ਪੜਚੋਲ ਕਰੋ

‘ਰੇਸ-3’ ਦੀ ਸਕਰੀਨਿੰਗ `ਤੇ ਚਮਕੇ ਸਿਤਾਰੇ

ਮੁੰਬਈ: ਮੁੰਬਈ ‘ਚ ਦਬੰਗ ਖਾਨ ਸਲਮਾਨ ਨੇ ਫ਼ਿਲਮ ‘ਰੇਸ-3’ ਦੀ ਸਪੈਸ਼ਲ ਸਕਰੀਨਿੰਗ ਰੱਖੀ। ਇਹ ਸਕਰੀਨਿੰਗ ਬੁੱਧਵਾਰ ਨੂੰ ਬਾਲੀਵੁੱਡ ਸਟਾਰਸ ਤੇ ਕੁਝ ਖਾਸ ਦੋਸਤਾਂ ਲਈ ਸੀ। ਇਸ ‘ਚ ‘ਰੇਸ-3’ ਦੀ ਸਾਰੀ ਕਾਸਟ ਦੇ ਨਾਲ-ਨਾਲ ਨਜ਼ਰ ਆਏ ਖਾਸ ਕਪੱਲ ਮਹੇਂਦਰ ਸਿੰਘ ਧੋਨੀ ਤੇ ਉਨ੍ਹਾਂ ਦੀ ਪਤਨੀ ਸ਼ਾਕਸ਼ੀ। ਧੋਨੀ ਦੀ ਮੈਡਮ ਸਾਕਸ਼ੀ ਨੂੰ ਸਲਮਾਨ ਖਾਨ ਕਾਫੀ ਪਸੰਦ ਹਨ। ਇਸੇ ਲਈ ਖਾਨ ਦੀ ਲਿਸਟ ‘ਚ ਆਪਣੀ ਇਸ ਫੈਨ ਦਾ ਹੋਣਾ ਤਾਂ ਲਾਜ਼ਮੀ ਹੀ ਸੀ। ‘ਰੇਸ-3’ ਦੀ ਸਕਰੀਨਿੰਗ `ਤੇ ਚਮਕੇ ਸਿਤਾਰੇ ਜੇਕਰ ਗੱਲ ਕੀਤੀ ਜਾਵੇ ਬਾਕੀ ਗੈਸਟਸ ਦੀ ਤਾਂ ਇੱਥੇ ਨਜ਼ਰ ਆਏ ਬੌਬੀ ਦਿਓਲ, ਫ੍ਰੈਡੀ ਦਾਰੂਵਾਲਾ, ਜੈਕਲੀਨ ਫ੍ਰਨਾਂਡਿਸ, ਡੇਜ਼ੀ ਸ਼ਾਹ, ਸਾਕਿਬ ਸਲੀਮ ਤੇ ਇਸ ਦੇ ਨਾਲ ਹੀ ਸਾਕਿਬ ਨੂੰ ਸਪੋਰਟ ਕਰਨ ਆਈ ਭੈਣ ਹੂਮਾ ਕੂਰੈਸ਼ੀ ਵੀ। ਸਲਮਾਨ ਦੀ ਫ਼ਿਲਮ ਹੋਵੇ ਤੇ ਉਨ੍ਹਾਂ ਦੇ ਖਾਸ ਫ੍ਰੈਂਡ ਸਾਜਿਦ ਨਾਡੀਆਡਵਾਲਾ ਨਾ ਹੋਣ ਉਨ੍ਹਾਂ ਨਾਲ ਮੌਜੂਦ, ਇਹ ਤਾਂ ਨਾਮੁਮਕਿਨ ਹੈ। ਜੀ ਹਾਂ, ਇਸ ‘ਰੇਸ-3’ ਦੀ ਸਕ੍ਰੀਨਿੰਗ ‘ਤੇ ਨਾਡੀਆਡਵਾਲਾ ਵੀ ਪਹੁੰਚੇ। ਇਸ ਤੋਂ ਬਾਅਦ ਮੀਡੀਆ ਕੈਮਰਿਆਂ ਨੇ ਇਸ ਫ਼ਿਲਮ ਨੂੰ ਇੰਜੂਏ ਕਰਨ ਆਏ ਇੱਕ ਹੋਰ ਫੈਮਲੀ ਨੂੰ ਵੀ ਕੀਤਾ ਸਪੋਟ ਜੋ ਸੀ ਸਲਮਾਨ ਦੇ ਛੋਟੇ ਭਰਾ ਸੋਹੇਲ ਖਾਨ ਦੀ। ਸੋਹੇਲ ਨਾਲ ਇੱਥੇ ਉਨ੍ਹਾਂ ਦਾ ਬੇਟਾ ਤੇ ਵਾਈਫ ਵੀ ਆਈ ਸੀ। ‘ਰੇਸ-3’ ਦੀ ਸਕਰੀਨਿੰਗ `ਤੇ ਚਮਕੇ ਸਿਤਾਰੇ ਇਸ ਸਕ੍ਰੀਨਿੰਗ ‘ਤੇ ਸਲਮਾਨ ਦੀਆਂ ਦੋ ਕਲੋਜ਼ ਫ੍ਰੈਂਡਜ਼ ਕਿਤੇ ਨਜ਼ਰ ਨਹੀਂ ਆਈਆਂ। ਕੌਣ ਸੀ ਇਹ ਦੋ ਫ੍ਰੈਨਡਜ਼ ਤੁਸੀਂ ਸਮਝ ਹੀ ਗਏ ਹੋਣੇ। ਜੇਕਰ ਨਹੀਂ ਤਾਂ ਦੱਸ ਦਈਏ ਕਿ ਸਲਮਾਨ ਦੀ ਫ਼ਿਲਮ ਦੀ ਪਹਿਲੀ ਸਕ੍ਰੀਨਿੰਗ ਤੋਂ ਕਟਰੀਨਾ ਕੈਫ ਤੇ ਯੂਲੀਆ ਵੰਤੂਰ ਦੋਵੇਂ ਹੀ ਗਾਇਬ ਸੀ। ‘ਰੇਸ-3’ ਦੇ ਗਾਣੇ ਤੇ ਡਾਈਲੌਗਸ ਨੇ ਹਰ ਪਾਸੇ ਧੂਮ ਮਚਾ ਰੱਖੀ ਹੈ। ‘ਰੇਸ-3’ ਦੀ ਸਕਰੀਨਿੰਗ `ਤੇ ਚਮਕੇ ਸਿਤਾਰੇ ਸਲਮਾਨ ਆਪਣੇ ਫੈਨਸ ਨੂੰ ਸਾਲ ਦੀ ਈਦੀ ਦੇਣ ਲਈ ਬਿਲਕੁੱਲ ਤਿਆਰ ਹਨ। ਫ਼ਿਲਮ ਸ਼ੁੱਕਰਵਾਰ 15 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਦੇਖਣਾ ਬਾਕੀ ਹੈ ਕਿ ਸਲਮਾਨ ਤੋਂ ਬਾਅਦ ਉਨ੍ਹਾਂ ਦੇ ਫੈਨਸ ਸਲਮਾਨ ਨੂੰ ਕਿਵੇਂ ਈਦੀ ਦੇਣਗੇ। ਕੀ ਸਲਮਾਨ ਦੀ ਈਦੀ ਫੈਨਸ ਨੂੰ ਸੱਚੀ ਪਸੰਦ ਆਵੇਗੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ

Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ

ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
Advertisement
ABP Premium

ਵੀਡੀਓਜ਼

ਹਰਿਆਣਾ 'ਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ, ਸਾਂਸਦ ਖੱਟਰ ਨੇ ਦਿੱਤਾ ਇਸ਼ਾਰਾਹਾਈਕੋਰਟ ਦੀ ਰੋਕ ਤੋਂ ਆਪ ਸਰਕਾਰ Expose ਹੋ ਗਈ ਹੈ-ਅਨਿਲ ਸਰੀਨਲਦਾਖ ਵਾਤਾਵਰਨ ਪ੍ਰੇਮੀ Sonam Wangchuk ਦੀ ਭੁੱਖ ਹੜਤਾਲ ਚੋਥੇ ਦਿਨ ਵੀ ਜਾਰੀCM ਆਤੀਸ਼ੀ ਦੀ ਰਿਹਾਇਸ਼ ਨੂੰ ਲੈ ਕੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਵਿਵਾਦ ਨਾ ਖੜਾ ਕੀਤਾ ਜਾਏ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
Baba Venga Prediction- ਬਾਬਾ ਵੇਂਗਾ ਦੀ 2024 ਵਿਚ ਕੁਦਰਤੀ ਆਫ਼ਤਾਂ ਬਾਰੇ ਭਵਿੱਖਬਾਣੀ

Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!

RBI Policy: UPI ਭੁਗਤਾਨ ਕਰਨ ਵਾਲਿਆਂ ਦੀਆਂ ਲੱਗ ਗਈਆਂ ਮੌਜ਼ਾਂ, RBI ਨੇ ਦਿੱਤੀ ਵੱਡੀ ਰਾਹਤ

Haryana news: ਹਰਿਆਣਾ 'ਚ ਜਿੱਤ ਤੋਂ ਬਾਅਦ ਨਾਇਬ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, CM ਚਿਹਰੇ ਬਾਰੇ ਜਾਣੋ ਕੀ ਦਿੱਤਾ ਜਵਾਬ?

Embed widget