ਪੜਚੋਲ ਕਰੋ

Entertainment News LIVE:  ਅਦਾਕਾਰ Vin Diesel ਨੇ ਅਸਿਸਟੈਂਟ ਨਾਲ ਕੀਤੀ ਗੰਦੀ ਹਰਕਤ, ਕੁੱਲ੍ਹੜ ਪੀਜ਼ਾ ਕਪਲ ਦਾ ਮਾਲਕ ਗੁੱਸੇ 'ਚ ਭੜਕਿਆ ਸਣੇ ਮਨੋਰੰਜਨ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

LIVE

Key Events
entertainment-news-live-updates-get-punjabi-cinema-gossips-films-celebrities-pollywood-social-media-latest-news-23-december-2023 Entertainment News LIVE:  ਅਦਾਕਾਰ Vin Diesel ਨੇ ਅਸਿਸਟੈਂਟ ਨਾਲ ਕੀਤੀ ਗੰਦੀ ਹਰਕਤ, ਕੁੱਲ੍ਹੜ ਪੀਜ਼ਾ ਕਪਲ ਦਾ ਮਾਲਕ ਗੁੱਸੇ 'ਚ ਭੜਕਿਆ ਸਣੇ ਮਨੋਰੰਜਨ ਦੀਆਂ ਅਹਿਮ ਖਬਰਾਂ
Entertainment News Live Today

Background

Entertainment News Live Today :  'ਫਾਸਟ ਐਂਡ ਫਿਊਰੀਅਸ' ਐਕਟਰ ਵਿਨ ਡੀਜ਼ਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਭਿਨੇਤਾ 'ਤੇ ਉਸ ਦੀ ਸਾਬਕਾ ਸਹਾਇਕ ਆਸਟਾ ਜੌਹਨਸਨ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਜਾਨਸਨ ਨੇ ਵੀਰਵਾਰ ਨੂੰ ਲਾਸ ਏਂਜਲਸ ਵਿੱਚ ਵੀ ਕੇਸ ਦਾਇਰ ਕੀਤਾ ਹੈ। ਇਸ ਸ਼ਿਕਾਇਤ 'ਚ ਸਹਾਇਕ ਨੇ ਅਦਾਕਾਰ 'ਤੇ ਕਈ ਗੰਭੀਰ ਦੋਸ਼ ਲਗਾਏ ਹਨ।

ਸਾਬਕਾ ਸਹਾਇਕ ਨੇ ਅਦਾਕਾਰ 'ਤੇ ਗੰਭੀਰ ਦੋਸ਼ ਲਗਾਏ 

ਸਹਾਇਕ ਨੇ ਵਿਨ ਡੀਜ਼ਲ 'ਤੇ 2010 'ਚ ਅਟਲਾਂਟਾ 'ਚ ਫਿਲਮ 'ਫਾਸਟ ਫਾਈਵ' ਦੀ ਸ਼ੂਟਿੰਗ ਦੌਰਾਨ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਸਹਾਇਕ ਨੇ ਦੱਸਿਆ ਕਿ ਉਹ ਉਸ ਸਮੇਂ ਉਸ ਨਾਲ ਕੰਮ ਕਰਦੀ ਸੀ ਅਤੇ ਉੱਥੇ ਸਭ ਕੁਝ ਸੰਭਾਲਦੀ ਸੀ। ਸ਼ੂਟਿੰਗ ਤੋਂ ਫਰੀ ਹੋਣ ਤੋਂ ਬਾਅਦ ਵਿਨ ਡੀਜ਼ਲ ਨੇ ਉਸਨੂੰ ਆਪਣੇ ਹੋਟਲ ਦੇ ਕਮਰੇ ਵਿੱਚ ਬੁਲਾਇਆ। ਅੰਦਰ ਆ ਕੇ ਵਿਨ ਨੇ ਉਸ ਦੇ ਸਾਹਮਣੇ ਅਸ਼ਲੀਲ ਹਰਕਤਾਂ ਕੀਤੀਆਂ।

ਅਸਿਸਟੈਂਟ ਜੌਹਨਸਨ ਨੇ ਇਹ ਵੀ ਦੱਸਿਆ ਕਿ ਉਸ ਨੇ ਕਈ ਵਾਰ ਉਸ 'ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ 2010 ਵਿੱਚ ਅਦਾਕਾਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜੌਹਨਸਨ ਨੇ ਦੱਸਿਆ ਕਿ ਵਿਨ ਡੀਜ਼ਲ ਇੱਕ ਕਲੱਬ ਪਾਰਟੀ ਤੋਂ ਵਾਪਸ ਆਇਆ ਸੀ ਅਤੇ ਉਸ ਦੇ ਕਮਰੇ ਵਿੱਚ ਜਾ ਕੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਵਿਨ ਨੇ ਉਸਨੂੰ ਬਿਸਤਰੇ 'ਤੇ ਖਿੱਚ ਲਿਆ ਅਤੇ ਫਿਰ ਉਸਦੇ ਕੱਪੜੇ ਉਤਾਰ ਦਿੱਤੇ। ਜੌਹਨਸਨ ਨੇ ਸ਼ਿਕਾਇਤ 'ਚ ਦੱਸਿਆ ਕਿ ਡੀਜ਼ਲ ਨੇ ਉਸ ਨੂੰ ਇੰਝ ਫੜਿਆ ਹੋਇਆ ਸੀ ਕਿ ਉਹ ਭੱਜਣ ਦੇ ਵੀ ਯੋਗ ਨਹੀਂ ਸੀ।

ਦੀਪਿਕਾ ਪਾਦੁਕੋਣ ਨਾਲ ਕੰਮ ਕੀਤਾ 

ਜੌਹਨਸਨ ਨੇ ਸ਼ਿਕਾਇਤ ਵਿਚ ਇਹ ਵੀ ਕਿਹਾ ਹੈ ਕਿ ਜਦੋਂ ਡੀਜ਼ਲ ਨੇ ਉਸ ਦੇ ਅੰਡਰਗਾਰਮੈਂਟਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਚੀਕ ਪਈ। ਪਰ ਇਸ ਦੌਰਾਨ ਉਸ ਨੂੰ ਇਹ ਵੀ ਡਰ ਸੀ ਕਿ ਜੇਕਰ ਉਹ ਵਿਨ ਡੀਜ਼ਲ ਦੇ ਖਿਲਾਫ ਗਈ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਪਰ ਉਹ ਕਿਸੇ ਤਰ੍ਹਾਂ ਉਥੋਂ ਭੱਜ ਨਿਕਲੀ। ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਵਿਨ ਡੀਜ਼ਲ ਨਾਲ ਵੀ ਕੰਮ ਕਰ ਚੁੱਕੀ ਹੈ। ਦੋਵੇਂ ਸਿਤਾਰਿਆਂ ਨੂੰ ਫਿਲਮ XXX ਵਿੱਚ ਦੇਖਿਆ ਗਿਆ ਸੀ।

13:11 PM (IST)  •  23 Dec 2023

Entertainment News LIVE: Bigg Boss 17: ਵਿੱਕੀ ਜੈਨ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, ਕਿਸੇ ਦੀ ਪਰਵਾਹ ਕੀਤੇ ਬਿਨ੍ਹਾਂ ਅੰਕਿਤਾ ਲੋਖੰਡੇ ਨੂੰ ਮਾਰਨ ਲਈ...

Bigg Boss 17 New Promo: ਬਿੱਗ ਬੌਸ 17 ਦੇ ਘਰ 'ਚ ਹਰ ਪ੍ਰਤੀਯੋਗੀ ਵਿਚਾਲੇ ਨਵੀਂ ਲੜਾਈ ਦੇਖਣ ਨੂੰ ਮਿਲ ਰਹੀ ਹੈ। ਸ਼ੋਅ 'ਚ ਦੋਸਤੀ ਤੋਂ ਲੈ ਕੇ ਪਿਆਰ ਤੱਕ ਹਰ ਰਿਸ਼ਤੇ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ। ਹਾਲ ਹੀ 'ਚ ਘਰ ਦੇ ਅੰਦਰ ਕੰਨਟੇਸਟੇਂਟ ਵਿਚਾਲੇ ਖੂਬ ਹੰਗਾਮਾ ਹੋਇਆ ਸੀ।

Read More: Bigg Boss 17: ਵਿੱਕੀ ਜੈਨ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, ਕਿਸੇ ਦੀ ਪਰਵਾਹ ਕੀਤੇ ਬਿਨ੍ਹਾਂ ਅੰਕਿਤਾ ਲੋਖੰਡੇ ਨੂੰ ਮਾਰਨ ਲਈ...

12:47 PM (IST)  •  23 Dec 2023

Entertainment News LIVE Update: Year Ender 2023: ਇਸ ਸਾਲ ਇਹ ਟੀਵੀ ਅਭਿਨੇਤਰੀਆਂ ਬਣੀਆਂ ਦੁਲਹਨ, ਲਹਿੰਗੇ ਦੇ ਡਿਜ਼ਾਇਨ ਅਤੇ ਖੂਬਸੂਰਤ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ

Flash Back 2023: ਸ਼ਰੇਨੂ ਪਾਰੇਖ ਤੋਂ ਲੈ ਕੇ ਨੇਹਾ ਬੱਗਾ ਤੱਕ ਕਈ ਟੀਵੀ ਅਭਿਨੇਤਰੀਆਂ ਨੇ ਇਸ ਸਾਲ ਵਿਆਹ ਕਰਵਾ ਲਿਆ ਹੈ। ਆਪਣੇ ਖਾਸ ਦਿਨ ਲਈ, ਉਨ੍ਹਾਂ ਨੇ ਇੱਕ ਵੱਖਰਾ ਲੁੱਕ ਚੁਣਿਆ, ਜਿਸ ਵਿੱਚ ਉਹ ਬਹੁਤ ਖੂਬਸੂਰਤ ਲੱਗ ਰਹੇ ਸੀ।

Read More: Year Ender 2023: ਇਸ ਸਾਲ ਇਹ ਟੀਵੀ ਅਭਿਨੇਤਰੀਆਂ ਬਣੀਆਂ ਦੁਲਹਨ, ਲਹਿੰਗੇ ਦੇ ਡਿਜ਼ਾਇਨ ਅਤੇ ਖੂਬਸੂਰਤ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ

11:35 AM (IST)  •  23 Dec 2023

Entertainment News LIVE: Motivational Speaker Vivek Bindra: ਵਿਵੇਕ ਬਿੰਦਰਾ ਦਾ ਪਤਨੀ ਨਾਲ ਹੋਇਆ ਕਲੇਸ਼, ਮੋਟੀਵੇਸ਼ਨਲ ਸਪੀਕਰ 'ਤੇ ਲੱਗੇ ਘਿਨੌਣੇ ਦੋਸ਼

FIR filed against motivational speaker Vivek Bindra: ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਇਸਦੀ ਵਜ੍ਹਾ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦੀ ਪਤਨੀ ਯਾਨਿਕਾ ਹੈ। ਦਰਅਸਲ, ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਖਿਲਾਫ ਉਨ੍ਹਾਂ ਦੀ ਪਤਨੀ ਯਾਨਿਕਾ ਨੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਵਿਵੇਕ ਬਿੰਦਰਾ ਨਾ ਸਿਰਫ਼ ਇੱਕ ਯੂਟਿਊਬਰ, ਸਗੋਂ ਇੱਕ ਵੱਡਾ ਕਾਰੋਬਾਰੀ ਵੀ ਹੈ। ਆਖਿਰ ਇਹ ਮਾਮਲਾ ਕਿਉਂ ਭੱਖਦਾ ਜਾ ਰਿਹਾ ਹੈ, ਜਾਣਨ ਲਈ ਪੜ੍ਹੋ ਪੂਰੀ ਖਬਰ...

Read More: Motivational Speaker Vivek Bindra: ਵਿਵੇਕ ਬਿੰਦਰਾ ਦਾ ਪਤਨੀ ਨਾਲ ਹੋਇਆ ਕਲੇਸ਼, ਮੋਟੀਵੇਸ਼ਨਲ ਸਪੀਕਰ 'ਤੇ ਲੱਗੇ ਘਿਨੌਣੇ ਦੋਸ਼

10:51 AM (IST)  •  23 Dec 2023

Entertainment News LIVE Update: Neeru Bajwa: ਨੀਰੂ ਬਾਜਵਾ ਦੇ ਚਿਹਰੇ ਦੀ ਚਮਕ ਮੋਹ ਰਹੀ ਫੈਨਜ਼ ਦਾ ਦਿਲ, ਯੂਜ਼ਰਸ ਬੋਲੇ- 'ਕੁੜੀ ਪੰਜਾਬ ਦੀ...'

Neeru Bajwa Punjabi Suit Pics: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਨੀਰੂ ਪਿਛਲੇ ਡੇਢ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਪੰਜਾਬੀ ਸਿਨੇਮਾ 'ਤੇ ਰਾਜ ਕਰ ਰਹੀ ਹੈ।

Read More: Neeru Bajwa: ਨੀਰੂ ਬਾਜਵਾ ਦੇ ਚਿਹਰੇ ਦੀ ਚਮਕ ਮੋਹ ਰਹੀ ਫੈਨਜ਼ ਦਾ ਦਿਲ, ਯੂਜ਼ਰਸ ਬੋਲੇ- 'ਕੁੜੀ ਪੰਜਾਬ ਦੀ...'

09:26 AM (IST)  •  23 Dec 2023

Entertainment News LIVE: Mansoor Ali Khan: ਮੰਸੂਰ ਅਲੀ ਖਾਨ ਨੂੰ ਭਰਨਾ ਪਏਗਾ 1 ਲੱਖ ਦਾ ਜੁਰਮਾਨਾ, ਜਾਣੋ ਸਾਉਥ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਣਨ ਨਾਲ ਕਿਉਂ ਵਧਿਆ ਵਿਵਾਦ ?

Mansoor Ali Khan Case: ਮੰਸੂਰ ਅਲੀ ਖਾਨ ਨੂੰ ਮਦਰਾਸ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਅਭਿਨੇਤਾ 'ਤੇ 1 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ ਅਤੇ ਉਹ ਹੁਣ ਅਭਿਨੇਤਰੀ ਤ੍ਰਿਸ਼ਾ ਕ੍ਰਿਸ਼ਣਨ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਨਹੀਂ ਕਰ ਸਕੇਗਾ। ਦੱਸ ਦੇਈਏ ਕਿ ਮਨਸੂਰ ਅਲੀ ਖਾਨ ਨੇ ਕਿਹਾ ਸੀ ਕਿ ਉਹ ਤ੍ਰਿਸ਼ਾ, ਚਿਰੰਜੀਵੀ ਅਤੇ ਖੁਸ਼ਬੂ ਸੁੰਦਰ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਪਰ ਹੁਣ ਸ਼ੁੱਕਰਵਾਰ ਨੂੰ ਮਦਰਾਸ ਹਾਈ ਕੋਰਟ ਨੇ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬਾਰ ਅਤੇ ਬੈਂਚ ਦਾ ਕਹਿਣਾ ਹੈ ਕਿ ਮਾਣਹਾਨੀ ਦਾ ਮੁਕੱਦਮਾ ਇੱਕ ਪਬਲੀਸਿਟੀ ਸਟੰਟ ਲੱਗਦਾ ਹੈ।

Read More: Mansoor Ali Khan: ਮੰਸੂਰ ਅਲੀ ਖਾਨ ਨੂੰ ਭਰਨਾ ਪਏਗਾ 1 ਲੱਖ ਦਾ ਜੁਰਮਾਨਾ, ਜਾਣੋ ਸਾਉਥ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਣਨ ਨਾਲ ਕਿਉਂ ਵਧਿਆ ਵਿਵਾਦ ?

Load More
New Update
Advertisement
Advertisement
Advertisement

ਟਾਪ ਹੈਡਲਾਈਨ

Sikh News: ਨਵੇਂ ਜਥੇਦਾਰ ਦੀ ਦਸਤਾਰ ਬੰਦੀ ਵੇਲੇ ਹੋਇਆ ਮਰਿਯਾਦਾ ਦਾ ਘਾਣ, ਕੌਮ ਦੇ ਮੱਥੇ 'ਤੇ ਕਲੰਕ ਲਾਉਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੀ ਮੰਗ
Sikh News: ਨਵੇਂ ਜਥੇਦਾਰ ਦੀ ਦਸਤਾਰ ਬੰਦੀ ਵੇਲੇ ਹੋਇਆ ਮਰਿਯਾਦਾ ਦਾ ਘਾਣ, ਕੌਮ ਦੇ ਮੱਥੇ 'ਤੇ ਕਲੰਕ ਲਾਉਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੀ ਮੰਗ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
Advertisement
ABP Premium

