ਪੜਚੋਲ ਕਰੋ

'OMG 2' ਦਾ ਧਮਾਕੇਦਾਰ ਟਰੇਲਰ ਹੋਇਆ ਰਿਲੀਜ਼, ਸ਼ਿਵਦੂਤ ਬਣੇ ਅਕਸ਼ੇ ਕੁਮਾਰ ਤੇ ਪੰਕਜ ਤ੍ਰਿਪਾਠੀ ਦੀ ਜੋੜੀ ਨੇ ਕੀਤਾ ਕਮਾਲ

OMG 2 Trailer Release: ਕਈ ਬਦਲਾਅ ਤੋਂ ਬਾਅਦ ਆਖਿਰਕਾਰ ਅਕਸ਼ੇ ਕੁਮਾਰ ਦੀ ਫਿਲਮ 'OMG 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

OMG 2 Trailer Release: ਫਿਲਮ 'OMG' ਸੁਪਰ-ਡੁਪਰ ਹਿੱਟ ਰਹੀ ਸੀ। ਉਦੋਂ ਤੋਂ ਹੀ ਪ੍ਰਸ਼ੰਸਕ ਇਸ ਫਿਲਮ ਦੇ ਸੀਕਵਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਸਾਰੀਆਂ ਮੁਸ਼ਕਲਾਂ ਤੋਂ ਬਾਅਦ ਅੱਜ ਆਖਿਰਕਾਰ ਅਕਸ਼ੇ ਕੁਮਾਰ ਦੀ ਮੋਸਟ ਅਵੇਟਿਡ ਫਿਲਮ 'ਓ ਮਾਈ ਗੌਡ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਦੀ ਜੋੜੀ ਨੇ 'ਓਐਮਜੀ 2' ਦੇ ਟ੍ਰੇਲਰ 'ਚ 'ਰਖ ਵਿਸ਼ਵਾਸ' ਦੀ ਟੈਗ ਲਾਈਨ ਨਾਲ ਧਮਾਲ ਮਚਾ ਦਿੱਤੀ ਹੈ।

ਇਹ ਵੀ ਪੜ੍ਹੋ: ਯੂਟਿਊਬਰ ਅਰਮਾਨ ਮਲਿਕ ਤੇ ਕ੍ਰਿਤਿਕਾ ਦੇ ਬੇਟੇ ਜ਼ੈਦ ਨੂੰ ਹੋਈ ਇਹ ਗੰਭੀਰ ਬੀਮਾਰੀ, ਕਰਨਾ ਪਿਆ ਅਪਰੇਸ਼ਨ

ਰੌਂਗਟੇ ਖੜੇ ਕਰਨ ਵਾਲਾ ਹੈ 'ਓ ਮਾਈ ਗੌਡ 2' ਦਾ ਟਰੇਲਰ  
'OMG 2' ਦਾ ਟ੍ਰੇਲਰ ਕਮਾਲ ਦਾ ਹੈ। ਫਿਲਮ 'ਚ ਅਕਸ਼ੇ ਕੁਮਾਰ ਦੇ ਸ਼ਿਵ ਅਵਤਾਰ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਫਿਲਮ 'ਚ ਸ਼ਰਧਾਲੂ ਬਣੇ ਪੰਕਜ ਤ੍ਰਿਪਾਠੀ ਸ਼ਰਨ ਮੁਦਗਲ ਦੀ ਭੂਮਿਕਾ 'ਚ ਹਨ। ਸ਼ਰਨ ਮੁਦਗਲ ਦੀ ਭਗਵਾਨ 'ਚ ਆਸਥਾ ਨੂੰ ਦੇਖ ਕੇ ਲੋਕ 'ਹਰ ਹਰ ਮਹਾਦੇਵ' ਦਾ ਜਾਪ ਕਰ ਰਹੇ ਹਨ। ਫਿਲਮ 'ਚ ਯਾਮੀ ਗੌਤਮ ਨੇ ਵਕੀਲ ਦਾ ਕਿਰਦਾਰ ਨਿਭਾਇਆ ਹੈ। ਟਰੇਲਰ ਨੂੰ ਦੇਖ ਕੇ ਸਮਝ ਆ ਰਿਹਾ ਹੈ ਕਿ ਇਸ ਵਾਰ ਫਿਲਮ 'ਚ ਦੇਸ਼ ਦੀ ਸਿੱਖਿਆ ਪ੍ਰਣਾਲੀ 'ਤੇ ਸਵਾਲ ਉਠਾਏ ਗਏ ਹਨ।

