Entertainment Live: ਪੋ@ਰਨ ਸਟਾਰ ਨੂੰ ਬਚਾਉਣ ਲਈ ਕੋਰਟ 'ਚ ਲੱਗੀ ਵਕੀਲਾਂ ਦੀ ਫੌਜ, ਦਿਲਜੀਤ ਦੋਸਾਂਝ ਨੇ ਪਰਿਵਾਰ ਨੂੰ ਫੈਨਜ਼ ਨਾਲ ਮਿਲਵਾਇਆ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 29 Sep 2024 08:49 PM
Entertainment Live Today: Bobby Deol: ਬੌਬੀ ਦਿਓਲ ਪਿਤਾ ਧਰਮਿੰਦਰ ਨਾਲ ਕਿਉਂ ਕਰਨ ਲੱਗੇ ਨਫ਼ਰਤ? ਇਸ ਕਾਰਨ ਵਿਗੜਿਆ ਪਿਓ-ਪੁੱਤ ਦਾ ਰਿਸ਼ਤਾ

Bobby Deol Hated Dharmendra: ਹਿੰਦੀ ਸਿਨੇਮਾ ਵਿੱਚ ਦਿਓਲ ਪਰਿਵਾਰ ਕਾਫੀ ਸੁਰਖੀਆਂ ਵਿੱਚ ਰਿਹਾ ਹੈ ਅਤੇ ਹੁਣ ਵੀ ਹੈ। ਦਿਓਲ ਪਰਿਵਾਰ ਨੇ ਬਾਲੀਵੁੱਡ ਵਿੱਚ ਦਿੱਗਜ ਅਭਿਨੇਤਾ ਧਰਮਿੰਦਰ ਦੇ ਜ਼ਰੀਏ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਅਤੇ ਬੌਬੀ ਨੇ ਫਿਲਮਾਂ ਵਿੱਚ ਕਦਮ ਰੱਖਿਆ। ਧਰਮਿੰਦਰ ਦੇ ਪੋਤੇ ਕਰਨ ਦਿਓਲ ਨੇ ਵੀ ਬਾਲੀਵੁੱਡ ਵਿੱਚ ਕੰਮ ਕੀਤਾ ਹੈ।

Read MOre: Bobby Deol: ਬੌਬੀ ਦਿਓਲ ਪਿਤਾ ਧਰਮਿੰਦਰ ਨਾਲ ਕਿਉਂ ਕਰਨ ਲੱਗੇ ਨਫ਼ਰਤ? ਇਸ ਕਾਰਨ ਵਿਗੜਿਆ ਪਿਓ-ਪੁੱਤ ਦਾ ਰਿਸ਼ਤਾ  

Entertainment Live: Casting Couch: ਮਸ਼ਹੂਰ ਹਸਤੀਆਂ 'ਤੇ ਲੱਗੇ ਕਾਸਟਿੰਗ ਕਾਊਚ ਦੇ ਦੋਸ਼, ਇਹ ਨਿਰਦੇਸ਼ਕ ਬੋਲਿਆ- ਕੁੱਤੇ ਨਾਲ ਸਰੀਰਕ ਸਬੰਧ...

Casting Couch Accused Celebs: ਬਾਲੀਵੁੱਡ ਤੋਂ ਲੈ ਕੇ ਸਾਊਥ ਇੰਡਸਟਰੀ ਤੱਕ ਕਾਸਟਿੰਗ ਕਾਊਚ ਦਾ ਜਾਲ ਫੈਲਿਆ ਹੋਇਆ ਹੈ। ਕਈ ਅਭਿਨੇਤਰੀਆਂ ਨੇ ਇਸ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ।

Read MOre: Casting Couch: ਮਸ਼ਹੂਰ ਹਸਤੀਆਂ 'ਤੇ ਲੱਗੇ ਕਾਸਟਿੰਗ ਕਾਊਚ ਦੇ ਦੋਸ਼, ਇਹ ਨਿਰਦੇਸ਼ਕ ਬੋਲਿਆ- ਕੁੱਤੇ ਨਾਲ ਸਰੀਰਕ ਸਬੰਧ...

Entertainment Live Today: Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?

MC Stan Missing Poster: ਬਿੱਗ ਬੌਸ 16 ਦੇ ਜੇਤੂ ਅਤੇ ਰੈਪਰ ਐਮਸੀ ਸਟੈਨ ਨੂੰ ਲੈ ਕੇ ਇੰਟਰਨੈੱਟ 'ਤੇ ਹੈਰਾਨ ਕਰਨ ਵਾਲੀ ਖਬਰ ਵਾਇਰਲ ਹੋ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਦਰਅਸਲ, ਐਮਸੀ ਸਟੇਨ ਦੇ ਲਾਪਤਾ ਹੋਣ ਦੇ ਪੋਸਟਰ ਮੁੰਬਈ ਤੋਂ ਸੂਰਤ ਤੱਕ ਲਗਾਏ ਗਏ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਸਟੇਨ ਅਚਾਨਕ ਲਾਪਤਾ ਹੋ ਗਏ ਹਨ। ਹਾਲਾਂਕਿ, ਹੁਣ ਲੋਕਾਂ ਦਾ ਕਹਿਣਾ ਹੈ ਕਿ ਐਮਸੀ ਸਟੈਨ ਇਸ ਬਾਰੇ ਪਹਿਲਾਂ ਹੀ ਸੰਕੇਤ ਦੇ ਰਹੇ ਸਨ।

Read MOre: Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?

Entertainment Live: Entertainment News: ਪੋ@ਰਨ ਸਟਾਰ ਨੂੰ ਬਚਾਉਣ ਲਈ ਕੋਰਟ 'ਚ ਲੱਗੀ ਵਕੀਲਾਂ ਦੀ ਫੌਜ, ਬੇਕਸੂਰ ਸਾਬਤ ਕਰਨ ਲਈ ਲਗਾਇਆ ਜ਼ੋਰ, ਪਰ...

Riya Barde Latest Update: ਭਾਰਤ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੀ ਬੰਗਲਾਦੇਸ਼ੀ ਪੋਰਨ ਸਟਾਰ ਰੀਆ ਬਰਦੇ ਨੂੰ ਪੁਲਿਸ ਨੇ ਬੀਤੇ ਦਿਨ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਸੀ। ਦੱਸ ਦੇਈਏ ਕਿ ਇਸ ਦੌਰਾਨ ਕੁਝ ਅਜਿਹਾ ਹੋਇਆ, ਜਿਸ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ, 7 ਵਕੀਲਾਂ ਦੀ ਟੀਮ ਅਦਾਲਤ ਵਿੱਚ ਰੀਆ ਦੇ ਹੱਕ ਵਿੱਚ ਖੜ੍ਹੀ ਹੋਈ ਅਤੇ ਰੀਆ ਨੂੰ ਬੇਕਸੂਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। 


Read MOre: Entertainment News: ਪੋ@ਰਨ ਸਟਾਰ ਨੂੰ ਬਚਾਉਣ ਲਈ ਕੋਰਟ 'ਚ ਲੱਗੀ ਵਕੀਲਾਂ ਦੀ ਫੌਜ, ਬੇਕਸੂਰ ਸਾਬਤ ਕਰਨ ਲਈ ਲਗਾਇਆ ਜ਼ੋਰ, ਪਰ...

Entertainment Live Today: Shocking: ਪੋ@ਰਨ ਸਟਾਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਰਾਜ ਕੁੰਦਰਾ ਪ੍ਰੋਡਕਸ਼ਨ ਹਾਊਸ ਨਾਲ ਜੁੜ ਚੁੱਕਿਆ ਨਾਂਅ

Viral Videos: ਸੋਸ਼ਲ ਮੀਡੀਆ ਉੱਪਰ ਇੱਕ ਹੈਰਾਨ ਕਰਨ ਵਾਲੀ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਭਾਰਤ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੀ ਬੰਗਲਾਦੇਸ਼ੀ ਪੋਰਨ ਸਟਾਰ ਰੀਆ ਬਾਰਦੇ ਨੂੰ ਅਦਾਲਤ ਨੇ 1 ਅਕਤੂਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਉੱਥੇ ਹੀ ਰੀਆ ਦੀ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਸਾਹਮਣੇ ਆ ਰਹੇ ਹਨ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬੰਗਲਾਦੇਸ਼ੀ ਪੋਰਨ ਸਟਾਰ ਰੀਆ ਬਰਦੇ ਉਰਫ ਬੰਨਾ ਸ਼ੇਖ ਦਾ ਹੈ। 

Read MOre: Shocking: ਪੋ@ਰਨ ਸਟਾਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਰਾਜ ਕੁੰਦਰਾ ਪ੍ਰੋਡਕਸ਼ਨ ਹਾਊਸ ਨਾਲ ਜੁੜ ਚੁੱਕਿਆ ਨਾਂਅ

Entertainment Live: Diljit Dosanjh: ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਪਰਿਵਾਰ ਨੂੰ ਫੈਨਜ਼ ਨਾਲ ਕਰਵਾਇਆ ਰੂ-ਬ-ਰੂ, UK ਕੰਸਰਟ ਤੋਂ ਮਾਂ-ਭੈਣ ਨਾਲ ਵੀਡੀਓ ਵਾਇਰਲ

Diljit Dosanjh First Time Introduce Mother And Sister: ਦਿਲਜੀਤ ਦੋਸਾਂਝ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਪ੍ਰਸ਼ੰਸਕਾਂ ਤੋਂ ਹਮੇਸ਼ਾ ਪ੍ਰਾਈਵੇਟ ਰੱਖਿਆ ਹੈ। ਉਹ ਕਦੇ ਵੀ ਆਪਣੇ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਨਹੀਂ ਕਰਦੇ। ਪਰ ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਦਿਲ-ਲੁਮਿਨਾਟੀ ਟੂਰ ਦੌਰਾਨ ਆਪਣੇ ਇਸ ਸਿਧਾਂਤ ਨੂੰ ਫੈਨਜ਼ ਲਈ ਤੋੜ ਦਿੱਤਾ। ਮਾਨਚੈਸਟਰ 'ਚ ਆਪਣੇ ਇਕ ਕੰਸਰਟ ਦੌਰਾਨ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਪਹਿਲੀ ਵਾਰ ਆਪਣੀ ਮਾਂ ਅਤੇ ਭੈਣ ਨਾਲ ਮੁਲਾਕਾਤ ਕਰਵਾਈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Read MOre: Diljit Dosanjh: ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਪਰਿਵਾਰ ਨੂੰ ਫੈਨਜ਼ ਨਾਲ ਕਰਵਾਇਆ ਰੂ-ਬ-ਰੂ, UK ਕੰਸਰਟ ਤੋਂ ਮਾਂ-ਭੈਣ ਨਾਲ ਵੀਡੀਓ ਵਾਇਰਲ

ਪਿਛੋਕੜ

Entertainment News Live Today: ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਫਿਲਮੀ ਪਰਿਵਾਰ ਦੇ ਚਿਰਾਗ ਰਣਬੀਰ ਕਪੂਰ ਅੱਜ ਯਾਨੀ 28 ਸਤੰਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਦੱਸ ਦੇਈਏ ਕਿ ਕਪੂਰ ਖਾਨਦਾਨ ਦਾ ਇਹ ਸਟਾਰ 42 ਸਾਲ ਦਾ ਹੋ ਚੁੱਕਿਆ ਹੈ। ਪਿਛਲੇ ਕੁਝ ਸਾਲਾਂ 'ਚ ਸੁਪਰਸਟਾਰ ਬਣ ਕੇ ਉਭਰੇ ਰਣਬੀਰ ਦਾ ਵਿਵਾਦਾਂ ਨਾਲ ਵੀ ਡੂੰਘਾ ਸਬੰਧ ਰਿਹਾ ਹੈ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਅਸੀ ਤੁਹਾਨੂੰ ਕਲਾਕਾਰ ਨਾਲ ਜੁੜੀਆਂ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਦੱਸਾਂਗੇ, ਜਿਸ ਨੂੰ ਸੁਣ ਤੁਹਾਡੇ ਹੋਸ਼ ਉੱਡ ਜਾਣਗੇ।


ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦੇ ਘਰ 28 ਸਤੰਬਰ 1982 ਨੂੰ ਜਨਮੇ ਰਣਬੀਰ ਬਚਪਨ ਤੋਂ ਹੀ ਸ਼ਰਾਰਤੀ ਅਤੇ ਬੁਰੀਆਂ ਆਦਤਾਂ ਦੇ ਆਦੀ ਸੀ। ਉਨ੍ਹਾਂ ਨੇ ਬਚਪਨ ਤੋਂ ਹੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਸਕੂਲ ਦੇ ਸਮੇਂ ਦੌਰਾਨ ਉਨ੍ਹਾਂ ਦੀਆਂ ਸ਼ਰਾਰਤਾਂ ਲਗਭਗ ਹਰ ਰੋਜ਼ ਘਰ ਪਹੁੰਚਦੀਆਂ ਸਨ।  



Read MOre: Shocking: 'ਪ੍ਰਸਾਦ 'ਚ ਮਿਲਾਈਆਂ ਜਾ ਰਹੀਆਂ ਗਰਭ ਨਿਰੋਧਕ ਗੋਲੀਆਂ', ਨਿਰਦੇਸ਼ਕ ਦੇ ਬਿਆਨ ਨੇ ਮਚਾਈ ਤਰਥੱਲੀ




ਰਣਬੀਰ ਕਪੂਰ ਨੇ ਸਕੂਲ 'ਚ ਕੀਤਾ ਗੰਦਾ ਕੰਮ


ਜਿਵੇਂ ਕਿ ਕਿਹਾ ਜਾਂਦਾ ਹੈ ਕਿ ਰਣਬੀਰ ਕਪੂਰ ਆਪਣੇ ਸਕੂਲ ਦੇ ਦਿਨਾਂ ਵਿੱਚ ਕਾਫੀ ਸ਼ਰਾਰਤੀ ਸਨ। ਇੱਕ ਕਿੱਸਾ ਰਣਬੀਰ ਨੇ ਖੁਦ ਸ਼ੇਅਰ ਕੀਤਾ ਸੀ। ਉਨ੍ਹਾਂ ਦੱਸਿਆ ਸੀ - "ਮੈਂ ਸਕੂਲ ਦੇ ਦਿਨਾਂ ਵਿੱਚ ਬਹੁਤ ਸ਼ਰਾਰਤਾਂ ਕਰਦਾ ਸੀ। ਮੈਂ ਕਲਾਸ ਵਿੱਚ ਘੱਟ ਅਤੇ ਖੇਡ ਦੇ ਮੈਦਾਨ ਵਿੱਚ ਜ਼ਿਆਦਾ ਸਮਾਂ ਬਤੀਤ ਕਰਦਾ ਸੀ। ਸਾਡੇ ਸਕੂਲ ਵਿੱਚ ਸਾਰੇ ਅਧਿਆਪਕ ਸਾੜੀਆਂ ਪਾ ਕੇ ਆਉਂਦੇ ਸਨ, ਪਰ ਇੱਕ ਅਧਿਆਪਕ ਕ੍ਰਿਸਚਨ ਸੀ ਅਤੇ ਉਹ ਸਕਰਟ ਪਹਿਨ ਤੇ ਆਉਂਦੀ ਸੀ। ਜਦੋਂ ਵੀ ਉਹ ਕਲਾਸ ਵਿੱਚ ਆਉਂਦੇ ਸਨ, ਮੈਂ ਉਨ੍ਹਾਂ ਦੀਆਂ ਲੱਤਾਂ ਵੱਲ ਦੇਖਦਾ ਸੀ ਅਤੇ ਫਿਰ ਇੱਕ ਦਿਨ ਮੈਨੂੰ ਸਕੂਲ ਬੁਲਾਇਆ ਗਿਆ ਅਤੇ ਮੇਰੀ ਸ਼ਿਕਾਇਤ ਕੀਤੀ ਗਈ। ਪ੍ਰਿੰਸੀਪਲ ਨੇ ਮੇਰੀ ਮਾਂ ਨੂੰ ਮੇਰੀ ਗੰਦੀ ਹਰਕਤ ਦੀ ਸ਼ਿਕਾਇਤ ਕੀਤੀ ਤਾਂ ਉਹ ਬਹੁਤ ਸ਼ਰਮਿੰਦਾ ਹੋਏ। ਬਾਅਦ 'ਚ ਮੈਨੂੰ ਆਪਣੇ ਕੀਤੇ 'ਤੇ ਪਛਤਾਵਾ ਵੀ ਹੋਇਆ ਸੀ।"


ਸਕੂਲ 'ਚ ਹੀ ਨਸ਼ਾ ਕਰਨਾ ਕਰ ਦਿੱਤਾ ਸੀ ਸ਼ੁਰੂ 


ਰਣਬੀਰ ਕਪੂਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਸਕੂਲ ਦੇ ਦਿਨਾਂ ਤੋਂ ਹੀ ਨਸ਼ੇ ਦੇ ਆਦੀ ਹੋ ਗਏ ਸਨ। ਉਹ ਕਾਫੀ ਸਮੇਂ ਤੱਕ ਨਸ਼ੇ ਦਾ ਆਦੀ ਰਿਹਾ। ਉਨ੍ਹਾਂ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਫਿਲਮ 'ਰੌਕਸਟਾਰ' ਦੀ ਸ਼ੂਟਿੰਗ ਦੌਰਾਨ ਇਕ ਸੀਨ ਦੀ ਸ਼ੂਟਿੰਗ ਦੌਰਾਨ ਉਹ ਕਾਫੀ ਘਬਰਾਏ ਹੋਏ ਸੀ। ਫਿਰ ਉਨ੍ਹਾਂ ਨੇ ਨਸ਼ਾ ਕਰਕੇ ਸੀਨ ਸ਼ੂਟ ਕੀਤਾ। ਪਾਪਾ ਰਿਸ਼ੀ ਕਪੂਰ ਡਰੱਗ ਲੈਣ ਦੀ ਆਦਤ ਤੋਂ ਬਹੁਤ ਨਾਰਾਜ਼ ਸਨ। ਫਿਰ ਰਣਬੀਰ ਨੇ ਬਾਅਦ ਵਿਚ ਆਪਣਾ ਇਲਾਜ ਕਰਵਾ ਕੇ ਨਸ਼ਾ ਛੁਡਵਾਇਆ। ਹਾਲਾਂਕਿ ਉਹ ਅਜੇ ਵੀ ਨਸ਼ੇ ਦੇ ਆਦੀ ਹਨ। ਉਹ ਚੇਨ ਸਮੋਕਰ ਹਨ ਅਤੇ ਫਿਲਮ ਦੀ ਸ਼ੂਟਿੰਗ ਦੌਰਾਨ ਵੀ ਲਗਾਤਾਰ ਸਿਗਰਟ ਪੀਂਦੇ ਹਨ।



ਰਣਬੀਰ ਕਪੂਰ ਦਾ ਕਰੀਅਰ


ਰਣਬੀਰ ਕਪੂਰ ਨੇ ਫਿਲਮਾਂ 'ਚ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਰਣਬੀਰ ਨੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਸਾਂਵਰੀਆ' ਨਾਲ ਅਦਾਕਾਰੀ ਦੀ ਦੁਨੀਆ 'ਚ ਪ੍ਰਵੇਸ਼ ਕੀਤਾ। ਸੋਨਮ ਕਪੂਰ ਨਾਲ ਉਨ੍ਹਾਂ ਦੀ ਪਹਿਲੀ ਫਿਲਮ ਬਾਕਸ ਆਫਿਸ 'ਤੇ ਅਸਫਲ ਰਹੀ। ਪਰ ਫਲਾਪ ਡੈਬਿਊ ਤੋਂ ਬਾਅਦ ਵੀ ਰਣਬੀਰ ਦੀ ਕਿਸਮਤ ਚੰਗੀ ਰਹੀ। ਉਸ ਨੂੰ ਲਗਾਤਾਰ ਫਿਲਮਾਂ ਦੇ ਆਫਰ ਮਿਲਣ ਲੱਗੇ। ਉਨ੍ਹਾਂ ਬਚਨਾ ਏ ਹਸੀਨੋ, ਲੱਕ ਬਾਈ ਚਾਂਸ, ਵੇਕਅੱਪ ਸਿਡ, ਅਜਬ ਪ੍ਰੇਮ ਕੀ ਗਜ਼ਬ ਕਹਾਣੀ, ਰਾਜਨੀਤੀ, ਰੌਕਸਟਾਰ, ਬਰਫੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਇਨ੍ਹਾਂ 'ਚੋਂ ਕਈ ਫਿਲਮਾਂ ਹਿੱਟ ਹੋਈਆਂ।





Read MOre: Shocking: ਪੋ@ਰਨ ਸਟਾਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਰਾਜ ਕੁੰਦਰਾ ਪ੍ਰੋਡਕਸ਼ਨ ਹਾਊਸ ਨਾਲ ਜੁੜ ਚੁੱਕਿਆ ਨਾਂਅ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.