ਪੜਚੋਲ ਕਰੋ

Jaswinder Bhalla: ਜੇ ਤੁਹਾਡੇ ਅੰਦਰ ਹਨ ਇਹ ਖੂਬੀਆਂ ਤਾਂ ਤੁਸੀਂ ਵੀ ਹੋ 'ਕੈਰੀ ਆਨ ਜੱਟਾ' ਦੇ ਐਡਵੋਕੇਟ ਢਿੱਲੋਂ, ਦੇਖੋ VIDEO

Jaswinder Bhalla Video: ਜਸਵਿੰਦਰ ਭੱਲਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਚ ਉਨ੍ਹਾਂ ਨੇ ਦੱਸਿਆ ਹੈ ਕਿ ਜੇ ਤੁਹਾਡੇ ਅੰਦਰ ਇਹ ਖੂਬੀਆਂ ਹਨ, ਤਾਂ ਤੁਸੀਂ ਵੀ ਐਡਵੋਕੇਟ ਢਿੱਲੋਂ ਹੋ। ਆਓ ਦੱਸਦੇ ਹਾਂ ਤੁਹਾਨੂੰ ਉਹ ਖੂਬੀਆਂ

Jaswinder Bhalla Video: ਜਸਵਿੰਦਰ ਭੱਲਾ ਉਹ ਸ਼ਖਸੀਅਤ ਹਨ, ਜੋ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟਾਂ ਲੋਕਾਂ ਦਾ ਧਿਆਨ ਅਕਸਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀਆਂ ਹਨ। ਇਹ ਤਾਂ ਸਭ ਨੂੰ ਹੀ ਪਤਾ ਹੈ ਕਿ 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ 'ਚ ਜਸਵਿੰਦਰ ਭੱਲਾ ਇੱਕ ਵਾਰ ਫਿਰ ਤੋਂ ਐਡਵੋਕੇਟ ਢਿੱਲੋਂ ਬਣ ਕੇ ਲੋਕਾਂ ਨੂੰ ਖੂਬ ਹਸਾਉਣ ਵਾਲੇ ਹਨ। ਇਸ ਤੋਂ ਪਹਿਲਾਂ ਭੱਲਾ ਦੀ ਇੱਕ ਪੋਸਟ ਦੀ ਖਾਸੀ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੇ ਲਾਡਲੇ ਆਰੀਅਨ ਦਾ ਐਕਟਿੰਗ ਦੀ ਦੁਨੀਆ 'ਚ ਡੈਬਿਊ, ਪਿਓ-ਪੁੱਤਰ ਦੀ ਜੋੜੀ ਨੇ ਇਕੱਠੇ ਪਾਈਆਂ ਧਮਾਲਾਂ

ਜਸਵਿੰਦਰ ਭੱਲਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਜੇ ਤੁਹਾਡੇ ਅੰਦਰ ਵੀ ਇਹ ਖੂਬੀਆਂ ਹਨ, ਤਾਂ ਤੁਸੀਂ ਵੀ ਐਡਵੋਕੇਟ ਢਿੱਲੋਂ ਹੋ। ਤਾਂ ਆਓ ਦੱਸਦੇ ਹਾਂ ਤੁਹਾਨੂੰ ਉਹ ਖੂਬੀਆਂ:

1. ਤੁਹਾਨੂੰ ਵੀ ਕਾਲਾ ਰੰਗ ਪਸੰਦ ਹੈ: ਫਿਲਮ 'ਚ ਤੁਸੀਂ ਜਸਵਿੰਦਰ ਭੱਲਾ ਨੂੰ ਬਾਰ-ਬਾਰ ਇਹ ਬੋਲਦੇ ਸੁਣਿਆ ਹੋਵੇਗਾ ਕਿ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਹੀ ਨਹੀਂ ਪਾਇਆ। ਇਸ ਦਾ ਮਤਲਬ ਕਿ ਢਿੱਲੋਂ ਸਾਬ੍ਹ ਦਾ ਮਨਪਸੰਦ ਰੰਗ ਕਾਲਾ ਹੈ ਅਤੇ ਉਹ ਬਾਰ ਬਾਰ ਇਸੇ ਕਰਕੇ ਕਾਲੇ ਰੰਗ ਦੇ ਕੋਟ ਦਾ ਰੈਫਰੈਂਸ ਦਿੰਦੇ ਹਨ।

2. ਸਾਰੇ ਪੰਗੇ ਲੰਬੀ ਜ਼ੁਬਾਨ ਕਰਕੇ ਪੈਂਦੇ ਨੇ: ਐਡਵੋਕੇਟ ਢਿੱਲੋਂ ਬਿਨਾਂ ਸੋਚੇ ਸਮਝੇ ਦਿਲ ਦੀ ਗੱਲ ਮੂੰਹ 'ਤੇ ਬੋਲ ਦਿੰਦੇ ਹਨ। ਕਈ ਵਾਰ ਇਸ ਗੱਲ ਕਰਕੇ ਪੰਗੇ ਵੀ ਪੈ ਜਾਂਦੇ ਹਨ। 

3. ਆਪਣੇ ਹੀ ਬੇਵਕੂਫ ਬਣਾ ਦਿੰਦੇ ਨੇ: ਜਸਵਿੰਦਰ ਭੱਲਾ ਯਾਨਿ ਐਡਵੋਕੇਟ ਢਿੱਲੋਂ ਨੂੰ ਉਨ੍ਹਾਂ ਦਾ ਬੇਟਾ ਗਿੱਪੀ ਯਾਨਿ ਜੱਸ ਬੇਵਕੂਫ ਬਣਾਉਂਦਾ ਹੈ।

ਬਾਕੀ ਖੂਬੀਆਂ ਚੈੱਕ ਕਰਨ ਲਈ ਦੇਖੋ ਇਹ ਵੀਡੀਓ:

View this post on Instagram
 
A post shared by Jaswinder Bhalla (@jaswinderbhalla)

ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' 'ਚ ਜਸਵਿੰਦਰ ਭੱਲਾ ਇੱਕ ਵਾਰ ਫਿਰ ਤੋਂ ਐਡਵੋਕੇਟ ਢਿੱਲੋਂ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਦੱਸ ਦਈਏ ਕਿ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ: 'ਕੈਰੀ ਆਨ ਜੱਟਾ 3' ਦੇ ਰੋਮਾਂਟਿਕ ਗਾਣੇ 'ਫਰਿਸ਼ਤੇ' ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਗਿੱਪੀ-ਸੋਨਮ ਦੀ ਲਵ ਕੈਮਿਸਟਰੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CBSE Board: ਸੱਚਮੁੱਚ CBSE ਦੀਆਂ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਹੋਣਗੀਆਂ? ਜਾਣੋ ਅਸਲੀਅਤ ਕੀ ਹੈ?

Lok Sabha Election 2024: ਦੂਜੇ ਪੜਾਅ ਲਈ ਵੋਟਿੰਗ ਖਤਮ, ਯੂਪੀ 'ਚ ਸਭ ਤੋਂ ਘੱਟ ਅਤੇ ਤ੍ਰਿਪੁਰਾ 'ਚ ਸਭ ਤੋਂ ਵੱਧ, ਜਾਣੋ ਪੂਰਾ ਵੇਰਵਾ

Neem Benefits: ਨਿੰਮ ਦੰਦਾਂ ਨੂੰ ਰੱਖਦਾ ਮਜ਼ਬੂਤ, ਸਰੀਰ ਲਈ ਬੇਅੰਤ ਫਾਇਦੇ, ਜਾਣੋ ਇਸ ਦੇ ਔਸ਼ਧੀ ਗੁਣ

Salman Khan Firing Case: ਸਲਮਾਨ ਖਾਨ ਫਾਇਰਿੰਗ ਮਾਮਲੇ 'ਚ ਵੱਡੀ ਕਾਰਵਾਈ, ਕੈਨੇਡਾ 'ਚ ਬੈਠੇ ਅਨਮੋਲ ਬਿਸ਼ਨੋਈ ਖਿਲਾਫ ਲੁੱਕਆਊਟ ਸਰਕੂਲਰ ਜਾਰੀ

for smartphones
and tablets

ਵੀਡੀਓਜ਼

Bhagwant Mann| ਕੈਪਟਨ, ਜਾਖੜ, ਮਨਪ੍ਰੀਤ ਬਾਰੇ CM ਨੇ ਕੀ ਕਿਹਾ ?Bhagwant Mann| CM ਭਗਵੰਤ ਮਾਨ ਨੇ ਕਿਸਾਨਾਂ ਅਤੇ ਖੇਤੀ ਬਾਰੇ ਕੀ ਕਿਹਾ ?Hans Raj Hans| 'ਸ਼ਾਇਦ ਮੁਹੱਬਤ ਜਿੱਤ ਜਾਵੇ, ਹਲਾਂਕਿ ਮੁਹੱਬਤ ਸਮਝਣ ਵਾਲੇ ਘੱਟ'Hans Raj Hans| ਪ੍ਰਦਰਸ਼ਨਕਾਰੀਆਂ ਲਈ ਹੰਸ ਰਾਜ ਹੰਸ ਨੇ ਗਾਇਆ ਗੀਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CBSE Board: ਸੱਚਮੁੱਚ CBSE ਦੀਆਂ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਹੋਣਗੀਆਂ? ਜਾਣੋ ਅਸਲੀਅਤ ਕੀ ਹੈ?
CBSE Board: ਸੱਚਮੁੱਚ CBSE ਦੀਆਂ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਹੋਣਗੀਆਂ? ਜਾਣੋ ਅਸਲੀਅਤ ਕੀ ਹੈ?
Lok Sabha Election 2024: ਦੂਜੇ ਪੜਾਅ ਲਈ ਵੋਟਿੰਗ ਖਤਮ, ਯੂਪੀ 'ਚ ਸਭ ਤੋਂ ਘੱਟ ਅਤੇ ਤ੍ਰਿਪੁਰਾ 'ਚ ਸਭ ਤੋਂ ਵੱਧ, ਜਾਣੋ ਪੂਰਾ ਵੇਰਵਾ
Lok Sabha Election 2024: ਦੂਜੇ ਪੜਾਅ ਲਈ ਵੋਟਿੰਗ ਖਤਮ, ਯੂਪੀ 'ਚ ਸਭ ਤੋਂ ਘੱਟ ਅਤੇ ਤ੍ਰਿਪੁਰਾ 'ਚ ਸਭ ਤੋਂ ਵੱਧ, ਜਾਣੋ ਪੂਰਾ ਵੇਰਵਾ
Neem Benefits: ਨਿੰਮ ਦੰਦਾਂ ਨੂੰ ਰੱਖਦਾ ਮਜ਼ਬੂਤ, ਸਰੀਰ ਲਈ ਬੇਅੰਤ ਫਾਇਦੇ, ਜਾਣੋ ਇਸ ਦੇ ਔਸ਼ਧੀ ਗੁਣ
Neem Benefits: ਨਿੰਮ ਦੰਦਾਂ ਨੂੰ ਰੱਖਦਾ ਮਜ਼ਬੂਤ, ਸਰੀਰ ਲਈ ਬੇਅੰਤ ਫਾਇਦੇ, ਜਾਣੋ ਇਸ ਦੇ ਔਸ਼ਧੀ ਗੁਣ
Salman Khan Firing Case: ਸਲਮਾਨ ਖਾਨ ਫਾਇਰਿੰਗ ਮਾਮਲੇ 'ਚ ਵੱਡੀ ਕਾਰਵਾਈ, ਕੈਨੇਡਾ 'ਚ ਬੈਠੇ ਅਨਮੋਲ ਬਿਸ਼ਨੋਈ ਖਿਲਾਫ ਲੁੱਕਆਊਟ ਸਰਕੂਲਰ ਜਾਰੀ
Salman Khan Firing Case: ਸਲਮਾਨ ਖਾਨ ਫਾਇਰਿੰਗ ਮਾਮਲੇ 'ਚ ਵੱਡੀ ਕਾਰਵਾਈ, ਕੈਨੇਡਾ 'ਚ ਬੈਠੇ ਅਨਮੋਲ ਬਿਸ਼ਨੋਈ ਖਿਲਾਫ ਲੁੱਕਆਊਟ ਸਰਕੂਲਰ ਜਾਰੀ
Amritpal Singh: ਡਿਬਰੂਗੜ੍ਹ ਜੇਲ੍ਹ 'ਚ NSA ਤਹਿਤ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਣਗੇ ਚੋਣ

Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ

X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ

Sangrur Politics: ਪਹਿਲਾਂ ਜਿਤਾ ਕੇ ਫਿਰ ਜ਼ਮਾਨਤ ਵੀ ਜ਼ਬਤ ਕਰਵਾ ਦਿੰਦੇ ਨੇ ਸੰਗਰੂਰੀਏ ! ਪੜ੍ਹੋ ਸੀਟ ਦਾ ਇਤਿਹਾਸ

Embed widget