ਪੜਚੋਲ ਕਰੋ

100 ਕਰੋੜ ਦੀ ਕਮਾਈ ਕਰਨ ਵਾਲੀ 8ਵੀਂ ਫ਼ਿਲਮ ਬਣੀ ‘ਗੋਲਡ’

ਮੁੰਬਈ: ਅਕਸ਼ੇ ਕੁਮਾਰ ਪਿਛਲੇ ਕੁਝ ਸਾਲਾਂ ਤੋਂ ਬਾਕਸਆਫਿਸ ’ਤੇ ਹਿੱਟ ਫ਼ਿਲਮਾਂ ਦਿੰਦੇ ਆ ਰਹੇ ਹਨ। ਇਸ ਸਾਲ ਆਜ਼ਾਦੀ ਦਿਹਾੜੇ ‘ਤੇ ਅਕਸ਼ੇ ਕੁਮਾਰ ਤੇ ਮੌਨੀ ਰਾਏ ਦੀ ਫ਼ਿਲਮ ‘ਗੋਲਡ’ ਰਿਲੀਜ਼ ਹੋਈ, ਜਿਸ ਨੇ 12 ਦਿਨਾਂ ਵਿੱਚ 99 ਕਰੋੜ ਦੀ ਕਮਾਈ ਕਰ ਲਈ। ਇਸ ਗੱਲ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿਟਰ ‘ਤੇ ਪੋਸਟ ਪਾ ਕੇ ਦਿੱਤੀ। 100 ਕਰੋੜ ਦੀ ਕਮਾਈ ਕਰਨ ਵਾਲੀ 8ਵੀਂ ਫ਼ਿਲਮ ਬਣੀ ‘ਗੋਲਡ’ ਫ਼ਿਲਮ 13ਵੇਂ ਦਿਨ ਕਮਾਈ ਕਰਕੇ 100 ਕਰੋੜੀ ਕਲੱਬ ‘ਚ ਐਂਟਰੀ ਕਰਨ ਵਾਲੀ ਸਾਲ ਦੀ 8ਵੀਂ ਫ਼ਿਲਮ ਬਣ ਜਾਵੇਗੀ। ਅਕਸ਼ੇ ਨੂੰ ਹਿੱਟ ਫ਼ਿਲਮਾਂ ਦੀ ਮਸ਼ੀਨ ਕਿਹਾ ਜਾਂਦਾ ਸੀ ਪਰ ਹੁਣ ਅੱਕੀ ਨੂੰ ਸਾਲ ‘ਚ 4 ਬਲਾਕਬਸਟਰ ਫ਼ਿਲਮਾਂ ਕਰਨ ਵਾਲਾ ਕਿਹਾ ਜਾਂਦਾ ਹੈ। ਅਕਸ਼ੇ ਦੀ ਫ਼ਿਲਮ ਬੇਸ਼ੱਕ 13ਵੇਂ ਦਿਨ 100 ਕਰੋੜ ਕਲੱਬ ‘ਚ ਸ਼ਾਮਲ ਹੋਈ ਪਰ ਅੱਕੀ ਦੀ ਇਹ ਫ਼ਿਲਮ 12ਵੇਂ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ। ਫ਼ਿਲਮ ਨੇ ਇਹ ਰਿਕਾਰਡ ਅਕਸ਼ੇ ਦੀਆਂ ਹੀ ‘ਪੈਡਮੈਨ’, ‘ਸਿੰਘ ਇਜ਼ ਬਲਿੰਗ’ ਤੇ ‘ਬੇਬੀ’ ਜਿਹੀਆਂ ਫ਼ਿਲਮਾਂ ਨੂੰ ਪਛਾੜ ਕੇ ਜਿੱਤਿਆ ਹੈ। ਇਸ ਦੇ ਨਾਲ ਹੀ ਤਰਨ ਨੇ ਸਾਲ ਦੀਆਂ ਉਨ੍ਹਾਂ 8 ਫ਼ਿਲਮਾਂ ਦੀ ਵੀ ਇੱਕ ਪੋਸਟ ਟਵਿਟਰ ‘ਤੇ ਸ਼ੇਅਰ ਕੀਤੀ ਹੈ ਜੋ ਇਸ ਸਾਲ 100 ਕਰੋੜ ਦੀ ਕਮਾਈ ਕਰ ਚੁੱਕੀਆਂ ਹਨ। 100 ਕਰੋੜ ਦੀ ਕਮਾਈ ਕਰਨ ਵਾਲੀ 8ਵੀਂ ਫ਼ਿਲਮ ਬਣੀ ‘ਗੋਲਡ’ ‘ਗੋਲਡ’ ਦਾ ਬਜਟ 85 ਕਰੋੜ ਸੀ। ਅਕਸ਼ੇ ਦੀ ਇਹ ਫ਼ਿਲਮ ਵੀ ਬਾਕਸਆਫਿਸ ‘ਤੇ ਹਿੱਟ ਸਾਬਤ ਹੋਈ ਹੈ। ਇਸ ਦੇ ਨਾਲ ਹੀ ਟੀਵੀ ਤੋਂ ਫ਼ਿਲਮਾਂ ‘ਚ ਡੈਬਿਊ ਕਰਨ ਵਾਲੀ ਮੌਨੀ ਰਾਏ ਲਈ ਵੀ ਇਹ ਕਿਸੇ ਐਵਾਰਡ ਤੋਂ ਘੱਟ ਨਹੀਂ ਕਿ ਉਸ ਦੀ ਪਹਿਲੀ ਹੀ ਫ਼ਿਲਮ ਹਿੱਟ ਹੋ ਗਈ ਹੈ ਤੇ 100 ਕਰੋੜੀ ਬਣ ਗਈ ਹੈ। 100 ਕਰੋੜ ਦੀ ਕਮਾਈ ਕਰਨ ਵਾਲੀ 8ਵੀਂ ਫ਼ਿਲਮ ਬਣੀ ‘ਗੋਲਡ’ ਇਸ ਦੇ ਨਾਲ ਹੀ ਜੌਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ’ ਵੀ ਬਾਕਸਆਫਿਸ ‘ਤੇ ਰਿਲੀਜ਼ ਹੋਈ ਸੀ। ਦੋਵਾਂ ਫ਼ਿਲਮਾਂ ‘ਚ ਬਾਕਸਆਫਿਸ ‘ਤੇ ਇੱਕ-ਦੂਜੇ ਨੂੰ ਚੰਗੀ ਟੱਕਰ ਦਿੱਤੀ ਹੈ। ਜੌਨ ਦੀ ਫ਼ਿਲਮ ਨੇ ਵੀ ਹੁਣ ਤਕ 85 ਕਰੋੜ ਦੇ ਕਰੀਬ ਦੀ ਕਮਾਈ ਕਰ ਲਈ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!

ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ

ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ

ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
Advertisement
ABP Premium

ਵੀਡੀਓਜ਼

ਮੁਸਕਾਨ ਬਾਮਰਾ ਦੀ ਬਿਗ ਬੌਸ ਲਈ ਖਾਸ ਤਿਆਰੀBigg Boss ਚ ਸ਼ਿਲਪਾ ਸ਼ਿਰੋਧਕਰ ਦਾ ਫ਼ੇਵਰੇਟ ਕੌਣBigg Boss ਲਈ Nyra ਦਾ ਖਾਸ ਪਲੈਨਪਾਕਿਸਤਾਨੀ ਅਦਾਕਾਰਾ ਨਾਲ London 'ਚ ਆਹ ਕੀ ਹੋਇਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!
Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!
ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ
ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ
ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ
ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
Jio ਦਾ ਕਮਾਲ ਦਾ ਪਲਾਨ ਸਿਰਫ਼ 12.50 ਰੁਪਏ ਵਿੱਚ 168GB ਡੇਟਾ ਅਤੇ ਫਰੀ Sony Liv, Zee5  ਅਤੇ ਹੋਰ ਬਹੁਤ ਕੁਝ, ਪੜ੍ਹੋ ਪੂਰੀ ਡਿਟੇਲ

Punjab News: ਅੱਜ ਪੰਜਾਬ ਪੁਲਿਸ ਚਲਾਏਗੀ ਆਪਰੇਸ਼ਨ CASO, ਅਪਰਾਧੀਆਂ 'ਤੇ ਕੱਸੇਗੀ ਸ਼ਿਕੰਜਾ

Stock Market Opening: RBI ਪਾਲਿਸੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਨਿਫਟੀ 25 ਹਜ਼ਾਰ ਤੋਂ ਉੱਪਰ ਖੁੱਲ੍ਹਿਆ

Israel On J&K Map: ਇਜ਼ਰਾਈਲ ਨੇ ਕੀਤੀ ਵੱਡੀ ਗਲਤੀ, ਚੋਣਾਂ ਤੋਂ ਪਹਿਲਾਂ J&K ਨੂੰ ਪਾਕਿਸਤਾਨ 'ਚ ਦਿਖਾਇਆ ਅਤੇ ਫਿਰ...

Embed widget