ਪੜਚੋਲ ਕਰੋ

‘ਦਿਲਬਰ’ ਤੋਂ ਬਾਅਦ ਨੌਰਾ ਦਾ ‘ਤਾਕੀ-ਤਾਕੀ’ ਡਾਂਸ, ਮਿਲੇ 15 ਲੱਖ ਵਿਊਜ਼

ਮੁੰਬਈ: ਬੈਲੀ ਡਾਂਸਰ ਨੌਰਾ ਫਤੇਹੀ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਨੌਰਾ ‘ਤਾਕੀ-ਤਾਕੀ’ ‘ਤੇ ਡਾਂਸ ਕਰ ਰਹੇ ਹਨ ਜਿਸ ‘ਚ ਉਸ ਨਾਲ ਕੋਰੀਓਗ੍ਰਾਫਰ ਵੀ ਹੈ। ਦੋਵਾਂ ਨੇ ਗਾਣੇ ‘ਤੇ ਜ਼ਬਰਦਸਤ ਡਾਂਸ ਮੂਵਜ਼ ਦਿਖਾਏ ਹਨ। ਨੌਰਾ ਵੱਲੋਂ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਹੈ, ਜਿਸ ਨੂੰ ਉਸ ਦੇ ਫੈਨਸ ਕਾਫੀ ਪਸੰਦ ਕਰ ਰਹੇ ਹਨ।
 
View this post on Instagram
 
And its a wrap ☹️???? dropping off @fnaire_official at the airport as they go back to morocco ???????? ????!!!!!!!!!!!!!!!!!it was a beautiful life changing experience having @fnaire_official in india shooting our music video! Thank you for being apart of my debut as a singer and thank you for trusting me in producing this project and trusting my vision @abderrafia_elabdioui @amine_el_hannaoui @bassamsaleh1 @mohamedsaadstudio @tizafmusic @the_realachraffnaire @mennani_khalifa @bassimbendell We had a blast! It was an emotional roller coaster for all of us and these boys are a power house ????????! AMAZING talent and personality! Love you guys so much you are family ❤️???????????????? p.s i use to be obsessed with this song “lalla menana “ as a kid and who knew i would be one day jamming with these boys to this song! ????????????????????????

A post shared by Nora Fatehi (@norafatehi) on

ਨੌਰਾ ਦੇ ਫੈਨਸ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਰਹੇ ਹਨ। ਹੁਣ ਤਕ ਵੀਡੀਓ ਨੂੰ 15 ਲੱਖ ਵਿਊਜ਼ ਮਲ ਚੁੱਕੇ ਹਨ। ਨੌਰਾ ਨੇ ਹਾਲ ਹੀ ‘ਚ ਕੁਝ ਸਮਾਂ ਪਹਿਲਾਂ ਜੋਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ’ ‘ਚ ‘ਦਿਲਬਰ’ ਗਾਣੇ ਤੇ ਰਾਜਕੁਮਾਰ ਦੀ ਹੌਰਰ-ਕਾਮੇਡੀ ਫ਼ਿਲਮ ‘ਸਤ੍ਰੀ’ ‘ਚ ‘ਕਮਰੀਆ’ ‘ਤੇ ਜ਼ਬਰਦਸਤ ਡਾਂਸ ਕੀਤਾ ਸੀ। ਇਸ ਤੋਂ ਬਾਅਦ ਨੌਰਾ ਦੀ ਡਿਮਾਂਡ ਇੰਡਸਟਰੀ ‘ਚ ਵਧ ਗਈ।
ਹੁਣ ਲੈਟੇਸਟ ‘ਤਾਕੀ-ਤਾਕੀ’ ‘ਤੇ ਡਾਂਸ ਕਰ ਨੌਰਾ ਇੱਕ ਵਾਰ ਫੇਰ ਸੁਰਖੀਆਂ ‘ਚ ਆ ਗਈ ਹੈ। ਇਸ ‘ਚ ਨੌਰਾ ਨੇ ਰੈੱਡ ਕਲਰ ਦਾ ਟ੍ਰੈਕ ਸੂਟ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਨੌਰਾ ਜਲਦੀ ਹੀ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ‘ਚ ਵੀ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

AAP ਸਰਪੰਚ ਕਤਲ ਦੀ ਇੰਝ ਹੋਈ ਪਲਾਨਿੰਗ, ਵੀਡੀਓ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ, ਮੈਰਿਜ ਪੈਲੇਸ 'ਚ ਤੀਸਰਾ ਵਿਅਕਤੀ ਵੀ ਸੀ ਮੌਜੂਦ, ਫ਼ੋਨ 'ਤੇ ਇਸ਼ਾਰਾ ਮਿਲਦੇ ਹੀ ਵਰ੍ਹਾਈਆਂ ਗੋਲੀਆਂ

Punjab News: ਪੰਜਾਬ 'ਚ ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖਬਰ! ਹੋਇਆ ਵੱਡਾ ਬਦਲਾਅ...ਕੜੇ ਨਿਯਮ ਲਾਗੂ

GST ਰਿਸ਼ਵਤ ਕਾਂਡ ‘ਚ ਵੱਡੀ ਕਾਰਵਾਈ, ਡਿਪਟੀ ਕਮਿਸ਼ਨਰ ਸਮੇਤ ਤਿੰਨ ਅਧਿਕਾਰੀ ਸਸਪੈਂਡ, ਵਿਭਾਗ 'ਚ ਮੱਚੀ ਹਲਚਲ

Punjab Weather: ਪੰਜਾਬ ‘ਚ ਸ਼ੀਤ ਲਹਿਰ ਤੇ ਧੁੰਦ ਦਾ ਅਟੈਕ; 48 ਘੰਟਿਆਂ ‘ਚ ਹੋਰ ਡਿੱਗੇਗਾ ਪਾਰਾ, Orange Alert ਜਾਰੀ, ਜਾਣੋ ਕਿਹੜੇ ਜ਼ਿਲ੍ਹੇ ਕੋਹਰੇ ਦੀ ਲਪੇਟ 'ਚ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਸਰਪੰਚ ਕਤਲ ਦੀ ਇੰਝ ਹੋਈ ਪਲਾਨਿੰਗ, ਵੀਡੀਓ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ, ਮੈਰਿਜ ਪੈਲੇਸ 'ਚ ਤੀਸਰਾ ਵਿਅਕਤੀ ਵੀ ਸੀ ਮੌਜੂਦ, ਫ਼ੋਨ 'ਤੇ ਇਸ਼ਾਰਾ ਮਿਲਦੇ ਹੀ ਵਰ੍ਹਾਈਆਂ ਗੋਲੀਆਂ
AAP ਸਰਪੰਚ ਕਤਲ ਦੀ ਇੰਝ ਹੋਈ ਪਲਾਨਿੰਗ, ਵੀਡੀਓ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ, ਮੈਰਿਜ ਪੈਲੇਸ 'ਚ ਤੀਸਰਾ ਵਿਅਕਤੀ ਵੀ ਸੀ ਮੌਜੂਦ, ਫ਼ੋਨ 'ਤੇ ਇਸ਼ਾਰਾ ਮਿਲਦੇ ਹੀ ਵਰ੍ਹਾਈਆਂ ਗੋਲੀਆਂ
Punjab News: ਪੰਜਾਬ 'ਚ ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖਬਰ! ਹੋਇਆ ਵੱਡਾ ਬਦਲਾਅ...ਕੜੇ ਨਿਯਮ ਲਾਗੂ
Punjab News: ਪੰਜਾਬ 'ਚ ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖਬਰ! ਹੋਇਆ ਵੱਡਾ ਬਦਲਾਅ...ਕੜੇ ਨਿਯਮ ਲਾਗੂ
GST ਰਿਸ਼ਵਤ ਕਾਂਡ ‘ਚ ਵੱਡੀ ਕਾਰਵਾਈ, ਡਿਪਟੀ ਕਮਿਸ਼ਨਰ ਸਮੇਤ ਤਿੰਨ ਅਧਿਕਾਰੀ ਸਸਪੈਂਡ, ਵਿਭਾਗ 'ਚ ਮੱਚੀ ਹਲਚਲ
GST ਰਿਸ਼ਵਤ ਕਾਂਡ ‘ਚ ਵੱਡੀ ਕਾਰਵਾਈ, ਡਿਪਟੀ ਕਮਿਸ਼ਨਰ ਸਮੇਤ ਤਿੰਨ ਅਧਿਕਾਰੀ ਸਸਪੈਂਡ, ਵਿਭਾਗ 'ਚ ਮੱਚੀ ਹਲਚਲ
Punjab Weather: ਪੰਜਾਬ ‘ਚ ਸ਼ੀਤ ਲਹਿਰ ਤੇ ਧੁੰਦ ਦਾ ਅਟੈਕ; 48 ਘੰਟਿਆਂ ‘ਚ ਹੋਰ ਡਿੱਗੇਗਾ ਪਾਰਾ, Orange Alert ਜਾਰੀ, ਜਾਣੋ ਕਿਹੜੇ ਜ਼ਿਲ੍ਹੇ ਕੋਹਰੇ ਦੀ ਲਪੇਟ 'ਚ
Punjab Weather: ਪੰਜਾਬ ‘ਚ ਸ਼ੀਤ ਲਹਿਰ ਤੇ ਧੁੰਦ ਦਾ ਅਟੈਕ; 48 ਘੰਟਿਆਂ ‘ਚ ਹੋਰ ਡਿੱਗੇਗਾ ਪਾਰਾ, Orange Alert ਜਾਰੀ, ਜਾਣੋ ਕਿਹੜੇ ਜ਼ਿਲ੍ਹੇ ਕੋਹਰੇ ਦੀ ਲਪੇਟ 'ਚ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (05-01-2026)

Balkar Sidhu Daughter Marriage: ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
Congress Leader: ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ

Embed widget