ਪੜਚੋਲ ਕਰੋ
Advertisement
ਚੁੜੇਲਾਂ 'ਚ ਰੋਮਾਂਟਿਕ ਪੋਜ਼ 'ਚ ਨਜ਼ਰ ਆਏ ਕਾਰਤਿਕ-ਕਿਆਰਾ, ਇੱਥੇ ਦੇਖੋ ਤਸਵੀਰ
ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਤੇ ਅਦਾਕਾਰ ਕਿਆਰਾ ਅਡਵਾਨੀ ਫਿਲਹਾਲ ਆਪਣੀ ਆਉਣ ਵਾਲੀ ਫਿਲਮ 'ਭੂਲਭੂਲਈਆ 2' ਦੀ ਸ਼ੂਟਿੰਗ 'ਚ ਬਿਜ਼ੀ ਹਨ। ਅਜਿਹੇ 'ਚ ਹਾਲ ਹੀ 'ਚ ਕਾਰਤਿਕ ਆਰੀਅਨ ਨੇ ਫਿਲਮ ਦੇ ਸੈੱਟ ਤੋਂ ਮਜ਼ੇਦਾਰ ਤਸਵੀਰ ਸ਼ੇਅਰ ਕੀਤੀ ਹੈ।
ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਤੇ ਅਦਾਕਾਰ ਕਿਆਰਾ ਅਡਵਾਨੀ ਫਿਲਹਾਲ ਆਪਣੀ ਆਉਣ ਵਾਲੀ ਫਿਲਮ 'ਭੂਲਭੂਲਈਆ 2' ਦੀ ਸ਼ੂਟਿੰਗ 'ਚ ਬਿਜ਼ੀ ਹਨ। ਅਜਿਹੇ 'ਚ ਹਾਲ ਹੀ 'ਚ ਕਾਰਤਿਕ ਆਰੀਅਨ ਨੇ ਫਿਲਮ ਦੇ ਸੈੱਟ ਤੋਂ ਮਜ਼ੇਦਾਰ ਤਸਵੀਰ ਸ਼ੇਅਰ ਕੀਤੀ ਹੈ।
ਤਸਵੀਰ 'ਚ ਕਾਰਤਿਕ ਆਰੀਅਨ ਤੇ ਕਿਆਰਾ ਇੱਕ-ਦੂਸਰੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਦੇ ਨਜ਼ਰ ਆ ਰਹੇ ਹਨ। ਜਦ ਕਿ ਕਰੂ ਦੀਆਂ ਮਹਿਲਾਵਾਂ ਆਪਣੇ ਚਹਿਰੇ ਨੂੰ ਬਾਲਾਂ ਨਾਲ ਢੱਕ ਕੇ ਉਨ੍ਹਾਂ ਨੂੰ ਘੇਰੇ ਹੋਏ ਨਜ਼ਰ ਆ ਰਹੀਆਂ ਹਨ। ਕਾਰਤਿਕ ਨੇ ਇਸ ਦੇ ਕੈਪਸ਼ਨ 'ਚ ਲਿਖਿਆ ਹੈ ਕਿ,"ਪਿਆਰ 'ਚ ਇੰਨੇ ਵੀ ਅੰਨ੍ਹੇ ਨਾ ਹੋ ਜਾਵੋ ਕਿ ਚੁੜੇਲ ਵੀ ਨਾ ਦਿਖੇ...ਹੈਸ਼ਟੈਗਭੂਲਬੂਲਈਆ2..." ਤੁਹਾਨੂੰ ਦਸ ਦਈਏ ਕਿ 'ਭੂਲਭੂਲਈਆ 2' ਦੇ ਨਿਰਦੇਸ਼ਕ ਅਨੀਸ ਬਜਮੀ ਹਨ।View this post on InstagramPyaar mein itne bhi andhe mat ho jao, Ki Chudail bhi na dikhein 😍🤣 #BhoolBhulaiyaa2 ☠️🔥
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement