ਪੜਚੋਲ ਕਰੋ

Neeru Bajwa Upcoming Film: ਨੀਰੂ ਬਾਜਵਾ ਵੱਲੋਂ ਇੱਕ ਹੋਰ ਫ਼ਿਲਮ ਦਾ ਐਲਾਨ, ਕ੍ਰਾਈਮ ਡਰਾਮਾ `ਕ੍ਰਿਮੀਨਲ` ਦਾ ਪੋਸਟਰ ਰਿਲੀਜ਼

ਫ਼ਿਲਮ ਦਾ ਕਾਨਸੈਪਟ ਨੀਰੂ ਬਾਜਵਾ ਦੀਆਂ ਹੋਰ ਫ਼ਿਲਮਾਂ ਤੋਂ ਥੋੜਾ ਹਟ ਕੇ ਹੈ। ਇਹ ਫ਼ਿਲਮ ਇੱਕ ਕ੍ਰਾਈਮ ਡਰਾਮਾ ਹੈ। ਇਸ ਦਾ ਪੋਸਟਰ ਦੇਖ ਸਾਫ਼ ਪਤਾ ਲਗਦਾ ਹੈ ਕਿ ਇਸ ਫ਼ਿਲਮ `ਚ ਦਰਸ਼ਕਾਂ ਨੂੰ ਨੀਰੂ ਦੀ ਜ਼ਬਰਦਸਤ ਐਕਸ਼ਨ ਪੈਕ ਪਰਫ਼ਾਰਮੈਂਸ ਦੇਖਣ ਨੂੰ ਮਿਲੇਗੀ।

Criminal Punjabi Film: ਅਗੱਸਤ ਤੇ ਸਤੰਬਰ ਦਾ ਮਹੀਨਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਬੇਹੱਦ ਖਾਸ ਹੈ। ਕਿਉਂਕਿ ਸਭ ਤੋਂ ਜ਼ਿਆਦਾ ਫ਼ਿਲਮਾਂ ਇਨ੍ਹਾਂ ਦੋ ਮਹੀਨਿਆਂ `ਚ ਰਿਲੀਜ਼ ਹੋਣ ਜਾ ਰਹੀਆਂ ਹਨ। ਹੁਣ ਨੀਰੂ ਬਾਜਵਾ ਵੱਲੋਂ ਇੱਕ ਹੋਰ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ। ਇਹ ਫ਼ਿਲਮ ਗਿੱਪੀ ਗਰੇਵਾਲ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਹੈ। 

ਇਸ ਫ਼ਿਲਮ ਦਾ ਕਾਨਸੈਪਟ ਨੀਰੂ ਬਾਜਵਾ ਦੀਆਂ ਹੋਰ ਫ਼ਿਲਮਾਂ ਤੋਂ ਥੋੜਾ ਹਟ ਕੇ ਹੈ। ਇਹ ਫ਼ਿਲਮ ਇੱਕ ਕ੍ਰਾਈਮ ਡਰਾਮਾ ਹੈ। ਇਸ ਦਾ ਪੋਸਟਰ ਦੇਖ ਸਾਫ਼ ਪਤਾ ਲਗਦਾ ਹੈ ਕਿ ਇਸ ਫ਼ਿਲਮ `ਚ ਦਰਸ਼ਕਾਂ ਨੂੰ ਨੀਰੂ ਦੀ ਜ਼ਬਰਦਸਤ ਐਕਸ਼ਨ ਪੈਕ ਪਰਫ਼ਾਰਮੈਂਸ ਦੇਖਣ ਨੂੰ ਮਿਲੇਗੀ। ਫ਼ਿਲਮ ਦੇ ਪੋਸਟਰ `ਤੇ ਨੀਰੂ ਬਾਜਵਾ, ਰਘਵੀਰ ਬੋਲੀ, ਪ੍ਰਿੰਸ ਕੰਵਲਜੀਤ, ਧੀਰਜ ਕੁਮਾਰ ਨਜ਼ਰ ਆ ਰਹੇ ਹਨ। 

View this post on Instagram
 
A post shared by Neeru Bajwa (@neerubajwa)

ਦੱਸ ਦਈਏ ਕਿ ਇਹ ਫ਼ਿਲਮ 23 ਸਤੰਬਰ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਹਾਲ ਇਸ ਫ਼ਿਲਮ ਦੀ ਫ਼ਰਸਟ ਲੁੱਕ ਯਾਨਿ ਪਹਿਲੀ ਝਲਕ ਹੀ ਸਾਹਮਣੇ ਆਈ ਹੈ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਐਕਸ਼ਨ ਨਾਲ ਭਰਪੂਰ ਹੋਣ ਵਾਲੀ ਹੈ। ਨੀਰੂ ਬਾਜਵਾ ਨੇ ਕਾਮੇਡੀ ਤੋਂ ਹਟ ਕੇ ਇੱਕ ਅਲੱਗ ਟਰੈਕ ਤੇ ਜਾ ਕੇ ਆਪਣੀ ਐਕਟਿੰਗ ਦਾ ਹੁਨਰ ਦਿਖਾਇਆ ਹੈ। ਨੀਰੂ ਬਾਜਵਾ ਦਾ ਇਹ ਅਵਤਾਰ ਉਨ੍ਹਾਂ ਦੇ ਫ਼ੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਉਨ੍ਹਾਂ ਦੇ ਫ਼ੈਨਜ਼ ਉਨ੍ਹਾਂ ਦੀ ਪੋਸਟ ਤੇ ਖੂਬ ਕਮੈਂਟ ਕਰ ਰਹੇ ਹਨ। 

ਇਹ ਫ਼ਿਲਮ ਗਿੱਪੀ ਗਰੇਵਾਲ ਖੁਦ ਪ੍ਰੋਡਿਊਸ ਕਰ ਰਹੇ ਹਨ, ਜਦਕਿ ਫ਼ਿਲਮ ਨੂੰ ਗੁਰਿੰਦਰ ਸਿੱਧੂ ਡਾਇਰੈਕਟ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਇੱਥੇ ਇਹ ਵੀ ਦਸ ਦਈਏ ਕਿ ਇਹ ਫ਼ਿਲ ਗਿੱਪੀ ਗਰੇਵਾਲ ਦੇ ਪ੍ਰੋਡਕਸ਼ਨ ਹਾਊਸ ਬਿੱਗ ਡੈਡੀ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਹੈ, ਜਿਸ ਦੀ ਸ਼ੂਟਿੰਗ 2022 `ਚ ਸ਼ੁਰੂ ਹੋਈ ਸੀ।    

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਕਿਸਾਨਾਂ ਦਾ ਮਸਲਾ ਹੋਵੇਗਾ ਹੱਲ ? ਸੁਨੀਲ ਜਾਖੜ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਚਰਚਾ

ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ

Mela Maghi: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੱਗੇਗਾ ਝਟਕਾ! ਹੁਣ ਪੰਥਕ ਸਿਆਸਤ 'ਚ ਅੰਮ੍ਰਿਤਪਾਲ ਸਿੰਘ ਦੀ ਐਂਟਰੀ

Gold Silver Rate Today: ਮਕਰ ਸੰਕ੍ਰਾਂਤੀ 'ਤੇ ਸੋਨੇ-ਚਾਂਦੀ ਦੇ ਵਧੇ ਰੇਟ, ਜਾਣੋ 18-22 ਅਤੇ 24 ਕੈਰੇਟ ਦੀ ਨਵੀਂ ਕੀਮਤ...
ਮਕਰ ਸੰਕ੍ਰਾਂਤੀ 'ਤੇ ਸੋਨੇ-ਚਾਂਦੀ ਦੇ ਵਧੇ ਰੇਟ, ਜਾਣੋ 18-22 ਅਤੇ 24 ਕੈਰੇਟ ਦੀ ਨਵੀਂ ਕੀਮਤ...
Advertisement
ABP Premium

ਵੀਡੀਓਜ਼

Amritpal Singh ਦੀ ਪਾਰਟੀ ਦਾ ਨਾਂਅ ਹੋਇਆ ਐਲਾਨ, ਜਾਣੋ ਕੌਣ ਬਣਿਆ ਪ੍ਰਧਾਨ ?ਸੁਨੀਲ ਜਾਖੜ ਦੇ ਖ਼ਿਲਾਫ਼ ਹੋਏ ਕਿਸਾਨ! ਦੱਸਿਆ MSP ਦੇ ਪਿੱਛਲਾ ਸੱਚਨਵਜੋਤ ਸਿੱਧੂ ਨੇ ਮਨਾਈ ਪਰਿਵਾਰ ਨਾਲ ਲੋਹੜੀ! ਦੇਖੋ ਖ਼ਾਸ ਤਸਵੀਰਾਂ!ਲੋਹੜੀ ਵਾਲੇ ਦਿਨ ਕਿਸਾਨਾ ਨੇ ਸਾੜੀਆ  ਨਵੀਂ ਖ਼ੇਤੀ ਨੀਤੀ ਦੀਆਂ ਕਾਪੀਆਂ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਕਿਸਾਨਾਂ ਦਾ ਮਸਲਾ ਹੋਵੇਗਾ ਹੱਲ ? ਸੁਨੀਲ ਜਾਖੜ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਚਰਚਾ
Farmer Protest: ਕਿਸਾਨਾਂ ਦਾ ਮਸਲਾ ਹੋਵੇਗਾ ਹੱਲ ? ਸੁਨੀਲ ਜਾਖੜ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਚਰਚਾ
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ
Mela Maghi: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੱਗੇਗਾ ਝਟਕਾ! ਹੁਣ ਪੰਥਕ ਸਿਆਸਤ 'ਚ ਅੰਮ੍ਰਿਤਪਾਲ ਸਿੰਘ ਦੀ ਐਂਟਰੀ
Mela Maghi: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੱਗੇਗਾ ਝਟਕਾ! ਹੁਣ ਪੰਥਕ ਸਿਆਸਤ 'ਚ ਅੰਮ੍ਰਿਤਪਾਲ ਸਿੰਘ ਦੀ ਐਂਟਰੀ
Gold Silver Rate Today: ਮਕਰ ਸੰਕ੍ਰਾਂਤੀ 'ਤੇ ਸੋਨੇ-ਚਾਂਦੀ ਦੇ ਵਧੇ ਰੇਟ, ਜਾਣੋ 18-22 ਅਤੇ 24 ਕੈਰੇਟ ਦੀ ਨਵੀਂ ਕੀਮਤ...
ਮਕਰ ਸੰਕ੍ਰਾਂਤੀ 'ਤੇ ਸੋਨੇ-ਚਾਂਦੀ ਦੇ ਵਧੇ ਰੇਟ, ਜਾਣੋ 18-22 ਅਤੇ 24 ਕੈਰੇਟ ਦੀ ਨਵੀਂ ਕੀਮਤ...
ਮਾਘੀ ਦਾ ਮੇਲਾ ਅੱਜ, ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵੱਡੀ ਗਿਣਤੀ 'ਚ ਪੁੱਜੀ ਸੰਗਤ, ਵੇਖੋ ਤਸਵੀਰਾਂ

Google 'ਤੇ ਮਹਾਕੁੰਭ ਸਰਚ ਕਰਦਿਆਂ ਹੀ ਹੋਵੇਗੀ ਫੁੱਲਾਂ ਦੀ ਵਰਖਾ, ਗੁਲਾਬ ਦੀਆਂ ਪੰਖੜੀਆਂ ਨਾਲ ਭਰ ਜਾਵੇਗੀ ਸਕ੍ਰੀਨ, ਇਦਾਂ ਲਓ ਮਜ਼ਾ

Gas Cylinder: ਗੈਸ ਕੰਪਨੀਆਂ ਨੇ ਗਾਹਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ, ਨਾ ਮੰਨਣ 'ਤੇ ਸਬਸਿਡੀ ਦੀ ਰਕਮ ਹੋਏਗੀ ਬੰਦ...
ਗੈਸ ਕੰਪਨੀਆਂ ਨੇ ਗਾਹਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ, ਨਾ ਮੰਨਣ 'ਤੇ ਸਬਸਿਡੀ ਦੀ ਰਕਮ ਹੋਏਗੀ ਬੰਦ...
Yograj Singh: ਕਪਿਲ ਦੇਵ ਦੀ ਜਾਨ ਦੇ ਦੁਸ਼ਮਣ ਬਣੇ ਯੁਵਰਾਜ ਸਿੰਘ ਦੇ ਪਿਤਾ, ਗੋਲੀ ਮਾਰਨ ਪਹੁੰਚੇ ਘਰ, ਆਖ਼ਰੀ ਸਮੇਂ 'ਤੇ...

Embed widget