'OMG 2' ਦਾ ਟ੍ਰੇਲਰ ਹੈ ਬਹੁਤ ਜ਼ਬਰਦਸਤ
ਸ਼ਰਨ ਮੁਦਗਲ ਯਾਨੀ ਪੰਕਜ ਤ੍ਰਿਪਾਠੀ ਦਾ ਭਗਵਾਨ ਸ਼ਿਵ ਵਿੱਚ ਅਥਾਹ ਵਿਸ਼ਵਾਸ ਹੈ। ਉਸਦਾ ਪਰਿਵਾਰ ਅਤੇ ਭਗਵਾਨ ਸ਼ਿਵ ਦੀ ਪੂਜਾ ਉਸਦੇ ਜੀਵਨ ਵਿੱਚ ਸਰਵਉੱਚ ਹਨ। ਹਾਲਾਂਕਿ, ਇੱਕ ਦੁਰਘਟਨਾ ਵਿੱਚ ਉਸਦੇ ਪੁੱਤਰ ਨਾਲ ਕੁਝ ਅਜਿਹਾ ਹੋ ਜਾਂਦਾ ਹੈ ਕਿ ਉਹ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਅਦਾਲਤ ਵਿੱਚ ਪਹੁੰਚ ਜਾਂਦਾ ਹੈ। ਇਸ ਔਖੇ ਸਮੇਂ 'ਚ ਸ਼ਿਵ ਦੇ ਅਵਤਾਰ 'ਚ ਅਕਸ਼ੈ ਕੁਮਾਰ ਉਨ੍ਹਾਂ ਦੀ ਹਰ ਮੁਸ਼ਕਿਲ 'ਚ ਮਦਦ ਕਰਦੇ ਨਜ਼ਰ ਆ ਰਹੇ ਹਨ। ਕੁੱਲ ਮਿਲਾ ਕੇ ਫਿਲਮ ਦਾ ਟ੍ਰੇਲਰ ਜ਼ਬਰਦਸਤ ਹੈ।

View this post on Instagram
 
A post shared by Akshay Kumar (@akshaykumar)

11 ਅਗਸਤ ਨੂੰ ਰਿਲੀਜ਼ ਹੋਵੇਗੀ ਫਿਲਮ
ਅਕਸ਼ੇ ਕੁਮਾਰ ਦੀ ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਦੀ ਟੱਕਰ ਸੰਨੀ ਦਿਓਲ ਦੀ 'ਗਦਰ 2' ਨਾਲ ਹੋਵੇਗੀ। ਦਿਲਚਸਪ ਗੱਲ ਇਹ ਹੈ ਕਿ ਦੋਵੇਂ ਸੀਕਵਲ ਫਿਲਮਾਂ ਹਨ ਅਤੇ ਇਨ੍ਹਾਂ ਦੇ ਪਹਿਲੇ ਭਾਗ ਨੇ ਬਾਕਸ ਆਫਿਸ 'ਤੇ ਰਿਕਾਰਡ ਤੋੜ ਦਿੱਤੇ ਸਨ। ਇਸ ਫਿਲਮ 'ਚ ਅਕਸ਼ੇ ਕੁਮਾਰ, ਪੰਕਜ ਤ੍ਰਿਪਾਠੀ ਤੋਂ ਇਲਾਵਾ ਯਾਮੀ ਗੌਤਮ, ਅਰੁਣ ਗੋਵਿਲ ਗੋਵਿੰਦ ਨਾਮਦੇਵ ਵਰਗੇ ਸਿਤਾਰੇ ਨਜ਼ਰ ਆਉਣਗੇ।

ਇਹ ਵੀ ਪੜ੍ਹੋ: ਕਿਵੇਂ ਹੋਈ ਸੀ ਆਰਟ ਡਾਇਰੈਕਟਰ ਨਿਤਿਨ ਦੇਸਾਈ ਦੀ ਮੌਤ? ਪੋਸਟਮਾਰਟਮ ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੇ ਸਿਆਸੀ ਜਗਤ 'ਚ ਸੋਗ ਦੀ ਲਹਿਰ, ਸਾਬਕਾ ਮੰਤਰੀ ਦਾ ਹੋਇਆ ਦੇਹਾਂਤ; ਅਕਾਲੀ ਦਲ ਦੇ ਦਿੱਗਜ ਆਗੂ...
ਪੰਜਾਬ ਦੇ ਸਿਆਸੀ ਜਗਤ 'ਚ ਸੋਗ ਦੀ ਲਹਿਰ, ਸਾਬਕਾ ਮੰਤਰੀ ਦਾ ਹੋਇਆ ਦੇਹਾਂਤ; ਅਕਾਲੀ ਦਲ ਦੇ ਦਿੱਗਜ ਆਗੂ...
Punjab News: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹੋਈ ਅਹਿਮ ਮੀਟਿੰਗ, ਇੰਚਾਰਜ ਬੋਲੇ- ਸਰਕਾਰ ਨੇ 600 ਯੂਨਿਟ ਬਿਜਲੀ ਸਣੇ 10 ਲੱਖ ਰੁਪਏ ਤੱਕ ਦਾ ਇਲਾਜ ਕੀਤਾ ਮੁਫ਼ਤ...
ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹੋਈ ਅਹਿਮ ਮੀਟਿੰਗ, ਇੰਚਾਰਜ ਬੋਲੇ- ਸਰਕਾਰ ਨੇ 600 ਯੂਨਿਟ ਬਿਜਲੀ ਸਣੇ 10 ਲੱਖ ਰੁਪਏ ਤੱਕ ਦਾ ਇਲਾਜ ਕੀਤਾ ਮੁਫ਼ਤ...
IAS ਅਧਿਕਾਰੀ ਦੇ ਮਕਾਨ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਗਲਤ ਹਾਲਤ ‘ਚ ਮਿਲੀਆਂ 4 ਨੌਜਵਾਨ ਕੁੜੀਆਂ ਅਤੇ 5 ਨੌਜਵਾਨ

AAP ਸਰਪੰਚ ਕਤਲ ਦੀ ਇੰਝ ਹੋਈ ਪਲਾਨਿੰਗ, ਵੀਡੀਓ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ, ਮੈਰਿਜ ਪੈਲੇਸ 'ਚ ਤੀਸਰਾ ਵਿਅਕਤੀ ਵੀ ਸੀ ਮੌਜੂਦ, ਫ਼ੋਨ 'ਤੇ ਇਸ਼ਾਰਾ ਮਿਲਦੇ ਹੀ ਵਰ੍ਹਾਈਆਂ ਗੋਲੀਆਂ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਸਿਆਸੀ ਜਗਤ 'ਚ ਸੋਗ ਦੀ ਲਹਿਰ, ਸਾਬਕਾ ਮੰਤਰੀ ਦਾ ਹੋਇਆ ਦੇਹਾਂਤ; ਅਕਾਲੀ ਦਲ ਦੇ ਦਿੱਗਜ ਆਗੂ...
ਪੰਜਾਬ ਦੇ ਸਿਆਸੀ ਜਗਤ 'ਚ ਸੋਗ ਦੀ ਲਹਿਰ, ਸਾਬਕਾ ਮੰਤਰੀ ਦਾ ਹੋਇਆ ਦੇਹਾਂਤ; ਅਕਾਲੀ ਦਲ ਦੇ ਦਿੱਗਜ ਆਗੂ...
Punjab News: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹੋਈ ਅਹਿਮ ਮੀਟਿੰਗ, ਇੰਚਾਰਜ ਬੋਲੇ- ਸਰਕਾਰ ਨੇ 600 ਯੂਨਿਟ ਬਿਜਲੀ ਸਣੇ 10 ਲੱਖ ਰੁਪਏ ਤੱਕ ਦਾ ਇਲਾਜ ਕੀਤਾ ਮੁਫ਼ਤ...
ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹੋਈ ਅਹਿਮ ਮੀਟਿੰਗ, ਇੰਚਾਰਜ ਬੋਲੇ- ਸਰਕਾਰ ਨੇ 600 ਯੂਨਿਟ ਬਿਜਲੀ ਸਣੇ 10 ਲੱਖ ਰੁਪਏ ਤੱਕ ਦਾ ਇਲਾਜ ਕੀਤਾ ਮੁਫ਼ਤ...
IAS ਅਧਿਕਾਰੀ ਦੇ ਮਕਾਨ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਗਲਤ ਹਾਲਤ ‘ਚ ਮਿਲੀਆਂ 4 ਨੌਜਵਾਨ ਕੁੜੀਆਂ ਅਤੇ 5 ਨੌਜਵਾਨ
IAS ਅਧਿਕਾਰੀ ਦੇ ਮਕਾਨ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਗਲਤ ਹਾਲਤ ‘ਚ ਮਿਲੀਆਂ 4 ਨੌਜਵਾਨ ਕੁੜੀਆਂ ਅਤੇ 5 ਨੌਜਵਾਨ
AAP ਸਰਪੰਚ ਕਤਲ ਦੀ ਇੰਝ ਹੋਈ ਪਲਾਨਿੰਗ, ਵੀਡੀਓ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ, ਮੈਰਿਜ ਪੈਲੇਸ 'ਚ ਤੀਸਰਾ ਵਿਅਕਤੀ ਵੀ ਸੀ ਮੌਜੂਦ, ਫ਼ੋਨ 'ਤੇ ਇਸ਼ਾਰਾ ਮਿਲਦੇ ਹੀ ਵਰ੍ਹਾਈਆਂ ਗੋਲੀਆਂ
AAP ਸਰਪੰਚ ਕਤਲ ਦੀ ਇੰਝ ਹੋਈ ਪਲਾਨਿੰਗ, ਵੀਡੀਓ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ, ਮੈਰਿਜ ਪੈਲੇਸ 'ਚ ਤੀਸਰਾ ਵਿਅਕਤੀ ਵੀ ਸੀ ਮੌਜੂਦ, ਫ਼ੋਨ 'ਤੇ ਇਸ਼ਾਰਾ ਮਿਲਦੇ ਹੀ ਵਰ੍ਹਾਈਆਂ ਗੋਲੀਆਂ
Punjab News: ਪੰਜਾਬ 'ਚ ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖਬਰ! ਹੋਇਆ ਵੱਡਾ ਬਦਲਾਅ...ਕੜੇ ਨਿਯਮ ਲਾਗੂ

GST ਰਿਸ਼ਵਤ ਕਾਂਡ ‘ਚ ਵੱਡੀ ਕਾਰਵਾਈ, ਡਿਪਟੀ ਕਮਿਸ਼ਨਰ ਸਮੇਤ ਤਿੰਨ ਅਧਿਕਾਰੀ ਸਸਪੈਂਡ, ਵਿਭਾਗ 'ਚ ਮੱਚੀ ਹਲਚਲ

Punjab Weather: ਪੰਜਾਬ ‘ਚ ਸ਼ੀਤ ਲਹਿਰ ਤੇ ਧੁੰਦ ਦਾ ਅਟੈਕ; 48 ਘੰਟਿਆਂ ‘ਚ ਹੋਰ ਡਿੱਗੇਗਾ ਪਾਰਾ, Orange Alert ਜਾਰੀ, ਜਾਣੋ ਕਿਹੜੇ ਜ਼ਿਲ੍ਹੇ ਕੋਹਰੇ ਦੀ ਲਪੇਟ 'ਚ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (05-01-2026)

Embed widget