Entertainment News Live: ਸੌਰਵ ਗਾਂਗੁਲੀ ਦੀ ਬਾਇਓਪਿਕ 'ਚ ਆਯੁਸ਼ਮਾਨ ਖੁਰਾਣਾ, ਐਮੀ ਵਿਰਕ ਦੀ ਫਿਲਮ ਦਾ ਗਾਣਾ ਰਿਲੀਜ਼, ਮਨੋਰੰਜਨ ਦੀਆਂ ਵੱਡੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 05 Sep 2023 09:00 PM
Entertainment News Live: Master Saleem Controversy: ਪੁਜਾਰੀਆਂ ਦੇ ਸਖਤ ਵਿਰੋਧ ਤੋਂ ਬਾਅਦ ਮਾਂ ਚਿੰਤਪੁਰਨੀ ਦੇ ਦਰਬਾਰ ਪੁੱਜੇ ਮਾਸਟਰ ਸਲੀਮ, ਮੰਗੀ ਮਾਫ਼ੀ

Master Saleem Reached the court of Mother Chintpurni for forgiveness: ਪੰਜਾਬੀ ਗਾਇਕ ਮਾਸਟਰ ਸਲੀਮ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਮਾਤਾ ਚਿੰਤਪੁਰਨੀ ਬਾਰੇ ਦਿੱਤੇ ਆਪਣੇ ਬਿਆਨ ਤੋਂ ਬਾਅਦ ਕਲਾਕਾਰ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਹਾਲਾਂਕਿ ਮਾਸਟਰ ਸਲੀਮ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਲਾਈਵ ਹੋ ਲੋਕਾਂ ਕੋਲੋਂ ਇਸ ਲਈ ਮਾਫ਼ੀ ਵੀ ਮੰਗੀ। ਪਰ ਮੰਦਰ ਦੇ ਪੁਜਾਰੀਆਂ ਵੱਲੋਂ ਇਸ ਮਾਫ਼ੀ ਨੂੰ ਸਵੀਕਾਰ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਮਾਸਟਰ ਸਲੀਮ ਖੁਦ ਮਾਤਾ ਚਿੰਤਪੁਰਨੀ ਦੇ ਦਰਬਾਰ ਆ ਹੱਥ ਜੋੜ ਮਾਫ਼ੀ ਮੰਗੇ।

Read More: Master Saleem Controversy: ਪੁਜਾਰੀਆਂ ਦੇ ਸਖਤ ਵਿਰੋਧ ਤੋਂ ਬਾਅਦ ਮਾਂ ਚਿੰਤਪੁਰਨੀ ਦੇ ਦਰਬਾਰ ਪੁੱਜੇ ਮਾਸਟਰ ਸਲੀਮ, ਮੰਗੀ ਮਾਫ਼ੀ

Entertainment News Live Today: Rajveer Deol: ਰਾਜਵੀਰ ਦਿਓਲ ਦਾ ਵੱਡਾ ਖੁਲਾਸਾ - ਪਿਤਾ ਸੰਨੀ ਨਹੀਂ ਚਾਹੁੰਦੇ ਸੀ ਕਿ ਮੈਂ ਐਕਟਰ ਬਣਾਂ, ਕਿਉਂਕਿ...

Rajveer Deol on Sunny Deol: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਗਦਰ 2' ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸਦੇ ਨਾਲ ਹੀ ਸੰਨੀ ਦਿਓਲ ਦਾ ਪੁੱਤਰ  ਰਾਜਵੀਰ ਦਿਓਲ ਫਿਲਮ 'ਦੋਨੋ' ਨਾਲ ਅਦਾਕਾਰੀ ਦੇ ਖੇਤਰ 'ਚ ਐਂਟਰੀ ਕਰਨ ਜਾ ਰਿਹਾ ਹੈ। 'ਦੋਨੋ' ਦਾ ਟ੍ਰੇਲਰ ਬੀਤੇ ਦਿਨ 4 ਸਤੰਬਰ ਨੂੰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਬੀ-ਟਾਊਨ ਦੇ ਮਸ਼ਹੂਰ ਨਿਰਦੇਸ਼ਕ ਸੂਰਜ ਬੜਜਾਤਿਆ ਦੇ ਬੇਟੇ ਅਵਨੀਸ਼ ਐੱਸ. ਬੜਜਾਤਿਆ ਨੇ ਕੀਤਾ ਹੈ। ਅਵਨੀਸ਼ ਇਸ ਫਿਲਮ ਰਾਹੀਂ ਨਿਰਦੇਸ਼ਨ ਦੀ ਦੁਨੀਆ 'ਚ ਐਂਟਰੀ ਕਰਨ ਜਾ ਰਹੇ ਹਨ। ਫਿਲਮ 'ਚ ਰਾਜਵੀਰ ਦਿਓਲ ਅਤੇ ਪੂਨਮ ਢਿੱਲੋਂ ਦੀ ਬੇਟੀ ਪਾਲੋਮਾ ਢਿੱਲੋਂ ਮੁੱਖ ਭੂਮਿਕਾ 'ਚ ਨਜ਼ਰ ਆ ਰਹੀ ਹੈ।

Read More: Rajveer Deol: ਰਾਜਵੀਰ ਦਿਓਲ ਦਾ ਵੱਡਾ ਖੁਲਾਸਾ - ਪਿਤਾ ਸੰਨੀ ਨਹੀਂ ਚਾਹੁੰਦੇ ਸੀ ਕਿ ਮੈਂ ਐਕਟਰ ਬਣਾਂ, ਕਿਉਂਕਿ...

Entertainment News Live: Jasbir Jassi: ਜਸਬੀਰ ਜੱਸੀ-ਕਮਲ ਖਾਨ ਨੇ ਸ਼ਿਖਰ ਧਵਨ ਦੇ ਘਰ ਲਗਾਈਆਂ ਰੌਣਕਾਂ, ਵਰਿੰਦਰ ਸਹਿਵਾਗ ਵੀ ਨਜ਼ਾਰੇ ਲੈਂਦੇ ਆਏ ਨਜ਼ਰ

Jasbir Jassi-Kamal Khan at Shikhar Dhawan House: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਗਾਇਕ ਜਸਬੀਰ ਜੱਸੀ ਅਤੇ ਕਮਲ ਖਾਨ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲ ਹੀ ਵਿੱਚ ਇਨ੍ਹਾਂ ਦੋਵਾਂ ਪੰਜਾਬੀ ਗਾਇਕਾਂ ਨੂੰ ਕ੍ਰਿਕਟਰ ਸ਼ਿਖਰ ਧਵਨ ਦੇ ਘਰ ਵੇਖਿਆ ਗਿਆ। ਦਰਅਸਲ, ਪੰਜਾਬੀ ਗਾਇਕ ਕਮਲ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਮੁਲਾਕਾਤ ਦੀਆਂ ਖਾਸ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਹਨ, ਜਿਨ੍ਹਾਂ ਵਿੱਚ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਵੀ ਆਨੰਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ।

Read More: Jasbir Jassi: ਜਸਬੀਰ ਜੱਸੀ-ਕਮਲ ਖਾਨ ਨੇ ਸ਼ਿਖਰ ਧਵਨ ਦੇ ਘਰ ਲਗਾਈਆਂ ਰੌਣਕਾਂ, ਵਰਿੰਦਰ ਸਹਿਵਾਗ ਵੀ ਨਜ਼ਾਰੇ ਲੈਂਦੇ ਆਏ ਨਜ਼ਰ

Entertainment News Live Today: ਧਰਮਿੰਦਰ-ਸ਼ਬਾਨਾ ਤੋਂ ਬਾਅਦ Priyanka Chopra ਦੀ ਕਜਿਨ ਦਾ ਨਿਰਦੇਸ਼ਕ ਨਾਲ Kissing ਵੀਡੀਓ ਚਰਚਾ 'ਚ, ਜਾਣੋ ਕੀ ਬੋਲੀ ਅਦਾਕਾਰਾ

Mannara Controvesry: ਪ੍ਰਿਯੰਕਾ ਚੋਪੜਾ ਵਾਂਗ ਉਸ ਦੀ ਚਚੇਰੀ ਭੈਣ ਵੀ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਇਨ੍ਹੀਂ ਦਿਨੀਂ ਪ੍ਰਿਯੰਕਾ ਦੀ ਚਚੇਰੀ ਭੈਣ ਮੰਨਾਰਾ ਚੋਪੜਾ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਚਰਚਾ 'ਚ ਹੈ। ਮੰਨਾਰਾ ਦੀ ਫਿਲਮ Thiragabadara Saami ਰਿਲੀਜ਼ ਹੋਣ ਵਾਲੀ ਹੈ। ਦੱਖਣ ਦੀ ਇਸ ਫਿਲਮ ਦਾ ਨਿਰਦੇਸ਼ਨ ਏਐਸ ਰਵੀ ਕੁਮਾਰ ਚੌਧਰੀ ਨੇ ਕੀਤਾ ਹੈ। ਹਾਲ ਹੀ 'ਚ ਫਿਲਮ ਦਾ ਟੀਜ਼ਰ ਲਾਂਚ ਕੀਤਾ ਗਿਆ। ਜਿਸ 'ਚ ਰਵੀ ਨੇ ਮੰਨਾਰਾ ਨੂੰ ਬਿਨਾਂ ਉਸਦੀ ਇਜਾਜ਼ਤ ਦੇ ਕਿੱਸ ਕੀਤਾ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਹੁਣ ਕਿੱਸ ਵਿਵਾਦ 'ਤੇ ਮੰਨਾ ਨੇ ਚੁੱਪੀ ਤੋੜੀ ਹੈ।

Read More: ਧਰਮਿੰਦਰ-ਸ਼ਬਾਨਾ ਤੋਂ ਬਾਅਦ Priyanka Chopra ਦੀ ਕਜਿਨ ਦਾ ਨਿਰਦੇਸ਼ਕ ਨਾਲ Kissing ਵੀਡੀਓ ਚਰਚਾ 'ਚ, ਜਾਣੋ ਕੀ ਬੋਲੀ ਅਦਾਕਾਰਾ

Entertainment News Live: Jawan Box Office Collection: ਸ਼ਾਹਰੁਖ ਖਾਨ ਦੀ ਜਵਾਨ 'ਗਦਰ 2' ਸਣੇ 'ਪਠਾਨ' ਦਾ ਤੋੜੇਗੀ ਰਿਕਾਰਡ, ਰਿਲੀਜ਼ ਤੋਂ ਪਹਿਲਾ ਜਾਣੋ ਕਲੈਕਸ਼ਨ

Jawan Box Office Collection: ਸ਼ਾਹਰੁਖ ਖਾਨ ਦੀ ਮੋਸਟ ਅਵੇਟਿਡ ਫਿਲਮ 'ਜਵਾਨ' 7 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਹੈ। 'ਪਠਾਨ' ਤੋਂ ਬਾਅਦ ਇਸ ਸਾਲ ਸ਼ਾਹਰੁਖ ਖਾਨ ਦੀ ਇਹ ਦੂਜੀ ਫਿਲਮ ਹੈ ਜੋ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। ਜਿੱਥੇ ਫਿਲਮ ਦੀ ਐਡਵਾਂਸ ਬੁਕਿੰਗ ਸਾਹਮਣੇ ਆ ਰਹੀ ਹੈ, ਉਥੇ ਹੀ 'ਜਵਾਨ' ਦੀ ਰਿਲੀਜ਼ ਤੋਂ ਪਹਿਲਾਂ ਹੀ ਪਹਿਲੇ ਦਿਨ ਦਾ ਬਾਕਸ ਆਫਿਸ ਕਲੈਕਸ਼ਨ ਸਾਹਮਣੇ ਆ ਗਿਆ ਹੈ।

Read More: Jawan Box Office Collection: ਸ਼ਾਹਰੁਖ ਖਾਨ ਦੀ ਜਵਾਨ 'ਗਦਰ 2' ਸਣੇ 'ਪਠਾਨ' ਦਾ ਤੋੜੇਗੀ ਰਿਕਾਰਡ, ਰਿਲੀਜ਼ ਤੋਂ ਪਹਿਲਾ ਜਾਣੋ ਕਲੈਕਸ਼ਨ

Entertainment News Live Today: India Vs Bharat: ਇੰਡੀਆ ਬਨਾਮ ਭਾਰਤ ਦੇ ਵਿਵਾਦ ਵਿਚਾਲੇ ਅਮਿਤਾਭ ਬੱਚਨ ਦਾ ਟਵੀਟ ਵਾਇਰਲ, ਬਿੱਗ ਬੀ ਨੇ ਕਹੀ ਇਹ ਗੱਲ

Amitabh Bachchan On India Vs Bharat: ਸੰਸਦ ਦੇ ਵਿਸ਼ੇਸ਼ ਸੈਸ਼ਨ 'ਚ ਇੰਡੀਆ ਅਤੇ ਭਾਰਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਇੰਡੀਆ ਦਾ ਨਾਂਅ ਬਦਲ ਕੇ ਭਾਰਤ ਰੱਖਣ ਦੀ ਗੱਲ ਚੱਲ ਰਹੀ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ਦੇ ਖਿਲਾਫ ਹੋ ਗਈ ਹੈ। ਇੰਡੀਆ ਬਨਾਮ ਭਾਰਤ ਵਿਵਾਦ ਦੇ ਵਿਚਕਾਰ ਹੁਣ ਬਾਲੀਵੁੱਡ ਦੇ ਮੇਗਾਸਟਾਰ ਅਮਿਤਾਭ ਬੱਚਨ ਦਾ ਇੱਕ ਟਵੀਟ ਵੀ ਕਾਫੀ ਵਾਇਰਲ ਹੋ ਰਿਹਾ ਹੈ।

Read More: India Vs Bharat: ਇੰਡੀਆ ਬਨਾਮ ਭਾਰਤ ਦੇ ਵਿਵਾਦ ਵਿਚਾਲੇ ਅਮਿਤਾਭ ਬੱਚਨ ਦਾ ਟਵੀਟ ਵਾਇਰਲ, ਬਿੱਗ ਬੀ ਨੇ ਕਹੀ ਇਹ ਗੱਲ

Entertainment News Live Today: Khal Nayak: ਫਿਲਮ 'ਖਲਨਾਇਕ' ਦੇ ਇਸ ਗੀਤ ਲਈ ਸੰਜੇ ਦੱਤ ਨੂੰ ਘੱਗਰਾ-ਚੋਲੀ ਕਿਉਂ ਪਾਉਣੀ ਪਈ? ਅਦਾਕਾਰ ਨੇ ਸੁਣਾਈ ਦਿਲਚਸਪ ਕਹਾਣੀ

Khal Nayak 30 years: ਸਾਲ 1993 'ਚ ਰਿਲੀਜ਼ ਹੋਈ ਸੁਭਾਸ਼ ਘਈ ਦੀ ਬਲਾਕਬਸਟਰ ਫਿਲਮ 'ਖਲਨਾਇਕ' ਨੂੰ 30 ਸਾਲ ਹੋ ਗਏ ਹਨ। ਫਿਲਮ 'ਚ ਵਿਲੇਨ ਦੇ ਰੂਪ 'ਚ ਸੰਜੇ ਦੱਤ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ ਨਾਲ ਸੰਜੇ ਦੱਤ ਨੂੰ ਇੰਡਸਟਰੀ 'ਚ ਇੱਕ ਵੱਖਰੀ ਪਛਾਣ ਮਿਲੀ। ਫਿਲਮ 'ਚ ਮਾਧੁਰੀ ਦੀਕਸ਼ਿਤ ਅਤੇ ਜੈਕੀ ਸ਼ਰਾਫ ਨੇ ਵੀ ਸ਼ਾਨਦਾਰ ਕੰਮ ਕੀਤਾ। ਇਸ ਵਿੱਚ ਨਜ਼ਰ ਆਉਣ ਵਾਲੇ ਸਾਰੇ ਕਿਰਦਾਰਾਂ ਦੀ ਕਾਫੀ ਤਾਰੀਫ ਹੋਈ। ਫਿਲਮ ਦੇ ਗੀਤ 'ਚੋਲੀ ਕੇ ਪੀਛੇ ਕਿਆ ਹੈ' ਨੇ ਵੀ ਕਾਫੀ ਪ੍ਰਸਿੱਧੀ ਹਾਸਿਲ ਕੀਤੀ। ਫਿਲਮ ਦਾ ਇਹ ਸ਼ਾਨਦਾਰ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਸੁਣਨ ਨੂੰ ਮਿਲਦਾ ਹੈ। 

Read More: Khal Nayak: ਫਿਲਮ 'ਖਲਨਾਇਕ' ਦੇ ਇਸ ਗੀਤ ਲਈ ਸੰਜੇ ਦੱਤ ਨੂੰ ਘੱਗਰਾ-ਚੋਲੀ ਕਿਉਂ ਪਾਉਣੀ ਪਈ? ਅਦਾਕਾਰ ਨੇ ਸੁਣਾਈ ਦਿਲਚਸਪ ਕਹਾਣੀ

Entertainment News Live: Rakhi Sawant: ਰਾਖੀ ਸਾਵੰਤ ਦਾ ਹੋ ਗਿਆ ਅਜਿਹਾ ਹਾਲ? ਤਾਜ਼ਾ ਤਸਵੀਰਾਂ 'ਚ ਅਦਾਕਾਰਾ ਨੂੰ ਪਛਾਨਣਾ ਮੁਸ਼ਕਲ, ਬੋਲੀ- 'ਆਦਿਲ ਨੇ ਮੈਨੂੰ...'

Rakhi Sawant On Adil Durrani: ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਫਿਲਹਾਲ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਦਰਅਸਲ, ਰਾਖੀ ਅਤੇ ਉਨ੍ਹਾਂ ਦੇ ਸਾਬਕਾ ਪਤੀ ਆਦਿਲ ਦੁਰਾਨੀ ਇਕ ਦੂਜੇ 'ਤੇ ਗੰਭੀਰ ਦੋਸ਼ ਲਗਾ ਰਹੇ ਹਨ। ਰਾਖੀ ਸਾਵੰਤ ਨੇ ਹਾਲ ਹੀ 'ਚ ਆਪਣੇ ਪਤੀ ਆਦਿਲ ਖਾਨ ਦੁਰਾਨੀ 'ਤੇ ਮਾਣਹਾਨੀ ਦਾ ਕੇਸ ਵੀ ਦਾਇਰ ਕੀਤਾ ਸੀ। ਇਸ ਸਭ ਦੇ ਵਿਚਕਾਰ ਰਾਖੀ ਨੂੰ ਹੁਣ ਇੱਕ ਨਵੇਂ ਲੁੱਕ ਵਿੱਚ ਦੇਖਿਆ ਗਿਆ ਅਤੇ ਉਸਨੇ ਆਪਣੇ ਇਸ ਨਵੇਂ ਲੁੱਕ ਦੀ ਵਜ੍ਹਾ ਵੀ ਦੱਸੀ। 

Read More: Rakhi Sawant: ਰਾਖੀ ਸਾਵੰਤ ਦਾ ਹੋ ਗਿਆ ਅਜਿਹਾ ਹਾਲ? ਤਾਜ਼ਾ ਤਸਵੀਰਾਂ 'ਚ ਅਦਾਕਾਰਾ ਨੂੰ ਪਛਾਨਣਾ ਮੁਸ਼ਕਲ, ਬੋਲੀ- 'ਆਦਿਲ ਨੇ ਮੈਨੂੰ...'

Entertainment News Live Today: Master Saleem Controversy: ਮਾਸਟਰ ਸਲੀਮ ਕਾਰਨ ਭੱਖਿਆ ਵਿਵਾਦ, ਜਾਣੋ ਕਿਉਂ ਗਾਇਕ ਖ਼ਿਲਾਫ਼ ਸ਼ਿਕਾਇਤ ਹੋਈ ਦਰਜ ?

Master Saleem Controversy: ਪੰਜਾਬੀ ਗਾਇਕ ਮਾਸਟਰ ਸਲੀਮ ਮਿਊਜ਼ਿਕ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਪੰਜਾਬੀ ਦੇ ਨਾਲ-ਨਾਲ ਹਿੰਦੀ ਸੰਗੀਤ ਜਗਤ ਵਿੱਚ ਵੀ ਵੱਖਰੀ ਪਛਾਣ ਬਣਾਈ ਹੈ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਆਪਣੇ ਇੱਕ ਬਿਆਨ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਕਲਾਕਾਰ ਦੇ ਇਸ ਬਿਆਨ ਕਾਰਨ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ। ਆਖਿਰ ਮਾਸਟਰ ਸਲੀਮ ਨੇ ਅਜਿਹਾ ਕੀ ਕਿਹਾ ਜਾਣਨ ਲਈ ਪੜ੍ਹੋ ਪੂਰੀ ਖਬਰ...

Read More: Master Saleem Controversy: ਮਾਸਟਰ ਸਲੀਮ ਕਾਰਨ ਭੱਖਿਆ ਵਿਵਾਦ, ਜਾਣੋ ਕਿਉਂ ਗਾਇਕ ਖ਼ਿਲਾਫ਼ ਸ਼ਿਕਾਇਤ ਹੋਈ ਦਰਜ ?

Entertainment News Live: KBC 15: 'ਕੇਬੀਸੀ 15' ਦੇ ਪਹਿਲੇ ਕਰੋੜਪਤੀ ਜਸਕਰਨ ਸਿੰਘ ਹੋਏ ਇਮੋਸ਼ਨਲ, ਸੰਘਰਸ਼ ਯਾਦ ਕਰਦਿਆਂ ਅੱਖਾਂ ਹੋਈਆਂ ਨਮ

Kaun Banega Crorepati 15: 'ਕੌਨ ਬਣੇਗਾ ਕਰੋੜਪਤੀ 15' ਵਿੱਚ ਪੰਜਾਬ ਦੇ ਜਸਕਰਨ ਸਿੰਘ ਹੌਟ ਸੀਟ 'ਤੇ ਬੈਠੇ ਹਨ। ਜਸਕਰਨ ਸਿੰਘ ਇਸ ਸੀਜ਼ਨ ਦੇ ਪਹਿਲੇ ਕਰੋੜਪਤੀ ਹਨ। 1 ਕਰੋੜ ਦੀ ਰਕਮ ਜਿੱਤਣ ਵਾਲੇ ਜਸਕਰਨ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ।

Read More: KBC 15: 'ਕੇਬੀਸੀ 15' ਦੇ ਪਹਿਲੇ ਕਰੋੜਪਤੀ ਜਸਕਰਨ ਸਿੰਘ ਹੋਏ ਇਮੋਸ਼ਨਲ, ਸੰਘਰਸ਼ ਯਾਦ ਕਰਦਿਆਂ ਅੱਖਾਂ ਹੋਈਆਂ ਨਮ

Entertainment News Live Today: Sidhu Moose Wala: ਥਾਰ ਗੱਡੀ ਨੂੰ ਨਹਿਰ 'ਚ ਸੁੱਟਣ ਵਾਲੇ ਮੂਸੇਵਾਲਾ ਦੇ ਪ੍ਰਸ਼ੰਸਕ ਵਕੀਲ ਖਿਲਾਫ ਪੁਲਿਸ 'ਚ ਮਾਮਲਾ ਦਰਜ, ਜਾਣੋ ਕਿਉਂ ਕੀਤਾ ਸੀ ਇਹ ਕੰਮ

Sidhu Moose Fans: ਥਾਰ ਨੂੰ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਵਿੱਚ ਸੁੱਟਣ ਲਈ ਧੱਕਾ ਦੇਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨ ਐਡਵੋਕੇਟ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਐਡਵੋਕੇਟ ਖਿਲਾਫ ਡਰੇਨ ਐਕਟ ਦੀ ਧਾਰਾ 283 ਅਤੇ 287 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਕੱਲ੍ਹ ਯਾਨੀ ਸੋਮਵਾਰ ਨੂੰ ਐਡਵੋਕੇਟ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇਨਸਾਫ ਨਾ ਮਿਲਣ ਕਾਰਨ ਗੁੱਸੇ ਵਿੱਚ ਆ ਕੇ ਥਾਰ ਦੀ ਗੱਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ।

Read More: Sidhu Moose Wala: ਥਾਰ ਗੱਡੀ ਨੂੰ ਨਹਿਰ 'ਚ ਸੁੱਟਣ ਵਾਲੇ ਮੂਸੇਵਾਲਾ ਦੇ ਪ੍ਰਸ਼ੰਸਕ ਵਕੀਲ ਖਿਲਾਫ ਪੁਲਿਸ 'ਚ ਮਾਮਲਾ ਦਰਜ, ਜਾਣੋ ਕਿਉਂ ਕੀਤਾ ਸੀ ਇਹ ਕੰਮ

Entertainment News Live: 'ਬਿੱਗ ਬੌਸ 14' ਤੋਂ ਬਾਅਦ ਜੈਸਮੀਨ ਭਸੀਨ ਨੂੰ ਮਿਲੀ ਬਲਾਤਕਾਰ ਦੀ ਧਮਕੀ, ਅਦਾਕਾਰਾ ਨੇ ਕੀਤਾ ਖੁਲਾਸਾ, ਬੋਲੀ- 'ਮੈਂ ਡਿਪਰੈਸ਼ਨ 'ਚ ਚਲੀ ਗਈ ਸੀ'

Jasmin Bhasin On Rape Threat: ਜੈਸਮੀਨ ਭਸੀਨ ਟੀਵੀ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਚਿਹਰਿਆਂ ਵਿੱਚੋਂ ਇੱਕ ਹੈ। ਆਪਣੇ ਬੁਲੰਦ ਸੁਭਾਅ ਅਤੇ ਮਨਮੋਹਕ ਅੰਦਾਜ਼ ਕਾਰਨ ਇਹ ਅਦਾਕਾਰਾ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ। ਜੈਸਮੀਨ ਨੇ ਕਈ ਟੀਵੀ ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਹੈ।ਅਦਾਕਾਰਾ ਨੇ 'ਦਿਲ ਸੇ ਦਿਲ ਤਕ', 'ਨਾਗਿਨ', 'ਦਿਲ ਤੋਂ ਹੈਪੀ ਹੈ ਜੀ', 'ਜਬ ਵੀ ਮੈਚ' ਵਰਗੇ ਕਈ ਸੁਪਰਹਿੱਟ ਸੀਰੀਅਲਾਂ ਵਿੱਚ ਕੰਮ ਕੀਤਾ ਹੈ।

ਇਸ ਤੋਂ ਇਲਾਵਾ ਅਭਿਨੇਤਰੀ 'ਖਤਰੋਂ ਕੇ ਖਿਲਾੜੀ ਮੇਡ ਇਨ ਇੰਡੀਆ' ਅਤੇ 'ਬਿੱਗ ਬੌਸ 14' ਵਰਗੇ ਰਿਐਲਿਟੀ ਸ਼ੋਅਜ਼ ਨਾਲ ਵੀ ਕਾਫੀ ਮਸ਼ਹੂਰ ਹੋਈ ਸੀ। ਇਸ ਦੇ ਨਾਲ ਹੀ ਇੱਕ ਤਾਜ਼ਾ ਇੰਟਰਵਿਊ ਵਿੱਚ ਜੈਸਮੀਨ ਨੇ ਬਿੱਗ ਬੌਸ 14 ਤੋਂ ਬਾਅਦ ਧਮਕੀਆਂ ਮਿਲਣ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

ਬਿੱਗ ਬੌਸ 14 ਤੋਂ ਬਾਅਦ ਜੈਸਮੀਨ ਭਸੀਨ ਨੂੰ ਧਮਕੀਆਂ ਮਿਲੀਆਂ ਹਨ
ਹੌਟਰਫਲਾਈ ਨਾਲ ਤਾਜ਼ਾ ਗੱਲਬਾਤ ਵਿੱਚ, ਜੈਸਮੀਨ ਭਸੀਨ ਨੇ ਆਪਣੇ ਬਿੱਗ ਬੌਸ ਸਫ਼ਰ ਬਾਰੇ ਖੁੱਲ੍ਹ ਕੇ ਦੱਸਿਆ। ਇਸ ਦੌਰਾਨ, ਅਭਿਨੇਤਰੀ ਨੇ ਔਨਲਾਈਨ ਟ੍ਰੋਲਰਾਂ ਤੋਂ ਬਲਾਤਕਾਰ ਦੀਆਂ ਧਮਕੀਆਂ ਮਿਲਣ ਅਤੇ ਇਸ ਨਾਲ ਕਿਵੇਂ ਨਜਿੱਠਿਆ, ਨੂੰ ਯਾਦ ਕੀਤਾ। ਜੈਸਮੀਨ ਨੇ ਖੁਲਾਸਾ ਕੀਤਾ, “ਇਹ ਕਿਸੇ ਹੋਰ ਮੁਕਾਬਲੇਬਾਜ਼ ਦੇ ਪ੍ਰਸ਼ੰਸਕ ਵੱਲੋਂ ਸੀ। ਕਿਸੇ ਨੂੰ ਪਿਆਰ ਕਰਦੇ ਹੋਏ, ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਸੇ ਨਾਲ ਨਫ਼ਰਤ ਕਿਵੇਂ ਕਰਨਾ ਸ਼ੁਰੂ ਕਰ ਸਕਦੇ ਹਨ ਕਿਉਂਕਿ ਤੁਸੀਂ ਉਹ ਦਿੰਦੇ ਹੋ ਜੋ ਤੁਹਾਡੇ ਕੋਲ ਹੈ। ਜੇ ਤੁਹਾਡੇ ਅੰਦਰ ਪਿਆਰ ਹੈ ਤਾਂ ਤੁਸੀਂ ਪਿਆਰ ਦਿੰਦੇ ਹੋ। ਤੁਸੀਂ ਨਫ਼ਰਤ ਦਿੰਦੇ ਹੋ, ਜੇਕਰ ਤੁਹਾਡੇ ਅੰਦਰ ਨਫ਼ਰਤ ਹੈ, ਤਾਂ ਇਹ ਤੁਹਾਡੀ ਸ਼ਖ਼ਸੀਅਤ ਦਾ ਨਿਰਮਾਣ ਕਰਦਾ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਜਿਸ ਵਿਅਕਤੀ ਨੂੰ ਕਿਸੇ ਹੋਰ ਨਾਲ ਪਿਆਰ ਹੈ, ਉਹ ਮੇਰੇ ਲਈ ਇੰਨੀ ਨਫ਼ਰਤ ਕਿਵੇਂ ਰੱਖ ਸਕਦਾ ਹੈ?

Entertainment News Live Today: ਇਸ ਦਿੱਗਜ ਐਕਟਰ ਦੇ ਇੱਕ ਥੱਪੜ ਨੇ ਉਤਾਰ ਦਿੱਤੀ ਸੀ ਰਾਜੇਸ਼ ਖੰਨਾ ਦੀ ਸਾਰੀ ਆਕੜ, ਬੋਲੇ ਸੀ- 'ਸੁਪਰਸਟਾਰ ਹੋਊਗਾ ਆਪਣੇ ਘਰ'

Rajesh Khanna Mehmood: ਰਾਜੇਸ਼ ਖੰਨਾ ਬਿਨਾਂ ਕਿਸੇ ਸ਼ੱਕ ਦੇ ਭਾਰਤੀ ਫਿਲਮ ਇੰਡਸਟਰੀ ਦੇ ਇੱਕ ਦਿੱਗਜ ਅਭਿਨੇਤਾ ਹੀ ਨਹੀਂ ਸਨ, ਸਗੋਂ ਉਨ੍ਹਾਂ ਨੂੰ ਬਾਲੀਵੁੱਡ ਦਾ ਪਹਿਲਾ ਸੁਪਰਸਟਾਰ ਵੀ ਕਿਹਾ ਜਾਂਦਾ ਹੈ। ਇਕ ਸਮਾਂ ਸੀ ਜਦੋਂ ਰਾਜੇਸ਼ ਖੰਨਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਇੰਨੇ ਦੀਵਾਨੇ ਸਨ ਕਿ ਸੈਂਕੜੇ, ਹਜ਼ਾਰਾਂ ਦੀ ਭੀੜ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੀ ਸੀ। ਰਾਜੇਸ਼ ਖੰਨਾ ਲਈ ਮਹਿਲਾ ਪ੍ਰਸ਼ੰਸਕਾਂ ਦੇ ਕ੍ਰੇਜ਼ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਚਿੱਟੀ ਕਾਰ ਲਿਪਸਟਿਕ ਨਾਲ ਲਾਲ ਹੋ ਜਾਂਦੀ ਸੀ। ਅੱਜ ਅਸੀਂ ਤੁਹਾਡੇ ਲਈ ਇੱਕ ਵਾਰ ਫਿਰ ਅਦਾਕਾਰ ਦਾ ਇੱਕ ਬਹੁਤ ਹੀ ਦਿਲਚਸਪ ਕਿੱਸਾ ਲੈ ਕੇ ਆਏ ਹਾਂ।

ਰਾਜੇਸ਼ ਖੰਨਾ ਦੇ ਕਰੀਅਰ ਦੀ ਸ਼ੁਰੂਆਤ ਸਾਲ 1966 'ਚ ਫਿਲਮ 'ਆਖਰੀ ਖਤ' ਨਾਲ ਹੋਈ ਸੀ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਰਾਜੇਸ਼ ਖੰਨਾ ਨੇ ਇੱਕ ਤੋਂ ਬਾਅਦ ਇੱਕ 15 ਬੰਪਰ ਹਿੱਟ ਫ਼ਿਲਮਾਂ ਦਿੱਤੀਆਂ। ਜਿਸ ਤੋਂ ਬਾਅਦ ਬਾਲੀਵੁੱਡ 'ਚ ਕਾਕਾ ਦੇ ਸਟਾਰਡਮ ਦਾ ਸਿੱਕਾ ਚੱਲਣ ਲੱਗਾ।

ਰਾਜੇਸ਼ ਖੰਨਾ ਦਾ ਇਹ ਰਿਕਾਰਡ ਅੱਜ ਤੱਕ ਕੋਈ ਨਹੀਂ ਤੋੜ ਸਕਿਆ ਹੈ। ਪਰ ਇੱਕ ਵਾਰ ਇੱਕ ਅਦਾਕਾਰ ਨੇ ਸਟਾਰਡਮ ਦਾ ਨਸ਼ਾ ਉਤਾਰਨ ਲਈ ਰਾਜੇਸ਼ ਖੰਨਾ ਨੂੰ ਥੱਪੜ ਮਾਰ ਦਿੱਤਾ ਸੀ।

ਇੱਕ ਵਾਰ ਫਾਰਮ ਹਾਊਸ ਵਿੱਚ ਸ਼ੂਟਿੰਗ ਦੌਰਾਨ ਮਹਿਮੂਦ ਦੇ ਬੇਟੇ ਅਤੇ ਰਾਜੇਸ਼ ਖੰਨਾ ਦਾ ਆਪਸ ਵਿੱਚ ਟਕਰਾਅ ਹੋ ਗਿਆ। ਇਸ ਦੌਰਾਨ ਮਹਿਮੂਦ ਦੇ ਬੇਟੇ ਨੇ ਰਾਜੇਸ਼ ਖੰਨਾ ਨੂੰ ਸਿਰਫ ਹੈਲੋ ਕਿਹਾ ਅਤੇ ਚਲੇ ਗਏ। ਇਸ ਘਟਨਾ ਤੋਂ ਰਾਜੇਸ਼ ਖੰਨਾ ਗੁੱਸੇ 'ਚ ਆ ਗਏ। ਉਸ ਨੇ ਮਹਿਸੂਸ ਕੀਤਾ ਕਿ ਕਿਸੇ ਨਾਲ ਇੰਨਾ ਬੇਰਹਿਮ ਸਲੂਕ ਕਿਵੇਂ ਕੀਤਾ ਜਾ ਸਕਦਾ ਹੈ, ਜਿਸ ਦੀ ਝਲਕ ਪਾਉਣ ਲਈ ਲੋਕ ਘੰਟਿਆਂਬੱਧੀ ਉਡੀਕ ਕਰਦੇ ਹਨ।

ਇਸ ਘਟਨਾ ਤੋਂ ਬਾਅਦ ਨਾਰਾਜ਼ ਰਾਜੇਸ਼ ਖੰਨਾ ਸ਼ੂਟਿੰਗ ਲਈ ਦੇਰੀ ਨਾਲ ਆਉਣ ਲੱਗੇ। ਹੌਲੀ-ਹੌਲੀ ਰਾਜੇਸ਼ ਖੰਨਾ ਦੇ ਸੈੱਟ 'ਤੇ ਦੇਰੀ ਨਾਲ ਆਉਣ ਦਾ ਸਿਲਸਿਲਾ ਵਧਦਾ ਗਿਆ। ਰਾਜੇਸ਼ ਖੰਨਾ ਹਰ ਰੋਜ਼ ਸ਼ੂਟਿੰਗ 'ਤੇ ਪਿਛਲੇ ਦਿਨ ਨਾਲੋਂ ਜ਼ਿਆਦਾ ਦੇਰੀ ਨਾਲ ਆਉਂਦੇ ਸਨ। ਇੱਕ ਦਿਨ ਪੂਰਾ ਹੋ ਗਿਆ ਅਤੇ ਮਹਿਮੂਦ ਨੂੰ ਦੋ ਘੰਟੇ ਸੈੱਟ 'ਤੇ ਰਾਜੇਸ਼ ਖੰਨਾ ਦਾ ਇੰਤਜ਼ਾਰ ਕਰਨਾ ਪਿਆ।

ਇਸ ਤੋਂ ਬਾਅਦ ਮਹਿਮੂਦ ਦਾ ਸਬਰ ਟੁੱਟ ਗਿਆ ਅਤੇ ਜਿਵੇਂ ਹੀ ਰਾਜੇਸ਼ ਖੰਨਾ ਸੈੱਟ 'ਤੇ ਪਹੁੰਚੇ ਤਾਂ ਮਹਿਮੂਦ ਗੁੱਸੇ 'ਚ ਆ ਗਏ। ਇਸੇ ਦੌਰਾਨ ਮਹਿਮੂਦ ਨੇ ਰਾਜੇਸ਼ ਖੰਨਾ ਨੂੰ ਥੱਪੜ ਮਾਰ ਦਿੱਤਾ। ਮਹਿਮੂਦ ਨੇ ਰਾਜੇਸ਼ ਖੰਨਾ ਨੂੰ ਕਿਹਾ ਕਿ ਸੁਪਰਸਟਾਰ ਹੋਵੇਗਾ ਤੂੰ ਆਪਣੇ ਘਰ, ਮੈਂ ਤੈਨੂੰ ਪੂਰੇ ਪੈਸੇ ਦਿੱਤੇ ਹਨ, ਇਸ ਲਈ ਫਿਲਮ ਦੀ ਸ਼ੂਟਿੰਗ ਪੂਰੀ ਕਰਨੀ ਪਵੇਗੀ। ਇਸ ਘਟਨਾ ਤੋਂ ਰਾਜੇਸ਼ ਖੰਨਾ ਹੈਰਾਨ ਰਹਿ ਗਏ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਫਿਲਮ ਦੀ ਸ਼ੂਟਿੰਗ ਵੀ ਪੂਰੀ ਕਰ ਲਈ। 

Entertainment News Live: ਥਾਰ ਗੱਡੀ ਨੂੰ ਨਹਿਰ 'ਚ ਸੁੱਟਣ ਵਾਲੇ ਮੂਸੇਵਾਲਾ ਦੇ ਪ੍ਰਸ਼ੰਸਕ ਵਕੀਲ ਖਿਲਾਫ ਪੁਲਿਸ 'ਚ ਮਾਮਲਾ ਦਰਜ, ਜਾਣੋ ਕਿਉਂ ਕੀਤਾ ਸੀ ਇਹ ਕੰਮ

ਥਾਰ ਨੂੰ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਵਿੱਚ ਸੁੱਟਣ ਲਈ ਧੱਕਾ ਦੇਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨ ਐਡਵੋਕੇਟ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਐਡਵੋਕੇਟ ਖਿਲਾਫ ਡਰੇਨ ਐਕਟ ਦੀ ਧਾਰਾ 283 ਅਤੇ 287 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਕੱਲ੍ਹ ਯਾਨੀ ਸੋਮਵਾਰ ਨੂੰ ਐਡਵੋਕੇਟ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇਨਸਾਫ ਨਾ ਮਿਲਣ ਕਾਰਨ ਗੁੱਸੇ ਵਿੱਚ ਆ ਕੇ ਥਾਰ ਦੀ ਗੱਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ। 

ਇਸ ਘਟਨਾ ਸਮੇਂ ਨਹਿਰ ਵਿੱਚ ਨਹਾ ਰਹੇ ਬੱਚੇ ਵਾਲ-ਵਾਲ ਬਚ ਗਏ। ਥਾਰ ਗੱਡੀ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਬੱਚੇ ਬਾਹਰ ਆ ਕੇ ਭੱਜ ਗਏ। ਇਸ ਤੋਂ ਬਾਅਦ ਮੁਲਜ਼ਮਾਂ ਨੇ ਕਾਰ ਨੂੰ ਨਹਿਰ ਵਿੱਚ ਬਣੀਆਂ ਪੌੜੀਆਂ ਦੀ ਢਲਾਨ ਤੋਂ ਨਹਿਰ ਵਿੱਚ ਸੁੱਟ ਦਿੱਤਾ। ਮੌਕੇ 'ਤੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਹੰਗਾਮਾ ਹੋ ਗਿਆ।

ਲੋਕਾਂ ਨੇ ਤੁਰੰਤ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਕਰੇਨ ਦੀ ਮਦਦ ਨਾਲ ਥਾਰ ਗੱਡੀ ਨੂੰ ਨਹਿਰ 'ਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਪੁਲਿਸ ਨੇ ਥਾਰ ਨੂੰ ਨਹਿਰ ਵਿੱਚੋਂ ਕੱਢ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ। ਫਿਰ ਗੱਡੀ ਚਲਾ ਰਹੇ ਵਕੀਲ ਅਤੇ ਉਸ ਵਿੱਚ ਸਵਾਰ ਹੋਰ ਨੌਜਵਾਨਾਂ ਨੂੰ ਥਾਣਾ ਬਾਵਾ ਬਸਤੀ ਖੇਲ ਵਿੱਚ ਲਿਜਾਇਆ ਗਿਆ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਸਬੰਧੀ ਥਾਣਾ ਸਦਰ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਸੀ।

ਥਾਰ ਨੂੰ ਨਹਿਰ ਵਿੱਚ ਸੁੱਟਣ ਵਾਲੇ ਐਡਵੋਕੇਟ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਸ ਦੇ ਮਾਪੇ ਕਾਤਲਾਂ ਬਾਰੇ ਦੱਸ ਰਹੇ ਹਨ, ਪਰ ਕਾਤਲ ਫੜੇ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਨੇ ਥਾਰ ਦੀ ਗੱਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਕਿਹਾ ਕਿ ਇਸ ਰਾਹੀਂ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਿਸੇ ਦਾ ਨੁਕਸਾਨ ਹੋਣ ਦੇ ਸਵਾਲ 'ਤੇ ਦੋਸ਼ੀਆਂ ਨੇ ਕਿਹਾ ਕਿ ਸਾਰੇ ਸੁਰੱਖਿਅਤ ਹਨ। 

Entertainment News Live: ਐਕਟਿੰਗ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਟੀਚਰ ਦੀ ਨੌਕਰੀ ਕਰਦੇ ਸੀ ਇਹ ਕਲਾਕਾਰ, ਅਕਸ਼ੈ ਕੁਮਾਰ ਦਾ ਨਾਂ ਵੀ ਹੈ ਸ਼ਾਮਲ

