ਪੜਚੋਲ ਕਰੋ

ਲਤਾ ਮੰਗੇਸ਼ਕਰ ਦੇ 90ਵੇਂ ਜਨਮ ਦਿਨ ‘ਤੇ ਕੇਂਦਰ ਸਰਕਾਰ ਦਵੇਗੀ ਖਾਸ ਤੋਹਫ਼ਾ

ਸੁਰਾਂ ਦੀ ਕੋਇਲ ਹਿੰਦੀ ਗਾਇਕਾ ਲਤਾ ਮੰਗੇਸ਼ਕਰ ਨਾ ਸਿਰਫ ਦੇਸ਼ ਸਗੋਂ ਪੂਰੀ ਦੁਨੀਆ ‘ਚ ਆਪਣੀ ਆਵਾਜ਼ ਕਰਕੇ ਜਾਣੀ ਜਾਂਦੀ ਹੈ। ਇਸ ‘ਚ ਕੋਈ ਸ਼ੱਕ ਨਹੀ ਕਿ ਲਤਾ ਮੰਗੇਸ਼ਕਰ ਉਨ੍ਹਾਂ ਗਾਇਕਾਂ ਚੋਂ ਇੱਕ ਹੈ ਜਿਸ ਨੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। 28 ਸਤੰਬਰ 2019 ਨੂੰ ਲਤਾ ਮੰਗੇਸ਼ਕਰ 90 ਸਾਲ ਦੀ ਹੋਣ ਜਾ ਰਹੀ ਹੈ।

ਮੁੰਬਈ: ਸੁਰਾਂ ਦੀ ਕੋਇਲ ਹਿੰਦੀ ਗਾਇਕਾ ਲਤਾ ਮੰਗੇਸ਼ਕਰ ਨਾ ਸਿਰਫ ਦੇਸ਼ ਸਗੋਂ ਪੂਰੀ ਦੁਨੀਆ ‘ਚ ਆਪਣੀ ਆਵਾਜ਼ ਕਰਕੇ ਜਾਣੀ ਜਾਂਦੀ ਹੈ। ਇਸ ‘ਚ ਕੋਈ ਸ਼ੱਕ ਨਹੀ ਕਿ ਲਤਾ ਮੰਗੇਸ਼ਕਰ ਉਨ੍ਹਾਂ ਗਾਇਕਾਂ ਚੋਂ ਇੱਕ ਹੈ ਜਿਸ ਨੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। 28 ਸਤੰਬਰ 2019 ਨੂੰ ਲਤਾ ਮੰਗੇਸ਼ਕਰ 90 ਸਾਲ ਦੀ ਹੋਣ ਜਾ ਰਹੀ ਹੈ। ਇਸ ਮੌਕੇ ਭਾਰਤ ਸਰਕਾਰ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਖ਼ਬਰਾਂ ਹਨ ਕਿ ਇਸ ਮੌਕੇ ਲਤਾ ਨੂੰ ‘ਡਾਟਰ ਆਫ਼ ਦ ਨੇਸ਼ਨ’ ਟਾਈਟਲ ਨਾਲ ਨਵਾਜਿਆ ਜਾਵੇਗਾ। ਪਿਛਲੇ ਸੱਤ ਦਹਾਕਿਆਂ ਤੋਂ ਸੰਗੀਤ ਦੀ ਦੁਨੀਆ ‘ਚ ਆਪਣੇ ਯੋਗਦਾਨ ਦੇ ਲਈ ਲਤਾ ਨੂੰ ਇਸ ਟਾਈਟਲ ਨਾਲ ਸਨਮਾਨਿਤ ਕੀਤਾ ਜਾਵੇਗਾ। ਲਤਾ ਮੰਗੇਸ਼ਕਰ ਨੇ 40 ਦੇ ਦਹਾਕੇ ਤੋਂ ਹੀ ਫ਼ਿਲਮਾਂ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ੰਕਰ-ਜੈਕਿਸ਼ਨ, ਨੌਸ਼ਾਦ ਤੇ ਐਸਡੀ ਬਰਮਨ ਦੇ ਲਈ ਉਨ੍ਹਾਂ ਨੇ ਕਰੀਅਰ ਦੀ ਸ਼ੁਰੂਆਤ ‘ਚ ਹੀ ਖੂਬ ਗੀਤ ਗਾਏ। ਕਿਸ਼ੋਰ ਕੁਮਾਰ, ਮੁਹਮੰਦ ਰਫੀ, ਮੰਨਾ ਡੇ ਜਿਹੇ ਗਾਇਕਾਂ ਦੇ ਨਾਲ ਉਨ੍ਹਾਂ ਦੇ ਡੂਇਟ ਗੀਤ ਅੱਜ ਵੀ ਲੋਕ ਸੁਣਨਾ ਪਸੰਦ ਕਰਦੇ ਹਨ। ਲਤਾ ਮੰਗੇਸ਼ਰ ਨੂੰ ਸਾਲ 1969 ‘ਚ ਪਦਮਭੂਸ਼ਣ, 1989 ‘ਚ ਦਾਦਾ ਸਾਹਿਬ ਫਾਲਕੇ ਐਵਾਰਡ, 1999 ‘ਚ ਪਦਮ ਵਿਭੂਸ਼ਣ ਅਤੇ ਸਾਲ 2001 ‘ਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਲਤਾ ਵਿਦੇਸ਼ਾਂ ‘ਚ ਵੀ ਕਈ ਕਾਨਸਰਟ ‘ਚ ਪ੍ਰਫਾਰਮ ਕਰ ਚੁੱਕੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Government Holiday September: ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
Heart Attack: ਬਿੱਲੀ ਪਾਲਣ ਨਾਲ ਘੱਟ ਹੋ ਜਾਂਦੈ ਹਾਰਟ ਅਟੈਕ ਦਾ ਖਤਰਾ? ਇੱਥੇ ਜਾਣੋ ਸਹੀ ਜਵਾਬ

ਜ਼ਿਆਦਾ ਸਕ੍ਰੀਨ ਟਾਈਮ ਹੋਣ ਕਰਕੇ ਅੱਖਾਂ 'ਚ ਹੋਣ ਵਾਲੀ ਜਲਣ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਨੁਸਖੇ

Punjab News: ਚੰਨੀ ਨੇ ਹਿਮਾਚਲ ਦੇ ਸੀਐਮ ਨਾਲ ਕਿਉਂ ਕੀਤੀ ਮੀਟਿੰਗ? ਦੋ ਦਿਨ ਬਾਅਦ ਖੋਲ੍ਹਿਆ ਰਾਜ, ਗੁਆਂਢੀ ਸੂਬੇ ਤੋਂ ਕੀਤੀ ਵੱਡੀ ਮੰਗ

ABP Premium

ਵੀਡੀਓਜ਼

BHAGWANT MANN | 'ਕੰਗਨਾ ਨੂੰ ਕੰਟਰੋਲ ਕਰੇ BJP-ਪੱਲਾ ਝਾੜ ਕੇ ਨਹੀਂ ਸਰਨਾ'Ludhiana | ਰਫ਼ਤਾਰ ਰਾਏ ਦਾ ਪਿਆ ਲੁਧਿਆਣਾ ਟ੍ਰੈਫ਼ਿਕ ਪੁਲਿਸ ਨਾਲ ਪੇਚਾ | Watch VideoSunder Sham Arora returns in Congress | ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕਾਂਗਰਸ 'ਚ ਵਾਪਸੀAmritsar Airport 'ਤੇ ਚੂਹੇ ਦੀ ਚਹਿਲਕਦਮੀ ਯਾਤਰੀ ਨੇ ਬਣਾਈ ਵੀਡੀਓ | Rat at international Amritsar airport

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Government Holiday September: ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
Heart Attack: ਬਿੱਲੀ ਪਾਲਣ ਨਾਲ ਘੱਟ ਹੋ ਜਾਂਦੈ ਹਾਰਟ ਅਟੈਕ ਦਾ ਖਤਰਾ? ਇੱਥੇ ਜਾਣੋ ਸਹੀ ਜਵਾਬ
Heart Attack: ਬਿੱਲੀ ਪਾਲਣ ਨਾਲ ਘੱਟ ਹੋ ਜਾਂਦੈ ਹਾਰਟ ਅਟੈਕ ਦਾ ਖਤਰਾ? ਇੱਥੇ ਜਾਣੋ ਸਹੀ ਜਵਾਬ
ਜ਼ਿਆਦਾ ਸਕ੍ਰੀਨ ਟਾਈਮ ਹੋਣ ਕਰਕੇ ਅੱਖਾਂ 'ਚ ਹੋਣ ਵਾਲੀ ਜਲਣ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਨੁਸਖੇ
ਜ਼ਿਆਦਾ ਸਕ੍ਰੀਨ ਟਾਈਮ ਹੋਣ ਕਰਕੇ ਅੱਖਾਂ 'ਚ ਹੋਣ ਵਾਲੀ ਜਲਣ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਨੁਸਖੇ
Punjab News: ਚੰਨੀ ਨੇ ਹਿਮਾਚਲ ਦੇ ਸੀਐਮ ਨਾਲ ਕਿਉਂ ਕੀਤੀ ਮੀਟਿੰਗ? ਦੋ ਦਿਨ ਬਾਅਦ ਖੋਲ੍ਹਿਆ ਰਾਜ, ਗੁਆਂਢੀ ਸੂਬੇ ਤੋਂ ਕੀਤੀ ਵੱਡੀ ਮੰਗ
Punjab News: ਚੰਨੀ ਨੇ ਹਿਮਾਚਲ ਦੇ ਸੀਐਮ ਨਾਲ ਕਿਉਂ ਕੀਤੀ ਮੀਟਿੰਗ? ਦੋ ਦਿਨ ਬਾਅਦ ਖੋਲ੍ਹਿਆ ਰਾਜ, ਗੁਆਂਢੀ ਸੂਬੇ ਤੋਂ ਕੀਤੀ ਵੱਡੀ ਮੰਗ
Reliance Disney Merger: ਰਿਲਾਇੰਸ ਅਤੇ ਡਿਜ਼ਨੀ ਦੀ 8.5 ਬਿਲੀਅਨ ਡਾਲਰ ਦੀ ਡੀਲ ਨੂੰ ਮਿਲੀ ਮਨਜ਼ੂਰੀ, ਨੀਤਾ ਅੰਬਾਨੀ ਹੋਏਗੀ ਚੇਅਰਪਰਸਨ

Girls Hostel 'ਚ ਨਿੱਤ ਆਉਂਦੇ ਨਵੇਂ-ਨਵੇਂ ਨੌਜਵਾਨ, ਲੋਕਾਂ ਨੂੰ ਹੋਇਆ ਸ਼ੱਕ, ਪੁਲਿਸ ਨੇ ਮਾਰਿਆ ਛਾਪਾ, ਕਮਰੇ 'ਚ ਪਹੁੰਚਦਿਆਂ ਹੋਏ ਸਾਰੇ ਪਾਣੀ-ਪਾਣੀ

Video Viral: ਮਸ਼ਹੂਰ ਅਦਾਕਾਰਾ ਦਾ ਪੋ@ਰਨ ਵੀਡੀਓ ਹੋਇਆ ਵਾਇਰਲ, ਇੰਟਰਨੈੱਟ 'ਤੇ ਮੱਚੀ ਤਰਥੱਲੀ

Sports Breaking: ਬੰਗਲਾਦੇਸ਼ ਸੀਰੀਜ਼ ਤੋਂ ਪਹਿਲਾਂ ਪਲਟੀ ਬਾਜ਼ੀ, ਜ਼ਹੀਰ ਖਾਨ ਨੇ ਟੀਮ 'ਚ ਗੌਤਮ ਗੰਭੀਰ ਨੂੰ ਕੀਤਾ Replace
ਬੰਗਲਾਦੇਸ਼ ਸੀਰੀਜ਼ ਤੋਂ ਪਹਿਲਾਂ ਪਲਟੀ ਬਾਜ਼ੀ, ਜ਼ਹੀਰ ਖਾਨ ਨੇ ਟੀਮ 'ਚ ਗੌਤਮ ਗੰਭੀਰ ਨੂੰ ਕੀਤਾ Replace
Embed widget