ਪੜਚੋਲ ਕਰੋ

Shah Rukh Khan: ਸ਼ਾਹਰੁਖ ਖਾਨ ਦੀ ਵਜ੍ਹਾ ਕਰਕੇ ਇਸ ਦੇਸ਼ ਦੀ ਇਮੀਗਰੇਸ਼ਨ ਅਫਸਰ ਨੇ ਰੱਦ ਕੀਤਾ ਸੀ ਗੁਲਸ਼ਨ ਗਰੋਵਰ ਦਾ ਵੀਜ਼ਾ, ਪੜ੍ਹੋ ਇਹ ਕਿੱਸਾ

Shah Rukh Khan Video: ਇਹ ਵੀਡੀਓ 2020 ਦਾ ਹੈ, ਜੋ ਕਿ ਸੋਸ਼ਲ ਮੀਡੀਆ ;ਤੇ ਕਾਫੀ ਛਾਇਆ ਹੋਇਆ ਹੈ। ਇਸ ਵੀਡੀਓ 'ਚ ਗੁਲਸ਼ਨ ਗਰੋਵਰ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਸ਼ਾਹਰੁਖ ਦੀ ਵਜ੍ਹਾ ਕਰਕੇ ਉਨ੍ਹਾ ਨੂੰ ਮੋਰੱਕੋ ਦਾ ਵੀਜ਼ਾ ਨਹੀਂ ਮਿਲਿਆ ਸੀ ।

Gulshan Grover On Shah Rukh Khan: ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੀ ਭਾਰਤ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਫੈਨ ਫਾਲੋਇੰਗ ਹੈ। ਉਨ੍ਹਾਂ ਨੇ ਹਾਲ ਹੀ 'ਚ 'ਪਠਾਨ' ਫਿਲਮ ਨਾਲ ਬਾਲੀਵੁੱਡ 'ਚ ਧਮਾਕੇਦਾਰ ਕਮਬੈਕ ਕੀਤਾ ਹੈ। ਉਨ੍ਹਾਂ ਦੀ ਫਿਲਮ ਨੇ ਪੂਰੀ ਦੁਨੀਆ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ। 

ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੇ ਸਿੱਧੂ ਮੂਸੇਵਾਲਾ ਵਾਂਗ ਪੱਟ 'ਤੇ ਮਾਰੀ ਥਾਪੀ, ਵੀਡੀਓ ਦੇਖ ਫੈਨਜ਼ ਨੇ ਕਹੀ ਇਹ ਗੱਲ

ਇਹ ਦੱਸਣ ਦੀ ਲੋੜ ਨਹੀਂ ਕਿ ਪੂਰੀ ਦੁਨੀਆ 'ਚ ਸ਼ਾਹਰੁਖ ਖਾਨ ਦੀ ਜ਼ਬਰਦਸਤ ਪ੍ਰਸਿੱਧੀ ਹੈ। ਖਾਸ ਕਰਕੇ ਕੁੜੀਆਂ ਦੇ ਵਿਚਾਲੇ ਕਿੰਗ ਖਾਨ ਦੀ ਸਭ ਤੋਂ ਜ਼ਿਆਦਾ ਫੈਨ ਫਾਲੋਇੰਗ ਹੈ। ਇਸ ਫੈਨ ਫਾਲੋਇੰਗ ਨਾਲ ਜੁੜਿਆ ਇੱਕ ਕਿੱਸਾ ਬਾਲੀਵੁੱਡ ਦੇ ਬੈਡ ਮੈਨ ਯਾਨਿ ਗੁਲਸ਼ਨ ਗਰੋਵਰ ਨੇ ਸੁਣਾਇਆ ਸੀ। ਦੱਸ ਦਈਏ ਕਿ ਇਹ ਵੀਡੀਓ 2020 ਦਾ ਹੈ, ਜੋ ਕਿ ਸੋਸ਼ਲ ਮੀਡੀਆ ;ਤੇ ਕਾਫੀ ਛਾਇਆ ਹੋਇਆ ਹੈ। ਇਸ ਵੀਡੀਓ 'ਚ ਗੁਲਸ਼ਨ ਗਰੋਵਰ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਸ਼ਾਹਰੁਖ ਦੀ ਵਜ੍ਹਾ ਕਰਕੇ ਉਨ੍ਹਾ ਨੂੰ ਮੋਰੱਕੋ ਦਾ ਵੀਜ਼ਾ ਨਹੀਂ ਮਿਲਿਆ ਸੀ।

ਗੁਲਸ਼ਨ ਗਰੋਵਰ ਨੇ ਕਿਹਾ ਕਿ 'ਮੋਰੱਕੋ 'ਚ ਲੜਕੀਆਂ ਸ਼ਾਹਰੁਖ ਦੀਆਂ ਦੀਵਾਨੀ ਹਨ। ਮੋਰੱਕੋ ਦੇ ਕੈਸਾ ਬਲਾਂਕਾ 'ਚ ਮੇਰੀ ਫਲਾਈਟ ਲੈਂਡ ਹੋਈ, ਤੇ ਅੱਗੋਂ ਸਾਡੀ ਫਲਾਈਟ ਮੋਰੱਕੋ ਦੇ ਕਿਸੇ ਹੋਰ ਸ਼ਹਿਰ 'ਚ ਜਾਣੀ ਸੀ। ਉਹ ਫਲਾਈਟ ਸ਼ਾਮ ਨੂੰ ਟੇਕ ਆਫ ਹੋਣੀ ਸੀ। ਇਸ ਦਰਮਿਆਨ ਸਾਡੇ ਕੋਲ ਪੂਰਾ ਦਿਨ ਸੀ। ਅਸੀਂ ਵੀਜ਼ਾ ਦਫਤਰ ਚਲੇ ਗਏ ਅਤੇ ਇਮੀਗਰੇਸ਼ਨ ਅਫਸਰ ਨੂੰ ਬੇਨਤੀ ਕੀਤੀ ਕਿ ਸਾਨੂੰ ਸਫਰ ਕਰਨ ਲਈ ਇੱਕ ਦਿਨ ਦਾ ਵੀਜ਼ਾ ਦੇ ਦਿਓ। ਉਹ ਇੱਕ ਲੇਡੀ ਇਮੀਗਰੇਸ਼ਨ ਅਫਸਰ ਸੀ। ਉਹ ਲੜਕੀ ਬੇਹੱਦ ਖੂਬਸੂਰਤ ਸੀ। ਮੈਂ ਉਸ ਨੂੰ ਰਿਕੁਐਸਟ ਕੀਤੀ ਕਿ ਮੈਨੂੰ ਕਿਰਪਾ ਕਰਕੇ ਉਸ ਸ਼ਹਿਰ ਜਾਣ ਲਈ ਇੱਕ ਦਿਨ ਦਾ ਵੀਜ਼ਾ ਦਿਓ।'

ਅੱਗੇ ਗੁਲਸ਼ਨ ਗਰੋਵਰ ਦੱਸਦੇ ਹਨ ਕਿ 'ਉਸ ਲੜਕੀ ਨੇ ਮੈਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਮੈਂ ਤੁਹਾਨੂੰ ਵੀਜ਼ਾ ਨਹੀਂ ਦੇਵਾਂਗੀ, ਕਿਉਂਕਿ ਤੁਸੀਂ ਸ਼ਾਹਰੁਖ ਖਾਨ ਨੂੰ ਮਾਰਦੇ ਹੋ, ਮੈਂ ਤੁਹਾਨੂੰ ਬਿਲਕੁਲ ਪਸੰਦ ਨਹੀਂ ਕਰਦੀ।' ਤੁਸੀਂ ਵੀ ਦੇਖੋ ਇਹ ਮਜ਼ੇਦਾਰ ਵੀਡੀਓ:

View this post on Instagram
 
A post shared by sʀᴋ ʙᴇᴇᴅ ᴄғᴄ (@srkbeedcfc)

ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਪਿਛਲੇ ਤਕਰੀਬਨ 30 ਸਾਲ ਤੋਂ ਜ਼ਿਆਦਾ ਸਮੇਂ ਤੋਂ ਬਾਲੀਵੁੱਡ ਇੰਡਸਟਰੀ 'ਚ ਐਕਟਿਵ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀਆਂ ਫਿਲਮਾਂ ਨੂੰ ਪੂਰੀ ਦੁਨੀਆ 'ਚ ਖੂਬ ਪਿਆਰ ਮਿਲਦਾ ਹੈ। ਖਾਸ ਕਰਕੇ ਕੁੜੀਆਂ 'ਚ ਸ਼ਾਹਰੁਖ ਖਾਨ ਦਾ ਇੱਕ ਵੱਖਰਾ ਫੈਨ ਬੇਸ ਹੈ।

ਇਹ ਵੀ ਪੜ੍ਹੋ: ਚੋਰੀ ਚੁਪਕੇ ਹੋ ਗਿਆ ਪਰਿਣੀਤੀ ਚੋਪੜਾ-ਰਾਘਵ ਚੱਢਾ ਦਾ ਰੋਕਾ! 4 ਮਹੀਨੇ ਬਾਅਦ ਤੈਅ ਹੋਇਆ ਵਿਆਹ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮਾਘੀ ਦਾ ਮੇਲਾ ਅੱਜ, ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵੱਡੀ ਗਿਣਤੀ 'ਚ ਪੁੱਜੀ ਸੰਗਤ, ਵੇਖੋ ਤਸਵੀਰਾਂ
ਮਾਘੀ ਦਾ ਮੇਲਾ ਅੱਜ, ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵੱਡੀ ਗਿਣਤੀ 'ਚ ਪੁੱਜੀ ਸੰਗਤ, ਵੇਖੋ ਤਸਵੀਰਾਂ
Punjab News: ਪੰਜਾਬ 'ਚ ਸਵੇਰੇ 7 ਤੋਂ ਰਾਤ 9 ਵਜੇ ਤੱਕ ਲੱਗੀਆਂ ਸਖਤ ਪਾਬੰਦੀਆਂ, ਜਾਣੋ ਕਦੋਂ ਤੱਕ ਰਹਿਣਗੀਆਂ ਲਾਗੂ ?
ਪੰਜਾਬ 'ਚ ਸਵੇਰੇ 7 ਤੋਂ ਰਾਤ 9 ਵਜੇ ਤੱਕ ਲੱਗੀਆਂ ਸਖਤ ਪਾਬੰਦੀਆਂ, ਜਾਣੋ ਕਦੋਂ ਤੱਕ ਰਹਿਣਗੀਆਂ ਲਾਗੂ ?
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 50 ਦਿਨ, ਸਿਹਤ ਲਗਾਤਾਰ ਹੋ ਰਹੀ ਡਾਊਨ, ਬੋਲਣਾ ਵੀ ਹੋਇਆ ਔਖਾ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 50 ਦਿਨ, ਸਿਹਤ ਲਗਾਤਾਰ ਹੋ ਰਹੀ ਡਾਊਨ, ਬੋਲਣਾ ਵੀ ਹੋਇਆ ਔਖਾ
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ, ਇੰਨੀ ਤਰੀਕ ਤੋਂ ਪਵੇਗਾ ਮੀਂਹ
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ, ਇੰਨੀ ਤਰੀਕ ਤੋਂ ਪਵੇਗਾ ਮੀਂਹ
Advertisement
ABP Premium

ਵੀਡੀਓਜ਼

ਸੁਨੀਲ ਜਾਖੜ ਦੇ ਖ਼ਿਲਾਫ਼ ਹੋਏ ਕਿਸਾਨ! ਦੱਸਿਆ MSP ਦੇ ਪਿੱਛਲਾ ਸੱਚਨਵਜੋਤ ਸਿੱਧੂ ਨੇ ਮਨਾਈ ਪਰਿਵਾਰ ਨਾਲ ਲੋਹੜੀ! ਦੇਖੋ ਖ਼ਾਸ ਤਸਵੀਰਾਂ!ਲੋਹੜੀ ਵਾਲੇ ਦਿਨ ਕਿਸਾਨਾ ਨੇ ਸਾੜੀਆ  ਨਵੀਂ ਖ਼ੇਤੀ ਨੀਤੀ ਦੀਆਂ ਕਾਪੀਆਂ!ਪਟਿਆਲਾ ਨਗਰ ਨਿਗਮ ਚੋਣਾਂ 'ਚ 7 ਵਾਰਡਾਂ ਦੀਆਂ  ਚੋਣਾਂ ਮੁਲਤਵੀ ਕਰਨ ਦਾ ਫੈਸਲਾ ਰੱਦ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਾਘੀ ਦਾ ਮੇਲਾ ਅੱਜ, ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵੱਡੀ ਗਿਣਤੀ 'ਚ ਪੁੱਜੀ ਸੰਗਤ, ਵੇਖੋ ਤਸਵੀਰਾਂ
ਮਾਘੀ ਦਾ ਮੇਲਾ ਅੱਜ, ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵੱਡੀ ਗਿਣਤੀ 'ਚ ਪੁੱਜੀ ਸੰਗਤ, ਵੇਖੋ ਤਸਵੀਰਾਂ
Punjab News: ਪੰਜਾਬ 'ਚ ਸਵੇਰੇ 7 ਤੋਂ ਰਾਤ 9 ਵਜੇ ਤੱਕ ਲੱਗੀਆਂ ਸਖਤ ਪਾਬੰਦੀਆਂ, ਜਾਣੋ ਕਦੋਂ ਤੱਕ ਰਹਿਣਗੀਆਂ ਲਾਗੂ ?
ਪੰਜਾਬ 'ਚ ਸਵੇਰੇ 7 ਤੋਂ ਰਾਤ 9 ਵਜੇ ਤੱਕ ਲੱਗੀਆਂ ਸਖਤ ਪਾਬੰਦੀਆਂ, ਜਾਣੋ ਕਦੋਂ ਤੱਕ ਰਹਿਣਗੀਆਂ ਲਾਗੂ ?
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 50 ਦਿਨ, ਸਿਹਤ ਲਗਾਤਾਰ ਹੋ ਰਹੀ ਡਾਊਨ, ਬੋਲਣਾ ਵੀ ਹੋਇਆ ਔਖਾ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 50 ਦਿਨ, ਸਿਹਤ ਲਗਾਤਾਰ ਹੋ ਰਹੀ ਡਾਊਨ, ਬੋਲਣਾ ਵੀ ਹੋਇਆ ਔਖਾ
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ, ਇੰਨੀ ਤਰੀਕ ਤੋਂ ਪਵੇਗਾ ਮੀਂਹ
ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ, ਇੰਨੀ ਤਰੀਕ ਤੋਂ ਪਵੇਗਾ ਮੀਂਹ
Punjab News: ਪੰਜਾਬ ਦੇ ਨੌਜਵਾਨ ਵੱਡੀਆਂ ਅਸਾਮੀਆਂ ਲਈ ਤੁਰੰਤ ਕਰੋ ਅਪਲਾਈ, ਸਰਕਾਰ ਨੇ ਇਸ ਤਰੀਕ ਤੋਂ ਪਹਿਲਾਂ ਮੰਗੀਆਂ ਅਰਜ਼ੀਆਂ
ਪੰਜਾਬ ਦੇ ਨੌਜਵਾਨ ਵੱਡੀਆਂ ਅਸਾਮੀਆਂ ਲਈ ਤੁਰੰਤ ਕਰੋ ਅਪਲਾਈ, ਸਰਕਾਰ ਨੇ ਇਸ ਤਰੀਕ ਤੋਂ ਪਹਿਲਾਂ ਮੰਗੀਆਂ ਅਰਜ਼ੀਆਂ
ਵਾਪਰਿਆ ਵੱਡਾ ਹਾਦਸਾ, ਸੋਨੇ ਦੀ ਖਾਨ 'ਚ ਫਸੇ 100 ਮਜ਼ਦੂਰਾਂ ਦੀ ਮੌਤ
ਵਾਪਰਿਆ ਵੱਡਾ ਹਾਦਸਾ, ਸੋਨੇ ਦੀ ਖਾਨ 'ਚ ਫਸੇ 100 ਮਜ਼ਦੂਰਾਂ ਦੀ ਮੌਤ
Mela Maghi: ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਹੋਵੇਗਾ ਐਲਾਨ, ਪਿਤਾ ਤਰਸੇਮ ਸਿੰਘ ਦੱਸਣਗੇ ਨਾਮ
Mela Maghi: ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਹੋਵੇਗਾ ਐਲਾਨ, ਪਿਤਾ ਤਰਸੇਮ ਸਿੰਘ ਦੱਸਣਗੇ ਨਾਮ
ਮਹਾਂਕੁੰਭ ਦੇ ਦੂਜੇ ਦਿਨ ਮਕਰ ਸੰਕ੍ਰਾਂਤੀ 'ਤੇ 'ਅੰਮ੍ਰਿਤ ਸਨਾਨ' ਅੱਜ, ਇੱਥੇ ਦੇਖੋ ਪੂਰੀ ਲਿਸਟ, ਕਿਹੜਾ ਕਦੋਂ
ਮਹਾਂਕੁੰਭ ਦੇ ਦੂਜੇ ਦਿਨ ਮਕਰ ਸੰਕ੍ਰਾਂਤੀ 'ਤੇ 'ਅੰਮ੍ਰਿਤ ਸਨਾਨ' ਅੱਜ, ਇੱਥੇ ਦੇਖੋ ਪੂਰੀ ਲਿਸਟ, ਕਿਹੜਾ ਕਦੋਂ
Embed widget