Teacher's Day 2023: 'ਅਧਿਆਪਕ ਦਿਵਸ' ਪੂਰੇ ਭਾਰਤ ਵਿੱਚ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਬਾਲੀਵੁੱਡ 'ਚ ਵੀ ਕਈ ਮਸ਼ਹੂਰ ਹਸਤੀਆਂ ਨੇ ਵੱਡੇ ਪਰਦੇ 'ਤੇ ਅਧਿਆਪਕ ਦੀ ਭੂਮਿਕਾ ਨਿਭਾਈ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਜਿਹੇ ਕਈ ਸੈਲੇਬਸ ਹਨ, ਜਿਨ੍ਹਾਂ ਨੇ ਨਾ ਸਿਰਫ ਰੀਲ ਵਿੱਚ ਬਲਕਿ ਅਸਲ ਜ਼ਿੰਦਗੀ ਵਿੱਚ ਵੀ ਟੀਚਰ ਦੀ ਭੂਮਿਕਾ ਨਿਭਾਈ ਹੈ। ਇਸ ਲਿਸਟ 'ਚ ਸਭ ਤੋਂ ਪਹਿਲਾ ਨਾਂ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਦਾ ਹੈ, ਜਿਨ੍ਹਾਂ ਨੇ ਐਕਟਿੰਗ ਤੋਂ ਇਲਾਵਾ ਅਧਿਆਪਕ ਵਜੋਂ ਵੀ ਸੇਵਾਵਾਂ ਦਿੱਤੀਆਂ ਹਨ। 

Teacher's Day: ਐਕਟਿੰਗ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਟੀਚਰ ਦੀ ਨੌਕਰੀ ਕਰਦੇ ਸੀ ਇਹ ਕਲਾਕਾਰ, ਅਕਸ਼ੈ ਕੁਮਾਰ ਦਾ ਨਾਂ ਵੀ ਹੈ ਸ਼ਾਮਲ

Entertainment News Live Today: ਜਦੋਂ ਧਰਮਿੰਦਰ ਬੋਲੇ- 'ਸਾਰੇ ਜਵਾਨ ਐਕਟਰ ਮੇਰੇ ਬੇਟੇ ਸੰਨੀ ਦੀ ਤਰ੍ਹਾਂ ਹਨ, ਸਲਮਾਨ ਖਾਨ ਖਾਨ ਨੂੰ ਛੱਡ ਕੇ ਕਿਉਂਕਿ...'

'ਗਦਰ 2' ਦੀ ਕਾਮਯਾਬੀ ਪਾਰਟੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਸਲਮਾਨ ਖਾਨ ਦੇ ਫੈਨ ਪੇਜ 'ਤੇ ਇਕ ਤਸਵੀਰ ਦਿਖਾਈ ਦੇ ਰਹੀ ਹੈ। ਇਸ 'ਚ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਸਲਮਾਨ ਨਾਲ ਬੈਠੇ ਹਨ। ਸਲਮਾਨ ਨੇ ਧਰਮਿੰਦਰ ਦਾ ਹੱਥ ਫੜਿਆ ਹੋਇਆ ਹੈ। ਇਸ ਦੌਰਾਨ ਲੋਕਾਂ ਨੂੰ ਸਲਮਾਨ ਖਾਨ ਅਤੇ ਧਰਮਿੰਦਰ ਦਾ ਇੱਕ ਵੀਡੀਓ ਮਿਲਿਆ ਹੈ। ਇਸ 'ਚ ਧਰਮਿੰਦਰ ਕਹਿ ਰਹੇ ਹਨ ਕਿ ਸਾਰੇ ਨੌਜਵਾਨ ਹੀਰੋ ਉਨ੍ਹਾਂ ਦੇ ਬੇਟੇ ਵਰਗੇ ਹਨ ਪਰ ਸਲਮਾਨ ਇਸ ਤੋਂ ਅਲੱਗ ਹਨ। 

Dharmendra: ਜਦੋਂ ਧਰਮਿੰਦਰ ਬੋਲੇ- 'ਸਾਰੇ ਜਵਾਨ ਐਕਟਰ ਮੇਰੇ ਬੇਟੇ ਸੰਨੀ ਦੀ ਤਰ੍ਹਾਂ ਹਨ, ਸਲਮਾਨ ਖਾਨ ਖਾਨ ਨੂੰ ਛੱਡ ਕੇ ਕਿਉਂਕਿ...'

Entertainment News Live: 'ਜਵਾਨ' ਦੀ ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਖਾਨ ਨੇ ਧੀ ਸੁਹਾਨਾ ਨਾਲ ਤਿਰੂਪਤੀ ਦੇ ਵੈਂਕੇਸ਼ ਸਵਾਮੀ ਮੰਦਰ 'ਚ ਕੀਤੇ ਦਰਸ਼ਨ, ਵੀਡੀਓ ਵਾਇਰਲ

Shah Rukh Khan Visits Tirupati: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਖਾਨ ਬੇਟੀ ਸੁਹਾਨਾ ਖਾਨ, ਨਯਨਤਾਰਾ ਨਾਲ ਤਿਰੂਪਤੀ ਦੇ ਸ਼੍ਰੀ ਵੈਂਕਟੇਸ਼ਵਰ ਮੰਦਰ ਗਏ ਸਨ। ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਵੀ ਪਹੁੰਚੇ ਸੀ। ਇੱਥੋਂ ਵੀ ਸ਼ਾਹਰੁਖ ਦਾ ਵੀਡੀਓ ਖੂਬ ਵਾਇਰਲ ਹੋਇਆ ਸੀ। ਦੱਸ ਦਈਏ ਕਿ ਜਵਾਨ 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਸ਼ਾਹਰੁਖ ਦੇ ਨਾਲ ਸਾਊਥ ਸਟਾਰ ਨਯਨਤਾਰਾ ਤੇ ਵਿਜੇ ਸੇਤੂਪਤੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। 

ਇਸ ਲੁੱਕ 'ਚ ਆਏ ਨਜ਼ਰ
ਸ਼ਾਹਰੁਖ ਖਾਨ ਦੇ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਫੇਦ ਰੰਗ ਦੇ ਕੱਪੜੇ ਪਾਏ ਹੋਏ ਸਨ। ਸੁਹਾਨਾ ਖਾਨ ਅਤੇ ਨਯਨਤਾਰਾ ਵੀ ਸਫੇਦ ਸੂਟ ਵਿੱਚ ਨਜ਼ਰ ਆਈਆਂ। ਵੀਡੀਓ 'ਚ ਹਰ ਕੋਈ ਦਰਸ਼ਨ ਕਰਦਾ ਨਜ਼ਰ ਆ ਰਿਹਾ ਹੈ।

ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਵੀ ਪਹੁੰਚੇ ਸੀ ਸ਼ਾਹਰੁਖ
ਜਵਾਨ ਦੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਪਹਿਲਾਂ ਸ਼ਾਹਰੁਖ ਖਾਨ ਜੰਮੂ-ਕਸ਼ਮੀਰ 'ਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਏ ਸਨ। ਸ਼ਾਹਰੁਖ ਖਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਤਾਂ ਜੋ ਕੋਈ ਉਸ ਨੂੰ ਪਛਾਣ ਨਾ ਸਕੇ। ਸ਼ਾਹਰੁਖ ਨੇ ਡੈਨਿਮ ਅਤੇ ਟੀ-ਸ਼ਰਟ ਦੇ ਨਾਲ ਹੂਡੀ ਪਾਈ ਹੋਈ ਸੀ। ਉਸਨੇ ਆਪਣਾ ਸਿਰ ਇੱਕ ਹੂਡੀ ਨਾਲ ਢੱਕਿਆ ਹੋਇਆ ਸੀ ਅਤੇ ਇੱਕ ਮਾਸਕ ਵੀ ਪਾਇਆ ਹੋਇਆ ਸੀ।

