ਪੜਚੋਲ ਕਰੋ

Kuch Kuch Hota Hai: ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਕੌਣ ਬਣੇਗਾ ਰਾਹੁਲ, ਟੀਨਾ ਤੇ ਅੰਜਲੀ, ਦੇਖੋ ਇਸ ਖਬਰ 'ਚ

Pollywood News: ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਇਸ ਚ ਸ਼ਾਹਰੁਖ, ਰਾਣੀ ਤੇ ਕਾਜੋਲ ਦੇ ਯਾਦਗਾਰੀ ਰਾਹੁਲ, ਟੀਨਾ ਤੇ ਅੰਜਲੀ ਦੇ ਕਿਰਦਾਰ ਕਿਹੜੇ ਪੰਜਾਬੀ ਸਟਾਰ ਨਿਭਾਉਣਗੇ। ਤਾਂ ਆਓ ਦੇਖਦੇ ਹਾਂ

ਅਮੈਲੀਆ ਪੰਜਾਬੀ ਦੀ ਰਿਪੋਰਟ

If Kuch Kuch Hota Hai Was Made In Punjabi: 'ਕੁਛ ਕੁਛ ਹੋਤਾ ਹੈ' ਆਪਣੇ ਸਮੇਂ ਦੀ ਆਈਕੋਨਿਕ ਫਿਲਮ ਹੈ। ਇਸ ਫਿਲਮ ਨੇ ਹਾਲ ਹੀ 'ਚ ਆਪਣੇ 25 ਸਾਲ ਪੂਰੇ ਕੀਤੇ ਹਨ। ਇਹ ਫਿਲਮ 1998 'ਚ ਰਿਲੀਜ਼ ਹੋਈ ਸੀ, ਜੋ ਕਿ ਆਪਣੇ ਸਮੇਂ ਦੀ ਬਲਾਕਬਸਟਰ ਫਿਲਮ ਰਹੀ ਹੈ। ਇਸ ਦੇ ਕਿਰਦਾਰ ਰਾਹੁਲ, ਟੀਨਾ ਤੇ ਅੰਜਲੀ ਅੱਜ ਤੱਕ ਲੋਕਾਂ ਦੇ ਜ਼ਹਿਨ 'ਚ ਵੱਸੇ ਹੋਏ ਹਨ। ਫਿਲਮ ਦੇ ਗਾਣੇ ਅੱਜ ਵੀ ਸੁਪਰਹਿੱਟ ਹਨ। ਹਾਲ ਹੀ 'ਚ ਕਰਨ ਜੌਹਰ ਨੇ ਕਿਹਾ ਸੀ ਕਿ ਉਹ 'ਕੁਛ ਕੁਛ ਹੋਤਾ ਹੈ' ਦਾ ਰੀਮੇਕ ਬਣਾਉਣ ਦਾ ਮਨ ਬਣਾ ਰਹੇ ਹਨ। ਤਾਂ ਇਸ ਮੌਕੇ 'ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਇਸ 'ਚ ਸ਼ਾਹਰੁਖ, ਰਾਣੀ ਤੇ ਕਾਜੋਲ ਦੇ ਯਾਦਗਾਰੀ ਰਾਹੁਲ, ਟੀਨਾ ਤੇ ਅੰਜਲੀ ਦੇ ਕਿਰਦਾਰ ਕਿਹੜੇ ਪੰਜਾਬੀ ਸਟਾਰ ਨਿਭਾਉਣਗੇ। ਤਾਂ ਆਓ ਦੇਖਦੇ ਹਾਂ: 

ਇਹ ਵੀ ਪੜ੍ਹੋ: ਗੈਰੀ ਸੰਧੂ ਦੀ ਐਲਬਮ 'ਸਟਿੱਲ ਹੇਅਰ' ਰਿਲੀਜ਼, ਨੀਰੂ ਬਾਜਵਾ ਨਾਲ ਇਸ ਗਾਣੇ 'ਚ ਰੋਮਾਂਸ ਕਰਦੇ ਆਏ ਨਜ਼ਰ, ਦੇਖੋ ਵੀਡੀਓ

ਗਿੱਪੀ ਗਰੇਵਾਲ ਰਾਹੁਲ ਦੇ ਕਿਰਦਾਰ 'ਚ
ਫਿਲਮ 'ਚ ਸ਼ਾਹਰੁਖ ਖਾਨ ਨੇ ਰਾਹੁਲ ਖੰਨਾ ਦਾ ਕਿਰਦਾਰ ਨਿਭਾਇਆ ਸੀ। ਰਾਹੁਲ ਕਾਲੇਜ 'ਚ ਫਲਰਟ ਕਿਸਮ ਦਾ ਦਿਖਾਇਆ ਸੀ, ਪਰ ਜਦੋਂ ਉਸ ਨੂੰ ਸੱਚਾ ਪਿਆਰ ਹੋਇਆ ਤਾਂ ਉਸ ਨੇ ਪਿਆਰ ਨੂੰ ਦਿਲੋਂ ਨਿਭਾਇਆ। ਇਸ ਕਿਰਦਾਰ 'ਚ ਸਾਡੇ ਹਿਸਾਬ ਨਾਲ ਗਿੱਪੀ ਗਰੇਵਾਲ ਫਿੱਟ ਬੈਠਦੇ ਹਨ। ਕਿਉਂਕਿ ਗਿੱਪੀ ਗਰੇਵਾਲ 'ਤੇ ਫਲਰਟਿੰਗ ਕਰਨ ਵਾਲੇ ਕਿਰਦਾਰ ਬਹੁਤ ਸੂਟ ਕਰਦੇ ਹਨ ਅਤੇ ਉਹ ਸੀਰੀਅਸ ਕਿਰਦਾਰ ਵੀ ਬਖੂਬੀ ਨਿਭਾ ਸਕਦੇ ਹਨ, ਇਸ ਲਈ ਰਾਹੁਲ ਦੇ ਕਿਰਦਾਰ ਲਈ ਗਿੱਪੀ ਬੈਸਟ ਚੁਆਇਸ ਹੈ।

Kuch Kuch Hota Hai: ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਕੌਣ ਬਣੇਗਾ ਰਾਹੁਲ, ਟੀਨਾ ਤੇ ਅੰਜਲੀ, ਦੇਖੋ ਇਸ ਖਬਰ 'ਚ

ਤਾਨੀਆ ਟੀਨਾ ਦੇ ਕਿਰਦਾਰ 'ਚ
ਟੀਨਾ ਦਾ ਕਿਰਦਾਰ ਫਿਲਮ 'ਚ ਰਾਣੀ ਮੁਖਰਜੀ ਨੇ ਨਿਭਾਇਆ ਸੀ, ਇਹ ਕਿਰਦਾਰ ਬਹੁਤ ਹੀ ਛੋਟਾ ਪਰ ਕਾਫੀ ਪਿਆਰਾ ਸੀ। ਇਸ ਕਿਰਦਾਰ 'ਚ ਸਾਡੇ ਹਿਸਾਬ ਨਾਲ ਪੰਜਾਬੀ ਅਦਾਕਾਰਾ ਤਾਨੀਆ ਫਿੱਟ ਬੈਠਦੀ ਨਜ਼ਰ ਆਉਂਦੀ ਹੈ। ਕਿਉਂਕਿ ਉਹ ਕਾਲਜ ਗਰਲ ਦਾ ਕਿਰਦਾਰ ਵੀ ਨਿਭਾ ਸਕਦੀ ਹੈ ਤੇ ਇੱਕ ਵਿਆਹੀ ਔਰਤ ਦਾ ਵੀ।

Kuch Kuch Hota Hai: ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਕੌਣ ਬਣੇਗਾ ਰਾਹੁਲ, ਟੀਨਾ ਤੇ ਅੰਜਲੀ, ਦੇਖੋ ਇਸ ਖਬਰ 'ਚ

ਸੋਨਮ ਬਾਜਵਾ ਅੰਜਲੀ ਦੇ ਕਿਰਦਾਰ 'ਚ
ਫਿਲਮ 'ਚ ਅੰਜਲੀ ਦਾ ਕਿਰਦਾਰ ਮੁੱਖ ਸੀ ਅਤੇ ਇਸ ਨੂੰ ਕਾਜੋਲ ਨੇ ਨਿਭਾਇਆ ਸੀ। ਪਹਿਲਾਂ ਕਾਜੋਲ ਜਦੋਂ ਕਾਲਜ ਗਰਲ ਬਣੀ ਤਾਂ ਉਹ ਕਾਫੀ ਬਬਲੀ ਤੇ ਮਸਤਮੌਲਾ ਲੁੱਕ 'ਚ ਨਜ਼ਰ ਆਈ। ਬਾਅਦ 'ਚ ਉਹ ਗਲੈਮਰਸ ਬਣ ਗਈ ਅਤੇ ਸੀਰੀਅਸ ਕਿਰਦਾਰ 'ਚ ਆ ਗਈ। ਇਸ ਲਈ ਇਸ ਕਿਰਦਾਰ 'ਚ ਸੋਨਮ ਬਾਜਵਾ ਬਿਲਕੁਲ ਫਿੱਟ ਬੈਠਦੀ ਹੈ। ਕਿਉਂਕਿ ਉਹ ਹਰ ਤਰ੍ਹਾਂ ਦੇ ਕਿਰਦਾਰ ਨੂੰ ਬਖੂਬੀ ਨਿਭਾ ਸਕਦੀ ਹੈ। 

Kuch Kuch Hota Hai: ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਕੌਣ ਬਣੇਗਾ ਰਾਹੁਲ, ਟੀਨਾ ਤੇ ਅੰਜਲੀ, ਦੇਖੋ ਇਸ ਖਬਰ 'ਚ

ਅਮਨ ਦੇ ਕਿਰਦਾਰ 'ਚ ਐਮੀ ਵਿਰਕ
ਫਿਲਮ 'ਚ ਅਮਨ ਦਾ ਕਿਰਦਾਰ ਸਲਮਾਨ ਖਾਨ ਨੇ ਨਿਭਾਇਆ ਸੀ। ਅਮਨ ਦਾ ਕਿਰਦਾਰ ਕਾਫੀ ਸੀਰੀਅਸ ਟਾਈਪ ਦਾ ਸੀ। ਇਸ ਨੂੰ ਦੇਖਦੇ ਹੋਏ ਸਾਡੇ ਹਿਸਾਬ ਨਾਲ ਇਸ ਕਿਰਦਾਰ ਲਈ ਐਮੀ ਵਿਰਕ ਬੈਸਟ ਚੁਆਇਸ ਹਨ। ਉਹ ਅਮਨ ਦੇ ਕਿਰਦਾਰ ਲਈ ਬਿਲਕੁਲ ਫਿੱਟ ਬੈਠਦੇ ਹਨ। 

Kuch Kuch Hota Hai: ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਕੌਣ ਬਣੇਗਾ ਰਾਹੁਲ, ਟੀਨਾ ਤੇ ਅੰਜਲੀ, ਦੇਖੋ ਇਸ ਖਬਰ 'ਚ

ਰਬਾਬ ਕੌਰ ਛੋਟੀ ਅੰਜਲੀ
ਜੂਨੀਅਰ ਕਲਾਕਾਰ ਰਬਾਬ ਕੌਰ ਛੋਟੀ ਅੰਜਲੀ ਦੇ ਕਿਰਦਾਰ 'ਚ ਫਿੱਟ ਬੈਠੇਗੀ।

Kuch Kuch Hota Hai: ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਕੌਣ ਬਣੇਗਾ ਰਾਹੁਲ, ਟੀਨਾ ਤੇ ਅੰਜਲੀ, ਦੇਖੋ ਇਸ ਖਬਰ 'ਚ

ਛੋਟੇ ਸਰਦਾਰ ਦੇ ਕਿਰਦਾਰ 'ਚ ਗੁਰਤੇਜ ਗੁਰੀ

Kuch Kuch Hota Hai: ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਕੌਣ ਬਣੇਗਾ ਰਾਹੁਲ, ਟੀਨਾ ਤੇ ਅੰਜਲੀ, ਦੇਖੋ ਇਸ ਖਬਰ 'ਚ

ਇਹ ਤਾਂ ਸੀ ਸਾਡੀ ਚੁਆਇਸ। ਤੁਹਾਡੇ ਮੁਤਾਬਕ 'ਕੁਛ ਕੁਛ ਹੋਤਾ ਹੈ' 'ਚ ਰਾਹੁਲ, ਟੀਨਾ ਤੇ ਅੰਜਲੀ ਦੇ ਕਿਰਦਾਰ ਲਈ ਕਿਹੜੇ ਪੰਜਾਬੀ ਕਲਾਕਾਰ ਹਨ ਤੁਹਾਡੀ ਪਸੰਦ? 

ਇਹ ਵੀ ਪੜ੍ਹੋ: ਪਰਮੀਸ਼ ਵਰਮਾ ਦੀ ਪਤਨੀ ਤੇ ਧੀ ਨਾਲ ਵੀਡੀਓ, ਗਾਇਕ ਦੀ ਪਿਆਰੀ ਫੈਮਿਲੀ ਵੀਡੀਓ 'ਤੇ ਫੈਨਜ਼ ਨੇ ਲੁਟਾਇਆ ਪਿਆਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ

Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ

Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?

Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ

ABP Premium

ਵੀਡੀਓਜ਼

Patiala News | 'ਪਟਿਆਲਾ ਦੀਆਂ ਸੜਕਾਂ 'ਤੇ ਗੱਡੀ ਦੀ ਖ਼ੂXXਨੀ ਖੇਡ','ਅੱਗੇ ਜੋ ਵੀ ਆਇਆ,ਚਾਲਕ ਉਸ ਨੂੰ ਹੀ ਦਰੜਦਾ ਗਿਆ'Harsimrat Badal | ਅੰਮ੍ਰਿਤਪਾਲ ਦੇ ਲਈ ਗੱਜੀ ਬੀਬੀ ਬਾਦਲ - ਕਦੇ ਨਹੀਂ ਵੇਖਿਆ ਹੋਣਾ ਇਹ ਰੂਪAmritpal Singh Oath | ਜਾਣੋ ਕਦੋਂ ਤੇ ਕਿਵੇਂ ਅੰਮ੍ਰਿਤਪਾਲ ਚੁੱਕੇਗਾ ਸਹੁੰ, ਲੋਕ ਸਭਾ ਸਪੀਕਰ ਕੋਲ ਗਈ ਅਰਜ਼ੀAsaduddin Owaisi In Parliament | 'ਓਵੈਸੀ ਦੇ ਭੜਕਾਊ ਬਿਆਨ - ਮੰਤਰੀਆਂ ਦੇ ਢਿੱਡ 'ਚ ਹੋਇਆ ਦਰਦ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ ਹਾਦਸੇ 'ਚ 116 ਦੀ ਮੌਤ, FIR ਦਰਜ, CM ਯੋਗੀ ਨੇ ਕਿਹਾ- ਦਿੱਤੀ ਜਾਵੇਗੀ ਸਖਤ ਸਜ਼ਾ

Sidhu Moose Wala: ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ

Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ

Embed widget