ਨਾਨਕ ਫੂਡਸ ਦੇ ਬ੍ਰਾਂਡ ਅੰਬੈਸੇਡਰ ਬਣੇ ਦਿਲਜੀਤ ਦੌਸਾਂਝ
ਪੰਜਾਬੀ ਸੁਪਰਸਟਾਰ ਦਿਲਜੀਤ ਦੌਸਾਂਝ ਨੇ ਅਮਰੀਕਾ ਅਤੇ ਕੈਨੇਡਾ ਦੀ ਸਭ ਤੋਂ ਵੱਡੀ ਭਾਰਤੀ ਫੂਡ ਡੇਅਰੀ ਨਾਨਕ ਫੂਡਸ 'NanakFoods' ਦੇ ਨਾਲ ਕੌਲੈਬੋਰੇਸ਼ਨ ਕੀਤੀ ਹੈ ਅਤੇ ਉਸਦੇ ਬ੍ਰਾਂਡ ਅੰਬੈਸੇਡਰ ਬਣ ਗਏ ਹਨ।
ਚੰਡੀਗੜ੍ਹ: ਪੰਜਾਬੀ ਸੁਪਰਸਟਾਰ ਦਿਲਜੀਤ ਦੌਸਾਂਝ ਨੇ ਅਮਰੀਕਾ ਅਤੇ ਕੈਨੇਡਾ ਦੀ ਸਭ ਤੋਂ ਵੱਡੀ ਭਾਰਤੀ ਫੂਡ ਡੇਅਰੀ ਨਾਨਕ ਫੂਡਸ 'NanakFoods' ਦੇ ਨਾਲ ਕੌਲੈਬੋਰੇਸ਼ਨ ਕੀਤੀ ਹੈ ਅਤੇ ਉਸਦੇ ਬ੍ਰਾਂਡ ਅੰਬੈਸੇਡਰ ਬਣ ਗਏ ਹਨ।
ਨਾਨਕ ਫੂਡਸ ਅਮਰੀਕਾ ਅਤੇ ਕੈਨੇਡਾ ਵਿੱਚ ਸ਼ਾਨਦਾਰ ਪ੍ਰੋਡਕਟਸ ਪ੍ਰਧਾਨ ਕਰਦਾ ਹੈ।ਇਸ ਦਾ ਪਨੀਰ, ਘੀਓ ਅਤੇ ਰਸਮਲਾਈ ਵਿੱਚ ਕੋਈ ਮੁਕਾਬਲਾ ਨਹੀਂ ਹੈ।ਹਾਲਹੀ ਵਿੱਚ ਦਿਲਜੀਤ ਦੌਸਾਂਝ ਨਾਨਕ ਫੂਡਸ ਦੇ ਦੋ ਸਾਲ ਲਈ ਬ੍ਰਾਂਡ ਅੰਬੈਸੇਡਰ ਬਣੇ ਹਨ।
ਕੰਪਨੀ ਵੈਨਕੂਵਰ ਦੀ ਹੈ ਜਿੱਥੇ ਹਾਲਹੀ 'ਚ ਕੰਪਨੀ ਨੇ ਤਿੰਨ ਐਡਸ ਸ਼ੂਟ ਕੀਤੀ ਸੀ।ਇਸ ਵਿੱਚ ਦਿਲਜੀਤ ਨੂੰ ਜੋ ਸਭ ਤੋਂ ਵੱਧ ਪਸੰਦ ਹੈ, ਉਸ ਵਿੱਚ ਬਹੁਤ ਚੰਗੀ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਵੀ ਹਨ- “Open your Hearts, Lets Welcome Everyone…. Happy Diwali from Nanak”
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :