ਪੜਚੋਲ ਕਰੋ

Shehnaaz Gill: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ 'ਚ ਸਚਮੁੱਚ ਕੁੱਝ ਚੱਲ ਰਿਹਾ ਹੈ? ਜਾਣੋ ਗੁਰੂ ਨੇ ਕਿਉਂ ਕੀਤੀ ਸ਼ਹਿਨਾਜ਼ ਦੀ ਮਾਂ ਨਾਲ ਮੁਲਾਕਾਤ?

Guru Randhawa: ਗੁਰੂ ਤੇ ਸਨਾ ਦੋਵੇਂ ਫਿਰ ਤੋਂ ਇਕੱਠੇ ਨਜ਼ਰ ਆਏ ਅਤੇ ਇਸ ਦੇ ਨਾਲ ਫਿਰ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਫਿਰ ਤੋਂ ਉੱਡਣੀਆਂ ਸ਼ੁਰੂ ਹੋ ਗਈਆਂ ਹਨ। ਦਰਅਸਲ, ਗੁਰੂ ਰੰਧਾਵਾ ਸ਼ਹਿਨਾਜ਼ ਗਿੱਲ ਦੀ ਫਿਲਮ ਦਾ ਪ੍ਰਮੋਸ਼ਨ ਕਰਨ ਲਈ ਖਾਸ ਤੌਰ 'ਤੇ ਪਹੁੰਚੇ

Guru Randhawa Shehnaaz Gill Video: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੋਵੇਂ ਹੀ ਪੰਜਾਬੀ ਇੰਡਸਟਰੀ ਦੇ ਚਮਕਦਾਰ ਸਿਤਾਰੇ ਹਨ। ਦੋਵਾਂ ਨੇ ਹੀ ਪੂਰੀ ਦੁਨੀਆ 'ਚ ਖੂਬ ਨਾਮ ਤੇ ਪ੍ਰਸਿੱਧੀ ਖੱਟੀ ਹੈ। ਜਦੋਂ ਵੀ ਗੁਰੂ ਤੇ ਸ਼ਹਿਨਾਜ਼ ਇਕੱਠੇ ਹੁੰਦੇ ਹਨ ਤਾਂ ਦੋਵਾਂ ਦੀ ਜੋੜੀ ਖੂਬ ਸੁਰਖੀਆਂ ਬਟੋਰਦੀ ਹੈ। ਅਜਿਹਾ ਹੀ ਇਸ ਵਾਰ ਵੀ ਹੋਇਆ ਹੈ। 

ਇਹ ਵੀ ਪੜ੍ਹੋ: ਸ਼ੂਟਿੰਗ ਦੇ ਸੈੱਟ ਤੋਂ ਕਿਸ ਸ਼ਖਸ ਨੂੰ ਕਾਲ ਕਰਦੀ ਹੁੰਦੀ ਸੀ ਸ਼ਾਹਰੁਖ ਦੀ ਲਾਡਲੀ ਸੁਹਾਨਾ ਖਾਨ, ਖੁਦ ਕੀਤਾ ਖੁਲਾਸਾ

ਗੁਰੂ ਅਤੇ ਸਨਾ ਦੋਵੇਂ ਫਿਰ ਤੋਂ ਇਕੱਠੇ ਨਜ਼ਰ ਆਏ ਹਨ ਅਤੇ ਇਸ ਦੇ ਨਾਲ ਹੀ ਫਿਰ ਤੋਂ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਫਿਰ ਤੋਂ ਉੱਡਣੀਆਂ ਸ਼ੁਰੂ ਹੋ ਗਈਆਂ ਹਨ। ਦਰਅਸਲ, ਗੁਰੂ ਰੰਧਾਵਾ ਸ਼ਹਿਨਾਜ਼ ਗਿੱਲ ਦੀ ਫਿਲਮ ਦਾ ਪ੍ਰਮੋਸ਼ਨ ਕਰਨ ਲਈ ਖਾਸ ਤੌਰ 'ਤੇ ਪਹੁੰਚੇ। ਇਸ ਦੌਰਾਨ ਗੁਰੂ ਨੇ ਸ਼ਹਿਨਾਜ਼ ਗਿੱਲ ਦੀ ਮਾਂ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਬਾਅਦ ਹੀ ਹੁਣ ਪ੍ਰਸ਼ੰਸਕਾਂ ਨੇ ਇਹ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਦੋਵਾਂ ਦੇ ਵਿਚਕਾਰ ਜ਼ਰੂਰ ਕੁੱਝ ਤਾਂ ਖਿਚੜੀ ਪੱਕ ਰਹੀ ਹੈ। ਇਸ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜੋ ਕਿ ਇਸ ਸਮੇਂ ਸੋਸ਼ਲ ਮੀਡੀਆ 'ਤੇ ਖੂਬ ਛਾਇਆ ਹੋਇਆ ਹੈ। ਤੁਸੀਂ ਵੀ ਦੇਖੋ:

View this post on Instagram
 
A post shared by Viral Bhayani (@viralbhayani)

ਕਾਬਿਲੇਗ਼ੌਰ ਹੈ ਕਿ ਸ਼ਹਿਨਾਜ਼ ਗਿੱਲ 'ਬਿੱਗ ਬੌਸ 13' ਤੋਂ ਬਾਅਦ ਪੂਰੇ ਹਿੰਦੁਸਤਾਨ ਦੀ ਜਾਨ ਬਣ ਗਈ ਸੀ । ਇਸ ਦੌਰਾਨ ਉਸ ਦੀ ਸਿਧਾਰਥ ਸ਼ੁਕਲਾ ਨਾਲ ਬੌਂਡਿੰਗ ਨੇ ਖੂਬ ਸੁਰਖੀਆਂ ਵੀ ਬਟੋਰੀਆਂ ਸੀ। ਪਰ ਬਦਕਿਸਮਤੀ ਨਾਲ ਸਿਧਾਰਥ ਦੀ 2021 'ਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਨਾ ਦਾ ਨਾਮ ਗੁਰੂ ਰੰਧਾਵਾ ਨਾਲ ਜੁੜਿਆ। ਦੋਵਾਂ ਦਾ ਦੁਬਈ ਤੋਂ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਦੋਵਾਂ ਨੂੰ ਇਕੱਠੇ ਕੱਪਲ ਡਾਂਸ ਕਰਦੇ ਦੇਖਿਆ ਗਿਆ ਸੀ ।  

ਇਹ ਵੀ ਪੜ੍ਹੋ: ਮੀਕਾ ਸਿੰਘ ਨੂੰ ਜੈਕਲੀਨ ਫਰਨਾਂਡੀਜ਼ ਦੀ ਫੋਟੋ 'ਤੇ ਕਮੈਂਟ ਕਰਨਾ ਪਿਆ ਮਹਿੰਗਾ, ਸੁਕੇਸ਼ ਨੇ ਗਾਇਕ ਨੂੰ ਭੇਜਿਆ ਕਾਨੂੰਨੀ ਨੋਟਿਸ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਕਾਰ ਦਾ ਸਖਤ ਆਦੇਸ਼! 28 ਹਜ਼ਾਰ ਮੋਬਾਈਲ ਹੈਂਡਸੈੱਟ ਬਲੌਕ, 20 ਲੱਖ ਮੋਬਾਈਲ ਨੰਬਰਾਂ 'ਤੇ ਲਟਕੀ ਤਲਵਾਰ

Processed Food: ਪ੍ਰੋਸੈਸਡ ਫੂਡ ਵਧਾ ਰਹੇ ਪ੍ਰੀਮਿਚਿਓਰ ਮੌਤ ਦਾ ਖਤਰਾ, ਹਾਰਵਰਡ ਯੂਨੀਵਰਸਿਟੀ ਦੇ ਅਧਿਐਨ ਵਿੱਚ ਖੁਲਾਸਾ

Bank Account Blocked: ਬੈਂਕ ਖਾਤੇ ਤੋਂ ਕੀਤਾ ਅਜਿਹਾ ਲੈਣ-ਦੇਣ ਤਾਂ ਖਾਤਾ ਹੋ ਜਾਵੇਗਾ ਬਲੌਕ

Cancer and Obesity link: ਮੋਟਾਪੇ ਕਰਕੇ ਤੇਜ਼ੀ ਨਾਲ ਵਧ ਰਿਹਾ ਕੈਂਸਰ?  ਤਾਜ਼ਾ ਖੋਜ 'ਚ ਹੋਸ਼ ਉਡਾ ਦੇਣ ਵਾਲਾ ਖੁਲਾਸਾ

for smartphones
and tablets

ਵੀਡੀਓਜ਼

Jalandhar ‘ਚ ਸਰੇਆਮ ਠਾਹ-ਠਾਹ, ਬੱਸ ਤੋਂ ਉਤਰੇ ਦੋ ਮੁੰਡੇ, ਇੱਕ ਨੇ ਦੂਜੇ ਨੂੰ ਮਾਰੀ ਗੋਲੀSangrur Lok sabha seat| ਨਾਮਜ਼ਦਗੀਆਂ ਭਰਨ ਤੋਂ ਪਹਿਲਾਂ ਪਤਨੀ ਨਾਲ ਗੁਰੂ ਘਰ ਪਹੁੰਚੇ ਮੀਤ ਹੇਅਰElection Important Dates | ਨਾਮਜ਼ਦਗੀਆਂ ਭਰਨ ਲਈ ਬਚੇ 2 ਦਿਨ, ਹੁਣ ਤੱਕ ਇੰਨੇ ਉਮੀਦਵਾਰ ਦਾਖਲ ਕਰ ਚੁੱਕੇ ਕਾਗਜ਼Bains Brothers| ਬੈਂਸ ਭਰਾ ਕਾਂਗਰਸ ਵਿੱਚ ਸ਼ਾਮਲ ਹੋਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਕਾਰ ਦਾ ਸਖਤ ਆਦੇਸ਼! 28 ਹਜ਼ਾਰ ਮੋਬਾਈਲ ਹੈਂਡਸੈੱਟ ਬਲੌਕ, 20 ਲੱਖ ਮੋਬਾਈਲ ਨੰਬਰਾਂ 'ਤੇ ਲਟਕੀ ਤਲਵਾਰ
ਸਰਕਾਰ ਦਾ ਸਖਤ ਆਦੇਸ਼! 28 ਹਜ਼ਾਰ ਮੋਬਾਈਲ ਹੈਂਡਸੈੱਟ ਬਲੌਕ, 20 ਲੱਖ ਮੋਬਾਈਲ ਨੰਬਰਾਂ 'ਤੇ ਲਟਕੀ ਤਲਵਾਰ
Processed Food: ਪ੍ਰੋਸੈਸਡ ਫੂਡ ਵਧਾ ਰਹੇ ਪ੍ਰੀਮਿਚਿਓਰ ਮੌਤ ਦਾ ਖਤਰਾ, ਹਾਰਵਰਡ ਯੂਨੀਵਰਸਿਟੀ ਦੇ ਅਧਿਐਨ ਵਿੱਚ ਖੁਲਾਸਾ
Processed Food: ਪ੍ਰੋਸੈਸਡ ਫੂਡ ਵਧਾ ਰਹੇ ਪ੍ਰੀਮਿਚਿਓਰ ਮੌਤ ਦਾ ਖਤਰਾ, ਹਾਰਵਰਡ ਯੂਨੀਵਰਸਿਟੀ ਦੇ ਅਧਿਐਨ ਵਿੱਚ ਖੁਲਾਸਾ
Bank Account Blocked: ਬੈਂਕ ਖਾਤੇ ਤੋਂ ਕੀਤਾ ਅਜਿਹਾ ਲੈਣ-ਦੇਣ ਤਾਂ ਖਾਤਾ ਹੋ ਜਾਵੇਗਾ ਬਲੌਕ
Bank Account Blocked: ਬੈਂਕ ਖਾਤੇ ਤੋਂ ਕੀਤਾ ਅਜਿਹਾ ਲੈਣ-ਦੇਣ ਤਾਂ ਖਾਤਾ ਹੋ ਜਾਵੇਗਾ ਬਲੌਕ
Cancer and Obesity link: ਮੋਟਾਪੇ ਕਰਕੇ ਤੇਜ਼ੀ ਨਾਲ ਵਧ ਰਿਹਾ ਕੈਂਸਰ?  ਤਾਜ਼ਾ ਖੋਜ 'ਚ ਹੋਸ਼ ਉਡਾ ਦੇਣ ਵਾਲਾ ਖੁਲਾਸਾ
Cancer and Obesity link: ਮੋਟਾਪੇ ਕਰਕੇ ਤੇਜ਼ੀ ਨਾਲ ਵਧ ਰਿਹਾ ਕੈਂਸਰ? ਤਾਜ਼ਾ ਖੋਜ 'ਚ ਹੋਸ਼ ਉਡਾ ਦੇਣ ਵਾਲਾ ਖੁਲਾਸਾ
ਮੱਥਾ ਟੇਕਿਆ, ਲੰਗਰ 'ਚ ਕੀਤੀ ਸੇਵਾ, ਬਣਾਏ ਪਰਸ਼ਾਦੇ...ਪੀਐਮ ਮੋਦੀ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ, ਵੇਖੋ ਤਸਵੀਰਾਂ

Revanna Rape Case: 'ਪ੍ਰਜਵਲ ਨੇ ਆਪਣੇ ਪਿਤਾ ਨਾਲ ਮਿਲ ਕੇ ਮੇਰੀ ਮਾਂ ਨਾਲ ਬਲਾਤਕਾਰ ਕੀਤਾ, ਵੀਡੀਓ ਕਾਲ 'ਤੇ ਮੇਰੇ ਕੱਪੜੇ ਉਤਾਰੇ'

Lok Sabha Election Phase 4 Voting Live:  10 ਸੂਬਿਆਂ ਦੀਆਂ 96 ਸੀਟਾਂ 'ਤੇ ਵੋਟਾਂ ਅੱਜ, ਇੱਥੇ ਜਾਣੋ ਹਰੇਕ ਅਪਡੇਟ

Business Idea: ਖੇਤੀ ਵਿੱਚ ਰੁਚੀ ਹੈ ਤਾਂ 20 ਹਜ਼ਾਰ ਰੁਪਏ ਨਾਲ ਸ਼ੁਰੂ ਕਰੋ ਲੈਮਨ ਗਰਾਸ ਦਾ ਕਾਰੋਬਾਰ, ਲੱਖਾਂ ਰੁਪਏ ਦੀ ਹੋਵੇਗੀ ਕਮਾਈ

Embed widget