ਵੀਡੀਓਜ਼

ਸੁਨੰਦਾ ਵਾਂਗ ਹਿਮਾਂਸ਼ੀ ਨੇ ਦੱਸੀ ਕਹਾਣੀ , ਮੈਂ ਵੀ ਰੋਂਦੀ ਸੀ ਕੀ ਮੇਰਾ ਕੰਮ ਨਾ ਖੋਵੋਬੱਬੂ ਮਾਨ ਨੇ ਦਿੱਤਾ ਸੁਨੰਦਾ ਦਾ ਸਾਥ , ਬੀਬੀ ਤੇਰੇ ਨਾਲ ਡੱਟ ਕੇ ਖੜੇ ਹਾਂਗਾਇਕ Singga ਨੂੰ ਜਾਨ ਦਾ ਖ਼ਤਰਾ , ਮੈਂ ਵਾਰ ਵਾਰ ਘਰ ਬਦਲ ਰਿਹਾਂ, ਸੁਣੋ ਹਾਲਸੁਨੰਦਾ ਸ਼ਰਮਾ ਮਾਮਲੇ 'ਚ ਪਿੰਕੀ ਨੂੰ ਰਾਹਤ , ਮਾਮਲੇ 'ਚ ਗਿਰਫਤਾਰੀ ਹੈ ਗੈਰਕਾਨੂੰਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: ਨਵੇਂ ਜਥੇਦਾਰ ਦੀ ਦਸਤਾਰ ਬੰਦੀ ਵੇਲੇ ਹੋਇਆ ਮਰਿਯਾਦਾ ਦਾ ਘਾਣ, ਕੌਮ ਦੇ ਮੱਥੇ 'ਤੇ ਕਲੰਕ ਲਾਉਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੀ ਮੰਗ
Sikh News: ਨਵੇਂ ਜਥੇਦਾਰ ਦੀ ਦਸਤਾਰ ਬੰਦੀ ਵੇਲੇ ਹੋਇਆ ਮਰਿਯਾਦਾ ਦਾ ਘਾਣ, ਕੌਮ ਦੇ ਮੱਥੇ 'ਤੇ ਕਲੰਕ ਲਾਉਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੀ ਮੰਗ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ
Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ
ਭਾਰਤ 'ਚ ਦਾਖ਼ਲ ਹੋਣ ਲਈ ਮਸਕ ਨੂੰ ਮਿਲਿਆ ਏਅਰਟੈੱਲ ਦਾ 'ਕੁਨੈਕਸ਼ਨ' , ਸਟਾਰਲਿੰਕ ਨਾਲ ਸਮਝੌਤਾ, ਹੱਦੋਂ ਜ਼ਿਆਦਾ ਤੇਜ਼ ਹੋ ਜਾਵੇਗਾ ਇੰਟਰਨੈੱਟ, ਜਾਣੋ ਕਿਵੇਂ ?
ਭਾਰਤ 'ਚ ਦਾਖ਼ਲ ਹੋਣ ਲਈ ਮਸਕ ਨੂੰ ਮਿਲਿਆ ਏਅਰਟੈੱਲ ਦਾ 'ਕੁਨੈਕਸ਼ਨ' , ਸਟਾਰਲਿੰਕ ਨਾਲ ਸਮਝੌਤਾ, ਹੱਦੋਂ ਜ਼ਿਆਦਾ ਤੇਜ਼ ਹੋ ਜਾਵੇਗਾ ਇੰਟਰਨੈੱਟ, ਜਾਣੋ ਕਿਵੇਂ ?
ਪਾਕਿਸਤਾਨ ਹੀ ਨਹੀਂ ਸਗੋਂ ਭਾਰਤ 'ਚ ਵੀ ਕਈ ਵਾਰ ਰੇਲਗੱਡੀਆਂ ਨੂੰ ਕੀਤਾ ਗਿਆ ਹਾਈਜੈਕ, ਜਾਣੋ ਕਦੋਂ ਵਾਪਰੀਆਂ ਅਜਿਹੀਆਂ ਭਿਆਨਕ ਘਟਨਾਵਾਂ
ਪਾਕਿਸਤਾਨ ਹੀ ਨਹੀਂ ਸਗੋਂ ਭਾਰਤ 'ਚ ਵੀ ਕਈ ਵਾਰ ਰੇਲਗੱਡੀਆਂ ਨੂੰ ਕੀਤਾ ਗਿਆ ਹਾਈਜੈਕ, ਜਾਣੋ ਕਦੋਂ ਵਾਪਰੀਆਂ ਅਜਿਹੀਆਂ ਭਿਆਨਕ ਘਟਨਾਵਾਂ
Punjab News: ਆਉਣ ਵਾਲੇ ਸਮੇਂ 'ਚ ਪੂਰੀ ਤਰ੍ਹਾਂ ਨਸ਼ਾ ਮੁਕਤ ਸੂਬਾ ਬਣ ਜਾਵੇਗਾ ਪੰਜਾਬ, 10 ਦਿਨਾਂ 'ਚ ਹੀ 1485 ਨਸ਼ਾ ਤਸਕਰ ਗ੍ਰਿਫ਼ਤਾਰ, ਕਿਹਾ-ਛੱਡ ਦਿਓ ਪੰਜਾਬ ਨਹੀਂ ਤਾਂ...
Punjab News: ਆਉਣ ਵਾਲੇ ਸਮੇਂ 'ਚ ਪੂਰੀ ਤਰ੍ਹਾਂ ਨਸ਼ਾ ਮੁਕਤ ਸੂਬਾ ਬਣ ਜਾਵੇਗਾ ਪੰਜਾਬ, 10 ਦਿਨਾਂ 'ਚ ਹੀ 1485 ਨਸ਼ਾ ਤਸਕਰ ਗ੍ਰਿਫ਼ਤਾਰ, ਕਿਹਾ-ਛੱਡ ਦਿਓ ਪੰਜਾਬ ਨਹੀਂ ਤਾਂ...
Embed widget