ਪੜਚੋਲ ਕਰੋ

Miss Pooja: ਲੰਡਨ ਦੀਆਂ ਗਲੀਆਂ 'ਚ ਨੱਚ ਰਹੀ ਸੀ ਮਿਸ ਪੂਜਾ, ਫਿਰ ਹੋਇਆ ਕੁੱਝ ਅਜਿਹਾ ਕਿ ਮੰਗਣੀ ਪਈ ਮੁਆਫੀ, ਦੇਖੋ ਵੀਡੀਓ

Miss Pooja New Song: ਗਾਣੇ ਦੀ ਸ਼ੂਟਿੰਗ ਲਈ ਮਿਸ ਪੂਜਾ ਲੰਡਨ 'ਚ ਸੀ। ਇਸ ਦੌਰਾਨ ਉਹ ਲੰਡਨ ਦੀਆਂ ਖੂਬਸੂਰਤ ਗਲੀਆਂ 'ਚ ਡਾਂਸ ਕਰਦੇ ਦੇਖਿਆ ਗਿਆ, ਪਰ ਇਸ ਦੌਰਾਨ ਕੁੱਝ ਅਜਿਹਾ ਹੋਇਆ ਕਿ ਉਸ ਨੂੰ ਮੁਆਫੀ ਮੰਗਣੀ ਪਈ।

Miss Pooja Video: ਪੰਜਾਬੀ ਗਾਇਕਾ ਮਿਸ ਪੂਜਾ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਮਿਸ ਪੂਜਾ ਨੇ ਪੰਜਾਬੀ ਇੰਡਸਟਰੀ 'ਚ ਧਮਾਕੇਦਾਰ ਵਾਪਸੀ ਕੀਤੀ ਹੈ। ਉਸ ਦਾ ਸਿੰਗਾ ਨਾਲ ਗਾਣਾ 'ਦਿਲ ਨਹੀਂ ਲੱਗਣਾ' ਰਿਲੀਜ਼ ਹੋਇਆ ਸੀ। ਇਸ ਗੀਤ ਦੀ ਸਫਲਤਾ ਤੋਂ ਬਾਅਦ ਪੂਜਾ ਨੇ ਆਪਣੀ ਐਲਬਮ ਦਾ ਵੀ ਐਲਾਨ ਕੀਤਾ ਸੀ। ਉਸ ਦੀ ਐਲਬਮ 'ਮਰਜਾਣਿਆ' ਦਾ ਟਾਈਟਲ ਟਰੈਕ 'ਮਰਜਾਣਿਆ' ਰਿਲੀਜ਼ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ: ਸਰਤਾਜ ਨੂੰ ਇੱਕ ਹੋਰ ਵੱਡਾ ਸਨਮਾਨ, ਗਲੋਬਲ ਐਂਟਰਟੇਨਰ ਦਾ ਮਿਲਿਆ ਐਵਾਰਡ, ਜਾਵੇਦ ਅਖਤਰ ਬੋਲੇ- ਸਾਡੇ ਢਿੱਡ 'ਤੇ ਲੱਤ ਮਾਰਨ ਆਇਆ

ਗਾਣੇ ਦੀ ਸ਼ੂਟਿੰਗ ਲਈ ਮਿਸ ਪੂਜਾ ਲੰਡਨ 'ਚ ਸੀ। ਇਸ ਦੌਰਾਨ ਉਹ ਲੰਡਨ ਦੀਆਂ ਖੂਬਸੂਰਤ ਗਲੀਆਂ 'ਚ ਡਾਂਸ ਕਰਦੇ ਦੇਖਿਆ ਗਿਆ, ਪਰ ਇਸ ਦੌਰਾਨ ਕੁੱਝ ਅਜਿਹਾ ਹੋਇਆ ਕਿ ਉਸ ਨੂੰ ਮੁਆਫੀ ਮੰਗਣੀ ਪਈ। ਦਰਅਸਲ ਉਹ ਸੜਕ 'ਤੇ ਡਾਂਸ ਕਰ ਰਹੀ ਸੀ, ਪਰ ਬੇਧਿਆਨੀ 'ਚ ਉਹ ਕਿਸੇ ਰਾਹਗੀਰ ਨਾਲ ਟਕਰਾ ਗਈ, ਉਸ ਨੇ ਆਪਣੀ ਇਸ ਗਲਤੀ ਲਈ ਮੁਆਫੀ ਵੀ ਮੰਗੀ। ਦੇਖੋ ਇਹ ਵੀਡੀਓ:

View this post on Instagram
 
A post shared by Miss Pooja (@misspooja)

ਦੱਸ ਦਈਏ ਕਿ ਮਿਸ ਪੂਜਾ ਦੀ ਐਲਬਮ ਦਾ ਟਾਈਟਲ ਟਰੈਕ 'ਮਰਜਾਣਿਆ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਦੇਖੋ ਇਹ ਵੀਡੀਓ:

View this post on Instagram
 
A post shared by Miss Pooja (@misspooja)

ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਉਸ ਨੇ ਇੰਡਸਟਰੀ 'ਤੇ ਲਗਭਗ ਇੱਕ ਦਹਾਕੇ ਤੱਕ ਰਾਜ ਕੀਤਾ। ਜਦੋਂ ਉਸ ਦਾ ਕਰੀਅਰ ਸਿਖਰਾਂ 'ਤੇ ਸੀ, ਤਾਂ ਉਸ ਨੇ ਵਿਆਹ ਕਰਵਾ ਲਿਆ ਅਤੇ ਕੈਨੇਡਾ ਸੈਟਲ ਹੋ ਗਈ। ਉਸ ਤੋਂ ਬਾਅਦ ਹੀ ਪੂਜਾ ਪੰਜਾਬੀ ਇੰਡਸਟਰੀ 'ਚ ਜ਼ਿਆਦਾ ਐਕਟਿਵ ਨਹੀਂ ਸੀ। ਪਰ ਹਾਲ ਹੀ 'ਚ ਉਸ ਨੇ ਵਾਪਸੀ ਕੀਤੀ ਹੈ। ਹੁਣ ਉਸ ਦੀ ਐਲਬਮ ਦਾ ਪਹਿਲਾ ਗਾਣਾ ਵੀ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਮਿਸ ਪੂਜਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ: ਹਿਮਾਂਸ਼ੀ ਖੁਰਾਣਾ ਤੋਂ ਪਰਮੀਸ਼ ਵਰਮਾ, ਲੋਕਾਂ ਨੂੰ ਜੂਆ ਖੇਡਣ ਲਈ ਉਕਸਾ ਰਹੇ ਕਲਾਕਾਰ, ਅਨਮੋਲ ਕਵਾਤਰਾ ਨੇ ਚੁੱਕੇ ਸਵਾਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lok Sabha Election: CM ਭਗਵੰਤ ਮਾਨ ਖੁਦ ਸਾਂਭਣਗੇ ਕਮਾਨ, ਫਤਿਹਗੜ੍ਹ ਸਾਹਿਬ 'ਚ ਰੈਲੀ ਤਾਂ ਰਾਜਪੂਰਾ 'ਚ ਕਰਨਗੇ ਰੋਡਸ਼ੋਅ, ਬਣਾਈ ਆਹ ਰਣਨੀਤੀ

Lok Sabha Election 2024 Live: 21 ਸੂਬੇ, 102 ਸੀਟਾਂ... ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ

Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Advertisement
for smartphones
and tablets

ਵੀਡੀਓਜ਼

Lok Sabha Election 2024|8 ਮੰਤਰੀਆਂ ਦੀ ਕਿਸਮਤ ਦਾਅ 'ਤੇ ,21 ਸੂਬੇ, 102 ਸੀਟਾਂ, ਪਹਿਲੇ ਪੜਾਅ ਲਈ ਵੋਟਿੰਗ ਜਾਰੀ...Harsimrat Badal | ''ਬੇਅਦਬੀ ਦੇ ਨਾਮ 'ਤੇ ਅਕਾਲੀ ਦਲ ਨੂੰ ਬਦਨਾਮ ਕੀਤਾ'', ਵਿਰੋਧੀਆਂ 'ਤੇ ਫ਼ਿਰ ਵਰ੍ਹੀ ਬੀਬਾ ਬਾਦਲCM Bhagwnat Mann ਨੇ ਇਕੱਠੇ ਕਰ ਲਏ ਸਾਰੇ ਉਮੀਦਵਾਰ ਤੇ ਦਿੱਤਾ ਜਿੱਤ ਦਾ ਗੁਰੂ ਮੰਤਰKejriwal News | ''ਜੇਲ੍ਹ 'ਚ ਅੰਬ-ਪੂੜੀਆਂ ਖਾ ਰਹੇ ਕੇਜਰੀਵਾਲ!!!'''- ਵੇਖੋ ਕੀ ਬੋਲੀ AAP

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Election: CM ਭਗਵੰਤ ਮਾਨ ਖੁਦ ਸਾਂਭਣਗੇ ਕਮਾਨ, ਫਤਿਹਗੜ੍ਹ ਸਾਹਿਬ 'ਚ ਰੈਲੀ ਤਾਂ ਰਾਜਪੂਰਾ 'ਚ ਕਰਨਗੇ ਰੋਡਸ਼ੋਅ, ਬਣਾਈ ਆਹ ਰਣਨੀਤੀ
Lok Sabha Election: CM ਭਗਵੰਤ ਮਾਨ ਖੁਦ ਸਾਂਭਣਗੇ ਕਮਾਨ, ਫਤਿਹਗੜ੍ਹ ਸਾਹਿਬ 'ਚ ਰੈਲੀ ਤਾਂ ਰਾਜਪੂਰਾ 'ਚ ਕਰਨਗੇ ਰੋਡਸ਼ੋਅ, ਬਣਾਈ ਆਹ ਰਣਨੀਤੀ
Lok Sabha Election 2024 Live: 21 ਸੂਬੇ, 102 ਸੀਟਾਂ... ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ
Lok Sabha Election 2024 Live: 21 ਸੂਬੇ, 102 ਸੀਟਾਂ... ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ
Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ
Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Lok Sabha Election 2024: ਜੇਕਰ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ, ਤਾਂ ਲੈ ਜਾਓ ਆਹ ਡਾਕੂਮੈਂਟਸ, ਪਾ ਸਕੋਗੇ ਵੋਟ

LOk Sabha Election: 21 ਸੂਬੇ, 102 ਸੀਟਾਂ ਅਤੇ 1625 ਉਮੀਦਵਾਰ...ਅੱਜ ਤੋਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਹੋਈ ਸ਼ੁਰੂਆਤ, ਇੰਨੇ ਵਜੇ ਸ਼ੁਰੂ ਹੋਵੇਗੀ ਵੋਟਿੰਗ

PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ

Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ

Embed widget