ਜਵਾਨ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਦੇ ਨਾਲ ਫਿਲਮ 'ਚ ਨਯਨਤਾਰਾ, ਵਿਜੇ ਸੇਤੂਪਤੀ, ਸਾਨਿਆ ਮਲਹੋਤਰਾ ਅਤੇ ਪ੍ਰਿਆਮਣੀ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਅਤਲੀ ਕੁਮਾਰ ਨੇ ਕੀਤਾ ਹੈ। 

ਪਿਛੋਕੜ

Entertainment News Today Latest Updates 5 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 

ਸੌਰਵ ਗਾਂਗੁਲੀ ਦੀ ਬਾਇਓਪਿਕ 'ਚ ਕੰਮ ਕਰਨਗੇ ਆਯੁਸ਼ਮਾਨ ਖੁਰਾਣਾ? ਐਕਟਰ ਨੇ ਦੱਸਿਆ ਸੱਚ

Ayushmann Khurrana In Sourav Ganguly Biopic: ਬਾਲੀਵੁੱਡ ਵਿੱਚ ਕਈ ਸਪੋਰਟਸ ਹਸਤੀਆਂ ਦੀ ਬਾਇਓਪਿਕ ਬਣ ਚੁੱਕੀ ਹੈ। ਲੰਬੇ ਸਮੇਂ ਤੋਂ ਸਾਬਕਾ ਕ੍ਰਿਕਟਰ ਅਤੇ ਕ੍ਰਿਕਟ ਕਮੈਂਟੇਟਰ ਸੌਰਵ ਗਾਂਗੁਲੀ ਦੀ ਬਾਇਓਪਿਕ 'ਤੇ ਕੰਮ ਕਰਨ ਦੀ ਚਰਚਾ ਚੱਲ ਰਹੀ ਹੈ। ਇਸ ਤੋਂ ਪਹਿਲਾਂ ਰਣਬੀਰ ਕਪੂਰ ਦਾ ਨਾਂ ਉਨ੍ਹਾਂ ਦੀ ਬਾਇਓਪਿਕ 'ਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦੇ ਤੌਰ 'ਤੇ ਸੁਰਖੀਆਂ 'ਚ ਸੀ, ਪਰ ਹੁਣ ਖਬਰ ਹੈ ਕਿ ਆਯੁਸ਼ਮਾਨ ਖੁਰਾਨਾ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। 

ਆਯੁਸ਼ਮਾਨ ਖੁਰਾਨਾ ਨੇ 'ਡ੍ਰੀਮ ਗਰਲ 2' ਦੇ ਪ੍ਰਮੋਸ਼ਨ ਦੌਰਾਨ ਇਕ ਈਵੈਂਟ 'ਚ ਇਸ ਦਿਸ਼ਾ 'ਚ ਵੱਡਾ ਸੰਕੇਤ ਦਿੱਤਾ ਹੈ। ਪਿੰਕਵਿਲਾ ਨਾਲ ਗੱਲ ਕਰਦੇ ਹੋਏ ਆਯੁਸ਼ਮਾਨ ਨੇ ਕਿਹਾ, ਮੈਂ ਫਿਲਹਾਲ ਕੁਝ ਨਹੀਂ ਕਹਿ ਰਿਹਾ। ਜਦੋਂ ਵੀ ਅਤੇ ਜੋ ਵੀ ਹੁੰਦਾ ਹੈ, ਸਾਨੂੰ ਅਧਿਕਾਰਤ ਘੋਸ਼ਣਾ ਕਰਨੀ ਪਵੇਗੀ। ਸੂਤਰਾਂ ਨੇ ਮਿਡ-ਡੇ ਨੂੰ ਜਾਣਕਾਰੀ ਦਿੱਤੀ ਹੈ ਕਿ ਆਯੁਸ਼ਮਾਨ ਖੁਰਾਨਾ ਸੌਰਵ ਗਾਂਗੁਲੀ ਦੀ ਬਾਇਓਪਿਕ 'ਚ ਕੰਮ ਕਰਨ ਲਈ ਤਿਆਰ ਹਨ।

ਸਕ੍ਰਿਪਟ ਲਿਖਣਾ ਪੂਰਾ ਹੋਇਆ!
ਦੱਸਿਆ ਜਾ ਰਿਹਾ ਹੈ ਕਿ ਦੋ ਨਿਰਦੇਸ਼ਕ ਅਤੇ ਨਿਰਮਾਤਾ ਅੰਕੁਰ ਗਰਗ ਅਤੇ ਲਵ ਰੰਜਨ ਨੇ ਹਾਲ ਹੀ 'ਚ ਸੌਰਵ ਨਾਲ ਉਨ੍ਹਾਂ ਦੇ ਘਰ 'ਚ ਮੁਲਾਕਾਤ ਕੀਤੀ ਅਤੇ ਫਿਲਮ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਫਿਲਮ ਦੀ ਸਕ੍ਰਿਪਟ ਰਾਈਟਿੰਗ ਹੋ ਚੁੱਕੀ ਹੈ ਅਤੇ ਹੁਣ ਸਾਬਕਾ ਕ੍ਰਿਕਟਰ ਦੇ ਜੀਵਨ ਦੀਆਂ ਕੁਝ ਦਿਲਚਸਪ ਕਹਾਣੀਆਂ ਨੂੰ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਸਪੋਰਟਸ ਬਾਇਓਪਿਕਸ ਹਿੱਟ ਰਹੀਆਂ!
ਧਿਆਨ ਯੋਗ ਹੈ ਕਿ ਸਪੋਰਟਸ ਬਾਇਓਪਿਕਸ ਭਾਰਤੀ ਸਿਨੇਮਾ ਵਿੱਚ ਇੱਕ ਹਿੱਟ ਫਾਰਮੂਲਾ ਹੈ। ਮਹਿੰਦਰ ਸਿੰਘ ਧੋਨੀ, ਫਲਾਇੰਗ ਸਿੱਖ ਮਿਲਖਾ ਸਿੰਘ ਅਤੇ ਮਹਾਵੀਰ ਸਿੰਘ ਫੋਗਾਟ ਤੋਂ ਲੈ ਕੇ ਮੈਰੀਕਾਮ ਤੱਕ ਸਾਰੀਆਂ ਫਿਲਮਾਂ ਨੇ ਚੰਗਾ ਕੰਮ ਕੀਤਾ ਹੈ। ਹੁਣ ਸੌਰਵ ਗਾਂਗੁਲੀ ਤੋਂ ਇਲਾਵਾ ਸਾਬਕਾ ਭਾਰਤੀ ਕਪਤਾਨ ਝੂਲਨ ਗੋਸਵਾਮੀ ਦੀ ਬਾਇਓਪਿਕ 'ਚੱਕਦਾ ਐਕਸਪ੍ਰੈਸ' ਵੀ ਪਾਈਪਲਾਈਨ 'ਚ ਹੈ, ਜਿਸ 'ਚ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

'ਡ੍ਰੀਮ ਗਰਲ 2' 100 ਕਰੋੜ ਦੇ ਕਲੱਬ 'ਚ ਸ਼ਾਮਲ
ਆਯੁਸ਼ਮਾਨ ਖੁਰਾਨਾ ਇਸ ਸਮੇਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਡ੍ਰੀਮ ਗਰਲ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਦੀ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫਿਲਮ ਨੇ ਰਿਲੀਜ਼ ਦੇ 9 ਦਿਨਾਂ ਦੇ ਅੰਦਰ ਹੀ ਦੁਨੀਆ ਭਰ 'ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.