Katrina Kaif ਤੇ Vicky Kaushal ਦੇ ਵਿਆਹ ਨੂੰ ਮਹੀਨਾ ਹੋਇਆ ਪੂਰਾ, ਮਿਸਿਜ਼ ਕੌਸ਼ਲ ਖਾਸ ਤਰ੍ਹਾਂ ਲੁਟਾ ਰਹੀ ਪਤੀ 'ਤੇ ਪਿਆਰ
ਹੁਣ 9 ਜਨਵਰੀ ਨੂੰ ਵਿੱਕੀ ਤੇ ਕੈਟਰੀਨਾ (Vicky And Katrina Wedding) ਦੇ ਵਿਆਹ ਨੂੰ ਇੱਕ ਮਹੀਨਾ ਹੋ ਚੁੱਕਿਆ ਹੈ। ਇਸ ਖਾਸ ਮੌਕੇ ‘ਤੇ ਮਿਸੇਜ ਕੌਸ਼ਲ ਆਪਣੇ ਪਤੀ ‘ਤੇ ਖਾਸ ਤਰੀਕੇ ਨਾਲ ਪਿਆਰ ਲੁਟਾਉਂਦੀ ਹੋਈ ਨਜ਼ਰ ਆ ਰਹੀ ਹੈ।
Katrina Kaif And Vicky Kaushal One Month Anniversary: ਬਾਲੀਵੁੱਡ ਦੀ ਬਾਰਬੀ ਗਰਲ ਯਾਨੀ ਕੈਟਰੀਨਾ ਕੈਫ (Katrina Kaif) ਨੇ ਐਕਟਰ ਵਿੱਕੀ ਕੌਸ਼ਲ (Vicky Kaushal) ਨਾਲ 9 ਦਸੰਬਰ 2021 ਨੂੰ ਸੱਤ ਫੇਰੇ ਲਏ ਸੀ। ਉਨ੍ਹਾਂ ਦਾ ਵਿਆਹ (Vicky Kaushal Katrina Kaif Wedding) ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸੀ ਜਿਸ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਸੀ।
ਹੁਣ 9 ਜਨਵਰੀ ਨੂੰ ਵਿੱਕੀ ਤੇ ਕੈਟਰੀਨਾ (Vicky And Katrina Wedding) ਦੇ ਵਿਆਹ ਨੂੰ ਇੱਕ ਮਹੀਨਾ ਹੋ ਚੁੱਕਿਆ ਹੈ। ਇਸ ਖਾਸ ਮੌਕੇ ‘ਤੇ ਮਿਸੇਜ ਕੌਸ਼ਲ ਆਪਣੇ ਪਤੀ ‘ਤੇ ਖਾਸ ਤਰੀਕੇ ਨਾਲ ਪਿਆਰ ਲੁਟਾਉਂਦੀ ਹੋਈ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਕੈਟਰੀਨਾ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ (Katrina Kaif Instagram Post) ਸ਼ੇਅਰ ਕੀਤਾ ਹੈ ਜਿਸਦੇ ਜ਼ਰੀਏ ਉਨ੍ਹਾਂ ਨੇ ਪਤੀ ਨੂੰ ਵਨ ਮੰਥ ਐਨੀਵਰਸਿਰੀ (One Month Anniversary)‘ਤੇ ਵਿਸ਼ ਕੀਤਾ ਹੈ। ਫੋਟੋ ‘ਚ ਵਿੱਕੀ ਤੇ ਕੈਟਰੀਨਾ (Vicky And Katrina Romantic Chemistry) ਦੀ ਰੋਮੈਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਦੇਖ ਫੈਨਜ਼ ਫੁੱਲੇ ਨਹੀਂ ਸਮਾ ਰਹੇ ਹਨ।
ਵਨ ਮੰਥ ਐਨੀਵਰਸਿਰੀ ‘ਤੇ ਕੈਟਰੀਨਾ ਕੈਫ ਨੇ ਇੰਸਟਾਗ੍ਰਾਮ (Katrina Kaif Instagram) ‘ਤੇ ਜੋ ਫੋਟੋ ਸ਼ੇਅਰ ਕੀਤੀ ਹੈ ਉਸ ‘ਚ ਉਹ ਆਪਣੇ ਪਤੀ ਵਿੱਕੀ ਕੌਸ਼ਲ (Vicky Kaushal) ਦੀਆਂ ਬਾਹਾਂ ‘ਚ ਦਿਖਾਈ ਦੇ ਰਹੀ ਹੈ । ਇੰਨਾ ਹੀ ਨਹੀਂ ਵਿੱਕੀ ਕੌਸ਼ਲ ਸੈਲਫੀ ਕਲਿੱਕ (Vicky Kaushal Selfie) ਕਰਦੇ ਹੋਏ ਨਜ਼ਰ ਆ ਰਹੇ ਹਨ। ਕੈਟਰੀਨਾ ਤੇ ਵਿੱਕੀ (Katrina And Vicky) ਦੇ ਇਸ ਪਿਆਰ ਭਰੇ ਮੂਮੈਂਟ ਨੂੰ ਦੇਖ ਫੈਨਜ਼ ਉਹਨਾਂ ਦੀ ਚੰਗੀ ਵਿਆਹੁਤਾ ਜ਼ਿੰਦਗੀ ਦੀ ਕਾਮਨਾ ਕਰ ਰਹੇ ਹਨ। ਵਿੱਕੀ ਤੇ ਕੈਟਰੀਨਾ (Vicky And Katrina Photo) ਦੀ ਇਸ ਫੋਟੋ ਨੂੰ ਦੇਖ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਜੋੜੀ ‘ਚ ਕਿੰਨਾ ਪਿਆਰ ਹੈ। ਹੁਣ ਤੱਕ ਕੈਟਰੀਨਾ ਦੀ ਇਸ ਪੋਸਟ ‘ਤੇ 8 ਲੱਖ ਤੋਂ ਵੀ ਜ਼ਿਆਦਾ ਆ ਚੁੱਕੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੈਨਜ਼ ਇਸ ਫੋਟੋ ਨੂੰ ਕਿੰਨਾ ਪਸੰਦ ਕਰ ਰਹੇ ਹਨ।
View this post on Instagram
ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦਾ ਵਿਆਹ (Vicky Kaushal And Katrina Kaif Wedding) ਫੈਨਜ਼ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਸੀ। ਮੀਡੀਆ ਰਿਪੋਰਟਸ ਮੁਤਾਬਕ ਵਿੱਕੀ ਤੇ ਕੈਟਰੀਨਾ (Vicky And Katrian Dating) ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਸਨ ਪਰ ਆਫੀਸ਼ੀਅਲ ਤੌਰ ‘ਤੇ ਆਪਣੇ ਰਿਸ਼ਤੇ ਨੂੰ ਵੀ ਕਬੂਲ ਨਹੀਂ ਕੀਤਾ। ਇੰਨਾ ਹੀ ਨਹੀਂ ਵਿਆਹ ਤੱਕ ਵੀ ਇਸ ਕਪਲ ਨੇ ਪੂਰੀ ਕੋਸ਼ਿਸ਼ ਕੀਤੀ ਕਿ ਇਸ ਬਾਰੇ ‘ਚ ਕਿਸੇ ਨੂੰ ਭਣਕ ਨਾ ਲੱਗੇ ਹਾਲਾਂਕਿ ਆਪਣੀ ਪ੍ਰਾਈਵੇਸੀ ਬਣਾਏ ਰੱਖਣ ਲਈ ਵਿੱਕੀ ਅਤੇ ਕੈਟਰੀਨਾ (Vicky And Katrina) ਕਾਫੀ ਹੱਦ ਤੱਕ ਸਫਲ ਵੀ ਰਹੇ। ਰਾਜਸਥਾਨ ‘ਚ ਸਿਕਸ ਸੈਂਸ ਫੋਰਟ ‘ਚ ਕਪਲ ਨੇ ਇੱਕ ਦੂਜੇ ਨੂੰ ਜੀਵਨ ਸਾਥੀ ਦੇ ਰੂਪ ‘ਚ ਸਵੀਕਾਰ ਕੀਤਾ।
View this post on Instagram
ਵਿੱਕੀ ਕੌਸ਼ਲ (Vicky Kaushal Upcoming Film) ਇਹਨੀ ਦਿਨੀਂ ਇੰਦੌਰ ‘ਚ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਅਜਿਹੇ ‘ਚ ਕੈਟਰੀਨਾ ਕੈਫ (Katrina Kaif) ਨੂੰ 8 ਜਨਵਰੀ ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਸੀ। ਕੈਜ਼ੁਅਲ ਬਲੈਕ ਲੁੱਕ ‘ਚ ਕੈਟਰੀਨਾ ਬੇਹੱਦ ਹੀ ਸਟੱਨਿੰਗ ਲੱਗ ਰਹੀ ਸੀ । ਵਨ ਮੰਥ ਐਨੀਵਰਸਿਰੀ ਮਨਾਉਣ ਲਈ ਕੈਟਰੀਨਾ ਵੀ ਆਪਣੇ ਪਤੀ ਕੋਲ ਪਹੁੰਚ ਚੁੱਕੀ ਹੈ। ਅਜਿਹੇ ‘ਚ ਇਹ ਕਹਿਣਾ ਬਿਲਕੁਲ ਗਲਤ ਨਹੀਂ ਹੋਵੇਗਾ ਕਿ ਦੋਨਾਂ ‘ਚ ਬੇਸ਼ੁਮਾਰ ਪਿਆਰ ਹੈ।