ਪੜਚੋਲ ਕਰੋ

Jodi: ਸੋਸ਼ਲ ਮੀਡੀਆ 'ਤੇ ਛਾਈ ਦਿਲਜੀਤ-ਨਿਮਰਤ ਦੀ 'ਜੋੜੀ', ਫਿਲਮ ਦੇਖ ਕੇ ਲੋਕਾਂ ਨੇ ਕਿਹਾ- 'ਅੱਖਾਂ 'ਚੋਂ ਹੰਝੂ ਆ ਗਏ'

Dilji Dosanjh Nimrat Khaira Jodi: ਦਿਲਜੀਤ-ਨਿਮਰਤ ਸਟਾਰਰ ਫਿਲਮ ਦੇ ਭਾਰਤ ਦੇ ਨਾਲ ਨਾਲ ਵਿਦੇਸ਼ਾਂ 'ਚ ਵੀ ਹਾਊਸ ਫੁੱਲ ਸ਼ੋਅ ਚੱਲ ਰਹੇ ਹਨ। ਇਸ ਦੇ ਨਾਲ ਨਾਲ 'ਜੋੜੀ' ਫਿਲਮ ਸੋਸ਼ਲ ਮੀਡੀਆ ;ਤੇ ਵੀ ਛਾਈ ਹੋਈ ਹੈ।

Jodi Movie Instagram Review: ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫਿਲਮ 'ਜੋੜੀ' 5 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਦਿਲਜੀਤ ਤੇ ਨਿਮਰਤ ਦੀ ਜੋੜੀ ਕਾਫੀ ਜ਼ਿਆਦਾ ਲਾਈਮਲਾਈਟ 'ਚ ਰਹੀ ਸੀ। ਫੈਨਜ਼ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਨਾ ਸਿਰਫ ਸੋਸ਼ਲ ਮੀਡੀਆ 'ਤੇ, ਬਲਕਿ ਸਿਨੇਮਾਘਰਾਂ ;ਚ ਵੀ ਖੂਬ ਪਿਆਰ ਦੇ ਰਹੇ ਹਨ। 

ਇਹ ਵੀ ਪੜ੍ਹੋ: ਕਿਲੀ ਪੌਲ ਦੇ ਨਾਂ ਵੱਡੀ ਪ੍ਰਾਪਤੀ, ਸੋਸ਼ਲ ਮੀਡੀਆ ਸਟਾਰ ਨੂੰ ਮਿਲਿਆ ਇੰਟਰਨੈਸ਼ਨਲ ਆਈਕੋਨਿਕ ਐਵਾਰਡ

ਦਿਲਜੀਤ-ਨਿਮਰਤ ਸਟਾਰਰ ਫਿਲਮ ਦੇ ਭਾਰਤ ਦੇ ਨਾਲ ਨਾਲ ਵਿਦੇਸ਼ਾਂ 'ਚ ਵੀ ਹਾਊਸ ਫੁੱਲ ਸ਼ੋਅ ਚੱਲ ਰਹੇ ਹਨ। ਇਸ ਦੇ ਨਾਲ ਨਾਲ 'ਜੋੜੀ' ਫਿਲਮ ਸੋਸ਼ਲ ਮੀਡੀਆ ;ਤੇ ਵੀ ਛਾਈ ਹੋਈ ਹੈ। ਲੋਕ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣੇ ਰਿਵਿਊ ਦੇ ਰਹੇ ਹਨ। ਲੋਕਾਂ ਦੇ ਇਨ੍ਹਾਂ ਰਿਵਿਊਜ਼ ਨੂੰ ਨਿਮਰਤ ਤੇ ਦਿਲਜੀਤ ਲਗਾਤਾਰ ਆਪਣੇ ਸੋਸ਼ਲ ਮੀਡੀਆ 'ਤੇ ਅਕਾਊਂਟਸ 'ਤੇ ਸ਼ੇਅਰ ਕਰ ਰਹੇ ਹਨ।

ਇੱਕ ਯੂਜ਼ਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਬਹੁਤ ਘੱਟ ਫਿਲਮਾਂ ਬਣਦੀਆਂ ਐਦਾਂ ਦੀਆਂ। ਫਿਲਮ ਦਾ ਦਿ ਐਂਡ ਦੇਖਣ ਵਾਲਾ ਹੈ। ਫਿਲਮ ਦੇ ਅਖੀਰ 'ਚ ਮੇਰੇ ਰੌਂਗਟੇ ਹੀ ਖੜੇ ਹੋ ਗਏ ਸੀ। ਅੰਬਰਦੀਪ ਸਿੰਘ ਦੇ ਵਿਜ਼ਨ ਨੂੰ ਸਲਾਮ। ਦਿਲਜੀਤ ਦੋਸਾਂਝ ਦੀ ਐਕਟਿੰਗ ਨੇ ਦਿਲ ਜਿੱਤ ਲਿਆ, ਨਿਮਰਤ ਦੀ ਮਾਸੂਮੀਅਤ ਦਿਲ ਜਿੱਤ ਕੇ ਲੈ ਗਈ।'

Jodi: ਸੋਸ਼ਲ ਮੀਡੀਆ 'ਤੇ ਛਾਈ ਦਿਲਜੀਤ-ਨਿਮਰਤ ਦੀ 'ਜੋੜੀ', ਫਿਲਮ ਦੇਖ ਕੇ ਲੋਕਾਂ ਨੇ ਕਿਹਾ- 'ਅੱਖਾਂ 'ਚੋਂ ਹੰਝੂ ਆ ਗਏ

ਇੱਕ ਹੋਰ ਯੂਜ਼ਰ ਨੇ ਲਿਖਿਆ, 'ਲਾਈਫ ਟਾਈਮ ਯਾਦ ਰਹੂਗੀ ਇਹ ਮੂਵੀ। ਫਿਲਮ 'ਚ ਕਮੇਡੀ, ਇਮੋਸ਼ਨ, ਤੇ ਟਰੈਜਡੀ ਸਭ ਕੁੱਝ ਹੈ।'

Jodi: ਸੋਸ਼ਲ ਮੀਡੀਆ 'ਤੇ ਛਾਈ ਦਿਲਜੀਤ-ਨਿਮਰਤ ਦੀ 'ਜੋੜੀ', ਫਿਲਮ ਦੇਖ ਕੇ ਲੋਕਾਂ ਨੇ ਕਿਹਾ- 'ਅੱਖਾਂ 'ਚੋਂ ਹੰਝੂ ਆ ਗਏ

ਇਕ ਹੋਰ ਸ਼ਖਸ ਨੇ ਇੰਸਟਾਗ੍ਰਾਮ 'ਤੇ ਰਿਵਿਊ ਦਿੱਤਾ, 'ਨਿਮਰਤ ਖਹਿਰਾ ਸਟੇਜ 'ਤੇ ਵੀ ਕਮਾਲ ਦੀ ਲੱਗਦੀ ਹੈ, ਤੇ ਹੁਣ ਉਹ ਫਿਲਮ 'ਚ ਇਸ ਤੋਂ ਵੀ ਕਮਾਲ ਲੱਗੀ ਹੈ। ਉਸ ਦੀ ਐਕਟਿੰਗ ਕਮਾਲ ਦੀ ਹੈ।'

Jodi: ਸੋਸ਼ਲ ਮੀਡੀਆ 'ਤੇ ਛਾਈ ਦਿਲਜੀਤ-ਨਿਮਰਤ ਦੀ 'ਜੋੜੀ', ਫਿਲਮ ਦੇਖ ਕੇ ਲੋਕਾਂ ਨੇ ਕਿਹਾ- 'ਅੱਖਾਂ 'ਚੋਂ ਹੰਝੂ ਆ ਗਏ

ਇੱਕ ਹੋਰ ਸ਼ਖਸ ਨੇ ਲਿਖਿਆ, 'ਮੈਂ ਤਿੰਨ ਸਾਲਾ ਤੋਂ ਫਿਲਮ ਰਿਲੀਜ਼ ਹੋਣ ਦੀ ਉਡੀਕ ਕਰ ਰਿਹਾ ਸੀ, ਤੇ ਅੱਜ ਜਾ ਕੇ ਮੇਰਾ ਇੰਤਜ਼ਾਰ ਖਤਮ ਹੋਇਆ। ਕਮਾਲ ਦੀ ਫਿਲਮ ਹੈ।' ਪੜ੍ਹੋ ਪੂਰਾ ਰਿਵਿਊ:

Jodi: ਸੋਸ਼ਲ ਮੀਡੀਆ 'ਤੇ ਛਾਈ ਦਿਲਜੀਤ-ਨਿਮਰਤ ਦੀ 'ਜੋੜੀ', ਫਿਲਮ ਦੇਖ ਕੇ ਲੋਕਾਂ ਨੇ ਕਿਹਾ- 'ਅੱਖਾਂ 'ਚੋਂ ਹੰਝੂ ਆ ਗਏ

ਇੱਕ ਸ਼ਖਸ ਨੇ ਲਿਖਿਆ ਕਿ ਉਹ ਫਿਲਮ ਦੇਖਣ ਤੋਂ ਬਾਅਦ ਰੋ ਪਿਆ। ਇਸ ਦੇ ਨਾਲ ਨਾਲ ਉਸ ਨੇ ਦਿਲਜੀਤ-ਨਿਮਰਤ ਦੀ ਐਕਟਿੰਗ ਦੀ ਰੱਜ ਕੇ ਤਾਰੀਫ ਕੀਤੀ।

Jodi: ਸੋਸ਼ਲ ਮੀਡੀਆ 'ਤੇ ਛਾਈ ਦਿਲਜੀਤ-ਨਿਮਰਤ ਦੀ 'ਜੋੜੀ', ਫਿਲਮ ਦੇਖ ਕੇ ਲੋਕਾਂ ਨੇ ਕਿਹਾ- 'ਅੱਖਾਂ 'ਚੋਂ ਹੰਝੂ ਆ ਗਏ

ਕਾਬਿਲੇਗ਼ੌਰ ਹੈ ਕਿ ਦਿਲਜੀਤ-ਦੋਸਾਂਝ ਨਿਮਰਤ ਖਹਿਰਾ ਦੀ ਫਿਲਮ ਨੇ 2020 'ਚ ਰਿਲੀਜ਼ ਹੋਣਾ ਸੀ, ਪਰ ਕੋਵਿਡ ਕਰਕੇ ਇਸ ਫਿਲਮ ਦੀ ਰਿਲੀਜ਼ ਨੂੰ ਅੱਗੇ ਵਧਾਇਆ ਗਿਆ। ਇਸ ਤੋਂ ਬਾਅਦ ਇਹ ਫਿਲਮ 2023 'ਚ ਹੁਣ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਖਾਸ ਕਰਕੇ ਦਿਲਜੀਤ ਨਿਮਰਤ ਦੀ ਕੈਮਿਸਟਰੀ ਤੇ ਦੋਵਾਂ ਦੀ ਐਕਟਿੰਗ ਦਿਲ ਜਿੱਤ ਰਹੀ ਹੈ।

ਇਹ ਵੀ ਪੜ੍ਹੋ: ਮਹਿਮੂਦ ਨੇ ਅਮਿਤਾਭ ਬੱਚਨ ਦੀ ਕੀਤੀ ਸੀ ਕਾਮਯਾਬੀ ਹਾਸਲ ਕਰਨ ਲਈ ਮਦਦ, ਬਾਅਦ 'ਚ ਉਸੇ ਮਹਿਮੂਦ ਨੂੰ ਦਿੱਤਾ ਧੋਖਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ

ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ

ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...

ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
Advertisement
ABP Premium

ਵੀਡੀਓਜ਼

Punjab Haryana Highcourt | jobs | ਸੱਸਾਂ ਲਈ ਖ਼ੁਸ਼ਖ਼ਬਰੀ ਨੂੰਹਾਂ ਦੇਣਗੀਆਂ ਅੱਧੀ ਤਨਖ਼ਾਹ ਕੋਰਟ ਦਾ ਵੱਡਾ ਫ਼ੈਸਲਾ!Dr Manmohan Singh|ਪਹਿਲੇ ਸਿੱਖ PM ਨੂੰ ਰਾਜ ਘਾਟ 'ਤੇ ਕਿਉਂ ਨਹੀਂ ਦਿੱਤੀ ਜਗ੍ਹਾ,ਸਿੱਖਾਂ ਨਾਲ ਮਤਰੇਇਆਂ ਵਰਗਾ ਵਰਤਾਓ!DGP Punjab | Amritsar | Terriest Arrested | ਅੰਮ੍ਰਿਤਸਰ 'ਚ 2 ਅੱਤਵਾਦੀ ਗ੍ਰਿਫ਼ਤਾਰਥਾਣੇ 'ਤੇ ਸੁੱਟਿਆ ਸੀ ਬੰਬNavjot Sidhu | Dr Manmohan Singh | ਡਾ ਮਨਮੋਹਨ ਸਿੰਘ ਨੂੰ ਲੈਕੇ ਵਿਵਾਦ ਨਵਜੋਤ ਸਿੱਧੂ ਵੀ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ

ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ

ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ

Embed widget