ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਲੌਕ ਡਾਊਨ ਕਰਕੇ 21 ਦਿਨਾਂ ਤੱਕ ਵਿਆਹ ਕਰਵਾ ਲੈਣਗੇ ਪਾਰਸ ਤੇ ਮਾਹਿਰਾ
ਬਿੱਗ ਬੌਸ 13 ‘ਚ ਅਜਿਹੀਆਂ ਕਈ ਜੋੜੀਆਂ ਬਣ ਕੇ ਨਿਕਲੀਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਨ੍ਹਾਂ ‘ਚੋਂ ਇੱਕ ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਦੀ ਜੋੜੀ ਵੀ ਇੱਕ ਹੈ। ਸ਼ੋਅ ਖਤਮ ਹੋਣ ਤੋਂ ਬਾਅਦ ਵੀ ਇਨ੍ਹਾਂ ਦੋਹਾਂ ਦੇ ਚਰਚੇ ਹੋ ਰਹੇ ਹਨ। ਵੈੱਬਸਾਈਟ ਪਿੰਕਵਿਲਾ ਦੇ ਨਾਲ ਲਾਈਵ ਚੈਟ ‘ਤੇ ਇੱਕ ਫੈਨ ਨੇ ਪਾਰਸ ਛਾਬੜਾ ਤੋਂ ਮਾਹਿਰਾ ਦੇ ਨਾਲ ਵਿਆਹ ਬਾਰੇ ਸਵਾਲ ਪੁੱਛਿਆ।
![ਲੌਕ ਡਾਊਨ ਕਰਕੇ 21 ਦਿਨਾਂ ਤੱਕ ਵਿਆਹ ਕਰਵਾ ਲੈਣਗੇ ਪਾਰਸ ਤੇ ਮਾਹਿਰਾ Paras Chhabra on marrying Mahira Sharma: 'We might just end up tying the knot in 21 days of lockdown' ਲੌਕ ਡਾਊਨ ਕਰਕੇ 21 ਦਿਨਾਂ ਤੱਕ ਵਿਆਹ ਕਰਵਾ ਲੈਣਗੇ ਪਾਰਸ ਤੇ ਮਾਹਿਰਾ](https://static.abplive.com/wp-content/uploads/sites/5/2020/03/29001744/paras-mahira.jpg?impolicy=abp_cdn&imwidth=1200&height=675)
ਬਿੱਗ ਬੌਸ 13 ‘ਚ ਅਜਿਹੀਆਂ ਕਈ ਜੋੜੀਆਂ ਬਣ ਕੇ ਨਿਕਲੀਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਨ੍ਹਾਂ ‘ਚੋਂ ਇੱਕ ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਦੀ ਜੋੜੀ ਵੀ ਇੱਕ ਹੈ। ਸ਼ੋਅ ਖਤਮ ਹੋਣ ਤੋਂ ਬਾਅਦ ਵੀ ਇਨ੍ਹਾਂ ਦੋਹਾਂ ਦੇ ਚਰਚੇ ਹੋ ਰਹੇ ਹਨ। ਵੈੱਬਸਾਈਟ ਪਿੰਕਵਿਲਾ ਦੇ ਨਾਲ ਲਾਈਵ ਚੈਟ ‘ਤੇ ਇੱਕ ਫੈਨ ਨੇ ਪਾਰਸ ਛਾਬੜਾ ਤੋਂ ਮਾਹਿਰਾ ਦੇ ਨਾਲ ਵਿਆਹ ਬਾਰੇ ਸਵਾਲ ਪੁੱਛਿਆ।
ਜਵਾਬ ‘ਚ ਪਾਰਸ ਨੇ ਕਿਹਾ, ‘ਇਹ ਕਦੋਂ ਹੋਇਆ? ਝੇਕਰ ਮਾਹਿਰਾ ਤੇ ਮੈਨੂੰ ਹਿਚਕੀਆਂ ਆਉਂਦੀਆਂ ਹਨ ਤਾਂ ਅਸੀਂ ਦੋਨੋਂ ਲੌਕ ਡਾਊਨ ਤੋਂ ਬਾਅਦ ਵਿਆਹ ਕਰ ਸਕਦੇ ਹਾਂ। ਜੇਕਰ ਉਦੋਂ ਤੱਕ ਅਸੀਂ ਇੱਕ-ਦੂਸਰੇ ਨਾਲ ਬੱਝੇ ਰਹੇ ਤਾਂ ਅਜਿਹਾ ਜ਼ਰੂਰ ਹੋਵੇਗਾ।” ਪਾਰਸ ਤੇ ਮਾਹਿਰਾ ਦੇ ਵਿਆਹ ਦੀ ਗੱਲ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਪਿਛਲੇ ਦਿਨੀਂ ਮਾਹਿਰਾ ਪਾਰਸ ਦੀ ਨੂੰ ਮਿਲਣ ਪਹੁੰਚੀ ਸੀ।
ਪਾਰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਤਸਵੀਰ ਪੋਸਟ ਕੀਤੀ ਜਿਸ ‘ਚ ਉਸ ਨੇ ਕੈਪਸ਼ਨ ਲਿਿਖਆ, ‘ਉਸ ਦੇ ਨਾਲ ਰਹੋ ਜੋ ਤੁਹਾਨੂੰ ਸੁਰੱਖਿਅਤ ਮਹਿਸੂਸ ਕਰਾਉਂਦਾ ਹੋਵੇ।’ ਪੋਸਟ ‘ਚ ਮਾਹਿਰਾ ਨੂੰ ਟੈਗ ਕੀਤਾ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)