ਪੜਚੋਲ ਕਰੋ

Entertainment News LIVE:  'ਪੁਸ਼ਪਾ 2' ਦੀ ਤਿਆਰੀ ਕਰ ਰਹੀ ਰਸ਼ਮਿਕਾ ਮੰਡਾਨਾ, ਬੱਬੂ ਮਾਨ ਨੇ G Khan ਨੂੰ ਸਮਝਾਈਆਂ ਖਾਸ ਗੱਲਾਂ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

LIVE

Key Events
Entertainment News LIVE:  'ਪੁਸ਼ਪਾ 2' ਦੀ ਤਿਆਰੀ ਕਰ ਰਹੀ ਰਸ਼ਮਿਕਾ ਮੰਡਾਨਾ, ਬੱਬੂ ਮਾਨ ਨੇ G Khan ਨੂੰ ਸਮਝਾਈਆਂ ਖਾਸ ਗੱਲਾਂ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Background

Pushpa 2: ਇਨ੍ਹੀਂ ਦਿਨੀਂ ਰਸ਼ਮਿਕਾ ਮੰਡਾਨਾ ਰਣਬੀਰ ਕਪੂਰ ਨਾਲ ਆਪਣੀ ਫਿਲਮ 'ਐਨੀਮਲ' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਫਿਲਮ ਲਗਾਤਾਰ ਬਾਕਸ ਆਫਿਸ ਦੇ ਵੱਡੇ ਰਿਕਾਰਡ ਤੋੜ ਰਹੀ ਹੈ। ਫਿਲਮ 'ਚ ਰਸ਼ਮਿਕਾ ਦੇ ਕੰਮ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।

ਰਸ਼ਮਿਕਾ 'ਪੁਸ਼ਪਾ 2' ਦੀ ਤਿਆਰੀ 'ਚ ਜੁੱਟੀ

ਰਣਬੀਰ ਕਪੂਰ ਨਾਲ ਸੁਪਰਹਿੱਟ ਫਿਲਮ ਦੇਣ ਤੋਂ ਬਾਅਦ ਰਸ਼ਮਿਕਾ ਨੇ ਹੁਣ ਆਪਣੀ ਅਗਲੀ ਫਿਲਮ ਲਈ ਤਿਆਰੀ ਕਰ ਲਈ ਹੈ। ਜੀ ਹਾਂ, ਖਬਰ ਆਈ ਹੈ ਕਿ ਅਭਿਨੇਤਰੀ ਹੁਣ ਆਪਣੀ ਬਲਾਕਬਸਟਰ ਫਰੈਂਚਾਇਜ਼ੀ 'ਪੁਸ਼ਪਾ 2: ਦ ਰੂਲ' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ। ਅਦਾਕਾਰਾ ਇਸ ਫਿਲਮ ਦੀ ਸ਼ੂਟਿੰਗ 13 ਦਸੰਬਰ ਤੋਂ ਸ਼ੁਰੂ ਕਰੇਗੀ।

View this post on Instagram
 
A post shared by Rashmika Mandanna (@rashmika_mandanna)

 ਇਸ ਦਿਨ ਤੋਂ ਸ਼ੂਟਿੰਗ ਸ਼ੁਰੂ ਹੋ ਜਾਵੇਗੀ

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਇੰਡਸਟਰੀ ਦੇ ਇੱਕ ਸੂਤਰ ਨੇ ਕਿਹਾ ਹੈ ਕਿ "ਰਸ਼ਮਿਕਾ ਐਨੀਮਲ ਲਈ ਮਿਲ ਰਹੇ ਪਿਆਰ ਅਤੇ ਤਾਰੀਫ ਤੋਂ ਬਹੁਤ ਖੁਸ਼ ਹੈ। ਐਨੀਮਲ ਦੀ ਜ਼ਬਰਦਸਤ ਸਫਲਤਾ ਤੋਂ ਤੁਰੰਤ ਬਾਅਦ, ਰਸ਼ਮਿਕਾ ਹੁਣ  13 ਦਸੰਬਰ ਤੋਂ ਹੈਦਰਾਬਾਦ ਵਿੱਚ ਆਪਣੀ ਬਲਾਕਬਸਟਰ ਫਰੈਂਚਾਇਜ਼ੀ ਪੁਸ਼ਪਾ 2: ਦ ਰੂਲ  ਦੀ ਸ਼ੁਰੂਆਤ ਕਰੇਗੀ। ਉਹ ਫਿਲਮ ਵਿੱਚ ਅੱਲੂ ਅਰਜੁਨ ਦੇ ਨਾਲ ਸ਼੍ਰੀਵੱਲੀ ਦੀ ਆਪਣੀ ਸ਼ਾਨਦਾਰ ਭੂਮਿਕਾ ਨੂੰ ਦੁਹਰਾਏਗੀ।

ਅੱਲੂ ਅਰਜੁਨ ਨੇ ਐਨੀਮਲ ਦੀ ਤਾਰੀਫ਼ ਕੀਤੀ
 
ਦੱਸ ਦੇਈਏ ਕਿ ਰਸ਼ਮਿਕਾ ਨੇ ਐਨੀਮਲ ਵਿੱਚ ਗੀਤਾਂਜਲੀ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਅੱਲੂ ਅਰਜੁਨ ਨੂੰ ਵੀ ਐਨੀਮਲ ਬਹੁਤ ਪਸੰਦ ਸੀ।ਹਾਲ ਹੀ ਵਿੱਚ ਉਨ੍ਹਾਂ ਨੇ ਫਿਲਮ ਦੀ ਸਮੀਖਿਆ ਕੀਤੀ, ਜਿੱਥੇ ਉਨ੍ਹਾਂ ਨੇ ਫਿਲਮ ਦੇ ਸਾਰੇ ਕਿਰਦਾਰਾਂ ਦੀ ਤਾਰੀਫ ਕੀਤੀ। ਰਸ਼ਮਿਕਾ ਬਾਰੇ ਉਨ੍ਹਾਂ ਨੇ ਕਿਹਾ, 'ਇਹ ਤੁਹਾਡਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ। ਫਿਲਮ ਵਿੱਚ ਤੁਸੀਂ ਸ਼ਾਨਦਾਰ ਅਤੇ ਬਹੁਤ ਆਕਰਸ਼ਕ ਲੱਗ ਰਹੇ ਹੋ। ਪੁਸ਼ਪਾ 2: ਦ ਰੂਲ ਤੋਂ ਇਲਾਵਾ ਰਸ਼ਮਿਕਾ ਵੀ ਮਹਿਲਾ-ਮੁਖੀ ਫਿਲਮ 'ਦਿ ਗਰਲਫ੍ਰੈਂਡ' 'ਚ ਨਜ਼ਰ ਆਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

13:48 PM (IST)  •  10 Dec 2023

Entertainment News Live Update: Year Ender 2023: ਇਸ ਸਾਲ ਦੁਨੀਆ ਨੂੰ ਅਲਵਿਦਾ ਕਹਿ ਗਏ ਇਹ ਸਿਤਾਰੇ, ਇੱਕ ਅਨੁਪਮਾ ਦੇ ਸੀ ਬੇਹੱਦ ਕਰੀਬ

Year Ender 2023: ਇਹ ਸਾਲ ਜਿੱਥੇ ਕਈ ਲੋਕਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਇਆ, ਉੱਥੇ ਹੀ ਟੀਵੀ ਇੰਡਸਟਰੀ ਲਈ ਕੁਝ ਖਾਸ ਨਹੀਂ ਰਿਹਾ। ਇਸ ਸਾਲ ਟੀਵੀ ਜਗਤ ਦੇ ਕਈ ਸਿਤਾਰਿਆਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

Read More: Year Ender 2023: ਇਸ ਸਾਲ ਦੁਨੀਆ ਨੂੰ ਅਲਵਿਦਾ ਕਹਿ ਗਏ ਇਹ ਸਿਤਾਰੇ, ਇੱਕ ਅਨੁਪਮਾ ਦੇ ਸੀ ਬੇਹੱਦ ਕਰੀਬ

13:15 PM (IST)  •  10 Dec 2023

Entertainment News Live: Vidyut Jammwal: ਵਿਦਯੁਤ ਜਾਮਵਾਲ ਦੀਆਂ ਨਿਊਡ ਤਸਵੀਰਾਂ ਨੇ ਮਚਾਈ ਹਲਚਲ, ਯੂਜ਼ਰਸ ਨੂੰ ਆਈ ਰਣਵੀਰ ਸਿੰਘ ਦੀ ਯਾਦ

Vidyut Jammwal naked images: ਬਾਲੀਵੁੱਡ ਅਭਿਨੇਤਾ ਵਿਦਯੁਤ ਜਾਮਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਦਮਦਾਰ ਅਦਾਕਾਰੀ ਦਾ ਜਲਵਾ ਦੁਨੀਆ ਭਰ ਵਿੱਚ ਵਿਖਾਇਆ ਹੈ। ਉਨ੍ਹਾਂ ਵੱਡੇ ਪਰਦੇ 'ਤੇ ਆਪਣੇ ਦਮਦਾਰ ਐਕਸ਼ਨ ਨਾਲ ਦਰਸ਼ਕਾਂ ਵਿੱਚ ਖੂਬ ਵਾਹੋ ਵਾਹੀ ਖੱਟੀ ਹੈ। ਇਸ ਤੋਂ ਇਲਾਵਾ ਵਿਦਯੁਤ ਆਫ-ਸਕਰੀਨ ਵੀ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ।  ਵਿਦਯੁਤ ਜਾਮਵਾਲ ਆਪਣੀ ਫਿਟਨੈੱਸ ਅਤੇ ਦੇਸੀ ਸਟਾਈਲ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਇਸ ਦੌਰਾਨ ਇਕ ਵਾਰ ਫਿਰ ਵਿਦਯੁਤ ਜਾਮਵਾਲ ਨੇ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਕੀਤਾ ਹੈ, ਜਿਸ ਕਾਰਨ ਉਹ ਸੁਰਖੀਆਂ 'ਚ ਹਨ। 

Read More: Vidyut Jammwal: ਵਿਦਯੁਤ ਜਾਮਵਾਲ ਦੀਆਂ ਨਿਊਡ ਤਸਵੀਰਾਂ ਨੇ ਮਚਾਈ ਹਲਚਲ, ਯੂਜ਼ਰਸ ਨੂੰ ਆਈ ਰਣਵੀਰ ਸਿੰਘ ਦੀ ਯਾਦ

12:20 PM (IST)  •  10 Dec 2023

Entertainment News Live Update: Video: ਸਾਬਕਾ ਪਤਨੀ ਰੀਨਾ ਨਾਲ ਧੀ ਈਰਾ ਦੇ ਇਵੈਂਟ 'ਚ ਪੁੱਜੇ ਆਮਿਰ ਖਾਨ, ਹੋਣ ਵਾਲੇ ਜਵਾਈ ਨਾਲ ਦਿਖਾਈ ਦਿੱਤੀ ਖਾਸ ਬਾਂਡਿੰਗ

Aaamir khan Attends Award Show: ਆਮਿਰ ਖਾਨ ਦੇ ਘਰ 'ਚ ਬਹੁਤ ਜਲਦ ਸ਼ਹਿਨਾਈਆਂ ਵੱਜਣ ਵਾਲੀਆਂ ਹਨ। ਜੀ ਹਾਂ, ਅਗਲੇ ਸਾਲ ਜਨਵਰੀ ਮਹੀਨੇ 'ਚ ਉਨ੍ਹਾਂ ਦੀ ਲਾਡਲੀ ਬੇਟੀ ਈਰਾ ਖਾਨ ਵਿਆਹ ਕਰਨ ਜਾ ਰਹੀ ਹੈ। ਈਰਾ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਕਰਨ ਜਾ ਰਹੀ ਹੈ। ਇਨ੍ਹੀਂ ਦਿਨੀਂ ਉਹ ਵਿਆਹ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ।

Read More: Video: ਸਾਬਕਾ ਪਤਨੀ ਰੀਨਾ ਨਾਲ ਧੀ ਈਰਾ ਦੇ ਇਵੈਂਟ 'ਚ ਪੁੱਜੇ ਆਮਿਰ ਖਾਨ, ਹੋਣ ਵਾਲੇ ਜਵਾਈ ਨਾਲ ਦਿਖਾਈ ਦਿੱਤੀ ਖਾਸ ਬਾਂਡਿੰਗ 

11:42 AM (IST)  •  10 Dec 2023

Entertainment News Live: Sukhan Verma: ਸੁਖਨ ਵਰਮਾ ਦੀ ਪਤਨੀ ਤਰਨ ਨਾਲ ਰੋਮਾਂਟਿਕ ਝਲਕ ਮੋਹ ਰਹੀ ਦਿਲ, ਵੇਖੋ ਵਾਇਰਲ ਤਸਵੀਰਾਂ...

Sukhan Verma Wedding Pics: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਹਾਲ ਹੀ ਵਿੱਚ 2 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਿਆ।

Read More: Sukhan Verma: ਸੁਖਨ ਵਰਮਾ ਦੀ ਪਤਨੀ ਤਰਨ ਨਾਲ ਰੋਮਾਂਟਿਕ ਝਲਕ ਮੋਹ ਰਹੀ ਦਿਲ, ਵੇਖੋ ਵਾਇਰਲ ਤਸਵੀਰਾਂ...

10:58 AM (IST)  •  10 Dec 2023

Entertainment News Live Update: Babbu Maan: ਬੱਬੂ ਮਾਨ ਨੇ G Khan ਨੂੰ ਭਰੀ ਮਹਿਫਲ 'ਚ ਦਿੱਤੀ ਇਹ ਨਸੀਹਤ, ਯੂਜ਼ਰਸ ਬੋਲੇ- 'ਸਲਾਹ ਵੀ ਕਿਹੜਾ ਦੇ ਰਿਹਾ...'

Babbu Maan G Khan On Stage: ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। 

Read More: Babbu Maan: ਬੱਬੂ ਮਾਨ ਨੇ G Khan ਨੂੰ ਭਰੀ ਮਹਿਫਲ 'ਚ ਦਿੱਤੀ ਇਹ ਨਸੀਹਤ, ਯੂਜ਼ਰਸ ਬੋਲੇ- 'ਸਲਾਹ ਵੀ ਕਿਹੜਾ ਦੇ ਰਿਹਾ...'

Load More
New Update
Advertisement
Advertisement
Advertisement

ਟਾਪ ਹੈਡਲਾਈਨ

Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ  ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?
Sarson Ka Saag: ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Sikh News: ਸਿਰਫ਼ ਜਥੇਦਾਰ ਰਘਬੀਰ ਸਿੰਘ ਕੋਲ ਉਸ ਦਿਨ ਦੀ ਪੂਰੀ ਵੀਡੀਓ, ਫਿਰ ਕਿਵੇਂ ਹੋਈ ਲੀਕ ? ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਵੱਡੇ ਸਵਾਲ
Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
Farmers Protest: ਡੱਲੇਵਾਲ ਦੇ ਮਰਨ ਵਰਤ ਨਾਲ ਬਦਲਣ ਲੱਗੀਆਂ ਸਮੀਕਰਨਾਂ, ਕਸੂਤੀਆਂ ਘਿਰੀਆਂ ਸਰਕਾਰਾਂ, ਆਖਰ ਸੰਯੁਕਤ ਕਿਸਾਨ ਮੋਰਚਾ ਵੀ ਨਿੱਤਰਿਆ
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ  ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?
SGPC ਨੇ ਸੱਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਜਥੇਦਾਰ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਵਿਵਾਦ 'ਤੇ ਹੋ ਸਕਦੀ ਚਰਚਾ, ਜਾਣੋ ਕੀ ਲਿਆ ਜਾਵੇਗਾ ਫ਼ੈਸਲਾ ?
Sarson Ka Saag: ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
ਤਾਕਤ ਦਾ ਖਜ਼ਾਨਾ ਸਰੋਂ ਦਾ ਸਾਗ! ਲੋਹੇ ਵਰਗੀਆਂ ਬਣਾਉਂਦਾ ਹੱਡੀਆਂ, ਦਿਲ ਨੂੰ ਕਰਦਾ ਮਜਬੂਤ, ਕੈਂਸਰ ਦੀ ਵੀ ਕਰਦਾ ਖਾਤਮਾ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਨੂੰ ਕੌਣ ਬਣਾ ਰਿਹਾ ਟਾਰਗੇਟ? ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਰਿਕਾਰਡਿੰਗ ਕਰਵਾ ਦਿੱਤੀ ਵਾਇਰਲ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਨੂੰ ਕੌਣ ਬਣਾ ਰਿਹਾ ਟਾਰਗੇਟ? ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਰਿਕਾਰਡਿੰਗ ਕਰਵਾ ਦਿੱਤੀ ਵਾਇਰਲ
Karan Aujla: ਕਰਨ ਔਜਲਾ ਦੇ ਕੰਸਰਟ ’ਚ ਮੱਚਿਆ ਹੰਗਾਮਾ ? ਪੁਲਿਸ ਨੇ 4 ਡਾਕਟਰ ਕੀਤੇ ਗ੍ਰਿਫਤਾਰ, ਜਾਣੋ ਮਾਮਲਾ
Karan Aujla: ਕਰਨ ਔਜਲਾ ਦੇ ਕੰਸਰਟ ’ਚ ਮੱਚਿਆ ਹੰਗਾਮਾ ? ਪੁਲਿਸ ਨੇ 4 ਡਾਕਟਰ ਕੀਤੇ ਗ੍ਰਿਫਤਾਰ, ਜਾਣੋ ਮਾਮਲਾ
iPhone 16 Discount Offer: ਧੜੰਮ ਕਰਕੇ ਡਿੱਗੀ ਨਵੇਂ ਆਈਫੋਨ 16 ਦੀ ਕੀਮਤ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਵਿਕ ਰਿਹਾ
ਧੜੰਮ ਕਰਕੇ ਡਿੱਗੀ ਨਵੇਂ ਆਈਫੋਨ 16 ਦੀ ਕੀਮਤ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਵਿਕ ਰਿਹਾ
ਭਾਜਪਾ ਸਾਂਸਦ ਨੂੰ ਲੱਗੀ ਸੱਟ, ਕਿਹਾ- ਰਾਹੁਲ ਗਾਂਧੀ ਨੇ ਮਾਰਿਆ ਧੱਕਾ
ਭਾਜਪਾ ਸਾਂਸਦ ਨੂੰ ਲੱਗੀ ਸੱਟ, ਕਿਹਾ- ਰਾਹੁਲ ਗਾਂਧੀ ਨੇ ਮਾਰਿਆ ਧੱਕਾ
Embed widget