Punjabi Films: ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਲਈ ਖੁਸ਼ਖਬਰੀ, ਫਰਵਰੀ 'ਚ ਇਹ ਧਮਾਕੇਦਾਰ ਫਿਲਮਾਂ ਹੋਣ ਜਾ ਰਹੀਆਂ ਰਿਲੀਜ਼, ਦੇਖੋ ਲਿਸਟ
New Punjabi Movie 2024: ਇਸ ਮਹੀਨੇ ਗਿੱਪੀ ਗਰੇਵਾਲ ਦੀ ਸਾਲ 2024 ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ 'ਵਾਰਨਿੰਗ 2' ਰਿਲੀਜ਼ ਹੋਣ ਜਾ ਰਹੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਲਿਸਟ:
ਅਮੈਲੀਆ ਪੰਜਾਬੀ ਦੀ ਰਿਪੋਰਟ
Punjabi Movies Releasing In February 2024: ਨਵੇਂ ਸਾਲ ਯਾਨਿ ਸਾਲ 2024 ਦਾ ਪਹਿਲਾ ਮਹੀਨਾ ਦੇਖਦੇ ਹੀ ਦੇਖਦੇ ਖਤਮ ਹੋਣ ਵਾਲਾ ਹੈ। ਮਹਿਜ਼ ਦੋ ਦਿਨਾਂ ਨੂੰ ਪਿਆਰ ਦਾ ਮਹੀਨਾ ਯਾਨਿ ਫਰਵਰੀ ਚੜ੍ਹੇਗਾ ਤੇ ਇਹ ਫਰਵਰੀ ਬਹੁਤ ਹੀ ਖਾਸ ਹੋਣ ਵਾਲਾ ਹੈ, ਕਿਉਂਕਿ ਇਸ ਫਰਵਰੀ ਤੁਹਾਡਾ ਮਨੋਰੰਜਨ ਕਰਨ ਵੱਡੇ ਪਰਦੇ 'ਤੇ ਧਮਾਕੇਦਾਰ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਸ ਮਹੀਨੇ ਗਿੱਪੀ ਗਰੇਵਾਲ ਦੀ ਸਾਲ 2024 ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ 'ਵਾਰਨਿੰਗ 2' ਰਿਲੀਜ਼ ਹੋਣ ਜਾ ਰਹੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਲਿਸਟ:
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਤਾਨੀਆ ਨੇ ਸ਼ਾਹੀ ਅੰਦਾਜ਼ ਨਾਲ ਜਿੱਤਿਆ ਦਿਲ, ਦਿਲਕਸ਼ ਅਦਾਵਾਂ 'ਤੇ ਫੈਨਜ਼ ਨੇ ਲੁਟਾਇਆ ਪਿਆਰ
ਵਾਰਨਿੰਗ 2 (2 ਫਰਵਰੀ 2024)
ਸਟਾਰਕਾਸਟ: ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਧੀਰਜ ਕੁਮਾਰ, ਜੈਸਮੀਨ ਭਸੀਨ
View this post on Instagram
ਸ਼ਾਹਕੋਟ (9 ਫਰਵਰੀ 2024)
ਸਟਾਰਕਾਸਟ: ਗੁਰੂ ਰੰਧਾਵਾ
View this post on Instagram
ਖਿਡਾਰੀ (9 ਫਰਵਰੀ 2024)
ਸਟਾਰਕਾਸਟ: ਗੁਰਨਾਮ ਭੁੱਲਰ, ਕਰਤਾਰ ਚੀਮਾ, ਪ੍ਰੱਭ ਗਰੇਵਾਲ
View this post on Instagram
ਜਲਵਾਯੂ ਐਨਕਲੇਵ 2 (9 ਫਰਵਰੀ 2024)
ਸਟਾਰਕਾਸਟ: ਗੁਰਜਾਜ਼, ਮੋਨਿਕਾ ਸ਼ਰਮਾ
ਜੀ ਵੇ ਸੋਹਣਿਆ ਜੀ (16 ਫਰਵਰੀ 2024)
ਸਟਾਰਕਾਸਟ: ਸਿੰਮੀ ਚਾਹਲ, ਇਮਰਾਨ ਅੱਬਾਸ
View this post on Instagram
ਜੇ ਪੈਸਾ ਬੋਲਦਾ ਹੁੰਦਾ (23 ਫਰਵਰੀ 2024)
ਸਟਾਰਕਾਸਟ: ਹਰਦੀਪ ਗਰੇਵਾਲ, ਇਹਾਨਾ ਢਿੱਲੋਂ, ਮਿੰਟੂ ਕਾਪਾ
ਵੇਖੀ ਜਾ ਛੇੜੀਂ ਨਾ (23 ਫਰਵਰੀ 2024)
ਸਟਾਰਕਾਸਟ: ਕਰਮਜੀਤ ਅਨਮੋਲ, ਸਿਮਰ ਖੇੜਾ, ਲਵ ਗਿੱਲ