ਪੜਚੋਲ ਕਰੋ

ਹੈਕਰਸ ਨੇ ਦਿੱਤੀ ਪ੍ਰਿਅੰਕਾ ਚੋਪੜਾ ਨੂੰ ਧਮਕੀ, ਮੰਗੇ 317 ਕਰੋੜ, ਜਾਣੋ ਪੂਰਾ ਮਾਮਲਾ

ਇੱਕ ਪਾਸੇ ਕੋਰੋਨਾਵਾਇਰਸ ਨੇ ਤਬਾਹੀ ਮਚਾਈ ਹੋਈ ਹੈ, ਦੂਜੇ ਪਾਸੇ ਸਾਈਬਰ ਅਪਰਾਧੀ ਮੌਕੇ ਦਾ ਫਾਇਦਾ ਉਠਾ ਰਹੇ ਹਨ ਅਤੇ ਅੰਤਰਰਾਸ਼ਟਰੀ ਕੰਪਨੀਆਂ ‘ਤੇ ਹਮਲਾ ਕਰ ਰਹੇ ਹਨ ਅਤੇ ਫਿਰੌਤੀ ਦੀ ਮੰਗ ਕਰ ਰਹੇ ਹਨ। ਪ੍ਰਿਯੰਕਾ ਚੋਪੜਾ ਅਜਿਹੇ ਹੀ ਇੱਕ ਮਾਮਲੇ ਵਿੱਚ ਫਸ ਗਈ ਹੈ।

ਮੁੰਬਈ: ਹੈਕਰਾਂ ਦੇ ਇੱਕ ਗਰੁੱਪ ਨੇ ਨਿਊਯਾਰਕ ਸਥਿਤ ਐਂਟਰਟੇਨਮੈਂਟ ਲਾਅ Grubman Shire Meiselas And Sacks ਦੀ ਵੈਬਸਾਈਟ ਹੈਕ ਕੀਤੀ ਅਤੇ ਧਮਕੀ ਦਿੱਤੀ ਕਿ ਜੇ ਉਹ ਇੱਕ ਹਫ਼ਤੇ ਦੇ ਅੰਦਰ 42 ਮਿਲੀਅਨ ਡਾਲਰ ਜਾਂ ਤਕਰੀਬਨ 317 ਕਰੋੜ ਰੁਪਏ ਨਾ ਦੇਣ ਤਾਂ ਇਨ੍ਹਾਂ ਸਾਰੀਆਂ ਮਸ਼ਹੂਰ ਹਸਤੀਆਂ ਬਾਰੇ ਨਿੱਜੀ ਜਾਣਕਾਰੀ ਲੀਕ ਕਰ ਦੇਣਗੇ। ਹੈਕਰਾਂ ਨੇ 12 ਮਈ ਨੂੰ 21 ਮਿਲੀਅਨ ਡਾਲਰ ਦੀ ਮੰਗ ਕੀਤੀ ਸੀ, ਪਰ 14 ਮਈ ਨੂੰ ਇਸ ਰਕਮ ਨੂੰ ਦੁੱਗਣਾ ਕਰ ਦਿੱਤਾ। ਹਾਲਾਂਕਿ, ਲਾਅ ਫਰਮ ਨੇ ਫਿਰੌਤੀ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕੀ ਜਾਂਚ ਏਜੰਸੀ ਐਫਬੀਆਈ ਇਸਦੀ ਜਾਂਚ ਵਿਚ ਸ਼ਾਮਲ ਹੈ। ਆਈਏਐਨਐਸ ਦੀ ਇੱਕ ਰਿਪੋਰਟ ‘ਚ ਕਈ ਕਿਸਮਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹੈਕਰਾਂ ਨੇ ਫਰਮ ਤੋਂ 756 ਜੀਬੀ ਡਾਟਾ ਚੋਰੀ ਕੀਤਾ, ਜਿਸ ‘ਚ ਕੋਂਟ੍ਰੇਕਟ, ਗੁਪਤ ਡੀਲਸ, ਫੋਨ ਨੰਬਰ ਅਤੇ ਈਮੇਲ ਪਤੇ ਸ਼ਾਮਲ ਸੀ। ਇਸ ਨਾਲ ਕੁਝ ਨਿੱਜੀ ਪੱਤਰ ਵਿਹਾਰ ਵੀ ਹੈਕਰਾਂ ਦੇ ਨਿਯੰਤਰਣ ਵਿੱਚ ਹੈ। ਸਾਈਬਰ ਸਕਯੁਰਿਟੀ ਫਰਮ ਐਮਸੀਸੋਫਟ ਮੁਤਾਬਕ, ਇਸ ਹੈਕਿੰਗ ਸਮੂਹ ਦਾ ਨਾਂ REvil ਯਾਨੀ Sodinokibi ਹੈ। ਲਾਅ ਫਰਮ ਵਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਉਨ੍ਹਾਂ ਦੀ ਵੈਬਸਾਈਟ ਆਫਲਾਈਨ ਹੋ ਗਈ ਹੈ। ਪ੍ਰਿਅੰਕਾ ਤੋਂ ਇਲਾਵਾ ਇਹ ਮਸ਼ਹੂਰ ਹਸਤੀਆਂ ਮੁਸੀਬਤ ਵਿੱਚ: ਪ੍ਰਿਅੰਕਾ ਚੋਪੜਾ ਨਾਲ ਇਸ ਨਵੀਂ ਮੁਸੀਬਤ ‘ਚ ਕਈ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਫਸੀਆਂ ਹਨ। ਹੈਕਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਪ੍ਰਿਯੰਕਾ ਚੋਪੜਾ ਜੋਨਸ, ਲੇਡੀ ਗਾਗਾ, ਮੈਡੋਨਾ, ਨਿਕੀ ਮਿਨਾਜ, ਬਰੂਸ ਸਪ੍ਰਿੰਗਸਟੀਨ, ਜੈਸਿਕਾ ਸਿੰਪਸਨ, ਈਡੀਆ ਮੇਨਜ਼ਲ, ਕ੍ਰਿਸਟੀਨਾ ਐਗਿਲੇਰਾ, ਮਰਾਇਆ ਕੈਰੀ, ਮੈਰੀ ਜੇ ਬਲਿਗੇ, ਈਲਾ ਮੇਏ, ਕੈਮ ਨਟਰ, ਬੈਟਰ ਮਿਡਲਰ, ਰਨ ਡੀਐਮਸੀ ਅਤੇ ਫੇਸਬੁੱਕ ਦੀ ਨਿੱਜੀ ਜਾਣਕਾਰੀ ਹੈ। ਕਈ ਵੱਡੀਆਂ ਕੰਪਨੀਆਂ ਵੀ ਇਸ ਸੂਚੀ ‘ਚ: ਇਨ੍ਹਾਂ ਮਸ਼ਹੂਰ ਹਸਤੀਆਂ ਤੋਂ ਇਲਾਵਾ ਫਰਮ ਦੀ ਸੂਚੀ ਵਿੱਚ ਡਿਸਕਵਰੀ, ਈਐਮਆਈ ਮਿਊਜ਼ਿਕ ਗਰੁੱਪ, ਫੇਸਬੁੱਕ, ਐਚਬੀਓ, ਆਈਐਮਐਕਸ, ਐਮਟੀਵੀ, ਐਨਬੀਏ ਐਂਟਰਟੇਨਮੈਂਟ, ਪਲੇਅਬੁਈ ਐਂਟਰਪ੍ਰਾਈਜਸ, ਸੈਮਸੰਗ ਇਲੈਕਟ੍ਰਾਨਿਕਸ, ਸੋਨੀ ਕਾਰਪ, ਸਪੋਟੀਫਾਈ, ਟ੍ਰਿਬੀਕਾ ਫਿਲਮ ਫੈਸਟੀਵਲ, ਯੂਨੀਵਰਸਲ ਮਿਊਜ਼ਿਕ ਗਰੁੱਪ ਅਤੇ ਵਾਈਸ ਮੀਡੀਆ ਗਰੁੱਪ ਸ਼ਾਮਲ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਰਾਜਾ ਵੜਿੰਗ ਦਾ ਵੱਡਾ ਧਮਾਕਾ! ਕੈਪਟਨ ਤੇ ਸੁਨੀਲ ਜਾਖੜ 'ਤੇ ਤਿੱਖੇ ਹਮਲੇ, ਚੋਣਾਂ ਨੂੰ ਲੈਕੇ ਕੀਤਾ ਵੱਡਾ ਖੁਲਾਸਾ
ਰਾਜਾ ਵੜਿੰਗ ਦਾ ਵੱਡਾ ਧਮਾਕਾ! ਕੈਪਟਨ ਤੇ ਸੁਨੀਲ ਜਾਖੜ 'ਤੇ ਤਿੱਖੇ ਹਮਲੇ, ਚੋਣਾਂ ਨੂੰ ਲੈਕੇ ਕੀਤਾ ਵੱਡਾ ਖੁਲਾਸਾ
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ IG ਨੇ ਖੁਦ ਨੂੰ ਮਾਰੀ ਗੋਲੀ, ਹਸਪਤਾਲ 'ਚ ਦਾਖਲ; ਜਾਣੋ ਪੂਰਾ ਮਾਮਲਾ...
