ਪੜਚੋਲ ਕਰੋ
Advertisement
ਆਇਰਲੈਂਡ ਸੀਰੀਜ਼ 'ਚ ਰਾਹੁਲ ਦਰਾਵਿੜ ਦੀ ਜਗ੍ਹਾ ਵੀਵੀਐਸ ਲਕਸ਼ਮਣ ਹੋਣਗੇ ਟੀਮ ਇੰਡੀਆ ਦੇ ਕੋਚ, ਜਾਣੋ ਵਜ੍ਹਾ
Entertainment News Live: ਅੱਜ ਮਨੋਰੰਜਨ ਖ਼ਬਰਾਂ ਪ੍ਰਾਪਤ ਕਰੋ
LIVE
Key Events
Background
Entertainment News Today: ਅੱਜ ਮਨੋਰੰਜਨ ਖ਼ਬਰਾਂ ਪ੍ਰਾਪਤ ਕਰੋ I
21:26 PM (IST) • 17 Jul 2023
Kapil Sharma: 'ਕਪਿਲ ਸ਼ਰਮਾ ਸ਼ੋਅ' 'ਤੇ ਆਉਣ ਲਈ ਅਕਸ਼ੇ ਕੁਮਾਰ ਲੈਂਦੇ ਹਨ ਭਾਰੀ ਫੀਸ, ਅਨਿਲ ਕਪੂਰ ਨੇ ਅਕਸ਼ੇ 'ਤੇ ਕੱਸੇ ਤਿੱਖੇ ਤੰਜ
The Kapil Sharma Show: ਦਿ ਕਪਿਲ ਸ਼ਰਮਾ ਸ਼ੋਅ ਦੇ ਇਸ ਸੀਜ਼ਨ ਦਾ ਆਖਰੀ ਐਪੀਸੋਡ ਆਉਣ ਵਾਲਾ ਹੈ। ਸ਼ੋਅ 'ਚ ਦਿ ਨਾਈਟ ਮੈਨੇਜਰ ਦੀ ਕਾਸਟ ਨਜ਼ਰ ਆਉਣ ਵਾਲੀ ਹੈ। ਸ਼ੋਅ ਦਾ ਇਹ ਐਪੀਸੋਡ ਧਮਾਕੇਦਾਰ ਹੋਣ ਵਾਲਾ ਹੈ। Read More
21:14 PM (IST) • 17 Jul 2023
ਆਇਰਲੈਂਡ ਸੀਰੀਜ਼ 'ਚ ਰਾਹੁਲ ਦਰਾਵਿੜ ਦੀ ਜਗ੍ਹਾ ਵੀਵੀਐਸ ਲਕਸ਼ਮਣ ਹੋਣਗੇ ਟੀਮ ਇੰਡੀਆ ਦੇ ਕੋਚ, ਜਾਣੋ ਵਜ੍ਹਾ
VVS Laxman: ਟੀਮ ਇੰਡੀਆ ਦੇ ਨਾਲ ਆਇਰਲੈਂਡ ਦੌਰੇ 'ਤੇ ਰਾਹੁਲ ਦ੍ਰਾਵਿੜ ਦੀ ਜਗ੍ਹਾ VVS ਲਕਸ਼ਮਣ ਮੁੱਖ ਕੋਚ ਦੀ ਭੂਮਿਕਾ 'ਚ ਹੋਣਗੇ। ਵਰਤਮਾਨ ਵਿੱਚ, ਵੀਵੀਐਸ ਲਕਸ਼ਮਣ ਬੈਂਗਲੁਰੂ ਵਿੱਚ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਨਿਰਦੇਸ਼ਕ ਹਨ। Read More
20:47 PM (IST) • 17 Jul 2023
ਜਦੋਂ ਕੱਪੜੇ ਨਾ ਹੋਣ 'ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕੀਤੀ ਸੀ ਅਮਿਤਾਭ ਬੱਚਨ ਦੀ ਮਦਦ, ਦਿਲਚਸਪ ਹੈ ਕਿੱਸਾ
ਅਮਿਤਾਭ ਬੱਚਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਜ਼ਿੰਦਗੀ ਬਾਰੇ ਸਾਰੀ ਜਾਣਕਾਰੀ ਰੱਖਦੇ ਹਨ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਦੱਸਾਂਗੇ ਜਦੋਂ ਸਾਬਕਾ ਪੀਐਮ ਰਾਜੀਵ ਗਾਂਧੀ ਨੇ ਉਨ੍ਹਾਂ ਦੀ ਮੁਸੀਬਤ ਵਿੱਚ ਮਦਦ ਕੀਤੀ ਸੀ। Read More
18:26 PM (IST) • 17 Jul 2023
Anmol Kwatra: ਅਨਮੋਲ ਕਵਾਤਰਾ ਨੂੰ ਮਿਲਿਆ ਭਗਤ ਪੂਰਨ ਸਿੰਘ ਰਾਜ ਪੁਰਸਕਾਰ, ਕਵਾਤਰਾ ਨੇ ਸ਼ੇਅਰ ਕੀਤਾ ਵੀਡੀਓ
Anmol Kwatra Video: ਅਨਮੋਲ ਕਵਾਤਰਾ ਨੂੰ ਹਾਲ ਹੀ 'ਚ ਭਗਤ ਪੂਰਨ ਸਿੰਘ ਰਾਜ ਪੁਰਸਕਾਰ 2023 ਨਾਲ ਸਨਮਾਨਤ ਕੀਤਾ ਗਿਆ ਹੈ। ਉਸ ਨੂੰ ਇਹ ਐਵਾਰਡ ਉਸ ਵੱਲੋਂ ਸਮਾਜ ਸੇਵਾ ਦੇ ਖੇਤਰ 'ਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ। Read More
18:02 PM (IST) • 17 Jul 2023
ਸ਼ੀਜ਼ਾਨ ਖਾਨ ਨੇ ਜੇਲ੍ਹ 'ਚ ਕਿਵੇਂ ਗੁਜ਼ਾਰੇ ਸੀ 70 ਦਿਨ, ਇੰਜ ਸੰਭਾਲਿਆ ਸੀ ਖੁਦ ਨੂੰ, ਬੋਲੇ- ਜਦੋਂ ਕਿਸਮਤ ਨੇ ਜ਼ਿੰਦਗੀ 'ਚ ਲੜਾਈ
Khatron Ke Khiladi 13: ਸ਼ੀਜ਼ਾਨ ਖਾਨ ਨੇ ਖਤਰੋਂ ਕੇ ਖਿਲਾੜੀ ਵਿੱਚ ਜੇਲ੍ਹ 'ਚ ਬਿਤਾਏ ਆਪਣੇ 70 ਦਿਨਾਂ ਬਾਰੇ ਗੱਲ ਕੀਤੀ। ਸ਼ੀਜ਼ਾਨ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਦੀ ਗੱਲਾਂ ਨੂੰ ਯਾਦ ਕਰ ਆਪਣੇ ਆਪ ਨੂੰ ਜੇਲ੍ਹ ਵਿੱਚ ਮਜ਼ਬੂਤ ਰੱਖਿਆ ਸੀ Read More
Load More
Tags :
Entertainmentਏਬੀਪੀ ਸਾਂਝਾ ਤੇ ਸਭ ਤੋਂ ਪਹਿਲਾਂ ਪੰਜਾਬੀ ਵਿਚ ਪੜ੍ਹੋ ਸਾਰੀਆਂ ਤਾਜ਼ੀਆਂ ਤੇ ਵੱਡੀਆ ਖ਼ਬਰਾਂ | ਬਾਲੀਵੁੱਡ, ਖੇਡਾਂ, ਕੋਵਿਡ-19 ਵੈਕਸੀਨ ਅਪਡੇਟਸ ਬਾਰੇ ਸਭ ਲਈ ਸਭ ਤੋਂ ਭਰੋਸੇਮੰਦ ਪੰਜਾਬੀ ਨਿਊਜ਼ ਵੈੱਬਸਾਈਟ ਏਬੀਪੀ ਸਾਂਝਾ ਤੇ | ਹੋਰ ਸਬੰਧਤ ਖਬਰਾਂ ਲਈ, ਫੋਲੋ ਕਰੋ : ਏਬੀਪੀ ਸਾਂਝਾ
New Update
Advertisement
Advertisement
Advertisement
ਟਾਪ ਹੈਡਲਾਈਨ
ਮਨੋਰੰਜਨ
ਪੰਜਾਬ
ਲੁਧਿਆਣਾ
ਦੇਸ਼
Advertisement