ਪੜਚੋਲ ਕਰੋ

ਹਸਨ ਮਾਣਕ ਨੇ ਪਹਿਲੀ ਐਲਬਮ ਕੁਲਦੀਪ ਮਾਣਕ ਨੂੰ ਕੀਤੀ ਸਮਰਪਿਤ

ਹਸਨ ਮਾਣਕ ਨੇ ਕੁਲਦੀਪ ਮਾਣਕ ਨੂੰ ਟ੍ਰੀਬਿਊਟ ਦਿੱਤੀ ਹੈ।ਹਸਨ ਦੀ ਐਲਬਮ 'The Blood' ਵਿੱਚ 9 ਗੀਤ ਹਨ। ਇਹ 9 ਦੇ 9 ਗੀਤ ਕੁਲਦੀਪ ਮਾਣਕ ਦੇ ਗੀਤ ਹਨ ਜਿਸਨੂੰ ਮੁੜ ਹਸਨ ਮਾਣਕ ਨੇ ਗਾ ਕੇ ਸ਼ਰਧਾਂਜਲੀ ਭੇਟ ਕੀਤੀ ਹੈ।

ਚੰਡੀਗੜ੍ਹ: ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਦੋਹਤਰੇ ਹਸਨ ਮਾਣਕ ਨੇ ਆਪਣੇ ਨਾਨਾ ਜੀ ਲਈ ਪਿਆਰ ਦਿਖਾਇਆ ਹੈ।ਹਸਨ ਮਾਣਕ ਨੇ ਆਪਣੀ ਪਹਿਲੀ ਐਲਬਮ ਕੁਲਦੀਪ ਮਾਣਕ ਨੂੰ ਸਮਰਪਿਤ ਕੀਤੀ ਹੈ।ਆਪਣੀ ਐਲਬਮ ਦੇ ਨਾਲ ਹਸਨ ਮਾਣਕ ਨੇ ਕੁਲਦੀਪ ਮਾਣਕ ਨੂੰ ਟ੍ਰੀਬਿਊਟ ਦਿੱਤੀ ਹੈ।ਹਸਨ ਦੀ ਐਲਬਮ 'The Blood' ਵਿੱਚ 9 ਗੀਤ ਹਨ। ਇਹ 9 ਦੇ 9 ਗੀਤ ਕੁਲਦੀਪ ਮਾਣਕ ਦੇ ਗੀਤ ਹਨ ਜਿਸਨੂੰ ਮੁੜ ਹਸਨ ਮਾਣਕ ਨੇ ਗਾ ਕੇ ਸ਼ਰਧਾਂਜਲੀ ਭੇਟ ਕੀਤੀ ਹੈ।

ਇਸ ਐਲਬਮ ਵਿੱਚ ਕੁਲਦੀਪ ਮਾਣਕ ਦੇ ਸੁਪਰਹਿੱਟ ਟਰੈਕਸ ਤੇਰੇ ਟਿੱਲੇ ਤੋਂ , ਚਾਦਰ ਤੇ ਬਨੋਟੀ ਯਾਰ ਵਰਗੇ ਗੀਤ ਸ਼ਾਮਿਲ ਹਨ। ਏਬੀਪੀ ਸਾਂਝਾ ਨਾਲ ਇਕ ਖਾਸ ਮੁਲਾਕਾਤ ਦੇ ਵਿਚ ਹਸਨ ਮਾਣਕ ਨੇ ਐਲਬਮ ਦੇ ਬਾਰੇ ਗੱਲ ਕਰਦੇ ਕਿਹਾ ਹੈ ਕਿ ਇਹ ਮੇਰੀ ਲਾਈਫ ਦੀ ਪਹਿਲੀ ਐਲਬਮ ਹੈ, ਜੋ ਮੈਂ ਚਾਹੁੰਦਾ ਸੀ ਕਿ ਮੇਰੇ

ਨਾਨਾ ਜੀ ਕੁਲਦੀਪ ਮਾਣਕ ਨੂੰ ਡੈਡੀਕੇਟ ਹੋਵੇ।ਹਸਨ ਮੁਤਾਬਿਕ ਉਹ ਐਲਬਮ ਦੇ ਸਾਰੇ ਗੀਤਾਂ ਦੀ ਵੀਡੀਓ ਵੀ ਬਣਾਉਣਗੇ। ਐਲਬਮ ਵਿੱਚੋ 2-3 ਗੀਤਾਂ ਦੇ ਵੀਡੀਓ ਪਹਿਲਾ ਹੀ ਬਣ ਚੁਕੇ ਹਨ।ਐਲਬਮ ਦੇ ਆਡੀਓ ਗੀਤ ਯੂਟਿਊਬ ਤੇ ਰਿਲੀਜ਼ ਹੋ ਚੁੱਕੇ ਹਨ।

ਇਸ ਪੂਰੀ ਐਲਬਮ ਨੂੰ ਇੰਡੀ ਬਿਲਿੰਗ ਪ੍ਰੋਡਕਸ਼ਨ ਨੇ ਪਰਸੈਂਟ ਕੀਤਾ ਹੈ।ਐਲਬਮ ਦਾ ਮਿਊਜ਼ਿਕ ਤਿਆਰ ਇੰਦਰ ਧੰਮੂ, ਪੋਪਸੀ ਤੇ ਬੀਟ ਸੋਲ ਨੇ ਕੀਤਾ ਹੈ। ਇੰਟਰਨੈਟ ਦੀ ਦੁਨੀਆ ਤੇ ਹਸਨ ਮਾਣਕ ਦੀ ਇਸ ਐਲਬਮ ਨੂੰ ਕਾਫ਼ੀ ਪਿਆਰ ਮਿਲ ਰਿਹਾ ਹੈ।ਇਸ ਐਲਬਮ ਦੇ ਗੀਤਾਂ ਨਾਲ ਦਰਸ਼ਕ ਇਕ ਵਾਰ ਫੇਰ ਕੁਲਦੀਪ ਮਾਣਕ ਨੂੰ ਯਾਦ ਕਰਨਗੇ।

ਕੁਲਦੀਪ ਮਾਣਕ ਪੰਜਾਬੀ ਗਾਇਕ ਸੀ।ਜਿਨ੍ਹਾਂ ਨੂੰ ਕਲੀਆਂ ਦਾ ਬਦਸ਼ਾਹ ਵੀ ਕਿਹਾ ਜਾਂਦਾ ਹੈ।1970 ਅਤੇ 1980 ਵਿਆਂ ਦੇ ਅਰੰਭ ਵਿੱਚ ਮਾਣਕ ਨੂੰ ਆਮ ਤੌਰ ‘ਤੇ ਦੁਨੀਆਂ ਦਾ ਸਰਵ ਉੱਤਮ ਗਾਇਕ ਮੰਨਿਆ ਜਾਂਦਾ ਸੀ। ਉਸ ਦੀ ਉੱਚੀ ਅਤੇ ਜੋਸ਼ੀਲੀ ਆਵਾਜ਼ ਵਿਲੱਖਣ ਸੀ, ਅਤੇ ਤੁਰੰਤ ਪਛਾਣਨ ਯੋਗ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼

ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ

Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 

Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 

ABP Premium

ਵੀਡੀਓਜ਼

ਕਰਨ ਔਜਲਾ ਨੇ ਦੀਵਾਨੇ ਕੀਤੇ ਲੋਕ , ਅੱਜ ਗੁਜਰਾਤ 'ਚ ਕਰੇਗਾ ਪ੍ਰਫਾਰਮਕੰਗਨਾ ਰਣੌਤ ਦੇ ਬਦਲੇ ਤੇਵਰ , Emergency ਫ਼ਿਲਮ ਦੀ ਰਿਲੀਜ਼ ਦੀ ਤਿਆਰੀਮੁਫ਼ਤ ਚ ਦਿਲਜੀਤ ਦਾ ਸ਼ੋਅ ਵੇਖਦੇ ਸੀ ਲੋਕ , ਵੇਖੋ ਦਿਲਜੀਤ ਦੋਸਾਂਝ ਨੇ ਕੀ ਕੀਤਾਅੱਜ ਲੁਧਿਆਣਾ ਚ ਗੱਜੇਗਾ ਦਿਲਜੀਤ , ਪੰਜਾਬੀ ਘਰ ਆ ਗਏ ਓਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼
1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼
ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ
ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ
Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 
Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 
Punjab News: ਨਵੇਂ ਸਾਲ 'ਚ ਸਫਰ ਹੋਵੇਗਾ ਸੁਖਾਵਾਂ, PRTC ਦੇ ਬੇੜੇ 'ਚ ਸ਼ਾਮਲ ਹੋਣਗੀਆਂ 83 BS-6 ਨਵੀਆਂ ਬੱਸਾਂ

Gold-Silver Price Today: ਨਵੇਂ ਸਾਲ ਦੇ ਪਹਿਲੇ ਦਿਨ ਸੋਨਾ ਹੋਇਆ ਮਹਿੰਗਾ, ਚਾਂਦੀ ਦੀ ਕੀਮਤ ਘਟੀ, ਜਾਣੋ ਅੱਜ ਦਾ ਰੇਟ

ਸਰਕਾਰੀ ਵੈਬਸਾਈਟਸ 'ਤੇ ਹੋਇਆ ਵੱਡਾ Cyber Attack, Instagram, Facebook, YouTube ਸਭ ਕੁਝ ਕੀਤਾ ਹੈਕ

Farmers Protest: ਨੌਂ ਘੰਟਿਆਂ ਦੇ 'ਪੰਜਾਬ ਬੰਦ' ਨੇ ਹੀ ਸਰਕਾਰੀ ਖ਼ਜ਼ਾਨੇ ਦੀਆਂ ਕੱਢਵਾਈਆਂ ਚੀਕਾਂ, ਇਕੱਲੇ ਵੈਟ ਤੇ ਜੀਐਸਟੀ ਤੋਂ 90 ਕਰੋੜ ਦਾ ਘਾਟਾ

Embed widget