ਪੜਚੋਲ ਕਰੋ

Entertainment News LIVE: ਹਨੀ ਸਿੰਘ ਨਾਲ ਆਪਣੇ ਵਿਵਾਦ ਤੇ ਖੁੱਲ ਕੇ ਬੋਲੇ ਬਾਦਸ਼ਾਹ, ਸੁਖਨ ਵਰਮਾ ਦਾ ਵੈਡਿੰਗ ਰਿਸੈਪਸ਼ਨ ਬਣਿਆ ਖਿੱਚ ਦਾ ਕੇਂਦਰ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

LIVE

Key Events
Entertainment News LIVE: ਹਨੀ ਸਿੰਘ ਨਾਲ ਆਪਣੇ ਵਿਵਾਦ ਤੇ ਖੁੱਲ ਕੇ ਬੋਲੇ ਬਾਦਸ਼ਾਹ, ਸੁਖਨ ਵਰਮਾ ਦਾ ਵੈਡਿੰਗ ਰਿਸੈਪਸ਼ਨ ਬਣਿਆ ਖਿੱਚ ਦਾ ਕੇਂਦਰ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Background

Entertainment News Live: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਆਪਣੇ ਵਿਆਹ ਦੀਆਂ ਖਬਰਾਂ ਦੇ ਚੱਲਦੇ ਲਗਾਤਾਰ ਸੁਰਖੀਆਂ ਵਿੱਚ ਰਿਹਾ। ਦੱਸ ਦੇਈਏ ਕਿ ਸੁਖਨ ਵਰਮਾ 2 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ। ਇਸ ਵਿਚਾਲੇ ਸੁਖਨ ਵਰਮਾ ਅਤੇ ਉਨ੍ਹਾਂ ਦੀ ਪਤਨੀ ਤਰਨ ਕੌਰ ਦੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਇਸਦੇ ਨਾਲ ਹੀ ਹੁਣ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਵਿਆਹ ਦਾ ਇੱਕ ਇਨਸਾਈਡ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਇਸ ਤੋਂ ਇਲਾਵਾ ਦੱਸ ਦੇਈਏ ਕਿ ਸੁਖਨ ਵਰਮਾ ਦੇ ਵਿਆਹ ਤੋਂ ਬਾਅਦ ਰਿਸੈਪਸ਼ਨ ਦੇ ਇਨਸਾਈਡ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵੈਡਿੰਗ ਰਿਸੈਪਸ਼ਨ ਮੌਕੇ ਖੂਬਸੂਰਤ ਜੋੜੇ ਦਾ ਲੁੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਤੁਸੀ ਵੀ ਵੇਖੋ ਇਹ ਵੀਡੀਓ...

 
 
 
 
 
View this post on Instagram
 
 
 
 
 
 
 
 
 
 
 

A post shared by Deepak.___ (@deepu__pb10)

ਪਰਮੀਸ਼ ਵਰਮਾ ਨੇ ਸੁਖਨ ਦੇ ਵਿਆਹ ਨਾਲ ਜੁੜੀਆ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦੇ ਹੋਏ ਲਿਖਿਆ, ਵਿਆਹ ਦਾ ਸੀਜ਼ਨ ਚਾਲੂ - ਡਾਈਟਿੰਗ ਬੰਦ... ਮੁਬਾਰਕਾਂ 🔐 ਸੁਖਨ ਤੇ ਤਰਨ ❤️...

 
 
 
 
 
View this post on Instagram
 
 
 
 
 
 
 
 
 
 
 

A post shared by vlogsparmishverma (@vlogsparmishverma)

 

ਫਿਲਹਾਲ ਪਰਮੀਸ਼ ਵਰਮਾ ਵੀ ਆਪਣੇ ਭਰਾ ਦੇ ਵਿਆਹ ਵਿੱਚ ਡੈਸ਼ਿੰਗ ਅੰਦਾਜ਼ ਵਿੱਚ ਵਿਖਾਈ ਦਿੱਤੇ। ਉਨ੍ਹਾਂ ਦਾ ਲੁੱਕ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਿਹਾ ਹੈ। ਦੱਸ ਦੇਈਏ ਕਿ ਪਰਮੀਸ਼ ਨੇ ਆਪਣੇ ਛੋਟੇ ਭਰਾ ਨੂੰ ਹਲਦੀ ਲਗਾਉਂਦੇ ਹੋਏ ਵੀਡੀਓ ਸ਼ੇਅਰ ਕੀਤਾ ਸੀ। ਖਾਸ ਗੱਲ ਇਹ ਹੈ ਕਿ ਇਸ ਨੂੰ ਕੈਪਸ਼ਨ ਦਿੰਦੇ ਹੋਏ ਪਰਮੀਸ਼ ਨੇ ਲਿਖਿਆ, ਵਾਹਿਗੂਰੁ ਮੇਹਰ ਕਰੇ... ਲਵ ਯੂ ਸੁਖਨ... ਵਧਾਈਆਂ... ਵੇਲਕਮ ਹੌਮ ਤਰਨ... 🙏🏻

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

 

13:44 PM (IST)  •  04 Dec 2023

Entertainment News LIVE Update: Mankirt Aulakh: ਮਨਕੀਰਤ ਔਲਖ ਨਾਲ ਸੰਜੇ ਦੱਤ ਦੀ ਤਸਵੀਰ ਵਾਇਰਲ, ਯੂਜ਼ਰਸ ਨੇ ਗਾਇਕ ਖਿਲਾਫ ਕੀਤੇ ਅਜਿਹੇ ਕਮੈਂਟ

Mankirt Aulakh With Sanjay Dutt: ਪੰਜਾਬੀ ਗਾਇਕ ਤੇ ਅਦਾਕਾਰ ਮਨਕੀਰਤ ਔਲਖ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਆਪਣੀ ਸ਼ਾਨਦਾਰ ਆਵਾਜ਼ ਨਾਲ ਸਜੇ ਕਈ ਸੁਪਰਹਿੱਟ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਮਨਕੀਰਤ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਬਟੋਰ ਚੁੱਕੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਦੀ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਯੂਜ਼ਰਸ ਵੱਲੋਂ ਮਨਕੀਰਤ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ।

Read More: Mankirt Aulakh: ਮਨਕੀਰਤ ਔਲਖ ਨਾਲ ਸੰਜੇ ਦੱਤ ਦੀ ਤਸਵੀਰ ਵਾਇਰਲ, ਯੂਜ਼ਰਸ ਨੇ ਗਾਇਕ ਖਿਲਾਫ ਕੀਤੇ ਅਜਿਹੇ ਕਮੈਂਟ

12:59 PM (IST)  •  04 Dec 2023

Entertainment News LIVE: Junior Mehmood: ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਜੂਨੀਅਰ ਮਹਿਮੂਦ! ਇਸ ਭਿਆਨਕ ਬੀਮਾਰੀ ਨੇ ਬਣਾਇਆ ਸ਼ਿਕਾਰ

Junior Mehmood Battling From Cancer: ਬ੍ਰਹਮਚਾਰੀ ਫੇਮ ਐਕਟਰ ਜੂਨੀਅਰ ਮਹਿਮੂਦ ਇਨ੍ਹੀਂ ਦਿਨੀਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਹ ਕੈਂਸਰ ਦੀ ਚੌਥੀ ਸਟੇਜ ਵਿੱਚ ਹਨ। ਜੂਨੀਅਰ ਮਹਿਮੂਦ ਪਿਛਲੇ ਦੋ ਮਹੀਨਿਆਂ ਤੋਂ ਬਿਮਾਰ ਸਨ। ਇਸ ਦੌਰਾਨ ਅਚਾਨਕ ਉਨ੍ਹਾਂ ਦਾ ਭਾਰ ਘਟਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਟੈਸਟ ਕਰਵਾਇਆ ਗਿਆ ਅਤੇ ਨਵੰਬਰ 'ਚ ਹੀ ਉਨ੍ਹਾਂ ਦੀ ਬੀਮਾਰੀ ਦਾ ਪਤਾ ਲੱਗਾ। ਇਹ ਜਾਣਕਾਰੀ ਉਨ੍ਹਾਂ ਦੇ ਕਰੀਬੀ ਦੋਸਤ ਸਲਾਮ ਕਾਜ਼ੀ ਨੇ ਦਿੱਤੀ ਹੈ।

Read More: Junior Mehmood: ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਜੂਨੀਅਰ ਮਹਿਮੂਦ! ਇਸ ਭਿਆਨਕ ਬੀਮਾਰੀ ਨੇ ਬਣਾਇਆ ਸ਼ਿਕਾਰ

12:18 PM (IST)  •  04 Dec 2023

Entertainment News LIVE Update: Ajay Devgn: ਅਜੇ ਦੇਵਗਨ ਐਕਸ਼ਨ ਸੀਨ ਦੀ ਸ਼ੂਟਿੰਗ ਕਰਦੇ ਹੋਏ ਜ਼ਖਮੀ, ਅੱਖ 'ਤੇ ਲੱਗੀ ਡੂੰਘੀ ਸੱਟ, ਜਾਣੋ ਅਦਾਕਾਰ ਦਾ ਹਾਲ

Ajay Devgn Injured During Singham Again Shooting: ਅਜੇ ਦੇਵਗਨ ਬਾਲੀਵੁੱਡ ਦੇ ਸਭ ਤੋਂ ਪ੍ਰਤਿਭਾਸ਼ਾਲੀ ਕਲਾਕਾਰਾਂ ਵਿੱਚੋਂ ਇੱਕ ਹਨ। ਫਿਲਹਾਲ ਅਜੇ ਆਪਣੀ ਆਉਣ ਵਾਲੀ ਫਿਲਮ 'ਸਿੰਘਮ ਅਗੇਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ ਵਿੱਚ, ਅਦਾਕਾਰ ਨੇ ਪ੍ਰਸ਼ੰਸਕਾਂ ਨੂੰ ਫਿਲਮ ਵਿੱਚ ਆਪਣੇ ਐਕਸ਼ਨ ਨਾਲ ਭਰਪੂਰ ਅਵਤਾਰ ਦੀ ਝਲਕ ਦਿਖਾਈ। ਇਸ ਸਭ ਦੇ ਵਿਚਕਾਰ ਅਜੇ ਦੇਵਗਨ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ। ਦਰਅਸਲ, ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਇੱਕ ਸੀਨ ਦੀ ਸ਼ੂਟਿੰਗ ਦੌਰਾਨ ਅਦਾਕਾਰ ਜ਼ਖਮੀ ਹੋ ਗਿਆ।

Read More: Ajay Devgn: ਅਜੇ ਦੇਵਗਨ ਐਕਸ਼ਨ ਸੀਨ ਦੀ ਸ਼ੂਟਿੰਗ ਕਰਦੇ ਹੋਏ ਜ਼ਖਮੀ, ਅੱਖ 'ਤੇ ਲੱਗੀ ਡੂੰਘੀ ਸੱਟ, ਜਾਣੋ ਅਦਾਕਾਰ ਦਾ ਹਾਲ 

11:41 AM (IST)  •  04 Dec 2023

Entertainment News LIVE: Jelly Manjeetpuri: ‘ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ‘ਤੇ ਕਰੀਆਂ’ ਗੀਤ ਨਾਲ ਜੁੜਿਆ ਭਾਵੁਕ ਕਿੱਸਾ, ਜੈਲੀ ਮਨਜੀਤਪੁਰੀ ਨੇ ਇਸ ਲਈ ਲਿਖਿਆ ਇਹ ਗਾਣਾ

Jelly Manjeetpuri On maujan bhulniyan nahi jo bapu de sir te kariyan: ਪੰਜਾਬੀ ਗਾਇਕ ਜੈਲੀ ਮਨਜੀਤਪੁਰੀ ਸੰਗੀਤ ਜਗਤ ਵਿੱਚ ਆਪਣੇ ਹਿੱਟ ਗੀਤਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਕਈ ਸ਼ਾਨਦਾਰ ਗੀਤ ਬੱਚਿਆਂ ਅਤੇ ਮਾਪਿਆਂ ਵਿਚਾਲੇ ਪਿਆਰ ਨੂੰ ਦਰਸਾਉਂਦੇ ਹਨ। ਹਾਲ ਹੀ ਵਿੱਚ ਗੀਤਕਾਰ ਜੈਲੀ ਮਨਜੀਤਪੁਰੀ (Jelly Manjitpuri) ਨੇ ਆਪਣੇ ਬਾਪੂ ਜੀ ਦੀ ਯਾਦ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਸ਼ੇਅਰ ਕੀਤਾ ਹੈ, ਜਿਸਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ ਹੈ। ਦਰਅਸਲ, ਉਨ੍ਹਾਂ ਆਪਣੇ ਗੀਤ  ‘ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ‘ਤੇ ਕਰੀਆਂ’ ਨਾਲ ਜੁੜਿਆ ਭਾਵੁਕ ਕਰ ਦੇਣ ਵਾਲਾ ਇੱਕ ਕਿੱਸਾ ਸ਼ੇਅਰ ਕੀਤਾ ਹੈ। 

Read More: Jelly Manjeetpuri: ‘ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ‘ਤੇ ਕਰੀਆਂ’ ਗੀਤ ਨਾਲ ਜੁੜਿਆ ਭਾਵੁਕ ਕਿੱਸਾ, ਜੈਲੀ ਮਨਜੀਤਪੁਰੀ ਨੇ ਇਸ ਲਈ ਲਿਖਿਆ ਇਹ ਗਾਣਾ

11:01 AM (IST)  •  04 Dec 2023

Entertainment News LIVE Update: Sukhan Verma: ਸੁਖਨ ਵਰਮਾ-ਤਰਨ ਕੌਰ ਦਾ ਵੈਡਿੰਗ ਰਿਸੈਪਸ਼ਨ ਬਣਿਆ ਖਿੱਚ ਦਾ ਕੇਂਦਰ, Inside ਤਸਵੀਰਾਂ 'ਚ ਪਰਮੀਸ਼ ਦਾ ਵੇਖੋ ਅੰਦਾਜ਼

Sukhan Verma Wedding Reception: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਆਪਣੇ ਵਿਆਹ ਦੀਆਂ ਖਬਰਾਂ ਦੇ ਚੱਲਦੇ ਲਗਾਤਾਰ ਸੁਰਖੀਆਂ ਵਿੱਚ ਰਿਹਾ।

Read More: Sukhan Verma: ਸੁਖਨ ਵਰਮਾ-ਤਰਨ ਕੌਰ ਦਾ ਵੈਡਿੰਗ ਰਿਸੈਪਸ਼ਨ ਬਣਿਆ ਖਿੱਚ ਦਾ ਕੇਂਦਰ, Inside ਤਸਵੀਰਾਂ 'ਚ ਪਰਮੀਸ਼ ਦਾ ਵੇਖੋ ਅੰਦਾਜ਼

Load More
New Update
Advertisement
Advertisement
Advertisement

ਟਾਪ ਹੈਡਲਾਈਨ

ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਦਾ ਹੋਇਆ ਖਾਤਮਾ! ਇਜ਼ਰਾਇਲੀ ਫੌਜ ਨੇ ਕਿਹਾ- 'ਜੋ ਸਾਡੇ ਲਈ ਖਤਰਾ ਬਣੇਗਾ...'
ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਦਾ ਹੋਇਆ ਖਾਤਮਾ! ਇਜ਼ਰਾਇਲੀ ਫੌਜ ਨੇ ਕਿਹਾ- 'ਜੋ ਸਾਡੇ ਲਈ ਖਤਰਾ ਬਣੇਗਾ...'
Shocking: ਆਪਣਾ ਹੀ ਪਸੀਨਾ ਅਤੇ ਪਿਸ਼ਾਬ ਕਿਉਂ ਪੀਣਾ ਪੈਂਦਾ ? ਜਾਣੋ ਇਨ੍ਹਾਂ ਯਾਤਰੀਆਂ ਦੀ  ਹੈਰਾਨੀਜਨਕ ਰੂਟੀਨ
Shocking: ਆਪਣਾ ਹੀ ਪਸੀਨਾ ਅਤੇ ਪਿਸ਼ਾਬ ਕਿਉਂ ਪੀਣਾ ਪੈਂਦਾ ? ਜਾਣੋ ਇਨ੍ਹਾਂ ਯਾਤਰੀਆਂ ਦੀ ਹੈਰਾਨੀਜਨਕ ਰੂਟੀਨ
Holiday In Punjab: ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
Holiday In Punjab: ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
Advertisement
ABP Premium

ਵੀਡੀਓਜ਼

ਮਹਿਜ 4 ਮਰਲੇ ਜਮੀਨ ਦੀ ਖਾਤਰ ਭਤੀਜੇ ਨੇ ਕੀਤਾ ਚਾਚੇ ਦਾ ਕ*ਤ*ਲ |Abp Sanjha|70 ਸਾਲ ਤੋਂ ਇਸ ਪਿੰਡ 'ਚ ਨਹੀਂ ਹੋਈਆਂ ਪੰਚਾਇਤੀ ਚੋਣਾSultanpur Lodhi 'ਚ ਕਿਸਾਨ ਦਾ ਗੋਲੀਆਂ ਮਾਰ ਕੇ ਕ*ਤ*ਲ, ਕਾਤਿਲ ਨੇ ਕਿਹਾ ਮੈਨੂੰ ਹੈ ਪਛਤਾਵਾBhagwant Mann| ਵਿਰੋਧੀਆਂ ਨੂੰ ਭਗਵੰਤ ਮਾਨ ਨੇ ਦਿੱਤਾ ਜਵਾਬ, ਕਿਸੇ ਹਸਪਤਾਲ 'ਚ ਨਹੀਂ |Abp Sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਦਾ ਹੋਇਆ ਖਾਤਮਾ! ਇਜ਼ਰਾਇਲੀ ਫੌਜ ਨੇ ਕਿਹਾ- 'ਜੋ ਸਾਡੇ ਲਈ ਖਤਰਾ ਬਣੇਗਾ...'
ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਦਾ ਹੋਇਆ ਖਾਤਮਾ! ਇਜ਼ਰਾਇਲੀ ਫੌਜ ਨੇ ਕਿਹਾ- 'ਜੋ ਸਾਡੇ ਲਈ ਖਤਰਾ ਬਣੇਗਾ...'
Shocking: ਆਪਣਾ ਹੀ ਪਸੀਨਾ ਅਤੇ ਪਿਸ਼ਾਬ ਕਿਉਂ ਪੀਣਾ ਪੈਂਦਾ ? ਜਾਣੋ ਇਨ੍ਹਾਂ ਯਾਤਰੀਆਂ ਦੀ  ਹੈਰਾਨੀਜਨਕ ਰੂਟੀਨ
Shocking: ਆਪਣਾ ਹੀ ਪਸੀਨਾ ਅਤੇ ਪਿਸ਼ਾਬ ਕਿਉਂ ਪੀਣਾ ਪੈਂਦਾ ? ਜਾਣੋ ਇਨ੍ਹਾਂ ਯਾਤਰੀਆਂ ਦੀ ਹੈਰਾਨੀਜਨਕ ਰੂਟੀਨ
Holiday In Punjab: ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
Holiday In Punjab: ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
Prithvi Shaw: 6,6,6,6,6,6... ਪ੍ਰਿਥਵੀ ਸ਼ਾਅ ਨੇ ਸਹਿਵਾਗ ਵਾਂਗ ਮਚਾਇਆ ਤੂਫਾਨ, ਸਿਰਫ 53 ਗੇਂਦਾਂ 'ਚ ਬਣਾਈਆਂ 220 ਦੌੜਾਂ
6,6,6,6,6,6... ਪ੍ਰਿਥਵੀ ਸ਼ਾਅ ਨੇ ਸਹਿਵਾਗ ਵਾਂਗ ਮਚਾਇਆ ਤੂਫਾਨ, ਸਿਰਫ 53 ਗੇਂਦਾਂ 'ਚ ਬਣਾਈਆਂ 220 ਦੌੜਾਂ
Toilet 'ਚ ਸਮਾਰਟਫੋਨ ਦੀ ਵਰਤੋਂ ਕਰਨ ਦਾ ਮਤਲਬ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ, ਅੱਜ ਹੀ ਸੁਧਾਰੋ ਇਹ ਆਦਤ
Toilet 'ਚ ਸਮਾਰਟਫੋਨ ਦੀ ਵਰਤੋਂ ਕਰਨ ਦਾ ਮਤਲਬ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ, ਅੱਜ ਹੀ ਸੁਧਾਰੋ ਇਹ ਆਦਤ
ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ, 2 ਮਜ਼ਦੂਰ ਅੰਦਰ ਫਸੇ, 4 ਪ੍ਰਵਾਸੀ ਬੇਹੋਸ਼
ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ, 2 ਮਜ਼ਦੂਰ ਅੰਦਰ ਫਸੇ, 4 ਪ੍ਰਵਾਸੀ ਬੇਹੋਸ਼
PM Modi US Visit: ਪੀਐੱਮ ਮੋਦੀ ਪਹੁੰਚੇ ਅਮਰੀਕਾ, ਹਵਾਈ ਅੱਡੇ 'ਤੇ ਨਿੱਘਾ ਸਵਾਗਤ, ਜੋ ਬਾਈਡਨ ਨਾਲ ਅੱਜ ਕਰਨਗੇ ਦੁਵੱਲੀ ਗੱਲਬਾਤ
PM Modi US Visit: ਪੀਐੱਮ ਮੋਦੀ ਪਹੁੰਚੇ ਅਮਰੀਕਾ, ਹਵਾਈ ਅੱਡੇ 'ਤੇ ਨਿੱਘਾ ਸਵਾਗਤ, ਜੋ ਬਾਈਡਨ ਨਾਲ ਅੱਜ ਕਰਨਗੇ ਦੁਵੱਲੀ ਗੱਲਬਾਤ
Embed widget