ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Aman Aujla: ਯੂਟਿਊਬਰ ਅਮਨ ਔਜਲਾ 'ਤੇ ਰੈਪਰ ਨਸੀਬ ਵਿਚਾਲੇ ਛਿੜੀ ਜੰਗ, ਜਾਣੋ ਕਿਉਂ ਸਿੱਧੂ ਮੂਸੇਵਾਲਾ ਦੇ ਨਾਂਅ ਤੇ ਭਿੜੇ ?

Aman Aujla Rapper Naseeb Fight: ਮਸ਼ਹੂਰ ਪੰਜਾਬੀ ਰੈਪਰ ਨਸੀਬ ਇਨ੍ਹੀਂ ਦਿਨ੍ਹੀਂ ਸੋਸ਼ਲ ਮੀਡੀਆ ਉੱਪਰ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਇੱਕ ਵਜ੍ਹਾ ਇਹ ਹੈ ਕਿ ਰੈਪਰ ਦਾ ਗੀਤ "ਮੁੰਡੇ ਦੇਸੀ" ਬਾਲੀਵੁੱਡ ਅਦਾਕਾਰ ਰਣਬੀਰ ਸਿੰਘ ਦੀ ਫਿਲਮ

Aman Aujla Rapper Naseeb Fight: ਮਸ਼ਹੂਰ ਪੰਜਾਬੀ ਰੈਪਰ ਨਸੀਬ ਇਨ੍ਹੀਂ ਦਿਨ੍ਹੀਂ ਸੋਸ਼ਲ ਮੀਡੀਆ ਉੱਪਰ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਇੱਕ ਵਜ੍ਹਾ ਇਹ ਹੈ ਕਿ ਰੈਪਰ ਦਾ ਗੀਤ "ਮੁੰਡੇ ਦੇਸੀ" ਬਾਲੀਵੁੱਡ ਅਦਾਕਾਰ ਰਣਬੀਰ ਸਿੰਘ ਦੀ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਵਿੱਚ ਲਿਆ ਗਿਆ ਹੈ। ਇਸਦੇ ਨਾਲ ਹੀ ਕਲਾਕਾਰ ਹਰ ਪਾਸੇ ਵਾਹੋ-ਵਾਹੀ ਖੱਟ ਰਿਹਾ ਹੈ। ਹਾਲਾਂਕਿ ਇਸ ਵਿਚਾਲੇ ਨਸੀਬ ਦਾ ਇੱਕ ਇੰਟਰਵਿਊ ਸੋਸ਼ਲ ਮੀਡੀਆ ਉੱਪਰ ਛਾਇਆ ਹੋਇਆ ਹੈ। ਜਿਸ ਨੇ ਹਰ ਪਾਸੇ ਤਹਿਲਕਾ ਮਚਾਇਆ ਹੋਇਆ ਹੈ। 

