ਪੜਚੋਲ ਕਰੋ
Advertisement
ਸਟਾਰ ਕਿਡਜ਼ 'ਤੇ ਫਿਰ ਭੜਕੀ ਕੰਗਨਾ, #Boycott_kangana ਦਾ ਦਿੱਤਾ ਠੋਕਵਾਂ ਜਵਾਬ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੰਦਰ ਸਟਾਰ ਕਿੱਡਜ਼ ਨੂੰ ਲੈ ਕੇ ਇਨ੍ਹਾਂ ਗੁੱਸਾ ਹੈ, ਕਿ ਉਸ ਨੇ ਸਟਾਰ ਕਿੱਡਜ਼ ਨੂੰ ਹੁਣ ਵਾਇਰਸ ਤੱਕ ਕਿਹਾ ਦਿੱਤਾ।
ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੰਦਰ ਸਟਾਰ ਕਿੱਡਜ਼ ਨੂੰ ਲੈ ਕੇ ਇਨ੍ਹਾਂ ਗੁੱਸਾ ਹੈ, ਕਿ ਉਸ ਨੇ ਸਟਾਰ ਕਿੱਡਜ਼ ਨੂੰ ਹੁਣ ਵਾਇਰਸ ਤੱਕ ਕਿਹਾ ਦਿੱਤਾ। ਦਰਅਸਲ ਟਵਿੱਟਰ ਤੇ #Boycott_ kangana ਟ੍ਰੈਂਡ ਕਰ ਰਿਹਾ ਹੈ ਜਿਸ ਦਾ ਜਵਾਬ ਦਿੰਦੇ ਹੋਏ ਕੰਗਨਾ ਨੇ ਸੋਸ਼ਲ ਮੀਡੀਆ ਤੇ ਲਿਖਿਆ, #Boycott trend ਕਰਨ ਨਾਲ ਉਸ ਨੂੰ ਡਰ ਨਹੀਂ ਲੱਗਦਾ, ਜਾ ਕੇ ਕੁਝ ਹੋਰ ਟ੍ਰਾਈ ਕਰੋ।
ਇਸ ਦੇ ਨਾਲ ਹੀ ਕੰਗਨਾ ਨੇ ਰਣਬੀਰ ਕਪੂਰ, ਵਰੁਣ ਧਵਨ, ਆਲੀਆ ਭੱਟ ਤੇ ਕਰਨ ਜੌਹਰ ਦੀ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਵਾਇਰਸ ਲਿਖਿਆ ਸੀ। ਦੂਜੇ ਪਾਸੇ ਉਸ ਨੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਉਸ 'ਤੇ ਸੈਨੇਟਾਇਜ਼ਰ ਲਿਖਿਆ ਹੈ ਪਰ ਕੁਝ ਯੂਜ਼ਰਸ ਕੰਗਨਾ ਨੂੰ ਵੀ ਬਾਈਕਾਟ ਕਰਨ ਦੀ ਗੱਲ ਕਰ ਰਹੇ ਹਨ।
ਇਹ ਵੀ ਪੜ੍ਹੋ:Unlock 4: ਪਹਿਲੀ ਸਤੰਬਰ ਤੋਂ ਅਨਲੌਕ 4.0, ਕੀ ਖੁੱਲ੍ਹਣਗੇ ਸਕੂਲ-ਕਾਲਜ ਤੇ ਸਿਨੇਮਾ ਹਾਲ, ਜਾਣੋ ਆਪਣੇ ਸਵਾਲਾਂ ਦੇ ਜਵਾਬ? ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਕੰਗਨਾ ਨੇ ਲਗਾਤਾਰ ਸਟਾਰ ਕਿੱਡਜ਼ ਤੇ ਨੈਪੋਟਿਜ਼ਮ ਤੇ ਤਨਜ਼ ਕੱਸਿਆ ਹੈ। ਕੰਗਨਾ ਨੇ ਆਪਣੀ ਵੀਡੀਓ ਵਿੱਚ ਇਹ ਵੀ ਕਿਹਾ ਸੀ ਕੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਖ਼ੁਦਕੁਸ਼ੀ ਨਹੀਂ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਹੈ। ਇਸ ਦਾ ਸਿੱਧਾ ਨਿਸ਼ਾਨਾ ਨੈਪੋਟਿਜ਼ਮ ਤੇ ਸਟਾਰ ਕਿੱਡਜ਼ ਨੂੰ ਬਣਾਇਆ ਗਿਆ। ਇਹ ਵੀ ਪੜ੍ਹੋ:ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਤੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਕੋਰੋਨਾ ਇਸ ਤੋਂ ਬਾਅਦ ਸੁਸ਼ਾਂਤ ਦੇ ਫੈਨਸ ਨੇ ਨੈਪੋਟਿਜ਼ਮ ਨੂੰ ਬਾਈਕਾਟ ਕਰਨ ਦੀ ਡਿਬੇਟ ਸ਼ੁਰੂ ਕਰ ਦਿੱਤੀ ਜਿਸ ਕਰਕੇ ਹੁਣ ਸਲਮਾਨ ਖ਼ਾਨ ਦਾ ਸ਼ੋਅ ਬਿੱਗ ਬੌਸ ਸੁਸ਼ਾਂਤ ਦੇ ਫੈਨਸ ਦੇ ਨਿਸ਼ਾਨੇ ਤੇ ਹੈ।

Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਜਲੰਧਰ
Advertisement