ਪੜਚੋਲ ਕਰੋ
Advertisement
ਜੌਨ ਅਬ੍ਰਾਹਮ ਨੇ ਰਿਲੀਜ਼ ਕੀਤੇ ‘ਰਾਅ’ ਦੇ ਦੋ ਪੋਸਟਰ, ਇਸ ਦਿਨ ਰਿਲੀਜ਼ ਹੋ ਰਿਹਾ ਟ੍ਰੇਲਰ
ਮੁੰਬਈ: ਜੌਨ ਅਬ੍ਰਾਹਮ ਨੇ ਆਪਣੀ ਆਉਣ ਵਾਲੀ ਫ਼ਿਲਮ ‘ਰੋਮੀਓ ਅਕਬਰ ਵਾਲਟਰ’ ਦਾ ਬੀਤੇ ਦਿਨੀਂ ਪਹਿਲਾ ਪੋਸਟਰ ਰਿਲੀਜ਼ ਕੀਤਾ ਸੀ। ਇਸ ਨੂੰ ਸੋਸ਼ਲ ਮੀਡੀਆ ‘ਤੇ ਫੈਨਸ ਨੇ ਖੂਬ ਪਸੰਦ ਕੀਤਾ। ਹੁਣ ਕੁਝ ਸਮਾਂ ਪਹਿਲਾਂ ਜੌਨ ਨੇ ਫ਼ਿਲਮ ਦਾ ਇੱਕ ਹੋਰ ਪੋਸਟਰ ਰਿਲੀਜ਼ ਕੀਤਾ ਹੈ। ਇਸ ਦੇ ਨਾਲ ਹੀ ਫ਼ਿਲਮੇਕਰਜ਼ ਨੇ ਵੱਡਾ ਐਲਾਨ ਕੀਤਾ ਹੈ।
ਜੀ ਹਾਂ, ਪੋਸਟਰ ਦੇ ਨਾਲ ਮੇਕਰਸ ਨੇ ਇਸ ਦੇ ਟੀਜ਼ਰ ਦੀ ਰਿਲੀਜ਼ ਦਾ ਐਲਾਨ ਕੀਤਾ ਹੈ। ‘ਰਾਅ’ ਫ਼ਿਲਮ ਦਾ ਟੀਜ਼ਰ ਕਲ੍ਹ ਯਾਨੀ 26 ਜਨਵਰੀ ਨੂੰ ਰਿਲੀਜ਼ ਹੋਣਾ ਹੈ। ਇਸ ਦੀ ਜਾਣਕਾਰੀ ਮੇਕਰਸ ਨੇ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ ਹੈ ਤੇ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ।One man. Many faces. One mission - to protect his country. Presenting ‘Romeo’ from #RAW, based on the true story of a patriot. #RAWRomeo @Roymouni @bindasbhidu @sikandarkher @RomeoAkbarWaltr @Viacom18Movies @KytaProductions @VAFilmCompany @redicefilms @ajay0701 #DheerajWadhwan pic.twitter.com/viMhRXtbld
— John Abraham (@TheJohnAbraham) January 23, 2019
ਫ਼ਿਲਮ ‘ਚ ਜੌਨ ਪਹਿਲੀ ਵਾਰ ਮੌਨੀ ਰਾਏ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਫ਼ਿਲਮ ‘ਚ ਜੌਨ ਜਾਸੂਸ ਦਾ ਰੋਲ ਕਰ ਰਹੇ ਹਨ। ਇਸ ਤੋਂ ਵੀ ਖਾਸ ਗੱਲ ਹੈ ਕਿ ਫ਼ਿਲਮ ‘ਚ ਜੌਨ 15 ਗੈਟਅੱਪਸ ਬਦਲਦੇ ਨਜ਼ਰ ਆਉਣਗੇ। ਇਸ ਦੀ ਸ਼ੂਟਿੰਗ 80 ਲੋਕੇਸ਼ਨਸ ‘ਤੇ ਹੋਈ ਹੈ। ਜੌਨ ਤੇ ਮੌਨੀ ਦੀ ‘ਰਾਅ’ 12 ਅਪ੍ਰੈਲ਼ ਨੂੰ ਸਿਨੇਮਾਘਰਾਂ ‘ਚ ਦਸਤਕ ਦੇ ਰਹੀ ਹੈ।Where do you draw the line when you live and die for your country? Presenting ‘Walter’ from #RAW based on the true story of a patriot. #RAWTeaser coming out today. Stay tuned! @Roymouni @bindasbhidu @sikandarkher @RomeoAkbarWaltr pic.twitter.com/JII3DeQFfB
— John Abraham (@TheJohnAbraham) January 25, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement