ਪੜਚੋਲ ਕਰੋ

Jennifer Lopez: ਹਾਲੀਵੁੱਡ ਗਾਇਕਾ ਜੈਨੀਫਰ ਲੋਪੇਜ਼ ਤੇ ਬੈਨ ਅਫਲੈਕ ਨੇ ਲਾਸ ਏਂਜਲਸ 'ਚ ਖਰੀਦਿਆ 494 ਕਰੋੜ ਦਾ ਘਰ, ਦੇਖੋ ਤਸਵੀਰਾਂ

Jennifer Lopez Ben Affleck: ਜੈਨੀਫਰ ਲੋਪੇਜ਼ ਨੇ ਆਪਣੇ ਪਤੀ ਤੇ ਹਾਲੀਵੁੱਡ ਅਦਾਕਾਰਾ ਬੈੱਨ ਅਫਲੈਕ ਨਾਲ ਮਿਲ ਕੇ ਲਾਸ ਏਂਜਲਸ 'ਚ 60 ਮਿਲੀਅਨ ਡਾਲਰ ਯਾਨਿ 494 ਕਰੋੜ ਦਾ ਘਰ ਖਰੀਦਿਆ ਹੈ।

ਅਮੈਲੀਆ ਪੰਜਾਬੀ ਦੀ ਰਿਪੋਰਟ

Jennifer Lopez Ben Affleck Buy New Home: ਜੈਨੀਫਰ ਲੋਪੇਜ਼ ਹਾਲੀਵੁੱਡ ਦੀ ਮਸ਼ਹੂਰ ਗਾਇਕਾ, ਅਦਾਕਾਰਾ ਤੇ ਲੇਖਿਕਾ ਹੈ। ਉਸ ਦੀ ਭਾਰਤ ਵਿੱਚ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਅਸੀਂ ਤੁਹਾਨੂੰ ਜੈਨੀਫਰ ਲੋਪੇਜ਼ ਬਾਰੇ ਵੱਡੀ ਅਪਡੇਟ ਦੱਸਣ ਜਾ ਰਹੇ ਹਾਂ। ਉਹ ਇਹ ਹੈ ਕਿ ਜੈਨੀਫਰ ਨੇ ਆਪਣੇ ਪਤੀ ਤੇ ਹਾਲੀਵੁੱਡ ਅਦਾਕਾਰਾ ਬੈੱਨ ਅਫਲੈਕ ਨਾਲ ਮਿਲ ਕੇ ਲਾਸ ਏਂਜਲਸ 'ਚ 60 ਮਿਲੀਅਨ ਡਾਲਰ ਯਾਨਿ 494 ਕਰੋੜ ਦਾ ਘਰ ਖਰੀਦਿਆ ਹੈ।

ਇਹ ਵੀ ਪੜ੍ਹੋ: ਗਾਇਕ ਜਸਬੀਰ ਜੱਸੀ ਨੇ ਗੁਰਮੀਤ ਖੁੱਡੀਆਂ ਨੂੰ ਕੈਬਨਿਟ ਮੰਤਰੀ ਬਣਨ 'ਤੇ ਦਿੱਤੀ ਵਧਾਈ, ਤਸਵੀਰਾਂ ਸ਼ੇਅਰ ਕਰ ਕਹੀ ਇਹ ਗੱਲ

ਦੱਸ ਦਈਏ ਕਿ ਜੋੜੇ ਦਾ ਇਹ ਘਰ 46 ਹਜ਼ਾਰ ਵਰਗ ਫੁੱਟ ਯਾਨਿ 5100 ਗ਼ਜ਼ 'ਚ ਫੈਲਿਆ ਹੋਇਆ ਹੈ। ਇਸ ਬੰਗਲੇ 'ਚ 12 ਕਮਰੇ ਹਨ। ਇਸ ਦੇ ਨਾਲ ਨਾਲ ਬੰਗਲੇ 'ਚ 12 ਕਾਰ ਗੈਰਾਜ ਵੀ ਮੌਜੂਦ ਹਨ। ਇਸ ਦੇ ਨਾਲ ਨਾਲ ਇਹ ਵੀ ਡੀਟੇਲ ਸਾਹਮਣੇ ਆ ਰਹੀ ਹੈ ਕਿ 12 ਕਮਰਿਆਂ ਵਾਲੇ ਇਸ ਸ਼ਾਨਦਾਰ ਬੰਗਲੇ 'ਚ 24 ਬਾਥਰੂਮ ਵੀ ਮੌਜੂਦ ਹਨ। 