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ IG ਨੇ ਖੁਦ ਨੂੰ ਮਾਰੀ ਗੋਲੀ, ਹਸਪਤਾਲ 'ਚ ਦਾਖਲ; ਜਾਣੋ ਪੂਰਾ ਮਾਮਲਾ...
Punjabi Sufi Singer Death: ਮਸ਼ਹੂਰ ਸੂਫ਼ੀ ਗਾਇਕ ਦਾ ਦੇਹਾਂਤ, ਆਖਰੀ ਦਰਸ਼ਨਾਂ ਲਈ ਪਹੁੰਚੇ ਕਈ ਪੰਜਾਬੀ ਕਲਾਕਾਰ, ਸਾਹਮਣੇ ਆਈਆਂ ਤਸਵੀਰਾਂ; ਸਦਮੇ 'ਚ ਪ੍ਰਸ਼ੰਸਕ...
ਮਸ਼ਹੂਰ ਸੂਫ਼ੀ ਗਾਇਕ ਦਾ ਦੇਹਾਂਤ, ਆਖਰੀ ਦਰਸ਼ਨਾਂ ਲਈ ਪਹੁੰਚੇ ਕਈ ਪੰਜਾਬੀ ਕਲਾਕਾਰ, ਸਾਹਮਣੇ ਆਈਆਂ ਤਸਵੀਰਾਂ; ਸਦਮੇ 'ਚ ਪ੍ਰਸ਼ੰਸਕ...
PM Modi ਨੇ New Zealand ਨਾਲ FTA ਦਾ ਕੀਤਾ ਐਲਾਨ! ਭਾਰਤ 'ਚ ਆਵੇਗਾ ਵੱਡਾ ਨਿਵੇਸ਼, ਜਾਣੋ ਕੀ ਹੋਵੇਗਾ ਖਾਸ?
PM Modi ਨੇ New Zealand ਨਾਲ FTA ਦਾ ਕੀਤਾ ਐਲਾਨ! ਭਾਰਤ 'ਚ ਆਵੇਗਾ ਵੱਡਾ ਨਿਵੇਸ਼, ਜਾਣੋ ਕੀ ਹੋਵੇਗਾ ਖਾਸ?

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਜਾ ਵੜਿੰਗ ਦਾ ਵੱਡਾ ਧਮਾਕਾ! ਕੈਪਟਨ ਤੇ ਸੁਨੀਲ ਜਾਖੜ 'ਤੇ ਤਿੱਖੇ ਹਮਲੇ, ਚੋਣਾਂ ਨੂੰ ਲੈਕੇ ਕੀਤਾ ਵੱਡਾ ਖੁਲਾਸਾ
ਰਾਜਾ ਵੜਿੰਗ ਦਾ ਵੱਡਾ ਧਮਾਕਾ! ਕੈਪਟਨ ਤੇ ਸੁਨੀਲ ਜਾਖੜ 'ਤੇ ਤਿੱਖੇ ਹਮਲੇ, ਚੋਣਾਂ ਨੂੰ ਲੈਕੇ ਕੀਤਾ ਵੱਡਾ ਖੁਲਾਸਾ
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ IG ਨੇ ਖੁਦ ਨੂੰ ਮਾਰੀ ਗੋਲੀ, ਹਸਪਤਾਲ 'ਚ ਦਾਖਲ; ਜਾਣੋ ਪੂਰਾ ਮਾਮਲਾ...
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ IG ਨੇ ਖੁਦ ਨੂੰ ਮਾਰੀ ਗੋਲੀ, ਹਸਪਤਾਲ 'ਚ ਦਾਖਲ; ਜਾਣੋ ਪੂਰਾ ਮਾਮਲਾ...
Punjabi Sufi Singer Death: ਮਸ਼ਹੂਰ ਸੂਫ਼ੀ ਗਾਇਕ ਦਾ ਦੇਹਾਂਤ, ਆਖਰੀ ਦਰਸ਼ਨਾਂ ਲਈ ਪਹੁੰਚੇ ਕਈ ਪੰਜਾਬੀ ਕਲਾਕਾਰ, ਸਾਹਮਣੇ ਆਈਆਂ ਤਸਵੀਰਾਂ; ਸਦਮੇ 'ਚ ਪ੍ਰਸ਼ੰਸਕ...
