ਪੜਚੋਲ ਕਰੋ
Advertisement
ਸਲਮਾਨ ਨਾਲ ਸ਼ੂਟਿੰਗ ਕਰਦਿਆਂ ਜੈਕਲਿਨ ਹੋਈ ਬੁਰੀਂ ਤਰ੍ਹਾਂ ਜ਼ਖਮੀ
ਨਵੀਂ ਦਿੱਲੀ: ਸਲਮਾਨ ਖਾਨ ਦੀ ਫਿਲਮ 'ਰੇਸ-3' ਦਾ ਟ੍ਰੇਲਰ ਅਤੇ ਫਿਲਮ ਦੇ ਗਾਣੇ ਲੋਕਾਂ ਦੀ ਜ਼ਬਾਨ 'ਤੇ ਹਨ। ਫਿਲਮ ਦਾ 'ਹੀਰੀਏ' ਗਾਣਾ ਲੋਕਾਂ ਨੂੰ ਬੜਾ ਪਸੰਦ ਆ ਰਿਹਾ ਹੈ। ਇਸ ਗਾਣੇ ਵਿੱਚ ਸਲਮਾਨ ਖਾਨ ਦੇ ਨਾਲ ਜੈਕਲਿਨ ਫਰਨਾਡਿਜ਼ ਪੋਲ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਗਾਣਾ ਤਾਂ ਸੁਪਰਹਿਟ ਹੋ ਗਿਆ ਪਰ ਕੀ ਤੁਸੀਂ ਜਾਣਦੇ ਹੋ ਕਿ ਆਖਿਰ ਇਹ ਗਾਣਾ ਸ਼ੂਟ ਕਿਸ ਤਰ੍ਹਾਂ ਕੀਤਾ ਗਿਆ। ਇਸ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਗਾਣੇ ਦੀ ਮੇਕਿੰਗ ਵੀਡੀਓ ਰਿਲੀਜ਼ ਕੀਤੀ ਗਈ ਹੈ ਜਿਸ ਵਿੱਚ ਸਟਾਰ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਸ ਦੌਰਾਨ ਜੈਕਲਿਨ ਜ਼ਖਮੀ ਵੀ ਹੋ ਗਈ।
ਇਸ ਵੀਡੀਓ ਵਿੱਚ ਉਹ ਆਪਣੇ ਪੈਰ 'ਤੇ ਲੱਗੀ ਸੱਟ ਵਿਖਾਉਂਦੀ ਨਜ਼ਰ ਆ ਰਹੀ ਹੈ। ਆਪਣੀ ਸੱਟ ਨੂੰ ਵਿਖਾਉਂਦੇ ਹੋਏ ਉਹ ਕਹਿ ਰਹੀ ਹੈ ਕਿ ਮੈਨੂੰ ਸੱਟ ਦੇ ਨਿਸ਼ਾਨ ਪਸੰਦ ਹਨ ਕਿਉਂਕਿ ਉਹ ਦੱਸਦੇ ਹਨ ਤੁਸੀਂ ਕਿੰਨ੍ਹੇ ਕ੍ਰੇਜ਼ੀ ਹੋ। ਇਸ ਗਾਣੇ ਦੀ ਇੱਕ ਖਾਸ ਗੱਲ ਇਹ ਹੈ ਕਿ ਇਸ ਗਾਣੇ ਵਿੱਚ ਸਲਮਾਨ ਖਾਨ ਨੇ ਜਿਹੜੀ ਜੈਕਟ ਪਾਈ ਹੈ ਉਹ ਖੁਦ ਡਿਜ਼ਾਇਨ ਕੀਤੀ ਗਈ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement