ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਧਰਮਿੰਦਰ ਸਿਖਾ ਰਹੇ ਕੱਟੀ ਨੂੰ ਦੁੱਧ ਚੁੰਘਣਾ, ਵੀਡੀਓ ਵਾਇਰਲ
ਧਰਮਿੰਦਰ ਨੇ ਇਸ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਹੈ ਕਿ ਨਾ ਮਾਂ ਨੂੰ ਪਤਾ ਹੈ ਕਿ ਬੱਚੇ ਨੂੰ ਦੁੱਧ ਕਿਵੇਂ ਪਿਲਾਵੇ ਤੇ ਨਾ ਬੱਚੇ ਨੂੰ ਦੁੱਧ ਚੁੰਘਣ ਦਾ ਪਤਾ ਹੈ ਪਰ ਉਹ ਦੋਵਾਂ ਦੀ ਮਦਦ ਕਰ ਰਹੇ ਹਨ।
![ਧਰਮਿੰਦਰ ਸਿਖਾ ਰਹੇ ਕੱਟੀ ਨੂੰ ਦੁੱਧ ਚੁੰਘਣਾ, ਵੀਡੀਓ ਵਾਇਰਲ dharmendera in his farm house trying to feed new calf of his buffalo ਧਰਮਿੰਦਰ ਸਿਖਾ ਰਹੇ ਕੱਟੀ ਨੂੰ ਦੁੱਧ ਚੁੰਘਣਾ, ਵੀਡੀਓ ਵਾਇਰਲ](https://static.abplive.com/wp-content/uploads/sites/5/2019/07/15142051/dharmender-in-his-farm.jpg?impolicy=abp_cdn&imwidth=1200&height=675)
ਮੁੰਬਈ: 83 ਸਾਲ ਦੇ ਬਾਲੀਵੁੱਡ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ 'ਤੇ ਖ਼ੂਬ ਛਾਏ ਰਹਿੰਦੇ ਹਨ। ਧਰਮਿੰਦਰ ਨੇ ਹਾਲ ਹੀ ਵਿੱਚ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
ਦਰਅਸਲ, ਧਰਮਿੰਦਰ ਦੀ ਮੱਝ ਨੇ ਆਪਣਾ ਪਹਿਲਾ ਬੱਚਾ ਦਿੱਤਾ ਹੈ। ਧਰਮਿੰਦਰ ਨੇ ਇਸ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਹੈ ਕਿ ਨਾ ਮਾਂ ਨੂੰ ਪਤਾ ਹੈ ਕਿ ਬੱਚੇ ਨੂੰ ਦੁੱਧ ਕਿਵੇਂ ਪਿਲਾਵੇ ਤੇ ਨਾ ਬੱਚੇ ਨੂੰ ਦੁੱਧ ਚੁੰਘਣ ਦਾ ਪਤਾ ਹੈ ਪਰ ਉਹ ਦੋਵਾਂ ਦੀ ਮਦਦ ਕਰ ਰਹੇ ਹਨ।
ਧਰਮਿੰਦਰ ਅਕਸਰ ਹੀ ਆਪਣੇ ਕਿਸਾਨੀ ਸ਼ੌਕ ਦੀ ਨੁਮਾਇਸ਼ ਸੋਸ਼ਲ ਮੀਡੀਆ 'ਤੇ ਕਰਦੇ ਰਹਿੰਦੇ ਹਨ। ਇਸ ਵਾਰ ਵੀ ਉਨ੍ਹਾਂ ਆਪਣੇ ਟਵੀਟ ਵਿੱਚ ਖ਼ੁਦ ਨੂੰ ਕਿਸਾਨ ਤੇ ਅਦਾਕਾਰ ਲਿਖਿਆ ਹੈ।
ਦੇਖੋ ਵੀਡੀਓ-
My yong buffalo,s 🐃 first baby. Neither mother knows how to feed her newly born nor baby knows how to to take milk from his young mom. But I will make them easy with each other.A farmer cum Actor 🙏 pic.twitter.com/VxUCUbHl8R
— Dharmendra Deol (@aapkadharam) July 14, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)