ਪੜਚੋਲ ਕਰੋ

iPhone 16 Discount Offer: ਧੜੰਮ ਕਰਕੇ ਡਿੱਗੀ ਨਵੇਂ ਆਈਫੋਨ 16 ਦੀ ਕੀਮਤ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਵਿਕ ਰਿਹਾ

iPhone 16 Discount Offer: ਕੀ ਤੁਸੀਂ ਵੀ ਲੰਬੇ ਸਮੇਂ ਤੋਂ ਨਵਾਂ iPhone ਖਰੀਦਣ ਬਾਰੇ ਸੋਚ ਰਹੇ ਹੋ? ਜੇਕਰ ਹਾਂ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਇਨ੍ਹੀਂ ਦਿਨੀਂ ਐਮਾਜ਼ਾਨ ਲੇਟੈਸਟ ਆਈਫੋਨਜ਼ 'ਤੇ ਸਭ ਤੋਂ ਸ਼ਾਨਦਾਰ ਡੀਲ ਆਫਰ ਕਰ ਰਿਹਾ ਹੈ

iPhone 16 Discount Offer: ਕੀ ਤੁਸੀਂ ਵੀ ਲੰਬੇ ਸਮੇਂ ਤੋਂ ਨਵਾਂ iPhone ਖਰੀਦਣ ਬਾਰੇ ਸੋਚ ਰਹੇ ਹੋ? ਜੇਕਰ ਹਾਂ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਇਨ੍ਹੀਂ ਦਿਨੀਂ ਐਮਾਜ਼ਾਨ ਲੇਟੈਸਟ ਆਈਫੋਨਜ਼ 'ਤੇ ਸਭ ਤੋਂ ਸ਼ਾਨਦਾਰ ਡੀਲ ਆਫਰ ਕਰ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਯਕੀਨ ਨਹੀਂ ਕਰੋਗੇ। ਬੈਂਕ ਤੇ ਐਕਸਚੇਂਜ ਆਫਰ ਦੇ ਨਾਲ ਫੋਨ ਦੀ ਕੀਮਤ ਕਾਫੀ ਘੱਟ ਜਾਂਦੀ ਹੈ। ਈ-ਕਾਮਰਸ ਦਿੱਗਜ ਹਾਲ ਹੀ 'ਚ ਲਾਂਚ ਹੋਏ ਆਈਫੋਨ 16 ਨੂੰ ਸਿਰਫ 72,400 ਰੁਪਏ 'ਚ ਖਰੀਦਣ ਦਾ ਮੌਕਾ ਦੇ ਰਿਹਾ ਹੈ, ਜਦੋਂਕਿ ਇਸ ਦੀ ਅਸਲ ਕੀਮਤ 80 ਹਜ਼ਾਰ ਰੁਪਏ ਦੇ ਕਰੀਬ ਹੈ। ਜੇਕਰ ਤੁਸੀਂ ਵੀ ਇਸ ਡਿਵਾਈਸ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਸ ਡੀਲ ਨੂੰ ਮਿਸ ਨਹੀਂ ਕਰਨਾ ਚਾਹੀਦਾ। ਆਓ ਪਹਿਲਾਂ ਜਾਣਦੇ ਹਾਂ ਇਸ ਐਮਾਜ਼ਾਨ ਡੀਲ ਬਾਰੇ…

ਆਈਫੋਨ 16 ਡਿਸਕਾਊਂਟ ਆਫਰ
ਫਿਲਹਾਲ ਇਹ ਡਿਵਾਈਸ ਈ-ਕਾਮਰਸ ਪਲੇਟਫਾਰਮ ਅਮੇਜ਼ਨ 'ਤੇ ਸਿਰਫ 77,400 ਰੁਪਏ 'ਚ ਉਪਲਬਧ ਹੈ। ਮਤਲਬ ਇਹ ਫੋਨ ਬਿਨਾਂ ਕਿਸੇ ਆਫਰ ਦੇ ਆਪਣੀ ਲਾਂਚ ਕੀਮਤ ਤੋਂ ਸਸਤਾ ਉਪਲੱਬਧ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ SBI ਕ੍ਰੈਡਿਟ ਕਾਰਡ ਜਾਂ ICICI ਬੈਂਕ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਿੱਧੇ ਫੋਨ 'ਤੇ 5000 ਰੁਪਏ ਦੀ ਛੋਟ ਮਿਲਣ ਵਾਲੀ ਹੈ। ਇਸ ਹਿਸਾਬ ਨਾਲ ਤੁਸੀਂ ਫੋਨ ਨੂੰ ਸਿਰਫ 72,400 ਰੁਪਏ 'ਚ ਖਰੀਦ ਸਕਦੇ ਹੋ, ਜੋ ਹੁਣ ਤੱਕ ਫੋਨ ਦੀ ਸਭ ਤੋਂ ਘੱਟ ਕੀਮਤ ਹੈ।

ਐਕਸਚੇਂਜ ਆਫਰ ਹੋਰ ਵੀ ਸ਼ਾਨਦਾਰ
ਇੰਨਾ ਹੀ ਨਹੀਂ ਐਮਾਜ਼ਾਨ ਫੋਨ 'ਤੇ ਐਕਸਚੇਂਜ ਆਫਰ ਵੀ ਦੇ ਰਿਹਾ ਹੈ ਜੋ ਇਸ ਨਵੇਂ ਆਈਫੋਨ 16 ਦੀ ਕੀਮਤ ਨੂੰ ਹੋਰ ਵੀ ਘਟਾਉਂਦਾ ਹੈ। ਈ-ਕਾਮਰਸ ਵੈੱਬਸਾਈਟ ਐਕਸਚੇਂਜ ਆਫਰ 'ਚ 53,200 ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਹਾਲਾਂਕਿ, ਇਹ ਮੁੱਲ ਤੁਹਾਡੇ ਪੁਰਾਣੇ ਫੋਨ 'ਤੇ ਨਿਰਭਰ ਕਰਦਾ ਹੈ ਤੇ ਕੰਪਨੀ ਦੁਆਰਾ ਦਿਖਾਇਆ ਗਿਆ ਐਕਸਚੇਂਜ ਮੁੱਲ ਕਦੇ ਵੀ ਪੂਰੀ ਰਕਮ ਨਹੀਂ ਹੁੰਦਾ। ਯਾਨੀ ਇਹ ਆਫਰ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਤੁਸੀਂ ਜਿਸ ਫੋਨ ਨੂੰ ਐਕਸਚੇਂਜ ਕਰ ਰਹੇ ਹੋ, ਤੁਹਾਨੂੰ ਕਿੰਨੀ ਐਕਸਚੇਂਜ ਵੈਲਿਊ ਮਿਲੇਗੀ। ਉਂਝ, ਜੇਕਰ ਤੁਸੀਂ ਫਲੈਗਸ਼ਿਪ ਫੋਨ ਦਾ ਐਕਸਚੇਂਜ ਕਰ ਰਹੇ ਹੋ ਤਾਂ ਤੁਹਾਨੂੰ 30 ਤੋਂ 40 ਹਜ਼ਾਰ ਰੁਪਏ ਦੀ ਐਕਸਚੇਂਜ ਵੈਲਿਊ ਮਿਲ ਸਕਦੀ ਹੈ।

ਆਈਫੋਨ 16 ਦੇ ਫੀਚਰਸ
ਆਈਫੋਨ 16 'ਚ ਐਪਲ ਇੰਟੈਲੀਜੈਂਸ ਫੀਚਰ ਉਪਲੱਬਧ ਹਨ ਤੇ ਇਸ 'ਚ ਨਵਾਂ ਕੈਪਚਰ ਬਟਨ ਵੀ ਐਡ ਕੀਤਾ ਗਿਆ ਹੈ। ਡਿਵਾਈਸ ਵਿੱਚ 6.1-ਇੰਚ ਦੀ ਸੁਪਰ ਰੈਟੀਨਾ ਐਕਸਡੀਆਰ ਡਿਸਪਲੇਅ ਤੇ ਡਾਇਨਾਮਿਕ ਆਈਲੈਂਡ ਇੰਟਰਫੇਸ ਹੈ। ਫ਼ੋਨ ਵਿੱਚ A18 ਬਾਇਓਨਿਕ ਚਿੱਪ ਹੈ ਤੇ iOS 18 ਆਫ ਆਫ ਦ ਬਾਕਸ ਉਪਲਬਧ ਹੈ। ਕੈਮਰੇ ਦੀ ਗੱਲ ਕਰੀਏ ਤਾਂ iPhone 16 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ, ਜਿਸ 'ਚ 48MP ਪ੍ਰਾਇਮਰੀ ਕੈਮਰਾ ਹੈ ਜੋ 2x ਟੈਲੀਫੋਟੋ ਜ਼ੂਮ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਸੈਲਫੀ ਤੇ ਵੀਡੀਓ ਕਾਲਾਂ ਲਈ ਇੱਕ 12MP ਅਲਟਰਾ-ਵਾਈਡ ਕੈਮਰਾ ਤੇ ਇੱਕ 12MP ਫਰੰਟ-ਫੇਸਿੰਗ ਕੈਮਰਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
Punjab News: ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
Punjab News: ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਸਾਬਕਾ ਕਾਂਗਰਸੀ ਮੰਤਰੀ ਦੇ ਗੜ੍ਹ 'ਚ ਗੱਜਣਗੇ ਮੁੱਖ ਮੰਤਰੀ ਮਾਨ, ਵਿਧਾਇਕ ਗੋਗੀ ਦੀ ਪਤਨੀ ਲਈ ਮੰਗਣਗੇ ਵੋਟ, ਕੱਢਣਗੇ ਰੋਡ ਸ਼ੋਅ
ਸਾਬਕਾ ਕਾਂਗਰਸੀ ਮੰਤਰੀ ਦੇ ਗੜ੍ਹ 'ਚ ਗੱਜਣਗੇ ਮੁੱਖ ਮੰਤਰੀ ਮਾਨ, ਵਿਧਾਇਕ ਗੋਗੀ ਦੀ ਪਤਨੀ ਲਈ ਮੰਗਣਗੇ ਵੋਟ, ਕੱਢਣਗੇ ਰੋਡ ਸ਼ੋਅ
Power Cut In Punjab: ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
ਐਕਸ ਨੇ ਨੋਟਿਸ ਭੇਜ ਕੇ ਅੰਬੇਡਕਰ ਨਾਲ ਜੁੜੇ ਪੋਸਟ ਹਟਾਉਣ ਦਾ ਬਣਾਇਆ ਦਬਾਅ, ਕਾਂਗਰਸ ਨੇ ਕੀਤੀ ਆਹ ਮੰਗ
ਐਕਸ ਨੇ ਨੋਟਿਸ ਭੇਜ ਕੇ ਅੰਬੇਡਕਰ ਨਾਲ ਜੁੜੇ ਪੋਸਟ ਹਟਾਉਣ ਦਾ ਬਣਾਇਆ ਦਬਾਅ, ਕਾਂਗਰਸ ਨੇ ਕੀਤੀ ਆਹ ਮੰਗ
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਘੱਟ ਜਾਂ ਵੱਧ ? ਜਾਣੋ ਤੁਹਾਡੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਘੱਟ ਜਾਂ ਵੱਧ ? ਜਾਣੋ ਤੁਹਾਡੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Embed widget