ਪੜਚੋਲ ਕਰੋ

Dharmendra: ਧਰਮਿੰਦਰ-ਹੇਮਾ ਮਾਲਿਨੀ ਦੀ ਲਵ ਸਟੋਰੀ 'ਚ ਵਿਲਨ ਬਣੇ ਸੀ ਹੇਮਾ ਦੇ ਪਿਤਾ, ਦੋਵਾਂ ਨੂੰ ਦੂਰ ਰੱਖਣ ਲਈ ਕਰਦੇ ਸੀ ਇਹ ਕੰਮ

Dharmendra Hema Malini Love Story: ਇਹ ਗੱਲ 1975 ਦੀ ਜਦੋਂ ਧਰਮਿੰਦਰ ਤੇ ਹੇਮਾ ਮਾਲਿਨੀ ਫਿਲਮ 'ਚਰਸ' ਦੀ ਸ਼ੂਟਿੰਗ ਕਰ ਰਹੇ ਸੀ। ਇਹ ਉਹ ਸਮਾਂ ਸੀ ਜਦੋਂ ਧਰਮਿੰਦਰ ਤੇ ਹੇਮਾ ਦੇ ਪਿਆਰ ਦੇ ਚਰਚੇ ਅਖਬਾਰਾਂ ਦੇ ਫਰੰਟ ਪੇਜਾਂ 'ਤੇ ਛਪਦੇ ਹੁੰਦੇ ਸੀ

Dharmendra Hema Malini Love Story: ਧਰਮਿੰਦਰ ਤੇ ਹੇਮਾ ਮਾਲਿਨੀ ਬਾਲੀਵੁੱਡ ਦੇ ਪਾਵਰ ਕੱਪਲ ਮੰਨੇ ਜਾਂਦੇ ਹਨ। ਦੋਵਾਂ ਨੇ 80 ਦੇ ਦਹਾਕਿਆਂ 'ਚ ਲਵ ਮੈਰਿਜ ਕਰਕੇ ਖੂਬ ਸੁਰਖੀਆਂ ਬਟੋਰੀਆਂ ਸੀ। ਧਰਮਿੰਦਰ ਨੇ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਤਲਾਕ ਦਿੱਤੇ ਬਿਨਾਂ ਹੇਮਾ ਨਾਲ ਦੂਜਾ ਵਿਆਹ ਕੀਤਾ ਸੀ। ਖੈਰ ਇਹ ਕਹਾਣੀ ਤਾਂ ਸਭ ਜਾਣਦੇ ਹਾਂ। ਅੱਜ ਅਸੀਂ ਤੁਹਾਨੂੰ ਧਰਮਿੰਦਰ ਹੇਮਾ ਮਾਲਿਨੀ ਦੀ ਲਵ ਸਟੋਰੀ ਦਾ ਕਿੱਸਾ ਦੱਸਦੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਵੀ ਖੂਬ ਹੱਸੋਗੇ।

ਇਹ ਵੀ ਪੜ੍ਹੋ: ਧਰਮਿੰਦਰ-ਹੇਮਾ ਮਾਲਿਨੀ ਦੀ ਅੱਜ 43ਵੀਂ ਮੈਰਿਜ ਐਨੀਵਰਸਰੀ, ਈਸ਼ਾ ਦਿਓਲ ਨੇ ਸ਼ੇਅਰ ਕੀਤੀ ਇਹ ਪਿਆਰੀ ਤਸਵੀਰ

ਇਹ ਗੱਲ ਹੈ ਸਾਲ 1975 ਦੀ ਜਦੋਂ ਧਰਮਿੰਦਰ ਤੇ ਹੇਮਾ ਮਾਲਿਨੀ ਫਿਲਮ 'ਚਰਸ (1976)' ਦੀ ਸ਼ੂਟਿੰਗ ਕਰ ਰਹੇ ਸੀ। ਇਹ ਉਹ ਸਮਾਂ ਸੀ ਜਦੋਂ ਧਰਮਿੰਦਰ ਤੇ ਹੇਮਾ ਦੇ ਪਿਆਰ ਦੇ ਚਰਚੇ ਅਖਬਾਰਾਂ ਦੇ ਫਰੰਟ ਪੇਜਾਂ 'ਤੇ ਛਪਦੇ ਹੁੰਦੇ ਸੀ। ਇਸ ਦੇ ਨਾਲ ਹੇਮਾ ਦੇ ਮਾਪਿਆਂ ਨੂੰ ਵੀ ਹੇਮਾ ਮਾਲਿਨੀ ਦੀਆਂ ਧਰਮਿੰਦਰ ਨਾਲ ਨਜ਼ਦੀਕੀਆਂ ਪਸੰਦ ਨਹੀਂ ਸੀ। 

ਇਸੇ ਦੇ ਚੱਲਦੇ ਹੇਮਾ ਦੇ ਪਿਤਾ ਅਕਸਰ ਹੀ ਉਨ੍ਹਾਂ ਦੇ ਫਿਲਮਾਂ ਦੇ ਸੈੱਟ 'ਤੇ ਪਹੁੰਚ ਜਾਂਦੇ ਹੁੰਦੇ ਸੀ, ਜਿੱਥੇ ਧਰਮ ਪਾਜੀ ਤੇ ਹੇਮਾ ਮਾਲਿਨੀ ਸ਼ੂਟਿੰਗ ਕਰਦੇ ਹੁੰਦੇ ਸੀ। ਇਹੀ ਕਿੱਸਾ ਹੋਇਆ 'ਚਰਸ' ਫਿਲਮ ਦੌਰਾਨ। ਫਿਲਮ ਦੀ ਸ਼ੂਟਿੰਗ ਮਾਲਟਾ 'ਚ ਚੱਲ ਰਹੀ ਸੀ। ਫਿਲਮ ਦੇ ਇੱਕ ਸੀਨ 'ਚ ਗੱਡੀ 'ਚ ਪਿਛਲੀ ਸੀਟ 'ਤੇ ਤਿੰਨ ਲੋਕਾਂ ਨੇ ਬੈਠਣਾ ਸੀ। ਹੁਣ ਹੇਮਾ ਦੇ ਪਿਤਾ ਚਾਹੁੰਦੇ ਸੀ ਕਿ ਉਹ ਧਰਮਿੰਦਰ ਤੇ ਹੇਮਾ ਨੂੰ ਇੱਕ ਸੀਟ 'ਤੇ ਇਕੱਠੇ ਨਾ ਬੈਠਣ ਦੇਣ। ਇਸ ਦੇ ਲਈ ਉਹ ਖੁਦ ਪਿਛਲੀ ਸੀਟ 'ਤੇ ਦੋਵਾਂ ਦੇ ਵਿਚਾਲੇ ਬੈਠ ਗਏ। ਹੇਮਾ ਨੇ ਖੁਦ ਇਨ੍ਹਾਂ ਸਾਰੀਆਂ ਗੱਲਾਂ ਦਾ ਖੁਲਾਸਾ ਰਜਤ ਸ਼ਰਮਾ ਦੇ ਸ਼ੋਅ 'ਆਪ ਕੀ ਅਦਾਲਤ' 'ਚ ਕੀਤਾ ਸੀ। ਦੇਖੋ ਇਹ ਵੀਡੀਓ:

 
 
 
 
 
View this post on Instagram
 
 
 
 
 
 
 
 
 
 
 

A post shared by IndiaTV (@indiatvnews)

ਕਾਬਿਲੇਗ਼ੌਰ ਹੈ ਕਿ ਧਰਮਿੰਦਰ ਨੇ ਸਾਲ 1980 'ਚ ਹੇਮਾ ਮਾਲਿਨੀ ਨਾਲ ਧਰਮ ਬਦਲ ਕੇ ਵਿਆਹ ਕੀਤਾ ਸੀ। ਧਰਮਿੰਦਰ ਤੇ ਹੇਮਾ ਮਾਲਿਨੀ ਦੀਆਂ ਦੋ ਧੀਆਂ ਈਸ਼ਾ ਤੇ ਅਹਾਨਾ ਦਿਓਲ ਹਨ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Politics: 'ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ', ਸ਼ਹਿਰ 'ਚ ਲੱਗੇ ਸਾਬਕਾ CM ਦੇ ਵਿਵਾਦਤ ਪੋਸਟਰ, ਜਾਣੋ ਮਾਮਲਾ
Punjab Politics: 'ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ', ਸ਼ਹਿਰ 'ਚ ਲੱਗੇ ਸਾਬਕਾ CM ਦੇ ਵਿਵਾਦਤ ਪੋਸਟਰ, ਜਾਣੋ ਮਾਮਲਾ
Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Chandigarh Weather: ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
Advertisement
for smartphones
and tablets

ਵੀਡੀਓਜ਼

Farmer demands MSP |'ਸੂਬਾ ਚਾਹੇ ਤਾਂ ਕਿਸਾਨਾਂ ਨੂੰ MSP ਦੇ ਸਕਦਾ'-ਮਾਨ ਸਰਕਾਰ ਦੁਆਲੇ ਹੋਏ ਕਿਸਾਨFarmer rail Protest| 'ਸਾਡੇ ਬੰਦੇ ਛੱਡ ਦਿਓ ਹੁਣ ਰੇਲ ਵੇਹਲੀ ਕਰ ਦਿੰਦੇ ਹਾਂ'-ਧਰਨੇ ਕਰਕੇ 63 ਟ੍ਰੇਨਾਂ ਕੈਂਸਲBollywood Celebrities Attended Hiramandi screening | Netflix ਦੀ ਹੀਰਾਮੰਡੀ , ਸਿਤਾਰਿਆਂ ਦੀ ਲੱਗੀ ਭੀੜMandi Gobindgarh Fir+ing |ਦੋ ਦੋਸਤਾਂ ਦੀ ਲੜਾਈ ਨੇ ਧਾਰਿਆ ਹਿੰਸਕ ਰੂਪ, ਚੌਕ 'ਚ ਚੱਲੀਆਂ ਗੋਲੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Politics: 'ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ', ਸ਼ਹਿਰ 'ਚ ਲੱਗੇ ਸਾਬਕਾ CM ਦੇ ਵਿਵਾਦਤ ਪੋਸਟਰ, ਜਾਣੋ ਮਾਮਲਾ
Punjab Politics: 'ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ', ਸ਼ਹਿਰ 'ਚ ਲੱਗੇ ਸਾਬਕਾ CM ਦੇ ਵਿਵਾਦਤ ਪੋਸਟਰ, ਜਾਣੋ ਮਾਮਲਾ
Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Amritsar News: ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ 'ਚ ਕਰੰਟ ਲੱਗਣ ਨਾਲ ਮੌਤ
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Ludhiana News: ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ 'ਚ ਸ਼ਰੇਆਰ ਫਾਇਰਿੰਗ, ਜਾਨ ਬਚਾਉਣ ਲਈ ਭੱਜੇ ਲੋਕ 
Chandigarh Weather: ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਗਰਜ-ਬਿਜਲੀ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਔਰੇਂਜ ਅਲਰਟ ਜਾਰੀ
Punjab News: ਪੀਆਰਟੀਸੀ ਦੀ ਬੱਸ ਤੇ ਟਰੈਕਟਰ-ਟਰਾਲੀ ਭਿੜੇ, ਬੱਸ ਪੁਲ ਦੇ ਰੇਲਿੰਗ ਤੋੜ ਹੇਠਾਂ ਡਿੱਗੀ, ਟਰੈਕਟਰ ਦੇ ਤਿੰਨ ਟੁਕੜੇ
ਪੀਆਰਟੀਸੀ ਦੀ ਬੱਸ ਤੇ ਟਰੈਕਟਰ-ਟਰਾਲੀ ਭਿੜੇ, ਬੱਸ ਪੁਲ ਦੇ ਰੇਲਿੰਗ ਤੋੜ ਹੇਠਾਂ ਡਿੱਗੀ, ਟਰੈਕਟਰ ਦੇ ਤਿੰਨ ਟੁਕੜੇ
Sidhu Moose wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖੇਡਣਗੇ ਸਿਆਸੀ ਪਾਰੀ ? ਜਾਣੋ ਕਿੱਥੋ ਲੜਨਗੇ ਲੋਕ ਸਭਾ ਚੋਣਾਂ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖੇਡਣਗੇ ਸਿਆਸੀ ਪਾਰੀ ? ਜਾਣੋ ਕਿੱਥੋ ਲੜਨਗੇ ਲੋਕ ਸਭਾ ਚੋਣਾਂ
Lok Sabha: ਦੂਜੇ ਗੇੜ ਲਈ ਕੱਲ੍ਹ ਪੈਣਗੀਆਂ ਵੋਟਾਂ, ਰਾਹੁਲ ਗਾਂਧੀ ਸਮੇਤ ਇਹਨਾਂ ਲੀਡਰਾਂ ਦੀ ਕਿਸਮਤ ਹੋਵੇਗੀ ਤੈਅ
Lok Sabha: ਦੂਜੇ ਗੇੜ ਲਈ ਕੱਲ੍ਹ ਪੈਣਗੀਆਂ ਵੋਟਾਂ, ਰਾਹੁਲ ਗਾਂਧੀ ਸਮੇਤ ਇਹਨਾਂ ਲੀਡਰਾਂ ਦੀ ਕਿਸਮਤ ਹੋਵੇਗੀ ਤੈਅ
Hans Raj Hans and Farmers| 'ਮੈਨੂੰ ਕੱਲੇ ਨੂੰ ਹੀ ਗਾਲ੍ਹਾਂ ਕੱਢ ਰਹੇ,ਮੈਨੂੰ ਕੱਲੇ ਨੂੰ ਹੀ ਟਾਰਗੇਟ ਬਣਾਇਆ ਤੁਸੀਂ'
Hans Raj Hans and Farmers| 'ਮੈਨੂੰ ਕੱਲੇ ਨੂੰ ਹੀ ਗਾਲ੍ਹਾਂ ਕੱਢ ਰਹੇ,ਮੈਨੂੰ ਕੱਲੇ ਨੂੰ ਹੀ ਟਾਰਗੇਟ ਬਣਾਇਆ ਤੁਸੀਂ'
Embed widget