ਪੜਚੋਲ ਕਰੋ

CSK ਦੀ ਜਿੱਤ 'ਤੇ ਬਾਲੀਵੁੱਡ ਸਿਤਾਰਿਆਂ ਦੀ ਖੁਸ਼ੀ ਦਾ ਨਹੀਂ ਰਿਹਾ ਟਿਕਾਣਾ, ਦੇਖੋ ਕਿਵੇਂ ਕੀਤੀ ਵਧਾਈਆਂ ਦੀ ਵਰਖਾ 

Celebs Reacted for CSK Winning In IPL: IPL ਫਾਈਨਲ 2023 ਇੱਕ ਸ਼ਾਨਦਾਰ ਮੈਚ ਤੋਂ ਬਾਅਦ ਸਮਾਪਤ ਹੋ ਗਿਆ ਹੈ। ਆਈਪੀਐਲ ਫਾਈਨਲ ਵਿੱਚ ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨਾਲ ਮੈਚ ਖੇਡਿਆ

Celebs Reacted for CSK Winning In IPL: IPL ਫਾਈਨਲ 2023 ਇੱਕ ਸ਼ਾਨਦਾਰ ਮੈਚ ਤੋਂ ਬਾਅਦ ਸਮਾਪਤ ਹੋ ਗਿਆ ਹੈ। ਆਈਪੀਐਲ ਫਾਈਨਲ ਵਿੱਚ ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨਾਲ ਮੈਚ ਖੇਡਿਆ। ਮੀਂਹ ਕਾਰਨ ਮੈਚ ਪਹਿਲਾਂ ਵੀ ਇੱਕ ਵਾਰ ਮੁਲਤਵੀ ਕਰਨਾ ਪਿਆ ਸੀ ਅਤੇ 28 ਮਈ ਨੂੰ ਹੋਈ ਬਾਰਿਸ਼ ਨੇ ਇੱਕ ਵਾਰ ਫਿਰ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰ ਦਿੱਤਾ ਸੀ ਕਿ ਮੈਚ ਮੁੜ ਰੱਦ ਹੋ ਸਕਦਾ ਹੈ। ਪਰ ਮੈਚ ਖੇਡਿਆ ਗਿਆ ਅਤੇ ਐਮਐਸ ਧੋਨੀ ਦੀ ਚੇਨਈ ਸੁਪਰ ਕਿੰਗਜ਼ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਦੌਰਾਨ ਰਵਿੰਦਰ ਜਡੇਜਾ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ।

ਹੁਣ ਕ੍ਰਿਕਟ ਪ੍ਰਸ਼ੰਸਕ ਚੇਨਈ ਸੁਪਰ ਕਿੰਗਜ਼ ਦੀ ਇਸ ਸ਼ਾਨਦਾਰ ਜਿੱਤ ਦਾ ਜਸ਼ਨ ਮਨਾ ਰਹੇ ਹਨ। ਧੋਨੀ ਅਤੇ ਜਡੇਜਾ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇਣ 'ਚ ਲੱਗੇ ਹੋਏ ਹਨ। ਕੋਈ ਇਸ ਨੂੰ ਧੋਨੀ ਦੀ ਜਿੱਤ ਦੱਸ ਰਹੇ ਹਨ ਅਤੇ ਕੋਈ ਜਡੇਜਾ ਨੂੰ ਕ੍ਰੈਡਿਟ ਦੇ ਰਹੇ ਹਨ।ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸੈਲੇਬਸ ਤੱਕ, ਹਰ ਕੋਈ ਉਸ ਦੀ ਸੋਸ਼ਲ ਮੀਡੀਆ 'ਤੇ ਤਾਰੀਫ ਕਰ ਰਿਹਾ ਹੈ। ਇਸ ਦੇ ਨਾਲ ਹੀ ਮੈਚ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਕੁਝ ਮਸ਼ਹੂਰ ਹਸਤੀਆਂ ਜੁੜੀਆਂ ਹੋਈਆਂ ਸਨ, ਜਿਨ੍ਹਾਂ 'ਚ ਰਣਵੀਰ ਸਿੰਘ, ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਸ਼ਾਮਲ ਸਨ।

ਇਨ੍ਹਾਂ ਮਸ਼ਹੂਰ ਹਸਤੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ...

ਸੀਐਸਕੇ ਨੂੰ ਜਿੱਤ 'ਤੇ ਵਧਾਈ ਦਿੰਦੇ ਹੋਏ ਰਣਵੀਰ ਸਿੰਘ ਨੇ ਲਿਖਿਆ- 'ਰਵਿੰਦਰ ਸਿੰਘ ਜਡੇਜਾ, ਹੇ ਭਗਵਾਨ। ਵੱਟ ਅ ਫਿਨਿਸ਼ !!! ਵੱਟ ਅ ਫਾਈਨਲ!!!'

ਇਸ ਤੋਂ ਇਲਾਵਾ ਰਣਵੀਰ ਨੇ ਦੂਜੀ ਰਨਰਅੱਪ ਟੀਮ ਗੁਜਰਾਤ ਟਾਈਟਨਸ ਦੀ ਵੀ ਤਾਰੀਫ ਕੀਤੀ। ਉਨ੍ਹਾਂ ਨੇ ਲਿਖਿਆ, 'ਹਾਰਦਿਕ ਦੀ ਕ੍ਰਿਸ਼ਮਈ ਅਗਵਾਈ, ਇਸ ਟੀਮ ਦੀ ਲੜਾਈ ਅਤੇ ਤਾਕਤ @gujarat_titans ਹਰ ਤਰ੍ਹਾਂ ਨਾਲ ਹਾਰੀ ਪਰ ਬਹਾਦਰੀ ਨਾਲ #Awad'

ਕਾਰਤਿਕ ਆਰੀਅਨ ਨੇ ਵੀ ਚੇਨਈ ਸੁਪਰ ਕਿੰਗਜ਼ ਦੀ ਜਿੱਤ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਸ ਨੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਪੋਸਟ ਕਰਦੇ ਹੋਏ ਲਿਖਿਆ ਕਿ ਇਸ ਜਿੱਤ ਨੂੰ ਦੇਖ ਕੇ ਉਸ ਦੇ ਰੋਂਗਟੇ ਖੜ੍ਹੇ ਹੋ ਗਏ।

ਅਭਿਸ਼ੇਕ ਬੱਚਨ ਨੇ ਸੀਐਸਕੇ ਅਤੇ ਗੁਜਰਾਤ ਟਾਇਟਨਸ ਦੋਵਾਂ ਦੀ ਤਾਰੀਫ਼ ਕੀਤੀ। ਉਸ ਨੇ ਟਵੀਟ ਕੀਤਾ, 'ਮੁਬਾਰਕਾਂ ਚੇਨਈਆਈਪੀਐਲ, ਕੀ ਫਾਈਨਲ!!! @gujarat_titans ਨੂੰ ਸ਼ੁਭਕਾਮਨਾਵਾਂ, ਵਧੀਆ ਖੇਡਿਆ।

ਅਦਾਕਾਰਾ ਆਥੀਆ ਸ਼ੈੱਟੀ ਨੇ ਵੀ ਆਈਪੀਐਲ ਦੇ ਫਾਈਨਲ ਨਤੀਜਿਆਂ ਤੋਂ ਖੁਸ਼ ਹੋ ਕੇ ਇੱਕ ਸਟੋਰੀ ਪੋਸਟ ਕੀਤੀ ਹੈ।

IPL ਵਿੱਚ CSK ਦੀ ਜਿੱਤ ਤੋਂ ਬਾਅਦ ਲੋਕਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। ਜਿੱਥੇ ਲੋਕ ਸੀਐਸਕੇ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਦੇ ਰਹੇ ਹਨ, ਉਥੇ ਪ੍ਰਸ਼ੰਸਕ ਵੀ ਗੁਜਰਾਤ ਟਾਈਟਨਸ ਦੀ ਤਾਰੀਫ ਕਰ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਆਸਟ੍ਰੇਲੀਆ 'ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ 'ਤੇ ਐਕਸ਼ਨ, ਵੀਜ਼ਾ ਰੱਦ, ਛੇਤੀ ਹੀ ਦਿੱਤਾ ਜਾਵੇਗਾ ਦੇਸ਼ ਨਿਕਾਲਾ, ਜਾਣੋ ਕੌਣ ਸੀ ਦੋਖੀ ?
ਆਸਟ੍ਰੇਲੀਆ 'ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ 'ਤੇ ਐਕਸ਼ਨ, ਵੀਜ਼ਾ ਰੱਦ, ਛੇਤੀ ਹੀ ਦਿੱਤਾ ਜਾਵੇਗਾ ਦੇਸ਼ ਨਿਕਾਲਾ, ਜਾਣੋ ਕੌਣ ਸੀ ਦੋਖੀ ?
Delhi AAP Candidate List 2025: ਦਿੱਲੀ ਚੋਣਾਂ ਲਈ ਆਪ ਦੀ ਦੂਜੀ ਸੂਚੀ ਜਾਰੀ, ਮਨੀਸ਼ ਸਿਸੋਦੀਆ ਦੀ ਸੀਟ ਤੋਂ ਅਵਧ ਓਝਾ ਨੂੰ ਬਣਾਇਆ ਉਮੀਦਵਾਰ, ਦੇਖੋ ਪੂਰੀ ਲਿਸਟ
Delhi AAP Candidate List 2025: ਦਿੱਲੀ ਚੋਣਾਂ ਲਈ ਆਪ ਦੀ ਦੂਜੀ ਸੂਚੀ ਜਾਰੀ, ਮਨੀਸ਼ ਸਿਸੋਦੀਆ ਦੀ ਸੀਟ ਤੋਂ ਅਵਧ ਓਝਾ ਨੂੰ ਬਣਾਇਆ ਉਮੀਦਵਾਰ, ਦੇਖੋ ਪੂਰੀ ਲਿਸਟ
Punjab News: ਸੁਖਬੀਰ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ SGPC ਨੇ ਸੱਦੀ ਅਹਿਮ ਮੀਟਿੰਗ,  ਚੌੜਾ ਨੂੰ ਪੰਥ ਚੋਂ ਛੇਕਣ ਬਾਰੇ ਹੋ ਸਕਦੀ ਚਰਚਾ ?
Punjab News: ਸੁਖਬੀਰ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ SGPC ਨੇ ਸੱਦੀ ਅਹਿਮ ਮੀਟਿੰਗ, ਚੌੜਾ ਨੂੰ ਪੰਥ ਚੋਂ ਛੇਕਣ ਬਾਰੇ ਹੋ ਸਕਦੀ ਚਰਚਾ ?
Aishwarya-Abhishek: ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਲੰਬੇ ਸਮੇਂ ਬਾਅਦ ਇਕੱਠੇ ਆਏ ਨਜ਼ਰ, ਤਲਾਕ ਦੀਆਂ ਖਬਰਾਂ 'ਤੇ ਲੋਕਾਂ ਨੂੰ ਕਰਾਰਾ ਜਵਾਬ
ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਲੰਬੇ ਸਮੇਂ ਬਾਅਦ ਇਕੱਠੇ ਆਏ ਨਜ਼ਰ, ਤਲਾਕ ਦੀਆਂ ਖਬਰਾਂ 'ਤੇ ਲੋਕਾਂ ਨੂੰ ਕਰਾਰਾ ਜਵਾਬ
Advertisement
ABP Premium

ਵੀਡੀਓਜ਼

Akali Dal |  'ਦਾਗ਼ੀ ਧੜੇ' ਦੀ ਸਜ਼ਾ ਹੋਈ ਪੂਰੀ, ਅੱਜ ਸੁਧਾਰ ਲਹਿਰ ਭੰਗ ਕਰਕੇ ਮੁੜ ਅਕਾਲੀ ਦਲ 'ਚ ਹੋਣਗੇ ਸ਼ਾਮਲਸੁਖਬੀਰ ਬਾਦਲ ਨੂੰ ਨਰਾਇਣ ਸਿੰਘ ਚੌੜਾ ਨੇ ਡੰਗ ਲਿਆ, ਸੁਖਬੀਰ ਪਹਿਲਾਂ ਇਨ੍ਹਾਂ ਦੇ ਹੱਕ 'ਚ ਬੋਲਦੇ ਸੀ,ਨਰੈਣ ਸਿੰਘ ਚੌੜਾ ਦਾ ਨਿਕਲਿਆ UP ਲਿੰਕ ! ਅਦਾਲਤ ਨੇ ਪੁਲਸ ਨੂੰ ਦਿੱਤਾ ਰਿਮਾਂਡSukhbir Badal ਨੇ ਗੁਨਾਹ ਕਬੂਲ ਕਰ ਲਏ ਤਾਂ ਸਰਕਾਰ ਉਸ ਖ਼ਿਲਾਫ਼ ਕਿਉਂ ਨਹੀਂ ਕਰਦੀ ਕਾਰਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਸਟ੍ਰੇਲੀਆ 'ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ 'ਤੇ ਐਕਸ਼ਨ, ਵੀਜ਼ਾ ਰੱਦ, ਛੇਤੀ ਹੀ ਦਿੱਤਾ ਜਾਵੇਗਾ ਦੇਸ਼ ਨਿਕਾਲਾ, ਜਾਣੋ ਕੌਣ ਸੀ ਦੋਖੀ ?
ਆਸਟ੍ਰੇਲੀਆ 'ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ 'ਤੇ ਐਕਸ਼ਨ, ਵੀਜ਼ਾ ਰੱਦ, ਛੇਤੀ ਹੀ ਦਿੱਤਾ ਜਾਵੇਗਾ ਦੇਸ਼ ਨਿਕਾਲਾ, ਜਾਣੋ ਕੌਣ ਸੀ ਦੋਖੀ ?
Delhi AAP Candidate List 2025: ਦਿੱਲੀ ਚੋਣਾਂ ਲਈ ਆਪ ਦੀ ਦੂਜੀ ਸੂਚੀ ਜਾਰੀ, ਮਨੀਸ਼ ਸਿਸੋਦੀਆ ਦੀ ਸੀਟ ਤੋਂ ਅਵਧ ਓਝਾ ਨੂੰ ਬਣਾਇਆ ਉਮੀਦਵਾਰ, ਦੇਖੋ ਪੂਰੀ ਲਿਸਟ
Delhi AAP Candidate List 2025: ਦਿੱਲੀ ਚੋਣਾਂ ਲਈ ਆਪ ਦੀ ਦੂਜੀ ਸੂਚੀ ਜਾਰੀ, ਮਨੀਸ਼ ਸਿਸੋਦੀਆ ਦੀ ਸੀਟ ਤੋਂ ਅਵਧ ਓਝਾ ਨੂੰ ਬਣਾਇਆ ਉਮੀਦਵਾਰ, ਦੇਖੋ ਪੂਰੀ ਲਿਸਟ
Punjab News: ਸੁਖਬੀਰ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ SGPC ਨੇ ਸੱਦੀ ਅਹਿਮ ਮੀਟਿੰਗ,  ਚੌੜਾ ਨੂੰ ਪੰਥ ਚੋਂ ਛੇਕਣ ਬਾਰੇ ਹੋ ਸਕਦੀ ਚਰਚਾ ?
Punjab News: ਸੁਖਬੀਰ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ SGPC ਨੇ ਸੱਦੀ ਅਹਿਮ ਮੀਟਿੰਗ, ਚੌੜਾ ਨੂੰ ਪੰਥ ਚੋਂ ਛੇਕਣ ਬਾਰੇ ਹੋ ਸਕਦੀ ਚਰਚਾ ?
Aishwarya-Abhishek: ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਲੰਬੇ ਸਮੇਂ ਬਾਅਦ ਇਕੱਠੇ ਆਏ ਨਜ਼ਰ, ਤਲਾਕ ਦੀਆਂ ਖਬਰਾਂ 'ਤੇ ਲੋਕਾਂ ਨੂੰ ਕਰਾਰਾ ਜਵਾਬ
ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਲੰਬੇ ਸਮੇਂ ਬਾਅਦ ਇਕੱਠੇ ਆਏ ਨਜ਼ਰ, ਤਲਾਕ ਦੀਆਂ ਖਬਰਾਂ 'ਤੇ ਲੋਕਾਂ ਨੂੰ ਕਰਾਰਾ ਜਵਾਬ
Punjab School Holiday: ਪੰਜਾਬ ਦੇ ਸਕੂਲਾਂ 'ਚ ਕਦੋਂ ਹੋਣਗੀਆਂ ਸਰਦੀ ਦੀਆਂ ਛੁੱਟੀਆਂ? ਸਿੱਖਿਆ ਵਿਭਾਗ ਵੱਲੋਂ ਇਸ ਦਿਨ ਹੋਏਗਾ ਐਲਾਨ!
ਪੰਜਾਬ ਦੇ ਸਕੂਲਾਂ 'ਚ ਕਦੋਂ ਹੋਣਗੀਆਂ ਸਰਦੀ ਦੀਆਂ ਛੁੱਟੀਆਂ? ਸਿੱਖਿਆ ਵਿਭਾਗ ਵੱਲੋਂ ਇਸ ਦਿਨ ਹੋਏਗਾ ਐਲਾਨ!
ਹਾਲੇ ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ, SC ਨੇ ਖਾਰਿਜ ਕੀਤੀ ਇਸ ਨੂੰ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ
ਹਾਲੇ ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ, SC ਨੇ ਖਾਰਿਜ ਕੀਤੀ ਇਸ ਨੂੰ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ
ਸੀਰੀਆ 'ਚ ਤਖਤਾਪਲਟ ਦੌਰਾਨ ਸਾਰੇ ਭਾਰਤੀ ਸੁਰੱਖਿਅਤ, ਦੂਤਾਵਾਸ ਦੇ ਸੰਪਰਕ 'ਚ ਨਾਗਰਿਕ
ਸੀਰੀਆ 'ਚ ਤਖਤਾਪਲਟ ਦੌਰਾਨ ਸਾਰੇ ਭਾਰਤੀ ਸੁਰੱਖਿਅਤ, ਦੂਤਾਵਾਸ ਦੇ ਸੰਪਰਕ 'ਚ ਨਾਗਰਿਕ
Punjab News: ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਵਿਦਿਆਰਥੀਆਂ ਲਈ ਅਧਿਆਪਕ ਕਰਨਗੇ ਇਹ ਕੰਮ...
ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਵਿਦਿਆਰਥੀਆਂ ਲਈ ਅਧਿਆਪਕ ਕਰਨਗੇ ਇਹ ਕੰਮ...
Embed widget