ਪੜਚੋਲ ਕਰੋ
ਦਾਰਾ ਸਿੰਘ ਇੰਝ ਬਣੇ ਪਹਿਲਵਾਨ, ਫਿਰ ਦੁਨੀਆ 'ਚ ਛਾਅ ਗਏ
1/9

ਦਾਰਾ ਸਿੰਘ ਨੇ ਭਾਰਤ 'ਚ ਕੁਸ਼ਤੀ ਦੇ ਵਿਕਾਸ ਲਈ ਦੇਸ਼ ਭਰ 'ਚ ਯਾਤਰਾ ਕੀਤੀ ਤੇ ਨੌਜਵਾਨਾਂ ਨੂੰ ਕੁਸ਼ਤੀ ਲਈ ਪ੍ਰੇਰਿਤ ਕੀਤਾ। ਉਹ ਪਿੰਡ ਦੇ ਇਲਾਕਿਆਂ 'ਚ ਹੋਏ ਦੰਗਲਾਂ 'ਚ ਵੀ ਜਾਂਦਾ ਸੀ ਤੇ ਲੋਕਾਂ ਨੂੰ ਉਤਸ਼ਾਹਤ ਕਰਦੇ ਸੀ।
2/9

ਉਨ੍ਹਾਂ ਨੇ ਅਦਾਕਾਰਾ ਮੁਮਤਾਜ ਨਾਲ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਦਿੱਤੀਆਂ, ਪ੍ਰਿਥਵੀ ਰਾਜ ਕਪੂਰ ਨਾਲ ਉਨ੍ਹਾਂ ਨੇ ਫ਼ਿਲਮ 'ਸਿਕੰਦਰ ਆਜ਼ਮ' 'ਚ ਕੰਮ ਕੀਤਾ। ਇਸ ਫ਼ਿਲਮ 'ਚ ਦਾਰਾ ਸਿੰਘ ਨੇ ਸਿਕੰਦਰ ਦੀ ਭੂਮਿਕਾ ਨਿਭਾਈ ਸੀ।
Published at : 20 Nov 2019 06:13 PM (IST)
View More






















