Entertainment Live: ਮਸ਼ਹੂਰ ਪੰਜਾਬੀ ਅਦਾਕਾਰਾ ਨੂੰ ਲੋਕਾਂ ਨੇ ਕਿਉਂ ਕੱਢੀਆਂ ਗਾਲ੍ਹਾਂ, ਦੀਪਿਕਾ ਪਾਦੂਕੋਣ ਨੇ ਬੇਟੇ ਨੂੰ ਦਿੱਤਾ ਜਨਮ ਸਣੇ ਅਹਿਮ ਖਬਰਾਂ?
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Entertainment News Live Today: ਮਸ਼ਹੂਰ ਪੰਜਾਬੀ ਅਦਾਕਾਰਾ, ਮਾਡਲ ਅਤੇ ਗਾਇਕਾ ਸਾਰਾ ਗੁਰਪਾਲ (Sara Gurpal) ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਸਾਰਾ ਅਕਸਰ ਛਾਈ ਰਹਿੰਦੀ ਹੈ। ਇਸ ਵਿਚਾਲੇ ਅਦਾਕਾਰਾ ਦਾ ਇੱਕ ਅਜਿਹੇ ਵੀਡੀਓ ਇੰਟਰਨੈੱਟ ਉੱਪਰ ਵਾਇਰਲ ਹੋ ਰਿਹਾ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਹੋਸ਼ ਉੱਡਾ ਦਿੱਤੇ ਹਨ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਤੁਸੀ ਵੀ ਵੇਖੋ...
ਦਰਅਸਲ, ਸਾਰਾ ਗੁਰਪਾਲ ਨੇ ਸੋਸ਼ਲ ਮੀਡੀਆ ਵੀਡੀਓ ਤੇ ਹੈਰਾਨ ਕਰਨ ਵਾਲਾ ਵੀਡੀਓ ਸ਼ੇਅਰ ਕੀਤਾ ਹੈ। ਅਦਾਕਾਰਾ ਦੇ ਚਿਹਰੇ ‘ਤੇ ਜ਼ਖਮਾਂ ਦੇ ਨਿਸ਼ਾਨ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਚਿੰਤਾ ਜ਼ਾਹਿਰ ਕਰ ਰਹੇ ਹਨ। ਹਾਲਾਂਕਿ ਕਈ ਲੋਕਾਂ ਵੱਲੋਂ ਸਾਰਾ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। ਅਸਲ ਵਿੱਚ ਜਦੋਂ ਇਸ ਵੀਡੀਓ ਨੂੰ ਪੂਰਾ ਵੇਖਿਆ ਗਿਆ ਤਾਂ ਪ੍ਰਸ਼ੰਸਕਾਂ ਨੇ ਇਸ ਉੱਪਰ ਆਪਣਾ ਗੁੱਸਾ ਵੀ ਜ਼ਾਹਿਰ ਕੀਤਾ।
ਯੂਜ਼ਰਸ ਨੇ ਵੀਡੀਓ ਉੱਪਰ ਕੀਤੇ ਅਜਿਹੇ ਕਮੈਂਟ
ਇੱਕ ਯੂਜ਼ਰ ਨੇ ਸਾਰਾ ਦੀ ਇਸ ਹਰਕਤ ਉੱਪਰ ਕਮੈਂਟ ਕਰਦੇ ਹੋਏ ਲਿਖਿਆ, ਮਾਨਸਿਕ ਸਿਹਤ ਮਹੱਤਵਪੂਰਨ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਨਾਲ ਸਭ ਕੁਝ ਠੀਕ ਹੈ। ਅਸੀਂ ਤੁਹਾਡੇ ਨਾਲ ਹਾਂ ਸਾਰਾ। ਕਿਰਪਾ ਕਰਕੇ ਆਪਣੇ ਆਪ ਨੂੰ ਕਿਸੇ ਮਨੋਵਿਗਿਆਨੀ ਤੋਂ ਜਾਂਚ ਕਰਵਾਓ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਫ਼ੇਰ ਕਹਿੰਦੇ ਸਨੂਪ ਕੁੱਤਾ ਗਾਲਾ ਕੱਢਦਾ 😂😂😂😂... ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਇਹ ਦਿਨ ਭਰ ਦਿਨ ਵੜਾ ਪਾਵ ਗਰਲ ਬਣਦੀ ਜਾ ਰਹੀ ਹੈ।
View this post on Instagram
ਵਰਕਫਰੰਟ ਦੀ ਗੱਲ ਕਰੀਏ ਤਾਂ ਸਾਰਾ ਗੁਰਪਾਲ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਵੱਖਰੀ ਪਛਾਣ ਕਾਇਮ ਕੀਤੀ। ਦੱਸ ਦੇਈਏ ਕਿ ਸਾਰਾ ਦਾ ਸਬੰਧ ਹਰਿਆਣਾ ਦੇ ਫਤਿਆਬਾਦ ਦੇ ਨਾਲ ਹੈ ਜਿੱਥੋਂ ਦੀ ਉਹ ਜੰਮਪਲ ਹੈ। ਸਾਰਾ ਗੁਰਪਾਲ ਬਿੱਗ ਬੌਸ ‘ਚ ਵੀ ਨਜ਼ਰ ਆ ਚੁੱਕੀ ਹੈ।
Entertainment Live: Shocking: ਇੰਟੀਮੇਟ ਸੀਨ ਕਰਨ ਤੋਂ ਪਹਿਲਾਂ ਇਸ ਅਦਾਕਾਰਾ ਨੇ ਰੱਖੀ ਅਜੀਬ ਸ਼ਰਤ, ਐਕਟਰ ਕੋਲੋਂ ਕਈ ਵਾਰ ਧਵਾਇਆ ਇਹ ਪਾਰਟ
Bad Newz Actress Neha Dhupia: ਅੱਜਕੱਲ੍ਹ ਦੀਆਂ ਫ਼ਿਲਮਾਂ ਵਿੱਚ ਇੰਟੀਮੇਟ ਸੀਨ ਜਾਂ ਕਿਸਿੰਗ ਸੀਨ ਬਹੁਤ ਆਮ ਹਨ। ਅਕਸਰ ਲੋਕ ਅਜਿਹੀਆਂ ਚੀਜ਼ਾਂ ਦੇਖਣਾ ਪਸੰਦ ਕਰਦੇ ਹਨ, ਇਸੇ ਲਈ ਜ਼ਿਆਦਾਤਰ ਲੋਕ ਵੈੱਬ ਸੀਰੀਜ਼ ਪਸੰਦ ਕਰਦੇ ਹਨ। ਫਿਲਮਾਂ ਨੂੰ ਉਸੇ ਤਰਜ਼ 'ਤੇ ਚਲਾਉਣ ਲਈ ਨਿਰਮਾਤਾ ਅਜਿਹੇ ਦ੍ਰਿਸ਼ਾਂ ਨੂੰ ਸਕ੍ਰਿਪਟ 'ਚ ਸ਼ਾਮਲ ਕਰਦੇ ਹਨ। ਪਰ ਕਈ ਸਿਤਾਰੇ ਅਜਿਹੇ ਵੀ ਹਨ ਜੋ ਆਪਣੇ ਹਾਲਾਤ ਮੁਤਾਬਕ ਅਜਿਹੇ ਸੀਨ ਕਰਦੇ ਹਨ।
Read MOre: Shocking: ਇੰਟੀਮੇਟ ਸੀਨ ਕਰਨ ਤੋਂ ਪਹਿਲਾਂ ਇਸ ਅਦਾਕਾਰਾ ਨੇ ਰੱਖੀ ਅਜੀਬ ਸ਼ਰਤ, ਐਕਟਰ ਕੋਲੋਂ ਕਈ ਵਾਰ ਧਵਾਇਆ ਇਹ ਪਾਰਟ
Entertainment Live Today: Punjabi Actress: ਪੰਜਾਬੀ ਅਦਾਕਾਰਾ ਨੂੰ ਇਸ ਹਰਕਤ ਲਈ ਲੋਕਾਂ ਨੇ ਕੱਢੀਆਂ ਗਾਲ੍ਹਾਂ, ਬੋਲੇ- 'ਮਨੋਵਿਗਿਆਨੀ ਤੋਂ ਜਾਂਚ ਕਰਵਾਓ'
Punjabi Actress: ਮਸ਼ਹੂਰ ਪੰਜਾਬੀ ਅਦਾਕਾਰਾ, ਮਾਡਲ ਅਤੇ ਗਾਇਕਾ ਸਾਰਾ ਗੁਰਪਾਲ (Sara Gurpal) ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ।
Read More: Punjabi Actress: ਪੰਜਾਬੀ ਅਦਾਕਾਰਾ ਨੂੰ ਇਸ ਹਰਕਤ ਲਈ ਲੋਕਾਂ ਨੇ ਕੱਢੀਆਂ ਗਾਲ੍ਹਾਂ, ਬੋਲੇ- 'ਮਨੋਵਿਗਿਆਨੀ ਤੋਂ ਜਾਂਚ ਕਰਵਾਓ'
Entertainment Live: Private Video Leaked: ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਦਾਕਾਰਾ ਦਾ ਪ੍ਰਾਈਵੇਟ ਵੀਡੀਓ ਲੀਕ, ਜਾਣੋ ਕਿਵੇਂ ਬਰਬਾਦ ਹੋਇਆ ਕਰੀਅਰ
Actress Private Video Leaked: ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਭਿਨੇਤਰੀ ਨੇ ਕਈ ਸੁਪਰਸਟਾਰਾਂ ਨਾਲ ਕੰਮ ਕੀਤਾ। ਉਸਦੇ ਹੁਸਨ ਦਾ ਜਲਵਾ ਹਰ ਪਾਸੇ ਵੇਖਣ ਨੂੰ ਮਿਲਿਆ।
Read MOre: Private Video Leaked: ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਦਾਕਾਰਾ ਦਾ ਪ੍ਰਾਈਵੇਟ ਵੀਡੀਓ ਲੀਕ, ਜਾਣੋ ਕਿਵੇਂ ਬਰਬਾਦ ਹੋਇਆ ਕਰੀਅਰ
Entertainment Live Today: Hotstar Web Series: ਫਿਲਮੀ ਸਿਤਾਰਿਆਂ ਨੇ ਇਨ੍ਹਾਂ 5 ਵੈੱਬ ਸੀਰੀਜ਼ 'ਚ ਹੱਦਾਂ ਕੀਤੀਆਂ ਪਾਰ, ਵੇਖਣ ਤੋਂ ਪਹਿਲਾਂ ਲਗਾਓ ਹੈੱਡਫੋਨ
Hotstar Best Web Series: ਜ਼ਿਆਦਾਤਰ ਲੋਕ ਆਪਣਾ ਸਮਾਂ OTT ਪਲੇਟਫਾਰਮ 'ਤੇ ਵੈੱਬ ਸੀਰੀਜ਼ ਵੇਖਣ ਵਿੱਚ ਬਿਤਾਉਂਦੇ ਹਨ। ਹੁਣ ਲੋਕਾਂ ਦਾ ਧਿਆਨ ਸਿਨੇਮਾਘਰਾਂ ਵੱਲ ਘੱਟ ਅਤੇ ਓਟੀਟੀ ਵੱਲ ਜ਼ਿਆਦਾ ਹੈ। ਲੋਕ ਇੱਥੇ ਫਿਲਮਾਂ ਅਤੇ ਵੈੱਬ ਸੀਰੀਜ਼ ਦੇਖਣਾ ਪਸੰਦ ਕਰਦੇ ਹਨ। ਓਟੀਟੀ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਅਜਿਹੀ ਸਮੱਗਰੀ ਹੈ, ਜਿਨ੍ਹਾਂ 'ਚ ਤੁਹਾਨੂੰ ਮਸਾਲਾ ਦੇ ਨਾਲ-ਨਾਲ ਬੋਲਡ ਕੰਟੈਂਟ ਵੀ ਵੇਖਣ ਨੂੰ ਮਿਲੇਗਾ। ਪਰ ਇਸ ਨੂੰ ਵੇਖਣ ਤੋਂ ਪਹਿਲਾਂ ਬਿਹਤਰ ਹੋਵੇਗਾ ਜੇਕਰ ਤੁਸੀਂ ਇਨ੍ਹਾਂ ਵੈੱਬ ਸੀਰੀਜ਼ ਨੂੰ Hotstar 'ਤੇ ਇਕੱਲੇ ਹੀ ਦੇਖਦੇ ਹੋ।
Read MOre: Hotstar Web Series: ਫਿਲਮੀ ਸਿਤਾਰਿਆਂ ਨੇ ਇਨ੍ਹਾਂ 5 ਵੈੱਬ ਸੀਰੀਜ਼ 'ਚ ਹੱਦਾਂ ਕੀਤੀਆਂ ਪਾਰ, ਵੇਖਣ ਤੋਂ ਪਹਿਲਾਂ ਲਗਾਓ ਹੈੱਡਫੋਨ
Entertainment Live: Navjot Singh Sidhu: ਨਵਜੋਤ ਸਿੰਘ ਸਿੱਧੂ ਦੀ ਬਿੱਗ ਬੌਸ ਘਰ 'ਚ ਹੋਏਗੀ ਐਂਟਰੀ ? ਤਸਵੀਰ ਸ਼ੇਅਰ ਕਰ ਬੋਲੇ- 'ਸੁਪਨਾ ਹੋਇਆ ਸੱਚ'
Navjot Singh Sidhu: ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਆ ਗਏ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਿੱਧੂ ਬਿੱਗ ਬੌਸ ਘਰ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਪ੍ਰਸ਼ੰਸਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਇਸ ਵਾਰ ਸਿੱਧੂ ਵੀ ਬਿੱਗ ਬੌਸ 18 ਦਾ ਹਿੱਸਾ ਬਣ ਸਕਦੇ ਹਨ।
Read MOre: Navjot Singh Sidhu: ਨਵਜੋਤ ਸਿੰਘ ਸਿੱਧੂ ਦੀ ਬਿੱਗ ਬੌਸ ਘਰ 'ਚ ਹੋਏਗੀ ਐਂਟਰੀ ? ਤਸਵੀਰ ਸ਼ੇਅਰ ਕਰ ਬੋਲੇ- 'ਸੁਪਨਾ ਹੋਇਆ ਸੱਚ'