ਮਸ਼ਹੂਰ ਸੂਫ਼ੀ ਗਾਇਕ ਦਾ ਦੇਹਾਂਤ, ਆਖਰੀ ਦਰਸ਼ਨਾਂ ਲਈ ਪਹੁੰਚੇ ਕਈ ਪੰਜਾਬੀ ਕਲਾਕਾਰ, ਸਾਹਮਣੇ ਆਈਆਂ ਤਸਵੀਰਾਂ; ਸਦਮੇ 'ਚ ਪ੍ਰਸ਼ੰਸਕ...
PM Modi ਨੇ New Zealand ਨਾਲ FTA ਦਾ ਕੀਤਾ ਐਲਾਨ! ਭਾਰਤ 'ਚ ਆਵੇਗਾ ਵੱਡਾ ਨਿਵੇਸ਼, ਜਾਣੋ ਕੀ ਹੋਵੇਗਾ ਖਾਸ?
PM Modi ਨੇ New Zealand ਨਾਲ FTA ਦਾ ਕੀਤਾ ਐਲਾਨ! ਭਾਰਤ 'ਚ ਆਵੇਗਾ ਵੱਡਾ ਨਿਵੇਸ਼, ਜਾਣੋ ਕੀ ਹੋਵੇਗਾ ਖਾਸ?
ਉਸਮਾਨ ਹਾਦੀ ਤੋਂ ਬਾਅਦ ਬੰਗਲਾਦੇਸ਼ 'ਚ ਇੱਕ ਹੋਰ ਵਿਦਿਆਰਥੀ ਨੇਤਾ ਦੇ ਸਿਰ 'ਚ ਮਾਰੀ ਗੋਲੀ
ਉਸਮਾਨ ਹਾਦੀ ਤੋਂ ਬਾਅਦ ਬੰਗਲਾਦੇਸ਼ 'ਚ ਇੱਕ ਹੋਰ ਵਿਦਿਆਰਥੀ ਨੇਤਾ ਦੇ ਸਿਰ 'ਚ ਮਾਰੀ ਗੋਲੀ
YouTube ‘ਤੇ 1 ਬਿਲੀਅਨ ਵਿਊਜ਼ ‘ਤੇ ਕਿੰਨੀ ਕਮਾਈ ਹੁੰਦੀ? ਜਾਣ ਕੇ ਹੋ ਜਾਵੋਗੇ ਹੈਰਾਨ
YouTube ‘ਤੇ 1 ਬਿਲੀਅਨ ਵਿਊਜ਼ ‘ਤੇ ਕਿੰਨੀ ਕਮਾਈ ਹੁੰਦੀ? ਜਾਣ ਕੇ ਹੋ ਜਾਵੋਗੇ ਹੈਰਾਨ
Punjab News: 328 ਪਾਵਨ ਸਰੂਪਾਂ ਦੇ ਮਾਮਲੇ 'ਚ ਬਣਾਈ ਗਈ SIT, FIR 168 ਦੀ ਜਾਂਚ, ਪੰਜਾਬ ਸਰਕਾਰ ਨੇ ਤੇਜ਼ ਕੀਤੀ ਕਾਰਵਾਈ
Punjab News: 328 ਪਾਵਨ ਸਰੂਪਾਂ ਦੇ ਮਾਮਲੇ 'ਚ ਬਣਾਈ ਗਈ SIT, FIR 168 ਦੀ ਜਾਂਚ, ਪੰਜਾਬ ਸਰਕਾਰ ਨੇ ਤੇਜ਼ ਕੀਤੀ ਕਾਰਵਾਈ
ਵਲਾਦੀਮੀਰ ਪੁਤਿਨ ਨੂੰ ਲੱਗਿਆ ਵੱਡਾ ਝਟਕਾ! ਮਾਸਕੋ 'ਚ ਕਾਰ ਬੰਬ ਧਮਾਕੇ 'ਚ ਰੂਸੀ ਜਨਰਲ ਦੀ ਮੌਤ
ਵਲਾਦੀਮੀਰ ਪੁਤਿਨ ਨੂੰ ਲੱਗਿਆ ਵੱਡਾ ਝਟਕਾ! ਮਾਸਕੋ 'ਚ ਕਾਰ ਬੰਬ ਧਮਾਕੇ 'ਚ ਰੂਸੀ ਜਨਰਲ ਦੀ ਮੌਤ
Embed widget