ਦਰਅਸਲ, ਯੂਟਿਊਬਰ ਅਮਨ ਔਜਲਾ ਅਤੇ ਰੈਪਰ ਨਸੀਬ ਵਿੱਚ ਸਿੱਧੂ ਮੂਸੇਵਾਲਾ ਦੇ ਨਾਂਅ ਤੇ ਜੰਗ ਛਿੜੀ ਹੋਈ ਹੈ। ਹਾਲ ਹੀ ਵਿੱਚ ਨਸੀਬ ਨੇ ਚਾਏ ਵਿਧ ਟੀ ਪੋਡਕਾਸਟ ਦੌਰਾਨ ਸਿੱਧੂ ਮੂਸੇਵਾਲਾ ਬਾਰੇ ਵੀ ਗੱਲ ਕੀਤੀ। ਜੋ ਕਿ ਪ੍ਰਸ਼ੰਸਕਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਆਈ। ਹਾਲਾਂਕਿ ਜਦੋਂ ਇਹ ਇੰਟਰਵਿਊ ਸੋਸ਼ਲ ਮੀਡੀਆ ਉੱਪਰ ਅੱਗ ਦੀ ਤਰ੍ਹਾਂ ਵਾਇਰਲ ਹੋ ਗਿਆ ਤਾਂ ਮੂਸੇਵਾਲਾ ਦੇ ਫੈਨਜ਼ ਨਸੀਬ ਉੱਪਰ ਆਪਣਾ ਗੁੱਸਾ ਕੱਢ ਰਹੇ ਹਨ। ਦੱਸ ਦੇਈਏ ਕਿ ਰੈਪਰ ਨਸੀਬ ਆਪਣੇ ਇੰਟਰਵਿਊ ਵਿੱਚ ਇਹ ਕਹਿੰਦੇ ਹੋਏ ਦਿਖਾਈ ਦੇ ਰਿਹਾ ਹੈ ਕਿ ਇਕੱਲਾ ਸਿੱਧੂ ਹੀ ਆ ਜਿਸਨੂੰ ਮੈਂ ਸੁਣਦਾ... ਪਰ ਜੇ ਉਹ ਬਾਈ ਵੀ ਕਿਤੇ ਸੁਣ ਰਿਹਾ, ਜੇ ਉਸਦੇ ਮਾਪੇ ਸੁਣ ਰਹੇ ਉਸਦੇ ਨਾਲ ਦੇ ਸੁਣ ਰਹੇ ਤਾਂ ਮੈਂ ਇੰਨੀ ਗੱਲ ਕਹਿਣਾ ਚਾਹੁੰਗਾਂ ਕਿ ਜਿਹੋ ਜਿਹਾ ਸਿੱਧੂ ਸੀ ਉਹੋ ਜਿਹਾ ਹੀ ਮੈਂ ਆ... ਮੈਂ ਵੀ ਉਨਾ ਹੀ ਲੋਅ ਟਾਈਮ ਵੇਖਿਆ... ਮੈਂ ਵੀ ਉਥੋ ਹੀ ਉੱਠਿਆ, ਜੇ ਤੁਹਾਨੂੰ ਲੱਗਦਾ ਕਿ ਮੈਂ ਮਾੜਾ ਆ ਤਾਂ ਮੈਨੂੰ ਬੇਸ਼ੱਕ ਮਾੜਾ ਕਹੀ ਚੱਲੋ... ਮੇਰੀ ਤਸਵੀਰ ਤੇ ਕੋਈ ਫਰਕ ਨਈ... ਜੇ ਰੱਬ ਨੇ ਮੈਨੂੰ ਇਹ ਚੀਜ਼ ਦਿੱਤੀ ਆ ਤਾਂ ਰੱਬ ਨੂੰ ਪਤਾ ਮੇਰਾ ਅੰਤ ਕੀ ਏ... ਪੂਰੀ ਦੁਨੀਆ ਵਾਲਿਆਂ ਨੂੰ ਕੁਝ ਨੀ ਪਤਾ...

View this post on Instagram
 
A post shared by AMAN AUJLA (@iamanaujla)

ਹਾਲਾਂਕਿ ਰੈਪਰ ਨਸੀਬ ਦੀ ਇਸ ਗੱਲ ਉੱਪਰ ਉਸਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਤੂੰ ਤਾਂ ਸਿੱਧੂ ਬਾਈ ਦੀ ਤੂੰ ਜੁੱਤੀ ਵਰਗਾ ਵੀ ਨਹੀਂ ਹੈਗਾ...

View this post on Instagram
 
A post shared by Sirf Panjabiyat (@sirfpanjabiyat)

ਇਸ ਤੋਂ ਬਾਅਦ ਰੈਪਰ ਨਸੀਬ ਨੇ ਸਿੱਧੂ ਨਾਲ ਆਪਣੀ ਮੁਲਾਕਾਤ ਬਾਰੇ ਵੀ ਜ਼ਿਕਰ ਕੀਤਾ ਜਿਸ ਤੋਂ ਬਾਅਦ ਅਮਨ ਔਜਲਾ ਨੇ ਨਸੀਬ ਦਾ ਘਿਰਾਓ ਕੀਤਾ। ਆਖਿਰ ਇਸ ਦੌਰਾਨ ਕੀ ਕੁਝ ਹੋਇਆ ਸੁਣੋ Sirf Panjabiyat ਇੰਸਟਾਗ੍ਰਾਮ ਵੱਲੋਂ ਸਾਂਝਾ ਕੀਤਾ ਗਿਆ ਇਹ ਵੀਡੀਓ।

ਨਸੀਬ ਦੀਆਂ ਗੱਲਾਂ ਸੁਣਨ ਤੋਂ ਬਾਅਦ ਅਮਨ ਔਜਲਾ ਨੇ ਕਿਹਾ ਕਿ ਜੇਕਰ ਸਿੱਧੂ ਸਾਡੇ ਵਿਚਾਲੇ ਨਹੀਂ ਹੈ ਤਾਂ ਤੂੰ ਇਹ ਨਾ ਸੋਚੀ ਕਿ ਤੈਨੂੰ ਕੋਈ ਜਵਾਬ ਨਹੀਂ ਦੇਵੇਗਾ। ਅਸੀ ਬੈਠੇ ਆਂ ਤੈਨੂੰ ਜਵਾਬ ਦੇਣ ਵਾਲੇ। ਇਸਦੇ ਨਾਲ ਹੀ ਉਸਨੇ ਕਿਹਾ ਕਿ ਤੈਨੂੰ ਤੇਰੀ ਹੀ ਭਾਸ਼ਾ ਵਿੱਚ ਸਮਝਾਉਣਾ ਪਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੀ ਡਾਕਟਰੀ ਸਹਾਇਤਾ ਰੁਕੀ, SKM ਮੀਟਿੰਗ 'ਚ ਸ਼ਾਮਲ ਹੋਣ 'ਤੇ ਫੈਸਲਾ ਅੱਜ; ਭਲਕੇ ਦੇਣਗੇ ਸੰਦੇਸ਼
ਡੱਲੇਵਾਲ ਦੀ ਡਾਕਟਰੀ ਸਹਾਇਤਾ ਰੁਕੀ, SKM ਮੀਟਿੰਗ 'ਚ ਸ਼ਾਮਲ ਹੋਣ 'ਤੇ ਫੈਸਲਾ ਅੱਜ; ਭਲਕੇ ਦੇਣਗੇ ਸੰਦੇਸ਼
ਅੱਜ ਨਹੀਂ ਹੋਵੇਗੀ ਕੈਬਨਿਟ ਦੀ ਮੀਟਿੰਗ, ਜਾਣੋ ਹੁਣ ਕਦੋਂ ਹੋਵੇਗੀ ਬੈਠਕ
ਅੱਜ ਨਹੀਂ ਹੋਵੇਗੀ ਕੈਬਨਿਟ ਦੀ ਮੀਟਿੰਗ, ਜਾਣੋ ਹੁਣ ਕਦੋਂ ਹੋਵੇਗੀ ਬੈਠਕ
Harbhajan Mann: ਹਰਭਜਨ ਮਾਨ ਨਾਲ Stage ‘ਤੇ ਭਿੜਿਆ ਸ਼ਖਸ਼, ਪੰਜਾਬੀ ਗਾਇਕ ਨੇ ਬਤਮੀਜ਼ੀ ਦਾ ਗੁੱਸੇ 'ਚ ਦਿੱਤਾ ਜਵਾਬ; ਵੀਡੀਓ ਵਾਈਰਲ...
ਹਰਭਜਨ ਮਾਨ ਨਾਲ Stage ‘ਤੇ ਭਿੜਿਆ ਸ਼ਖਸ਼, ਪੰਜਾਬੀ ਗਾਇਕ ਨੇ ਬਤਮੀਜ਼ੀ ਦਾ ਗੁੱਸੇ 'ਚ ਦਿੱਤਾ ਜਵਾਬ; ਵੀਡੀਓ ਵਾਈਰਲ...
ਡੌਂਕੀ ਲਾ USA ਜਾ ਰਹੇ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੂਰਾ ਹਾਲ
ਡੌਂਕੀ ਲਾ USA ਜਾ ਰਹੇ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੂਰਾ ਹਾਲ
Advertisement
ABP Premium

ਵੀਡੀਓਜ਼

ਡੱਲੇਵਾਲ ਦੀ ਵਿਗੜੀ ਸਿਹਤ! ਜ਼ਿਆਦਾਤਰ ਨਸਾ ਬਲੋਕਪੁਲਿਸ ਨੇ ਰੋਕਿਆ ਹਾਰਡੀ ਸੰਧੂ ਦਾ ਸ਼ੋਅ , ਸ਼ੋਅ ਤੋਂ ਪਹਿਲਾਂ ਹੀ ਕੀਤਾ ਡਿਟੇਨਗੁਰਪਤਵੰਤ ਪੰਨੂ ਨੇ ਡਿਪੋਰਟ ਹੋਏ ਪੰਜਾਬੀਆਂ ਲਈ ਚੁੱਕੀ ਆਵਾਜ਼  ਕੀਤਾ ਵੱਡਾ ਐਲਾਨ!ਦਿੱਲੀ ਮਾਡਲ ਕਿਵੇਂ ਹੋਇਆ ਫ਼ੇਲ੍ਹ? MLA ਪ੍ਰਗਟ ਸਿੰਘ ਦਾ ਵੱਡਾ ਖ਼ੁਲਾਸਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੀ ਡਾਕਟਰੀ ਸਹਾਇਤਾ ਰੁਕੀ, SKM ਮੀਟਿੰਗ 'ਚ ਸ਼ਾਮਲ ਹੋਣ 'ਤੇ ਫੈਸਲਾ ਅੱਜ; ਭਲਕੇ ਦੇਣਗੇ ਸੰਦੇਸ਼
ਡੱਲੇਵਾਲ ਦੀ ਡਾਕਟਰੀ ਸਹਾਇਤਾ ਰੁਕੀ, SKM ਮੀਟਿੰਗ 'ਚ ਸ਼ਾਮਲ ਹੋਣ 'ਤੇ ਫੈਸਲਾ ਅੱਜ; ਭਲਕੇ ਦੇਣਗੇ ਸੰਦੇਸ਼
ਅੱਜ ਨਹੀਂ ਹੋਵੇਗੀ ਕੈਬਨਿਟ ਦੀ ਮੀਟਿੰਗ, ਜਾਣੋ ਹੁਣ ਕਦੋਂ ਹੋਵੇਗੀ ਬੈਠਕ
ਅੱਜ ਨਹੀਂ ਹੋਵੇਗੀ ਕੈਬਨਿਟ ਦੀ ਮੀਟਿੰਗ, ਜਾਣੋ ਹੁਣ ਕਦੋਂ ਹੋਵੇਗੀ ਬੈਠਕ
Harbhajan Mann: ਹਰਭਜਨ ਮਾਨ ਨਾਲ Stage ‘ਤੇ ਭਿੜਿਆ ਸ਼ਖਸ਼, ਪੰਜਾਬੀ ਗਾਇਕ ਨੇ ਬਤਮੀਜ਼ੀ ਦਾ ਗੁੱਸੇ 'ਚ ਦਿੱਤਾ ਜਵਾਬ; ਵੀਡੀਓ ਵਾਈਰਲ...
ਹਰਭਜਨ ਮਾਨ ਨਾਲ Stage ‘ਤੇ ਭਿੜਿਆ ਸ਼ਖਸ਼, ਪੰਜਾਬੀ ਗਾਇਕ ਨੇ ਬਤਮੀਜ਼ੀ ਦਾ ਗੁੱਸੇ 'ਚ ਦਿੱਤਾ ਜਵਾਬ; ਵੀਡੀਓ ਵਾਈਰਲ...
ਡੌਂਕੀ ਲਾ USA ਜਾ ਰਹੇ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੂਰਾ ਹਾਲ
ਡੌਂਕੀ ਲਾ USA ਜਾ ਰਹੇ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੂਰਾ ਹਾਲ
ਪੰਜਾਬ ਦੇ ਤਾਪਮਾਨ 'ਚ ਹੋਵੇਗਾ ਵਾਧਾ, ਮੌਸਮ ਵਿਭਾਗ ਨੇ ਕਰ'ਤੀ ਵੱਡੀ ਭਵਿੱਖਬਾਣੀ
ਪੰਜਾਬ ਦੇ ਤਾਪਮਾਨ 'ਚ ਹੋਵੇਗਾ ਵਾਧਾ, ਮੌਸਮ ਵਿਭਾਗ ਨੇ ਕਰ'ਤੀ ਵੱਡੀ ਭਵਿੱਖਬਾਣੀ
Punjab News: ਪੰਜਾਬ 'ਚ ਵਿਆਹਾਂ ਮੌਕੇ ਸ਼ਰਾਬ ਨੂੰ ਲੈ ਮਨਮਾਨੀ ਕਰਨ ਵਾਲੇ ਦੇਣ ਧਿਆਨ! ਨਵੇਂ ਆਦੇਸ਼ ਜਾਰੀ; ਇਸ ਗਲਤੀ 'ਤੇ ਹੋਏਗੀ ਕਾਰਵਾਈ...
ਪੰਜਾਬ 'ਚ ਵਿਆਹਾਂ ਮੌਕੇ ਸ਼ਰਾਬ ਨੂੰ ਲੈ ਮਨਮਾਨੀ ਕਰਨ ਵਾਲੇ ਦੇਣ ਧਿਆਨ! ਨਵੇਂ ਆਦੇਸ਼ ਜਾਰੀ; ਇਸ ਗਲਤੀ 'ਤੇ ਹੋਏਗੀ ਕਾਰਵਾਈ...
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਫਰਵਰੀ 2025
Punjab News: ਪਾਠ ਦੌਰਾਨ ਡਿੱਗੀ ਛੱਤ 'ਚ 22 ਲੋਕ ਦੱਬੇ ਇੱਕ ਦੀ ਮੌਤ, ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਪਾਠ ਦੌਰਾਨ ਡਿੱਗੀ ਛੱਤ 'ਚ 22 ਲੋਕ ਦੱਬੇ ਇੱਕ ਦੀ ਮੌਤ, ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
Embed widget