(Source: ECI/ABP News)
Actress: ਇਹ ਮਸ਼ਹੂਰ ਅਭਿਨੇਤਰੀਆਂ ਨੰਬਰ ਵਨ ਦਾਰੂਬਾਜ਼, ਕਪੂਰ ਖਾਨਦਾਨ ਦੀ ਧੀ ਦਾ ਨਾਂਅ ਵੀ ਲਿਸਟ 'ਚ ਸ਼ਾਮਲ
Actress: ਬਾਲੀਵੁੱਡ ਅਭਿਨੇਤਰੀਆਂ ਫਿਲਮਾਂ ਦੇ ਨਾਲ ਆਪਣੀ ਲਗਜ਼ਰੀ ਲਾਈਫ ਨੂੰ ਲੈ ਚਰਚਾ ਵਿੱਚ ਰਹਿੰਦੀਆਂ ਹਨ। ਉਹ ਪ੍ਰੋਫੈਸ਼ਨਲ ਸਣੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਅਜਿਹੇ ਕਈ ਸਿਤਾਰੇ
![Actress: ਇਹ ਮਸ਼ਹੂਰ ਅਭਿਨੇਤਰੀਆਂ ਨੰਬਰ ਵਨ ਦਾਰੂਬਾਜ਼, ਕਪੂਰ ਖਾਨਦਾਨ ਦੀ ਧੀ ਦਾ ਨਾਂਅ ਵੀ ਲਿਸਟ 'ਚ ਸ਼ਾਮਲ This famous actress number one Darubaaz, Kapoor khandan daughter's name is also included in the list Actress: ਇਹ ਮਸ਼ਹੂਰ ਅਭਿਨੇਤਰੀਆਂ ਨੰਬਰ ਵਨ ਦਾਰੂਬਾਜ਼, ਕਪੂਰ ਖਾਨਦਾਨ ਦੀ ਧੀ ਦਾ ਨਾਂਅ ਵੀ ਲਿਸਟ 'ਚ ਸ਼ਾਮਲ](https://feeds.abplive.com/onecms/images/uploaded-images/2024/06/11/7665b361894af9b7b22988427bdade751718091441707709_original.jpg?impolicy=abp_cdn&imwidth=1200&height=675)
Actress: ਬਾਲੀਵੁੱਡ ਅਭਿਨੇਤਰੀਆਂ ਫਿਲਮਾਂ ਦੇ ਨਾਲ ਆਪਣੀ ਲਗਜ਼ਰੀ ਲਾਈਫ ਨੂੰ ਲੈ ਚਰਚਾ ਵਿੱਚ ਰਹਿੰਦੀਆਂ ਹਨ। ਉਹ ਪ੍ਰੋਫੈਸ਼ਨਲ ਸਣੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਅਜਿਹੇ ਕਈ ਸਿਤਾਰੇ ਹਨ ਜੋ ਵੱਡੇ ਪਰਦੇ 'ਤੇ ਲੋਕਾਂ ਨੂੰ ਅਕਲ ਦੀਆਂ ਗੱਲਾਂ ਸਿਖਾਉਂਦੇ ਨਜ਼ਰ ਆਉਂਦੇ ਹਨ ਪਰ ਅਸਲ ਜ਼ਿੰਦਗੀ 'ਚ ਉਹ ਅੰਦਰੋਂ ਖੋਖਲੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਨਸ਼ੇ ਦੀ ਬੁਰੀ ਆਦਤ ਹੈ।
1. ਕਰੀਨਾ ਕਪੂਰ
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਅਸਲ ਜ਼ਿੰਦਗੀ 'ਚ ਬਹੁਤ ਹੀ ਰੰਗੀਨ ਸੁਭਾਅ ਦੀ ਹੈ। ਅਦਾਕਾਰਾ ਨੂੰ ਅਕਸਰ ਪਾਰਟੀ ਕਰਦੇ ਦੇਖਿਆ ਜਾ ਸਕਦਾ ਹੈ। ਕਪੂਰ ਪਰਿਵਾਰ ਦੀ ਲਾਡਲੀ ਸ਼ਰਾਬ ਪੀਣ ਤੋਂ ਕੋਈ ਪਰਹੇਜ਼ ਨਹੀਂ ਕਰਦੀ। ਕਰੀਨਾ ਦੀਆਂ ਅਜਿਹੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ, ਜਿਸ 'ਚ ਉਹ ਨਸ਼ੇ 'ਚ ਨਜ਼ਰ ਆ ਰਹੀ ਹੈ। ਕਰੀਨਾ ਅਕਸਰ ਪਾਰਟੀ ਕਰਦੀ ਨਜ਼ਰ ਆਉਂਦੀ ਹੈ।
2. ਦੀਪਿਕਾ ਪਾਦੂਕੋਣ
ਇਸ ਲਿਸਟ 'ਚ ਬਾਲੀਵੁੱਡ ਦੀ ਮਸਤਾਨੀ ਯਾਨੀ ਦੀਪਿਕਾ ਪਾਦੁਕੋਣ ਦਾ ਨਾਂ ਵੀ ਸ਼ਾਮਲ ਹੈ। ਜੀ ਹਾਂ, ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਦੀ ਪਾਰਟੀ 'ਚ ਦੀਪਿਕਾ ਪਾਦੁਕੋਣ ਨੂੰ ਕਈ ਵਾਰ ਨਸ਼ੇ ਦੀ ਹਾਲਤ 'ਚ ਦੇਖਿਆ ਗਿਆ ਹੈ। ਦੀਪਿਕਾ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੇ ਹਨ, ਜਿਨ੍ਹਾਂ 'ਚ ਉਹ ਨਸ਼ੇ ਦੀ ਹਾਲਤ 'ਚ ਪਾਈ ਗਈ ਹੈ।
3. ਮਲਾਇਕਾ ਅਰੋੜਾ
ਇਸ ਲਿਸਟ 'ਚ ਬਾਲੀਵੁੱਡ ਦੀ ਫਿਟਨੈੱਸ ਫ੍ਰੀਕ ਕਹੀ ਜਾਣ ਵਾਲੀ ਅਭਿਨੇਤਰੀ ਮਲਾਇਕਾ ਅਰੋੜਾ ਦਾ ਨਾਂ ਵੀ ਸ਼ਾਮਲ ਹੈ। ਮਲਾਇਕਾ ਨੂੰ ਕਈ ਵਾਰ ਦੇਰ ਰਾਤ ਤੱਕ ਪਾਰਟੀ ਕਰਦੇ ਵੀ ਦੇਖਿਆ ਗਿਆ ਹੈ। ਕੁਝ ਸਮਾਂ ਪਹਿਲਾਂ ਉਹ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਜਨਮਦਿਨ ਦੀ ਪਾਰਟੀ ਦੌਰਾਨ ਸ਼ਰਾਬੀ ਨਜ਼ਰ ਆਈ ਸੀ, ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
4. ਕੰਗਨਾ ਰਣੌਤ
ਇਸ ਲਿਸਟ 'ਚ ਬਾਲੀਵੁੱਡ ਦੀ ਦਮਦਾਰ ਅਦਾਕਾਰਾ ਕੰਗਨਾ ਰਣੌਤ ਦਾ ਨਾਂ ਵੀ ਸ਼ਾਮਲ ਹੈ। ਕੰਗਨਾ ਵੀ ਸਿਗਰੇਟ ਅਤੇ ਸ਼ਰਾਬ ਦੀ ਆਦੀ ਹੋ ਚੁੱਕੀ ਹੈ। ਅਸਲ ਜ਼ਿੰਦਗੀ ਦੇ ਨਾਲ-ਨਾਲ ਉਸ ਨੂੰ ਸਕ੍ਰੀਨ 'ਤੇ ਸ਼ਰਾਬ ਪੀਂਦੇ ਅਤੇ ਸਿਗਰੇਟ ਪੀਂਦੇ ਵੀ ਦੇਖਿਆ ਗਿਆ ਹੈ। ਕੰਗਨਾ ਨੇ ਖੁਦ ਮੰਨਿਆ ਹੈ ਕਿ ਇਕ ਸਮੇਂ ਉਹ ਸ਼ਰਾਬ, ਡਰੱਗਜ਼ ਅਤੇ ਸਿਗਰੇਟ ਦੀ ਆਦੀ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)