ਪੜਚੋਲ ਕਰੋ
Advertisement
‘ਰਾਜ਼ੀ’ ਸ਼ਾਮਲ ਹੋਈ 100 ਕਰੋੜੀ ਕਲੱਬ ‘ਚ
ਮੁੰਬਈ: ਆਲਿਆ ਨੂੰ ਜਿਸ ਗੱਲ ਦਾ ਇੰਤਜ਼ਾਰ ਸੀ, ਆਖਰਕਾਰ ਉਹ ਹੁਣ ਪੂਰੀ ਹੋ ਹੀ ਗਈ। ਆਲਿਆ ਦੀ ਤੀਜੀ ਫ਼ਿਲਮ 'ਰਾਜ਼ੀ' ਵੀ ਬਾਕਸ-ਆਫਿਸ ‘ਤੇ ਕਮਾਈ ਦੇ ਮਾਮਲੇ ‘ਚ 100 ਕਰੋੜੀ ਬਣ ਚੁੱਕੀ ਹੈ। ਇਸ ਤੋਂ ਪਹਿਲਾਂ ‘2 ਸਟੇਟਸ’ ਤੇ ‘ਬਦਰੀਨਾਥ ਕੀ ਦੁਲਹਨੀਆ’ 100 ਕਰੋੜ ਦੀ ਕਮਾਈ ਕਰ ਚੁੱਕੀਆਂ ਹਨ।
‘ਰਾਜ਼ੀ’ ਨੇ ਆਪਣੇ ਚੌਥੇ ਹਫਤੇ ਦੀ ਕਮਾਈ ਨਾਲ 102 ਕਰੋੜ ਦੀ ਕਮਾਈ ਕਰ ਲਈ ਹੈ। ਇਸ ਤੋਂ ਪਹਿਲਾਂ ਸਾਲ ਦੀ ਸ਼ੁਰੂਆਤ ‘ਚ ਆਈ ਦੀਪਿਕਾ ਦੀ ਫ਼ਿਲਮ ‘ਪਦਮਾਵਤ’ ਵੀ 100 ਕਰੋਵ ਦੀ ਕਮਾਈ ਕਰ ਚੁੱਕੀ ਹੈ। ਫ਼ਿਲਮ 'ਪਦਮਾਵਤ' ਵੀ ਫੀਮੇਲ ਓਰੀਐਂਟਡ ਫ਼ਿਲਮ ਸੀ ਪਰ ਇਸ ਫ਼ਿਲਮ ‘ਚ ਰਣਵੀਰ ਸਿੰਘ ਤੇ ਸ਼ਾਹਿਦ ਕਪੂਰ ਨੇ ਵੀ ਆਪਣਾ ਕੰਮ ਕੀਤਾ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਲੁਧਿਆਣਾ
ਦੇਸ਼
Advertisement