ਪੜਚੋਲ ਕਰੋ
Advertisement
ਮਨਕੀਰਤ ਔਲਖ ਦਾ ਪੁੱਤਰ ਇਮਤਿਆਜ਼ ਜਿੰਮ 'ਚ ਵਰਕਆਊਟ ਕਰਦਾ ਆਇਆ ਨਜ਼ਰ, ਨੰਨ੍ਹੇ ਹੱਥਾਂ ਨਾਲ ਡੰਬਲ ਚੁੱਕਦੇ ਦਾ ਦੇਖੋ ਵੀਡੀਓ
Entertainment News Live: ਅੱਜ ਮਨੋਰੰਜਨ ਖ਼ਬਰਾਂ ਪ੍ਰਾਪਤ ਕਰੋ
LIVE
Key Events
Background
Entertainment News Today: ਅੱਜ ਮਨੋਰੰਜਨ ਖ਼ਬਰਾਂ ਪ੍ਰਾਪਤ ਕਰੋ I
20:18 PM (IST) • 19 Jul 2023
Gippy Grewal: ਗਿੱਪੀ ਗਰੇਵਾਲ ਨੇ ਨਵੀਂ ਫਿਲਮ 'ਜਿੰਨੇ ਲਾਹੌਰ ਨੀ ਵੇਖਿਆ' ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼
Gippy Grewal Movies: ਗਿੱਪੀ ਗਰੇਵਾਲ ਨੂੰ ਲੈਕੇ ਵੱਡੀ ਅਪਡੇਟ ਆ ਰਹੀ ਹੈ। ਗਿੱਪੀ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦਾ ਨਾਮ ਹੈ 'ਜਿੰਨੇ ਲਾਹੌਰ ਨੀ ਵੇਖਿਆ'। Read More
19:59 PM (IST) • 19 Jul 2023
ਮਨਕੀਰਤ ਔਲਖ ਦਾ ਪੁੱਤਰ ਇਮਤਿਆਜ਼ ਜਿੰਮ 'ਚ ਵਰਕਆਊਟ ਕਰਦਾ ਆਇਆ ਨਜ਼ਰ, ਨੰਨ੍ਹੇ ਹੱਥਾਂ ਨਾਲ ਡੰਬਲ ਚੁੱਕਦੇ ਦਾ ਦੇਖੋ ਵੀਡੀਓ
Mankirt Aulakh: ਨੰਨ੍ਹੇ ਇਮਤਿਆਜ਼ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਇੰਨੀਂ ਦਿਨੀਂ ਮਨਕੀਰਤ ਦੇ ਲਾਡਲੇ ਇਮਤਿਆਜ਼ ਦਾ ਇੱਕ ਵੀਡੀਓ ਕਾਫੀ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ। Read More
18:40 PM (IST) • 19 Jul 2023
ਜਦੋਂ ਅੰਮ੍ਰਿਤਸਰ 'ਚ ਫਸ ਗਏ ਸੀ ਜਸਵਿੰਦਰ ਭੱਲਾ, ਰਾਤ ਕੱਟਣ ਲਈ ਹਰ ਘਰ ਦਾ ਖੜਕਾਇਆ ਸੀ ਦਰਵਾਜ਼ਾ, ਪੜ੍ਹੋ ਇਹ ਕਿੱਸਾ
ਜਸਵਿੰਦਰ ਭੱਲਾ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਕਪਿਲ ਸ਼ਰਮਾ ਸ਼ੋਅ 'ਤੇ ਨਜ਼ਰ ਆ ਰਹੇ ਹਨ। ਉਹ ਆਪਣੇ ਨਾਲ ਜੁੜਿਆ ਇੱਕ ਪੁਰਾਣਾ ਕਿੱਸਾ ਸੁਣਾਉਂਦੇ ਨਜ਼ਰ ਆ ਰਹੇ ਹਨ। Read More
18:07 PM (IST) • 19 Jul 2023
ਜਦੋਂ ਕਪਿਲ ਸ਼ਰਮਾ ਦੇ ਸ਼ੋਅ 'ਚ ਪਤਨੀ ਨੂੰ ਦੇਖ ਨਵਜੋਤ ਸਿੱਧੂ ਦੀ ਬੋਲਤੀ ਹੋ ਗਈ ਸੀ ਬੰਦ, ਦੇਖੋ ਕਿਵੇਂ ਭਿੱਜੀ ਬਿੱਲੀ ਬਣ ਗਏ ਸੀ ਸਿੱਧੂ
Navjot Sidhu Video: ਨਵਜੋਤ ਸਿੱਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਹ ਵੀਡੀਓ ਕਲਿੱਪ 'ਦ ਕਪਿਲ ਸ਼ਰਮਾ ਸ਼ੋਅ' ਤੋਂ ਲਿਆ ਗਿਆ ਹੈ। ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ Read More
17:38 PM (IST) • 19 Jul 2023
ਆਮਿਰ ਖਾਨ ਨੇ ਰਾਜਾ ਹਿੰਦੁਸਤਾਨੀ ਲਈ 47 ਵਾਰ ਕਰਿਸ਼ਮਾ ਕਪੂਰ ਨੂੰ ਕੀਤਾ ਸੀ ਲਿੱਪ ਕਿੱਸ, ਹੈਰਾਨ ਕਰਨ ਵਾਲੀ ਹੈ ਵਜ੍ਹਾ
Raja hindustani Kissing Scene: ਆਮਿਰ ਖਾਨ ਅਤੇ ਕਰਿਸ਼ਮਾ ਕਪੂਰ ਨੇ ਰਾਜਾ ਹਿੰਦੁਸਤਾਨੀ ਵਿੱਚ ਇੱਕ ਚੁੰਮਣ ਸੀਨ ਦਿੱਤਾ ਜਿਸ ਨੇ ਹਲਚਲ ਮਚਾ ਦਿੱਤੀ। Read More
Load More
Tags :
Entertainmentਏਬੀਪੀ ਸਾਂਝਾ ਤੇ ਸਭ ਤੋਂ ਪਹਿਲਾਂ ਪੰਜਾਬੀ ਵਿਚ ਪੜ੍ਹੋ ਸਾਰੀਆਂ ਤਾਜ਼ੀਆਂ ਤੇ ਵੱਡੀਆ ਖ਼ਬਰਾਂ | ਬਾਲੀਵੁੱਡ, ਖੇਡਾਂ, ਕੋਵਿਡ-19 ਵੈਕਸੀਨ ਅਪਡੇਟਸ ਬਾਰੇ ਸਭ ਲਈ ਸਭ ਤੋਂ ਭਰੋਸੇਮੰਦ ਪੰਜਾਬੀ ਨਿਊਜ਼ ਵੈੱਬਸਾਈਟ ਏਬੀਪੀ ਸਾਂਝਾ ਤੇ | ਹੋਰ ਸਬੰਧਤ ਖਬਰਾਂ ਲਈ, ਫੋਲੋ ਕਰੋ : ਏਬੀਪੀ ਸਾਂਝਾ
New Update
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਕ੍ਰਿਕਟ
Advertisement