ਪੜਚੋਲ ਕਰੋ
Advertisement
ਕਪਿਲ ਸ਼ਰਮਾ ਨੇ ਪਤਨੀ ਗਿੰਨੀ ਨਾਲ ਕੈਨੇਡਾ ਦੀ ਸੜਕਾਂ ‘ਤੇ ਕੀਤੀ ਰੋਮਾਟਿਕ ਸੈਰ
ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਦੇ ਨਾਲ ਇਨ੍ਹਾਂ ਦਿਨੀਂ ਕੈਨੇਡਾ ‘ਚ ਆਪਣੇ ਬੈਬੀਮੂਨ ਵਕੈਸ਼ਨ ਨੂੰ ਏਂਜੁਆਏ ਕਰ ਰਹੇ ਹਨ। 25 ਜੁਲਾਈ ਨੂੰ ਉਹ ਕੈਨੇਡਾ ਗਏ ਹਨ ਅਤੇ ਜਲਦੀ ਭਾਰਤ ਵਾਪਸੀ ਕਰਨ ਵਾਲੇ ਹਨ।
ਮੁੰਬਈ: ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਦੇ ਨਾਲ ਇਨ੍ਹਾਂ ਦਿਨੀਂ ਕੈਨੇਡਾ ‘ਚ ਆਪਣੇ ਬੈਬੀਮੂਨ ਵਕੈਸ਼ਨ ਨੂੰ ਏਂਜੁਆਏ ਕਰ ਰਹੇ ਹਨ। 25 ਜੁਲਾਈ ਨੂੰ ਉਹ ਕੈਨੇਡਾ ਗਏ ਹਨ ਅਤੇ ਜਲਦੀ ਭਾਰਤ ਵਾਪਸੀ ਕਰਨ ਵਾਲੇ ਹਨ। ਕਪਿਲ ਅਤੇ ਗਿੰਨੀ ਆਪਣੇ ਪਹਿਲੇ ਬੱਚੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਖ਼ਬਰਾਂ ਨੇ ਦਸੰਬਰ ਤਕ ਉਨ੍ਹਾਂ ਦੇ ਘਰ ਕਿਲਕਾਰੀਆਂ ਗੁੰਜਜ਼ਗੀਆਂ।
ਹਾਲ ਹੀ ‘ਚ ਕਾਮੇਡੀਅਨ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ‘ਚ ਉਹ ਬ੍ਰਿਿਟਸ਼ ਕੋਲੰਬਿਆ ਦੀ ਸੜਕਾਂ ‘ਤੇ ਘੁੰਮਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਕਪਿਲ ਨੇ ਲਿਖੀਆ, “ਤੁਸੀਂ ਅਤੇ ਮੈਂ ਇਸ ਖੂਬਸੂਰਤ ਜਹਾਂ ‘ਚ”।View this post on Instagram❤️ you n I in this beautiful #world 😍#love #whistler #beautifulbritishcolumbia 😊 @ginnichatrath
ਆਪਣੇ ਇਸ ਵਕੈਸ਼ਨ ਦੀ ਤਸਵੀਰਾਂ ਅਤੇ ਵੀਡੀਓ ਕਪਿਲ ਸ਼ਰਮਾ ਆਪਣੇ ਫੈਨਸ ਦੇ ਲਈ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਕਪਿਲ ਦੀ ਮੁਲਾਕਾਤ ਕੈਨੇਡਾ ‘ਚ ਭਾਰਤ ਦੇ ਹਾਈ ਕਮੀਸ਼ਨਰ ਵਿਕਾਸ ਸਵਰੂਪ ਅਤੇ ਉਨ੍ਹਾਂ ਦੀ ਪਤਨੀ ਅਪਰਣਾ ਸਵਰੂਪ ਨਾਲ ਹੋਈ ਹੈ। ਫਿਲਹਾਲ ਕਪਿਲ ਇਸ ਸਮੇਂ ‘ਦ ਕਪਿਲ ਸ਼ਰਮਾ ਸ਼ੋਅ’ ਦੇ ਦੂਜੇ ਸੀਜ਼ਨ ‘ਚ ਨਜ਼ਰ ਆ ਰਹੇ ਹਨ।Respected sir, It was a lovely meeting with you n ur your beautiful wife @aparnaswarup 😊as a book lover waiting for something new from ur side 🤗 love n regards always 🙏 https://t.co/fsu7j1LQoZ
— Kapil Sharma (@KapilSharmaK9) July 30, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement