ਪੜਚੋਲ ਕਰੋ

Death: ਮਨੋਰੰਜਨ ਜਗਤ ਤੋਂ ਸਾਹਮਣੇ ਆਈ ਬੁਰੀ ਖਬਰ, ਹੁਣ ਇਹ ਮਸ਼ਹੂਰ ਹਸਤੀ ਦੁਨੀਆਂ ਤੋਂ ਹੋਈ ਰੁਖਸਤ

Meraj Jaidi Death: ਮਨੋਰੰਜਨ ਜਗਤ ਤੋਂ ਲਗਾਤਾਰ ਮਸ਼ਹੂਰ ਹਸਤੀਆਂ ਦੇ ਦੇਹਾਂਤ ਦੀਆਂ ਖਬਰਾਂ ਆ ਰਹੀਆਂ ਹਨ। ਹਾਲ ਹੀ ਵਿੱਚ ਉੱਘੇ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਦੇਹਾਂਤ ਹੋ ਗਿਆ ਹੈ। ਹੁਣ ਇੱਕ ਹੋਰ

Meraj Jaidi Death: ਮਨੋਰੰਜਨ ਜਗਤ ਤੋਂ ਲਗਾਤਾਰ ਮਸ਼ਹੂਰ ਹਸਤੀਆਂ ਦੇ ਦੇਹਾਂਤ ਦੀਆਂ ਖਬਰਾਂ ਆ ਰਹੀਆਂ ਹਨ। ਹਾਲ ਹੀ ਵਿੱਚ ਉੱਘੇ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਦੇਹਾਂਤ ਹੋ ਗਿਆ ਹੈ। ਹੁਣ ਇੱਕ ਹੋਰ ਦੁਖਦਾਈ ਖਬਰ ਆ ਰਹੀ ਹੈ। ਦਰਅਸਲ, ਝਾਂਸੀ ਕੀ ਰਾਣੀ ਸਮੇਤ ਕਈ ਟੀਵੀ ਸੀਰੀਅਲਾਂ ਦੀ ਸਕ੍ਰਿਪਟ ਲਿਖਣ ਵਾਲੇ ਮਸ਼ਹੂਰ ਲੇਖਕ ਮੇਰਾਜ ਜ਼ੈਦੀ ਦਾ ਦੇਹਾਂਤ ਹੋ ਗਿਆ ਹੈ। ਮੇਰਾਜ ਨੇ ਪ੍ਰਯਾਗਰਾਜ ਦੇ ਡੰਡੂਪੁਰ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ। ਉਹ 76 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਗੰਭੀਰ ਬਿਮਾਰ ਸਨ। ਮੇਰਾਜ ਜ਼ੈਦੀ ਦੇ ਦੇਹਾਂਤ ਕਾਰਨ ਸਾਰੇ ਪ੍ਰਸ਼ੰਸਕਾਂ ਅਤੇ ਸੈਲੇਬਸ ਵਿੱਚ ਸੋਗ ਦੀ ਲਹਿਰ ਹੈ।
 
ਤੁਹਾਨੂੰ ਦੱਸ ਦੇਈਏ ਕਿ ਮੇਰਾਜ ਨੇ ਝਾਂਸੀ ਕੀ ਰਾਣੀ, ਵੀਰ ਸ਼ਿਵਾਜੀ, ਸ਼ੋਭਾ ਸੋਮਨਾਥ ਕੀ, ਆਪਕੀ ਅੰਤਰਾ, ਰਾਜਾ ਕਾ ਬਾਜਾ ਵਰਗੇ ਕਈ ਟੀਵੀ ਸੀਰੀਅਲਾਂ ਵਿੱਚ ਸਕ੍ਰਿਪਟ ਅਤੇ ਡਾਇਲਾਗ ਲਿਖੇ ਹਨ। ਮੇਰਾਜ ਜ਼ੈਦੀ ਆਪਣੇ ਪਿੱਛੇ ਤਿੰਨ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lok Sabha Election 2024: ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਸੰਗਰੂਰ! ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ, ਆਖਰ ਕੌਣ ਮਾਰੂ ਬਾਜੀ?

Diesel Paratha: ਕੀ ਚੰਡੀਗੜ੍ਹ 'ਚ ਡੀਜ਼ਲ ਨਾਲ ਤਿਆਰ ਹੋ ਰਹੇ ਨੇ ਪਰਾਂਠੇ! ਜਾਣੋ ਕੀ ਹੈ ਪੂਰਾ ਸੱਚ

Lok Sabha Election 2024: ਪੰਜਾਬ ਦੇ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਹੁਣ 355 ਉਮੀਦਵਾਰ ਮੈਦਾਨ 'ਚ 

Stock Market Opening: ਸ਼ੇਅਰ ਬਾਜ਼ਾਰ ਦੀ ਹੋਈ ਚੰਗੀ ਸ਼ੁਰੂਆਤ, ਸੈਂਸੈਕਸ 73,350 ਦੇ ਨੇੜੇ ਤਾਂ ਨਿਫਟੀ 22300 ਤੋਂ ਉੱਤੇ ਖੁੱਲ੍ਹਿਆ

for smartphones
and tablets

ਵੀਡੀਓਜ਼

Simranjit Singh Mann| 'ਦਿਲ ਵੀ ਕੱਚਾ ਹੋਇਆ, ਮਨ ਕਾਫੀ ਖ਼ਰਾਬ'-ਬਲਕੌਰ ਸਿੰਘ ਦਾ ਕਾਂਗਰਸ ਲਈ ਪ੍ਰਚਾਰ ਮਾਨ ਨੂੰ ਰੜਕਿਆBalkaur Sidhu and Sukhpal Khaira| ਸੁਖਪਾਲ ਸਿੰਘ ਖਹਿਰਾ ਨੂੰ ਹਿਮਾਇਤ ਦੇਣ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾAmritsar Lok sabha seat|'ਜਿਹੜੇ ਬੰਦੇ 'ਤੇ ਦਾਦੇ ਦੀ ਗੱਲ ਦਾ ਅਸਰ ਨਾ ਹੋਵੇ ਉਹਦੇ 'ਤੇ ਅੰਮ੍ਰਿਤਸਰੀਆਂ ਦਾ ਕੀ ਅਸਰ ਹੋਣਾ'Bikram Singh Majithia|ਡੋਪ ਟੈਸਟ ਵਾਲੀ ਗੱਲ 'ਤੇ ਰਾਹੁਲ ਗਾਂਧੀ ਅਤੇ ਵੜਿੰਗ ਬਾਰੇ ਕੀ ਬੋਲ ਗਏ ਮਜੀਠੀਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Election 2024: ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਸੰਗਰੂਰ! ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ, ਆਖਰ ਕੌਣ ਮਾਰੂ ਬਾਜੀ?
Lok Sabha Election 2024: ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਸੰਗਰੂਰ! ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ, ਆਖਰ ਕੌਣ ਮਾਰੂ ਬਾਜੀ?
Diesel Paratha: ਕੀ ਚੰਡੀਗੜ੍ਹ 'ਚ ਡੀਜ਼ਲ ਨਾਲ ਤਿਆਰ ਹੋ ਰਹੇ ਨੇ ਪਰਾਂਠੇ! ਜਾਣੋ ਕੀ ਹੈ ਪੂਰਾ ਸੱਚ
Diesel Paratha: ਕੀ ਚੰਡੀਗੜ੍ਹ 'ਚ ਡੀਜ਼ਲ ਨਾਲ ਤਿਆਰ ਹੋ ਰਹੇ ਨੇ ਪਰਾਂਠੇ! ਜਾਣੋ ਕੀ ਹੈ ਪੂਰਾ ਸੱਚ
Lok Sabha Election 2024: ਪੰਜਾਬ ਦੇ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਹੁਣ 355 ਉਮੀਦਵਾਰ ਮੈਦਾਨ 'ਚ 
Lok Sabha Election 2024: ਪੰਜਾਬ ਦੇ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਹੁਣ 355 ਉਮੀਦਵਾਰ ਮੈਦਾਨ 'ਚ 
Stock Market Opening: ਸ਼ੇਅਰ ਬਾਜ਼ਾਰ ਦੀ ਹੋਈ ਚੰਗੀ ਸ਼ੁਰੂਆਤ, ਸੈਂਸੈਕਸ 73,350 ਦੇ ਨੇੜੇ ਤਾਂ ਨਿਫਟੀ 22300 ਤੋਂ ਉੱਤੇ ਖੁੱਲ੍ਹਿਆ
Stock Market Opening: ਸ਼ੇਅਰ ਬਾਜ਼ਾਰ ਦੀ ਹੋਈ ਚੰਗੀ ਸ਼ੁਰੂਆਤ, ਸੈਂਸੈਕਸ 73,350 ਦੇ ਨੇੜੇ ਤਾਂ ਨਿਫਟੀ 22300 ਤੋਂ ਉੱਤੇ ਖੁੱਲ੍ਹਿਆ
Balkaur Singh: ਲੋਕ ਸਭਾ ਚੋਣਾਂ ਵਿਚਾਲੇ ਬਲਕੌਰ ਸਿੰਘ ਦਾ ਫੈਨਜ਼ ਨੂੰ ਖਾਸ ਤੋਹਫ਼ਾ, ਗੁਲਾਬ ਸਿੱਧੂ ਨਾਲ ਗੀਤ 'Raule' 'ਚ ਆਏ ਨਜ਼ਰ 
ਲੋਕ ਸਭਾ ਚੋਣਾਂ ਵਿਚਾਲੇ ਬਲਕੌਰ ਸਿੰਘ ਦਾ ਫੈਨਜ਼ ਨੂੰ ਖਾਸ ਤੋਹਫ਼ਾ, ਗੁਲਾਬ ਸਿੱਧੂ ਨਾਲ ਗੀਤ 'Raule' 'ਚ ਆਏ ਨਜ਼ਰ 
Amritsar News: ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, ਬੀਬੀ ਦਲਬੀਰ ਕੌਰ 'ਆਪ' 'ਚ ਹੋਈ ਸ਼ਾਮਲ

Anita Goyal Passes Away: ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਹੋਇਆ ਦੇਹਾਂਤ, ਕੈਂਸਰ ਦੀ ਬਿਮਾਰੀ ਤੋਂ ਸੀ ਪੀੜਤ

EPFO: ਹੁਣ PF ਦਾ ਪੈਸਾ ਤਿੰਨ ਦਿਨਾਂ 'ਚ ਤੁਹਾਡੇ ਖਾਤੇ ਵਿੱਚ ਹੋਵੇਗਾ ਟ੍ਰਾਂਸਫ਼ਰ, ਵਿਭਾਗ ਨੇ ਬਦਲੇ ਸਾਰੇ ਨਿਯਮ 

Embed widget