ਪੜਚੋਲ ਕਰੋ
Advertisement
ਇੱਕ ਵਾਰ ਫੇਰ ਕੰਗਨਾ ਰਣੌਤ ਦੇ ਨਿਸ਼ਾਨੇ 'ਤੇ ਬਾਲੀਵੁੱਡ, ਇਨ੍ਹਾਂ ਸਟਾਰਸ ਤੋਂ ਕੀਤੀ ਡਰੱਗ ਟੈਸਟ ਦੀ ਮੰਗ
ਕੰਗਨਾ ਨੇ ਕਿਹਾ ਕਿ ਇਨ੍ਹਾਂ ਅਦਾਕਾਰਾਂ ਦੇ ਸੋਂਪਲ ਸਹੀ ਆਉਣ ਤੋਂ ਬਾਅਦ ਲੱਖਾਂ ਨੌਜਵਾਨ ਪ੍ਰੇਰਿਤ ਹੋਣਗੇ।
ਮੁੰਬਈ: ਬਾਲੀਵੁੱਡ ਐਕਟਰਸ ਕੰਗਨਾ ਰਨੌਤ ਨੇ ਫਿਲਮ ਦੇ ਉਦਯੋਗ ਦੇ ਕਈ ਅਦਾਕਾਰਾਂ ਦੇ ਨਾਂ ਲੈ ਕੇ ਉਨ੍ਹਾਂ ਦੇ ਖੂਨ ਦੀ ਜਾਂਚ ਦੀ ਮੰਗ ਕੀਤੀ ਹੈ। ਕੰਗਨਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਰਣਵੀਰ ਸਿੰਘ, ਰਣਬੀਰ ਕਪੂਰ, ਅਯਾਨ ਮੁਖਰਜੀ ਅਤੇ ਵਿੱਕੀ ਕੌਸ਼ਲ ਨੂੰ ਬਿਨਤੀ ਹੈ ਕਿ ਉਹ ਡਰੱਗ ਟੈਸਟ ਲਈ ਖੂਨ ਦੇ ਨਮੂਨਾ ਦੇਣ।
ਕੰਗਨਾ ਨੇ ਟਵੀਟ ਕਰਕੇ ਕਿਹਾ ਹੈ, "ਇਸ ਗੱਲ ਦੀ ਅਫਵਾਹ ਹੈ ਕਿ ਇਹ ਕੋਕੀਨ ਦਾ ਆਦੀ ਹੈ। ਮੈਂ ਚਾਹੁੰਦੀ ਹਾਂ ਕਿ ਇਹ ਅਫਵਾਹਾਂ ਖ਼ਤਮ ਹੋਣ। ਲੱਖਾਂ ਲੋਕ ਉਨ੍ਹਾਂ ਦੇ ਨਮੂਨੇ ਸਹੀ ਆਉਣ ਨਾਲ ਪ੍ਰੇਰਿਤ ਹੋਣਗੇ।" Viral: ਆਸਾਮ ਪੁਲਿਸ ਨੇ ਟਵਿੱਟਰ 'ਤੇ ਪੁੱਛਿਆ, ਰਸੋਈ 'ਚ ਕੌਣ ਸੀ? ਫਿਰ ਖੁਦ ਹੀ ਦਿੱਤਾ ਜਵਾਬ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904I request Ranveer Singh, Ranbir Kapoor, Ayan Mukerji, Vicky Kaushik to give their blood samples for drug test, there are rumours that they are cocaine addicts, I want them to bust these rumours, these young men can inspire millions if they present clean samples @PMOIndia 🙏 https://t.co/L9A7AeVqFr
— Kangana Ranaut (@KanganaTeam) September 2, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement