ਪੜਚੋਲ ਕਰੋ

Entertainment News LIVE: ਗੁਰਪ੍ਰੀਤ ਘੁੱਗੀ ਨੇ ਨਵੀਂ ਫਿਲਮ ਦਾ ਕੀਤਾ ਐਲਾਨ, ਸਰਗੁਣ ਮਹਿਤਾ ਨੂੰ ਆਈ ਬਚਪਨ ਦੀ ਯਾਦ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

LIVE

Key Events
Entertainment News LIVE: ਗੁਰਪ੍ਰੀਤ ਘੁੱਗੀ ਨੇ ਨਵੀਂ ਫਿਲਮ ਦਾ ਕੀਤਾ ਐਲਾਨ, ਸਰਗੁਣ ਮਹਿਤਾ ਨੂੰ ਆਈ ਬਚਪਨ ਦੀ ਯਾਦ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Background

Entertainment News Today Latest Updates19 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:

ਧਰਮਿੰਦਰ ਨੇ ਗੋਵਿੰਦਾ ਨੂੰ ਕਿਉਂ ਮਾਰਿਆ ਸੀ ਜ਼ੋਰਦਾਰ ਚਾਂਟਾ? ਐਕਟਰ ਨੇ ਹੇਮਾ ਮਾਲਿਨੀ ਨਾਲ ਕੀਤੀ ਸੀ ਇਹ ਹਰਕਤ

When Dharmendra Slapped Govinda Because Of Hema Malini: ਗੋਵਿੰਦਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਭਿਨੇਤਰੀ ਨੀਲਮ ਦੇ ਨਾਲ ਫਿਲਮ 'ਇਲਜ਼ਾਮ' ਨਾਲ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅਦਾਕਾਰੀ ਦੇ ਨਾਲ-ਨਾਲ ਲੋਕਾਂ ਨੇ ਉਨ੍ਹਾਂ ਦੇ ਡਾਂਸ ਦੀ ਵੀ ਤਾਰੀਫ ਕੀਤੀ। ਵੱਡੇ ਪਰਦੇ ਦੇ ਜ਼ਰੀਏ ਗੋਵਿੰਦਾ ਨੇ ਹੀਰੋ ਨੰਬਰ ਵਨ ਦਾ ਟੈਗ ਹਾਸਲ ਕੀਤਾ ਪਰ ਅਸਲ ਜ਼ਿੰਦਗੀ 'ਚ ਕਈ ਲੋਕ ਉਨ੍ਹਾਂ ਤੋਂ ਨਾਰਾਜ਼ ਸਨ। ਦਰਅਸਲ, ਗੋਵਿੰਦਾ ਇੱਕ ਚੰਗੇ ਅਭਿਨੇਤਾ ਸਨ ਪਰ ਕਾਫ਼ੀ ਗੈਰ-ਪ੍ਰੋਫੈਸ਼ਨਲ ਵੀ ਸਨ, ਜਿਸ ਕਾਰਨ ਕਈ ਵਾਰ ਉਨ੍ਹਾਂ ਦੇ ਕੋ-ਸਟਾਰ ਅਦਾਕਾਰ ਤੋਂ ਨਾਰਾਜ਼ ਹੋ ਜਾਂਦੇ ਸਨ। ਇਸ ਕਾਰਨ ਇੱਕ ਵਾਰ ਹੇਮਾ ਮਾਲਿਨੀ ਦੇ ਪਤੀ ਅਤੇ ਦਿੱਗਜ ਅਦਾਕਾਰ ਧਰਮਿੰਦਰ ਨੇ ਉਨ੍ਹਾਂ ਨੂੰ ਥੱਪੜ ਵੀ ਮਾਰਿਆ ਸੀ।

ਦਰਅਸਲ, ਇਹ ਕਹਾਣੀ ਸਾਲ 1990 ਦੀ ਹੈ।ਜਦੋਂ ਮਹੇਸ਼ ਭੱਟ ਦੀ ਫਿਲਮ 'ਆਵਾਰਾਗੀ' ਦੀ ਸ਼ੂਟਿੰਗ ਹੋਣੀ ਸੀ। ਪਹਿਲਾਂ ਇਸ ਫਿਲਮ ਵਿੱਚ ਹੇਮਾ ਮਾਲਿਨੀ ਨਾਲ ਗੋਵਿੰਦਾ ਨੂੰ ਹੀ ਸਾਈਨ ਕੀਤਾ ਗਿਆ ਸੀ। ਪਰ ਕੁਝ ਸਮੇਂ ਤੋਂ ਫਿਲਮ ਦੀ ਕਹਾਣੀ ਵਿੱਚ ਮਾਮੂਲੀ ਬਦਲਾਅ ਕੀਤਾ ਗਿਆ ਸੀ ਅਤੇ ਇਸ ਵਿੱਚ ਦੋ ਹੀਰੋਆਂ ਨੂੰ ਲੈਣ ਦੀ ਗੱਲ ਚੱਲ ਰਹੀ ਸੀ। ਦੂਜੇ ਪਾਸੇ ਜਦੋਂ ਹੇਮਾ ਮਾਲਿਨੀ ਨੂੰ ਦੂਜੇ ਹੀਰੋ ਲਈ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਅਨਿਲ ਕਪੂਰ ਨੂੰ ਫਿਲਮ 'ਚ ਲੈਣ ਦਾ ਸੁਝਾਅ ਦਿੱਤਾ। ਪਰ ਜਦੋਂ ਗੋਵਿੰਦਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਗੁੱਸੇ 'ਚ ਆ ਗਏ ਅਤੇ ਡੇਟਸ ਦੇ ਬਹਾਨੇ ਫਿਲਮ ਛੱਡਣ ਲਈ ਤਿਆਰ ਹੋ ਗਏ।

ਅਦਾਕਾਰਾ ਦੇ ਇਸ ਫੈਸਲੇ ਤੋਂ ਬਾਅਦ ਹੇਮਾ ਮਾਲਿਨੀ ਨੇ ਉਨ੍ਹਾਂ ਨੂੰ ਫਿਲਮ 'ਚ ਕੰਮ ਕਰਨ ਲਈ ਕਾਫੀ ਮਨਾਇਆ ਪਰ ਉਹ ਨਹੀਂ ਮੰਨੇ। ਫਿਰ ਹੇਮਾ ਨੇ ਇਹ ਸਭ ਧਰਮਿੰਦਰ ਨੂੰ ਦੱਸਿਆ ਅਤੇ ਧਰਮਿੰਦਰ ਨੇ ਗੋਵਿੰਦਾ ਨੂੰ ਘਰ ਮਿਲਣ ਲਈ ਬੁਲਾਇਆ। ਗੋਵਿੰਦਾ ਜਦੋਂ ਉਨ੍ਹਾਂ ਨੂੰ ਮਿਲਣ ਧਰਮਿੰਦਰ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਹੇਮਾ ਨਾਲ ਇਹ ਫਿਲਮ ਕਰਨ ਲਈ ਮਸਮਝਾਇਆ ਗਿਆ। ਪਰ ਗੋਵਿੰਦਾ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟੇ। ਇਸ ਕਾਰਨ ਧਰਮਿੰਦਰ ਨੂੰ ਵੀ ਗੁੱਸਾ ਆ ਗਿਆ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਗੋਵਿੰਦਾ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ।

ਜਿਸ ਤੋਂ ਬਾਅਦ ਅਦਾਕਾਰ ਨੇ ਫਿਲਮ ਲਈ ਹਾਂ ਕਰ ਦਿੱਤੀ ਅਤੇ ਜਦੋਂ ਫਿਲਮ ਰਿਲੀਜ਼ ਹੋਈ ਤਾਂ ਇਹ ਬਲਾਕਬਸਟਰ ਹਿੱਟ ਸਾਬਤ ਹੋਈ। ਪਰ ਇਸ ਫਿਲਮ ਤੋਂ ਬਾਅਦ ਗੋਵਿੰਦਾ ਅਤੇ ਹੇਮਾ ਮਾਲਿਨੀ ਨੇ ਕਦੇ ਵੀ ਇਕੱਠੇ ਕੰਮ ਨਹੀਂ ਕੀਤਾ। 

20:33 PM (IST)  •  19 Oct 2023

Entertainment News Live: Sunny Deol Birthday: ਸੰਨੀ ਦਿਓਲ ਨੇ ਢੋਲ ਦੀ ਥਾਪ 'ਤੇ ਪਾਇਆ ਭੰਗੜਾ, ਪੁੱਤਰ ਕਰਨ 'ਤੇ ਰਾਜਵੀਰ ਨਾਲ ਮਿਲ ਇੰਝ ਮਨਾਇਆ ਜਨਮਦਿਨ

Sunny Deol Birthday: ਸੰਨੀ ਦਿਓਲ ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ। ਅਭਿਨੇਤਾ ਨੂੰ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਤੋਂ ਬਹੁਤ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ ਤਾਂ ਦੂਜੇ ਪਾਸੇ ਸੰਨੀ ਦਿਓਲ ਵੀ ਆਪਣਾ ਖਾਸ ਦਿਨ ਸੈਲੀਬ੍ਰੇਟ ਕਰਦੇ ਨਜ਼ਰ ਆ ਰਹੇ ਹਨ। ਸੰਨੀ ਦਿਓਲ ਨੇ ਆਪਣੇ ਜਨਮਦਿਨ 'ਤੇ ਪਾਪਰਾਜ਼ੀ ਦੇ ਸਾਹਮਣੇ ਕੇਕ ਕੱਟਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋਵੇਂ ਬੇਟੇ ਕਰਨ ਦਿਓਲ ਅਤੇ ਰਾਜਵੀਰ ਦਿਓਲ ਵੀ ਮੌਜੂਦ ਸਨ।

Read More: Sunny Deol Birthday: ਸੰਨੀ ਦਿਓਲ ਨੇ ਢੋਲ ਦੀ ਥਾਪ 'ਤੇ ਪਾਇਆ ਭੰਗੜਾ, ਪੁੱਤਰ ਕਰਨ 'ਤੇ ਰਾਜਵੀਰ ਨਾਲ ਮਿਲ ਇੰਝ ਮਨਾਇਆ ਜਨਮਦਿਨ

19:51 PM (IST)  •  19 Oct 2023

Entertainment News Live Today: Gippy Grewal: ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦਾ ਗਾਣਾ 'ਜੁੱਗ ਜੁੱਗ ਜੀ' ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਰਿਲੀਜ਼, ਇੱਥੇ ਦੇਖੋ

Mujaan Hi Maujaan New Song: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਗਿੱਪੀ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਇਤਿਹਾਸ ਰਚਿਆ ਸੀ। ਇਹ 100 ਕਰੋੜ ਕਮਾਉਣ ਵਾਲੀ ਪੰਜਾਬੀ ਸਿਨੇਮਾ ਦੀ ਪਹਿਲੀ ਫਿਲਮ ਸੀ। ਇਸ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਕਿ ਇਹ ਫਿਲਮ 20 ਅਕਤੂਬਰ ਨੂੰ ਰਿਲੀਜ਼ ਹੋਣੀ ਹੈ। 

Read More: Gippy Grewal: ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦਾ ਗਾਣਾ 'ਜੁੱਗ ਜੁੱਗ ਜੀ' ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਰਿਲੀਜ਼, ਇੱਥੇ ਦੇਖੋ

18:21 PM (IST)  •  19 Oct 2023

Entertainment News Live: Sidhu Moose Wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖੁਦ ਹੋਏ ਅਦਾਲਤ 'ਚ ਪੇਸ਼, ਜੱਜ ਸਾਹਮਣੇ ਹੱਥ ਜੋੜ ਕੇ ਲਗਾਈ ਇਨਸਾਫ ਦੀ ਗੁਹਾਰ

Sidhu Moose Wala murder case: ਅੱਜ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ 25 ਨਾਮਜ਼ਦ ਵਿਅਕਤੀਆਂ ਦੀ ਪੇਸ਼ੀ ਸੀ ਜਿਨਾਂ ਦੇ ਵਿੱਚੋਂ 22 ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ। ਜਦੋਂ ਕਿ ਕਪਿਲ ਪੰਡਿਤ ਸਚਿਨ ਬਿਵਾਨੀ ਤੇ ਜੱਗੂ ਭਗਵਾਨਪੁਰੀਏ ਨੂੰ ਪੇਸ਼ ਨਹੀਂ ਕੀਤਾ ਗਿਆ ਅਤੇ ਅਗਲੀ ਪੇਸ਼ੀ 2 ਨਵੰਬਰ 2023 ਨੂੰ ਤੈਅ ਕੀਤੀ ਗਈ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕੋਰਟ ਪਹੁੰਚੇ ਹੋਏ ਸਨ।

Read More: Sidhu Moose Wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖੁਦ ਹੋਏ ਅਦਾਲਤ 'ਚ ਪੇਸ਼, ਜੱਜ ਸਾਹਮਣੇ ਹੱਥ ਜੋੜ ਕੇ ਲਗਾਈ ਇਨਸਾਫ ਦੀ ਗੁਹਾਰ

16:21 PM (IST)  •  19 Oct 2023

Entertainment News Live Today: Tanushree Dutta: ਤਨੁਸ਼੍ਰੀ ਦੱਤਾ ਦੀ FIR ਦਰਜ ਕਰਵਾਉਣ 'ਤੇ ਰਾਖੀ ਸਾਵੰਤ ਨੇ ਦਿੱਤੀ ਪ੍ਰਤੀਕਿਰਿਆ, ਡ੍ਰਾਮਾ ਕਵੀਨ ਨੇ ਕਹੀਆਂ ਇਹ ਗੱਲਾਂ

Rakhi Sawant ON Tanushree Dutta: ਅਦਾਕਾਰਾ ਤਨੁਸ਼੍ਰੀ ਦੱਤਾ ਨੇ ਹਾਲ ਹੀ 'ਚ ਰਾਖੀ ਸਾਵੰਤ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ। ਉਸਨੇ 2018 'ਮੀ ਟੂ' ਅੰਦੋਲਨ ਦੌਰਾਨ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ। ਹੁਣ ਅਦਾਕਾਰਾ ਰਾਖੀ ਸਾਵੰਤ ਨੇ ਆਪਣੀ FIR ਅਤੇ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਪਹਿਲਾਂ ਤਨੁਸ਼੍ਰੀ ਦੱਤਾ ਵੀ ਰਾਖੀ ਦੇ ਸਾਬਕਾ ਪਤੀ ਆਦਿਲ ਖਾਨ ਦੁਰਾਨੀ ਦੇ ਸਮਰਥਨ 'ਚ ਸਾਹਮਣੇ ਆਈ ਸੀ।

Read More: Tanushree Dutta: ਤਨੁਸ਼੍ਰੀ ਦੱਤਾ ਦੀ FIR ਦਰਜ ਕਰਵਾਉਣ 'ਤੇ ਰਾਖੀ ਸਾਵੰਤ ਨੇ ਦਿੱਤੀ ਪ੍ਰਤੀਕਿਰਿਆ, ਡ੍ਰਾਮਾ ਕਵੀਨ ਨੇ ਕਹੀਆਂ ਇਹ ਗੱਲਾਂ 

15:21 PM (IST)  •  19 Oct 2023

Entertainment News Live: Kriti Sanon: ਕ੍ਰਿਤੀ ਸੈਨਨ ਸਾਹਮਣੇ ਪਰਿਵਾਰ ਵਾਲਿਆਂ ਨੇ ਰੱਖੀ ਸੀ ਇਹ ਸ਼ਰਤ, ਜਾਣੋ ਫਿਰ ਕਿਵੇਂ ਫਿਲਮਾਂ ਕਰਨ ਦੀ ਮਿਲੀ ਇਜ਼ਾਜਤ

Kriti Sanon Career: ਕ੍ਰਿਤੀ ਸੈਨਨ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ 'ਤੇ ਹੈ। ਦਰਅਸਲ 69ਵੇਂ ਨੈਸ਼ਨਲ ਫਿਲਮ ਅਵਾਰਡਸ 'ਚ ਅਭਿਨੇਤਰੀ ਨੂੰ ਉਨ੍ਹਾਂ ਦੀ ਫਿਲਮ 'ਮਿਮੀ' ਲਈ ਸਰਵਸ਼੍ਰੇਸ਼ਠ ਅਭਿਨੇਤਰੀ ਦਾ ਐਵਾਰਡ ਦਿੱਤਾ ਗਿਆ ਹੈ। ਅਜਿਹੇ 'ਚ ਉਸ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। 69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦਾ ਆਯੋਜਨ ਦਿੱਲੀ ਦੇ ਵਿਗਿਆਨ ਭਵਨ 'ਚ ਕੀਤਾ ਗਿਆ, ਜਿੱਥੇ ਅਭਿਨੇਤਰੀ ਪੁਰਸਕਾਰ ਲੈਣ ਲਈ ਆਪਣੇ ਮਾਤਾ-ਪਿਤਾ ਨਾਲ ਆਈ ਸੀ।

Read More: Kriti Sanon: ਕ੍ਰਿਤੀ ਸੈਨਨ ਸਾਹਮਣੇ ਪਰਿਵਾਰ ਵਾਲਿਆਂ ਨੇ ਰੱਖੀ ਸੀ ਇਹ ਸ਼ਰਤ, ਜਾਣੋ ਫਿਰ ਕਿਵੇਂ ਫਿਲਮਾਂ ਕਰਨ ਦੀ ਮਿਲੀ ਇਜ਼ਾਜਤ

Load More
New Update
Advertisement
Advertisement
Advertisement

ਟਾਪ ਹੈਡਲਾਈਨ

ਮਹਾਰਾਸ਼ਟਰ ਅਤੇ ਝਾਰਖੰਡ 'ਚ ਕਦੋਂ ਹੋਣਗੀਆਂ ਵਿਧਾਨ ਸਭਾ ਚੋਣਾਂ? EC ਅੱਜ ਕਰੇਗਾ ਐਲਾਨ
ਮਹਾਰਾਸ਼ਟਰ ਅਤੇ ਝਾਰਖੰਡ 'ਚ ਕਦੋਂ ਹੋਣਗੀਆਂ ਵਿਧਾਨ ਸਭਾ ਚੋਣਾਂ? EC ਅੱਜ ਕਰੇਗਾ ਐਲਾਨ
India-US Predator Deal: ਅਸਮਾਨ ਤੋਂ 'ਦੁਸ਼ਮਣ' 'ਤੇ ਵਰ੍ਹਣਗੇ ਹੈਲਫਾਈਰ ਮਿਜ਼ਾਈਲ-ਗਲਾਈਡਰ ਬੰਬ! ਅੱਜ ਭਾਰਤ ਵੱਲੋਂ ਕੀਤੀ ਡੀਲ ਮਚਾ ਦਏਗੀ ਤਰਥੱਲੀ 
ਅਸਮਾਨ ਤੋਂ 'ਦੁਸ਼ਮਣ' 'ਤੇ ਵਰ੍ਹਣਗੇ ਹੈਲਫਾਈਰ ਮਿਜ਼ਾਈਲ-ਗਲਾਈਡਰ ਬੰਬ! ਅੱਜ ਭਾਰਤ ਵੱਲੋਂ ਕੀਤੀ ਡੀਲ ਮਚਾ ਦਏਗੀ ਤਰਥੱਲੀ 
ਜਲੰਧਰ 'ਚ ਤੇਜ਼ ਰਫਤਾਰ ਕਾਰ ਨੇ ਮਚਾਈ ਤਬਾਹੀ, ਗੋਲਗੱਪਿਆਂ ਦੀ ਰੇਹੜੀ ਨੂੰ ਮਾਰੀ ਟੱਕਰ, ਹਸਪਤਾਲ ' ਚ ਭਰਤੀ
ਜਲੰਧਰ 'ਚ ਤੇਜ਼ ਰਫਤਾਰ ਕਾਰ ਨੇ ਮਚਾਈ ਤਬਾਹੀ, ਗੋਲਗੱਪਿਆਂ ਦੀ ਰੇਹੜੀ ਨੂੰ ਮਾਰੀ ਟੱਕਰ, ਹਸਪਤਾਲ ' ਚ ਭਰਤੀ
India Canada Crisis: ਖਤਮ ਨਹੀਂ ਹੋ ਰਿਹਾ ਟਰੂਡੋ ਦਾ ਡਰਾਮਾ! ਭਾਰਤ ਨੇ ਝੂਠ ਕੀਤਾ ਬੇਨਕਾਬ ਤਾਂ ਬ੍ਰਿਟੇਨ ਦੇ PM ਤੋਂ ਲਾਈ ਗੁਹਾਰ
India Canada Crisis: ਖਤਮ ਨਹੀਂ ਹੋ ਰਿਹਾ ਟਰੂਡੋ ਦਾ ਡਰਾਮਾ! ਭਾਰਤ ਨੇ ਝੂਠ ਕੀਤਾ ਬੇਨਕਾਬ ਤਾਂ ਬ੍ਰਿਟੇਨ ਦੇ PM ਤੋਂ ਲਾਈ ਗੁਹਾਰ
Advertisement
ABP Premium

ਵੀਡੀਓਜ਼

ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਰੱਦ…ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਰੱਦPanchayat Elections: ਕਾਂਗਰਸ ਦੀ ਪੰਚਾਇਤੀ ਚੋਣਾਂ ਮੁਲਤਵੀ ਦੀ ਮੰਗ 'ਤੇ ਆਪ ਦਾ ਕਰਾਰਾ ਜਵਾਬGST ਅਧਿਕਾਰੀਆਂ ਨੂੰ ਰਾਜਾ ਵੜਿੰਗ ਦਾ ਚੈਲੇਂਜ, ਛੋਟੇ ਵਪਾਰੀਆਂ ਨੂੰ ਤੰਗ ਕੀਤਾ ਤਾਂ.....

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਹਾਰਾਸ਼ਟਰ ਅਤੇ ਝਾਰਖੰਡ 'ਚ ਕਦੋਂ ਹੋਣਗੀਆਂ ਵਿਧਾਨ ਸਭਾ ਚੋਣਾਂ? EC ਅੱਜ ਕਰੇਗਾ ਐਲਾਨ
ਮਹਾਰਾਸ਼ਟਰ ਅਤੇ ਝਾਰਖੰਡ 'ਚ ਕਦੋਂ ਹੋਣਗੀਆਂ ਵਿਧਾਨ ਸਭਾ ਚੋਣਾਂ? EC ਅੱਜ ਕਰੇਗਾ ਐਲਾਨ
India-US Predator Deal: ਅਸਮਾਨ ਤੋਂ 'ਦੁਸ਼ਮਣ' 'ਤੇ ਵਰ੍ਹਣਗੇ ਹੈਲਫਾਈਰ ਮਿਜ਼ਾਈਲ-ਗਲਾਈਡਰ ਬੰਬ! ਅੱਜ ਭਾਰਤ ਵੱਲੋਂ ਕੀਤੀ ਡੀਲ ਮਚਾ ਦਏਗੀ ਤਰਥੱਲੀ 
ਅਸਮਾਨ ਤੋਂ 'ਦੁਸ਼ਮਣ' 'ਤੇ ਵਰ੍ਹਣਗੇ ਹੈਲਫਾਈਰ ਮਿਜ਼ਾਈਲ-ਗਲਾਈਡਰ ਬੰਬ! ਅੱਜ ਭਾਰਤ ਵੱਲੋਂ ਕੀਤੀ ਡੀਲ ਮਚਾ ਦਏਗੀ ਤਰਥੱਲੀ 
ਜਲੰਧਰ 'ਚ ਤੇਜ਼ ਰਫਤਾਰ ਕਾਰ ਨੇ ਮਚਾਈ ਤਬਾਹੀ, ਗੋਲਗੱਪਿਆਂ ਦੀ ਰੇਹੜੀ ਨੂੰ ਮਾਰੀ ਟੱਕਰ, ਹਸਪਤਾਲ ' ਚ ਭਰਤੀ
ਜਲੰਧਰ 'ਚ ਤੇਜ਼ ਰਫਤਾਰ ਕਾਰ ਨੇ ਮਚਾਈ ਤਬਾਹੀ, ਗੋਲਗੱਪਿਆਂ ਦੀ ਰੇਹੜੀ ਨੂੰ ਮਾਰੀ ਟੱਕਰ, ਹਸਪਤਾਲ ' ਚ ਭਰਤੀ
India Canada Crisis: ਖਤਮ ਨਹੀਂ ਹੋ ਰਿਹਾ ਟਰੂਡੋ ਦਾ ਡਰਾਮਾ! ਭਾਰਤ ਨੇ ਝੂਠ ਕੀਤਾ ਬੇਨਕਾਬ ਤਾਂ ਬ੍ਰਿਟੇਨ ਦੇ PM ਤੋਂ ਲਾਈ ਗੁਹਾਰ
India Canada Crisis: ਖਤਮ ਨਹੀਂ ਹੋ ਰਿਹਾ ਟਰੂਡੋ ਦਾ ਡਰਾਮਾ! ਭਾਰਤ ਨੇ ਝੂਠ ਕੀਤਾ ਬੇਨਕਾਬ ਤਾਂ ਬ੍ਰਿਟੇਨ ਦੇ PM ਤੋਂ ਲਾਈ ਗੁਹਾਰ
Viral News: ਕਿਸੇ ਨੂੰ ਗੰਜਾ ਕਹਿਣ 'ਤੇ ਜਾਣਾ ਪਏਗਾ ਜੇਲ੍ਹ! ਕਰਮਚਾਰੀ ਦੀ ਸ਼ਿਕਾਇਤ 'ਤੇ ਅਦਾਲਤ ਨੇ ਬੌਸ ਨੂੰ ਝਿੜਕਿਆ
ਕਿਸੇ ਨੂੰ ਗੰਜਾ ਕਹਿਣ 'ਤੇ ਜਾਣਾ ਪਏਗਾ ਜੇਲ੍ਹ! ਕਰਮਚਾਰੀ ਦੀ ਸ਼ਿਕਾਇਤ 'ਤੇ ਅਦਾਲਤ ਨੇ ਬੌਸ ਨੂੰ ਝਿੜਕਿਆ
India-Canada Relations: 'ਖਾਲਿਸਤਾਨੀਆਂ ਦੇ ਕ*ਤਲ ਦੀ ਸਾਜ਼ਿਸ਼ ਸਣੇ ਜਾਸੂਸੀ ਕਰਨ 'ਚ ਭਾਰਤੀ ਡਿਪਲੋਮੈਟਸ ਦਾ ਹੱਥ', ਕੈਨੇਡਾ ਨੇ ਭਾਰਤ ਸਰਕਾਰ 'ਤੇ ਲਗਾਏ ਅਜਿਹੇ ਦੋਸ਼?
'ਖਾਲਿਸਤਾਨੀਆਂ ਦੇ ਕ*ਤਲ ਦੀ ਸਾਜ਼ਿਸ਼ ਸਣੇ ਜਾਸੂਸੀ ਕਰਨ 'ਚ ਭਾਰਤੀ ਡਿਪਲੋਮੈਟਸ ਦਾ ਹੱਥ', ਕੈਨੇਡਾ ਨੇ ਭਾਰਤ ਸਰਕਾਰ 'ਤੇ ਲਗਾਏ ਅਜਿਹੇ ਦੋਸ਼?
ਭਾਰਤ ਅਤੇ ਕੈਨੇਡਾ ਵਿਚਾਲੇ ਖੜਕੀ, ਟਰੂਡੋ ਨੇ ਭਾਰਤ 'ਤੇ ਲਾਏ ਗੰਭੀਰ ਇਲਜ਼ਾਮ! ਕਿਹਾ- ਮੋਦੀ ਸਰਕਾਰ ਨੇ ਕੀਤੀ ਵੱਡੀ ਗਲਤੀ
ਭਾਰਤ ਅਤੇ ਕੈਨੇਡਾ ਵਿਚਾਲੇ ਖੜਕੀ, ਟਰੂਡੋ ਨੇ ਭਾਰਤ 'ਤੇ ਲਾਏ ਗੰਭੀਰ ਇਲਜ਼ਾਮ! ਕਿਹਾ- ਮੋਦੀ ਸਰਕਾਰ ਨੇ ਕੀਤੀ ਵੱਡੀ ਗਲਤੀ
Weather Update: ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਨੇ ਦਿੱਤੀ ਦਸਤਕ, ਦੀਵਾਲੀ ਤੋਂ ਬਾਅਦ ਤੇਜ਼ੀ ਨਾਲ ਡਿੱਗੇਗਾ ਤਾਪਮਾਨ
Weather Update: ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਨੇ ਦਿੱਤੀ ਦਸਤਕ, ਦੀਵਾਲੀ ਤੋਂ ਬਾਅਦ ਤੇਜ਼ੀ ਨਾਲ ਡਿੱਗੇਗਾ ਤਾਪਮਾਨ
Embed widget