ਪੜਚੋਲ ਕਰੋ

Kangana Ranaut: ਕੰਗਨਾ ਦਾ ਰਣਬੀਰ ਕਪੂਰ 'ਤੇ ਤਿੱਖਾ ਹਮਲਾ, ਰਣਬੀਰ ਨੂੰ ਕਿਹਾ 'ਚਿੱਟਾ ਚੂਹਾ', ਬੋਲੀ- 'ਇਹ ਨਸ਼ੇੜੀ ਰਾਮ ਬਣਨ ਦੇ ਯੋਗ ਨਹੀਂ'

Kangana Ranaut On Ranbir Kapoor: ਰਣਬੀਰ ਕਪੂਰ ਨਿਤੇਸ਼ ਤਿਵਾਰੀ ਦੀ ਫਿਲਮ ਰਾਮਾਇਣ ਵਿੱਚ ਰਾਮ ਦੀ ਭੂਮਿਕਾ ਨਿਭਾ ਸਕਦੇ ਹਨ। ਇਸ 'ਤੇ ਕੰਗਨਾ ਰਣੌਤ ਨੇ ਰਣਬੀਰ ਕਪੂਰ 'ਤੇ ਜ਼ਬਰਦਸਤ ਹਮਲਾ ਬੋਲਿਆ ਹੈ।

Kangana Ranaut On Ranbir Kapoor: ਕੰਗਨਾ ਰਣੌਤ ਨੇ ਉਨ੍ਹਾਂ ਖਬਰਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਨਿਤੇਸ਼ ਤਿਵਾਰੀ ਦੀ ਫਿਲਮ 'ਰਾਮਾਇਣ' 'ਚ ਸੀਤਾ-ਰਾਮ ਦਾ ਕਿਰਦਾਰ ਨਿਭਾਉਣਗੇ। ਕੰਗਨਾ ਨੇ ਇਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰਦੇ ਹੋਏ ਇਕ ਲੰਮਾ ਨੋਟ ਲਿਖਿਆ ਹੈ ਅਤੇ ਫਿਲਮ ਲਈ ਕਾਸਟਿੰਗ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਅਦਾਕਾਰ ਰਣਬੀਰ ਕਪੂਰ ਨੂੰ 'ਸਕਿਨੀ ਵ੍ਹਾਈਟ ਰੈਟ' ਯਾਨਿ ਪਤਲਾ ਚਿੱਟਾ ਚੂਹਾ ਕਿਹਾ ਹੈ।

ਇਹ ਵੀ ਪੜ੍ਹੋ: ਮਨਕੀਰਤ ਔਲਖ ਨਵੀਂ ਸੋਸ਼ਲ ਮੀਡੀਆ ਪੋਸਟ ਕਰਕੇ ਬੁਰੀ ਤਰ੍ਹਾਂ ਹੋਇਆ ਟਰੋਲ, ਕੈਪਸ਼ਨ ਪਾ ਕੇ ਬੁਰਾ ਫਸਿਆ, ਲੋਕ ਬੋਲੇ- 'ਸਿੱਧੂ ਨੂੰ ਖਾ ਗਿਆ'

ਦਰਅਸਲ, ਪਿੰਕਵਿਲਾ ਦੀ ਇੱਕ ਰਿਪੋਰਟ ਮੁਤਾਬਕ ਆਲੀਆ ਰਾਮਾਇਣ ਵਿੱਚ ਸੀਤਾ ਦਾ ਕਿਰਦਾਰ ਨਿਭਾਏਗੀ ਅਤੇ ਰਣਬੀਰ ਰਾਮ ਦੇ ਕਿਰਦਾਰ ਲਈ ਲੁੱਕ ਟੈਸਟ ਦੇਣ ਵਿੱਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਯਸ਼ ਰਾਵਣ ਦੇ ਕਿਰਦਾਰ 'ਚ ਵੀ ਨਜ਼ਰ ਆ ਸਕਦੇ ਹਨ। ਅਜਿਹੇ 'ਚ ਕੰਗਨਾ ਨੇ ਰਣਬੀਰ 'ਤੇ ਲੰਬਾ ਨੋਟ ਲਿਖ ਕੇ ਹਮਲਾ ਕੀਤਾ ਹੈ।

ਕੰਗਨਾ ਨੇ ਰਣਬੀਰ ਨੂੰ ਕਿਹਾ ਨਸ਼ੇੜੀ
ਕੰਗਨਾ ਨੇ ਲਿਖਿਆ, 'ਹਾਲ ਹੀ 'ਚ ਖਬਰ ਸੁਣੀ ਹੈ ਕਿ ਇਕ ਹੋਰ ਬਾਲੀਵੁੱਡ 'ਰਾਮਾਇਣ' ਆਉਣ ਵਾਲੀ ਹੈ। ਬਾਲੀਵੁੱਡ ਅਜਿਹੀ ਇੰਡਸਟਰੀ ਹੈ ਜੋ ਤੀਵੀਂਬਾਜ਼ ਹੈ ਅਤੇ ਨਸ਼ੇੜੀ ਵੀ ਹੈ, ਆਪਣੇ ਆਪ ਨੂੰ ਭਗਵਾਨ ਸ਼ਿਵ ਸਾਬਤ ਕਰਨ ਦੀ ਸਖ਼ਤ ਕੋਸ਼ਿਸ਼ ਕਰ ਰਿਹਾ ਹੈ (ਜਿਸ ਨੂੰ ਕੋਈ ਵੀ ਨਹੀਂ ਦੇਖਦਾ) ਹੁਣ ਭਗਵਾਨ ਰਾਮ ਬਣਨ ਲਈ ਉਤਸੁਕ ਹੈ ...

Kangana Ranaut: ਕੰਗਨਾ ਦਾ ਰਣਬੀਰ ਕਪੂਰ 'ਤੇ ਤਿੱਖਾ ਹਮਲਾ, ਰਣਬੀਰ ਨੂੰ ਕਿਹਾ 'ਚਿੱਟਾ ਚੂਹਾ', ਬੋਲੀ- 'ਇਹ ਨਸ਼ੇੜੀ ਰਾਮ ਬਣਨ ਦੇ ਯੋਗ ਨਹੀਂ

'ਨਸ਼ੇੜੀ ਨੂੰ ਭਗਵਾਨ ਰਾਮ ਦਾ ਕਿਰਦਾਰ ਨਹੀਂ ਨਿਭਾਉਣਾ ਚਾਹੀਦਾ'
ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਅੱਗੇ ਲਿਖਿਆ - ਵਾਲਮੀਕੀ ਜੀ ਦੇ ਵਰਣਨ ਦੇ ਅਨੁਸਾਰ, ਇੱਕ ਨੌਜਵਾਨ ਦੱਖਣੀ ਸੁਪਰਸਟਾਰ ਜੋ ਸਵਾਲਮੀਕੀ ਜੀ ਦੇ ਅਨੁਸਾਰ ਇੱਕ ਜਵਾਨ ਸਾਊਥ ਸੁਪਰਸਟਾਰ , ਜਿਸ ਨੂੰ ਸੈਲਫ ਮੇਡ ਅਤੇ ਇੱਕ ਡੈਡੀਕੇਟਡ ਫੈਮਿਲੀ ਪਰਸਨ ਕਿਹਾ ਜਾਂਦਾ ਹੈ। ਉਹ ਆਪਣੇ ਰੰਗ, ਵਤੀਰੇ ਤੇ ਚਿਹਰੇ ਕਾਰਨ ਭਗਵਾਨ ਰਾਮ ਵਰਗਾ ਦਿਖਦਾ ਹੈ। .. ਉਸਨੂੰ ਰਾਵਣ ਦੇ ਰੋਲ ਦੀ ਪੇਸ਼ਕਸ਼ ਆਈ ਹੈ... ਇਹ ਕਿਹੋ ਜਿਹਾ ਕਲਯੁਗ ਹੈ?? ਜਦਕਿ ਇੱਕ ਗੋਰੇ ਰੰਗ ਵਾਲਾ ਨਸ਼ੇੜੀ ਆਦਮੀ ਉਸ ਨੂੰ ਭਗਵਾਨ ਰਾਮ ਬਣਨ ਦੀ ਆਫਰ ਮਿਲ ਰਹੀ ਹੈ। ਮੈਂ ਕਹਿੰਦੀ ਹਾਂ ਕਿ ਇੱਕ ਨਸ਼ੇੜੀ ਨੂੰ ਕਦੇ ਵੀ ਇਹ ਕਿਰਦਾਰ ਨਹੀਂ ਕਰਨਾ ਚਾਹੀਦਾ। ਜੈ ਸ਼੍ਰੀ ਰਾਮ

Kangana Ranaut: ਕੰਗਨਾ ਦਾ ਰਣਬੀਰ ਕਪੂਰ 'ਤੇ ਤਿੱਖਾ ਹਮਲਾ, ਰਣਬੀਰ ਨੂੰ ਕਿਹਾ 'ਚਿੱਟਾ ਚੂਹਾ', ਬੋਲੀ- 'ਇਹ ਨਸ਼ੇੜੀ ਰਾਮ ਬਣਨ ਦੇ ਯੋਗ ਨਹੀਂ

ਕੰਗਨਾ ਨੇ ਜਾਰੀ ਕੀਤਾ ਖ਼ਤਰੇ ਦਾ ਅਲਰਟ!
ਇਸ ਤੋਂ ਬਾਅਦ ਕੰਗਨਾ ਨੇ ਇਕ ਹੋਰ ਇੰਸਟਾਗ੍ਰਾਮ ਸਟੋਰੀ ਪੋਸਟ ਕੀਤੀ ਹੈ, ਜਿਸ 'ਚ ਉਸ ਨੇ ਖ਼ਤਰੇ ਦਾ ਅਲਰਟ ਸਟਿੱਕਰ ਲਗਾਇਆ ਹੈ ਅਤੇ ਲਿਖਿਆ ਹੈ, 'ਜੇਕਰ ਤੁਸੀਂ ਮੈਨੂੰ ਇਕ ਵਾਰ ਮਾਰੋਗੇ ਤਾਂ ਮੈਂ ਤੁਹਾਨੂੰ ਮਰਦੇ ਦਮ ਤੱਕ ਮਾਰਾਂਗੀ। ਮੇਰੇ ਨਾਲ ਪੰਗਾ ਨਾ ਲਵੋ, ਦੂਰ ਰਹੋ!!!!'

ਇਹ ਵੀ ਪੜ੍ਹੋ: ਵਿੱਕੀ ਕੌਸ਼ਲ 'ਚ ਹਜ਼ਾਰਾਂ ਕਮੀਆਂ ਕੱਢਦੀ ਹੈ ਪਤਨੀ ਕੈਟਰੀਨਾ ਕੈਫ, ਇਸ ਕਰਕੇ ਪਤਨੀ ਤੋਂ ਡਰਦੇ ਹਨ ਵਿੱਕੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
Advertisement
ABP Premium

ਵੀਡੀਓਜ਼

ਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇਆਰ. ਐਸ. ਐਸ. ਨਾਲ ਮਿਲੇ ਹੋਣ ਦੀਆਂ ਗੱਲਾਂ ਦਾ ਸੱਚGuwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅਅਕਾਲੀ ਦਲ ਵਲੋਂ ਵਾਰ ਵਾਰ ਆਰ ਐਸ ਐਸ ਦੀ ਦਖ਼ਲਅੰਦਾਜੀ ਦਾ ਮੁੱਦਾ ਕਿਉਂ ਚੁੱਕਿਆ ਜਾਂਦਾ ਹੈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
Punjab Schools Vacation: ਖੁਸ਼ੀ ਨਾਲ ਗਦਗਦ ਹੋਏ ਵਿਦਿਆਰਥੀ! ਨਵੇਂ ਸਾਲ ਵਿਚਾਲੇ ਇੰਨੇ ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ ?
ਖੁਸ਼ੀ ਨਾਲ ਗਦਗਦ ਹੋਏ ਵਿਦਿਆਰਥੀ! ਨਵੇਂ ਸਾਲ ਵਿਚਾਲੇ ਇੰਨੇ ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ ?
ਪੰਜਾਬ ਦੇ ਮੌਸਮ ਨੂੰ ਲੈਕੇ ਵੱਡਾ ਅਪਡੇਟ, ਕਿਤੇ ਘੁੰਮਣ ਨਿਕਲਣਾ ਤਾਂ ਪਹਿਲਾਂ ਪੜ੍ਹ ਲਓ Alert
ਪੰਜਾਬ ਦੇ ਮੌਸਮ ਨੂੰ ਲੈਕੇ ਵੱਡਾ ਅਪਡੇਟ, ਕਿਤੇ ਘੁੰਮਣ ਨਿਕਲਣਾ ਤਾਂ ਪਹਿਲਾਂ ਪੜ੍ਹ ਲਓ Alert
Weather Update : ਨਵੇਂ ਸਾਲ ਮੌਕੇ ਠੰਡ ਨਾਲ ਕੰਬਿਆ ਪੰਜਾਬ-ਹਰਿਆਣਾ, ਇਨ੍ਹਾਂ ਜ਼ਿਲ੍ਹਿਆਂ 'ਚ 5 ਡਿਗਰੀ ਤੱਕ ਡਿੱਗਿਆ ਤਾਪਮਾਨ; ਜਾਣੋ ਮੌਸਮ ਦੀ ਤਾਜ਼ਾ ਅਪਡੇਟ
ਨਵੇਂ ਸਾਲ ਮੌਕੇ ਠੰਡ ਨਾਲ ਕੰਬਿਆ ਪੰਜਾਬ-ਹਰਿਆਣਾ, ਇਨ੍ਹਾਂ ਜ਼ਿਲ੍ਹਿਆਂ 'ਚ 5 ਡਿਗਰੀ ਤੱਕ ਡਿੱਗਿਆ ਤਾਪਮਾਨ; ਜਾਣੋ ਮੌਸਮ ਦੀ ਤਾਜ਼ਾ ਅਪਡੇਟ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1-1-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1-1-2025
Embed widget