ਇਸ ਬੰਗਲੇ ਵਿੱਚ ਇੱਕ 12-ਕਾਰ ਗੈਰੇਜ, ਇੱਕ 5,000 ਵਰਗ ਫੁੱਟ ਦਾ ਗੈਸਟ ਪੈਂਟਹਾਊਸ ਅਤੇ ਦੋ ਬੈੱਡਰੂਮ ਵਾਲਾ ਗਾਰਡ ਹਾਊਸ ਵੀ ਹੈ। ਕੁੱਲ ਮਿਲਾ ਕੇ ਇਹ ਘਰ ਜਾਂ ਬੰਗਲਾ ਨਹੀਂ ਸਗੋਂ ਮਹਿਲ ਹੀ ਹੈ। ਦੇਖੋ ਘਰ ਦੀਆਂ ਸ਼ਾਨਦਾਰ ਤਸਵੀਰਾਂ:

View this post on Instagram
 
A post shared by Luxury Listings (@luxury_listings)

ਬੈਨੀਫਰ (ਜੈਨੀਫਰ ਤੇ ਬੈਨ) ਦੇ ਇਸ ਘਰ ਵਿੱਚ ਇੱਕ ਵੱਡਾ ਖੇਡ ਦਾ ਮੈਦਾਨ ਹੈ। ਇਸ ਵਿੱਚ ਇੱਕ ਇਨਡੋਰ ਗੇਮਾਂ ਖੇਡਣ ਲਈ ਵੱਡਾ ਸਾਰਾ ਕਮਰਾ ਵੀ ਹੈ। ਇਸ ਤੋਂ ਇਲਾਵਾ ਬੰਗਲੇ 'ਚ ਇੱਕ ਜਿੰਮ ਤੇ ਸ਼ਰਾਬ ਪੀਣ ਤੇ ਪਾਰਟੀ ਕਰਨ ਲਈ ਵੱਡਾ ਬਾਰ ਵੀ ਹੈ।

ਰਿਪੋਰਟ ਮੁਤਾਬਕ ਜੈਨੀਫਰ ਤੇ ਬੈਨ ਨੇ ਇਹ ਘਰ 2018 ਵਿੱਚ ਪਸੰਦ ਕੀਤਾ ਸੀ। ਪਰ ਉਸ ਸਮੇਂ ਘਰ ਦੇ ਮਾਲਕ ਨੇ ਇਸ ਘਰ ਦੀ ਕੀਮਤ 135 ਮਿਲੀਅਨ ਡਾਲਰ ਰੱਖੀ ਸੀ। ਇਸ ਕਰਕੇ ਜੋੜੇ ਨੇ ਉਦੋਂ ਇਹ ਘਰ ਨਹੀਂ ਖਰੀਦਿਆ ਸੀ। ਪਰ ਹੁਣ ਇਹ ਘਰ ਆਪਣੀ ਅਸਲ ਕੀਮਤ ਤੋਂ ਕਈ ਗੁਣਾ ਘੱਟ ਕੀਮਤ 'ਤੇ (60 ਮਿਲੀਅਨ ਡਾਲਰ) ਵਿਕ ਗਿਆ ਹੈ। ਦੱਸਣਯੋਗ ਹੈ ਕਿ ਜੈਨੀਫਰ ਲੋਪੇਜ਼ ਨੇ ਬੈਨ ਅਫਲੈਕ ਨਾਲ ਸਾਲ 2022 'ਚ ਵਿਆਹ ਕੀਤਾ ਸੀ।

ਇਹ ਵੀ ਪੜ੍ਹੋ: ਕੈਨੇਡਾ ਤੋਂ ਡੀਪੋਰਟ ਹੋਏ ਸਟੂਡੈਂਟਸ ਦੇ ਸਮਰਥਨ 'ਚ ਉੱਤਰੇ ਸ਼ੈਰੀ ਮਾਨ, ਵਿੱਦਿਆਰਥੀਆਂ ਦੇ ਹੱਕ 'ਚ ਕਹਿ ਦਿੱਤੀ ਇਹ ਗੱਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?
Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?
Punjab News: ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
Farmers Protest: ਖਨੌਰੀ ਬਾਰਡਰ ’ਤੇ  ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Farmers Protest: ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Advertisement
ABP Premium

ਵੀਡੀਓਜ਼

ਆਪ ਦੇ ਗੜ੍ਹ 'ਚ ਵਿਰੋਧ ਪ੍ਰਦਰਸ਼ਨ, ਐਮ ਸੀ ਚੋਣਾਂ 'ਚ ਧੱਕੇਸ਼ਾਹੀ ਦਾ ਆਰੋਪ26 ਹਜਾਰ ਤੋਂ ਵੱਧ ਕੇਸਾਂ ਦਾ ਨਿਪਟਾਰਾ ਇੱਕੋਂ ਦਿਨਜਮੀਨੀ ਵਿਵਾਦ 'ਚ ਆਪ ਦੇ ਸਰਪੰਚ ਨੇ ਚਲਾਈਆਂ ਗੋਲੀਆਂ, 1 ਵਿਅਕਤੀ ਦੀ ਮੌਤਨੈਸ਼ਨਲ ਹਾਈਵੇ ਤੇ ਵਾਪਰਿਆ ਭਿਆਨਕ ਹਾਦਸਾ ਕਈ ਗੱਡੀਆਂ ਆਪਸ 'ਚ ਟਕਰਾਈਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?
Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?
Punjab News: ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
Farmers Protest: ਖਨੌਰੀ ਬਾਰਡਰ ’ਤੇ  ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Farmers Protest: ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Punjab Police: ਅਰਸ਼ ਡੱਲਾ ਦੇ 4 ਸਾਥੀ ਗ੍ਰਿਫਤਾਰ, 16 ਜਿੰਦਾ ਕਾਰਤੂਸਾਂ ਸਮੇਤ ਹਥਿਆਰ ਬਰਾਮਦ, ਮੋਹਾਲੀ ਗੋਲ਼ੀਕਾਂਡ ਨਾਲ ਜੁੜੇ ਤਾਰ
Punjab Police: ਅਰਸ਼ ਡੱਲਾ ਦੇ 4 ਸਾਥੀ ਗ੍ਰਿਫਤਾਰ, 16 ਜਿੰਦਾ ਕਾਰਤੂਸਾਂ ਸਮੇਤ ਹਥਿਆਰ ਬਰਾਮਦ, ਮੋਹਾਲੀ ਗੋਲ਼ੀਕਾਂਡ ਨਾਲ ਜੁੜੇ ਤਾਰ
Punjabi Singer Ranjit Bawa: ਰਣਜੀਤ ਬਾਵਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਲਲਕਾਰਿਆ, ਹਰ ਗੱਲ 'ਤੇ ਹਿੰਦੂ-ਸਿੱਖ ਦਾ ਮੁੱਦਾ ਠੀਕ ਨਹੀਂ...
ਰਣਜੀਤ ਬਾਵਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਲਲਕਾਰਿਆ, ਹਰ ਗੱਲ 'ਤੇ ਹਿੰਦੂ-ਸਿੱਖ ਦਾ ਮੁੱਦਾ ਠੀਕ ਨਹੀਂ...
Canada News: ਕੈਨੇਡਾ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ, ਡਿਟੇਲ ਭੇਜਣ ਦੇ ਹੁਕਮ, ਕਈਆਂ ਨੂੰ ਡਿਪੋਰਟ ਕਰਨ ਦੀ ਤਿਆਰੀ
ਕੈਨੇਡਾ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ, ਡਿਟੇਲ ਭੇਜਣ ਦੇ ਹੁਕਮ, ਕਈਆਂ ਨੂੰ ਡਿਪੋਰਟ ਕਰਨ ਦੀ ਤਿਆਰੀ
FASTag ਸਿਸਟਮ ਦਾ ਅੰਤ! ਜਾਣੋ ਹੁਣ ਕਿਵੇਂ ਕੱਟਿਆ ਜਾਵੇਗਾ ਟੋਲ ? ਸਰਕਾਰ ਨੇ ਚੁੱਕਿਆ ਇਹ ਕਦਮ
FASTag ਸਿਸਟਮ ਦਾ ਅੰਤ! ਜਾਣੋ ਹੁਣ ਕਿਵੇਂ ਕੱਟਿਆ ਜਾਵੇਗਾ ਟੋਲ ? ਸਰਕਾਰ ਨੇ ਚੁੱਕਿਆ ਇਹ ਕਦਮ
Embed widget