ਪੜਚੋਲ ਕਰੋ

ਕੀ Neeru Bajwa ਦੀ ਬਣੇਗੀ ਬਾਇਓਪਿਕ? ਜਗਦੀਪ ਸਿੱਧੂ ਲਿਖਣਗੇ ਕਹਾਣੀ!

ਜਗਦੀਪ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਸਟੋਰੀ ਅਪਲੋਡ ਕੀਤੀ ਜਿਸ ਨਾਲ ਉਸ ਦੀ ਇੱਛਾ ਪ੍ਰਗਟ ਬਾਰੇ ਖੁਲਾਸਾ ਹੋਇਆ। ਇਸ ਪੋਸਟ ‘ਚ ਉਸ ਨੇ ਦੱਸਿਆ ਕਿ ਉਹ ਨੀਰੂ ਤੇ ਫਿਲਮ ਬਣਾਉਣਾ ਚਾਹੁੰਦਾ ਹੈ।

ਚੰਡੀਗੜ੍ਹ: ਪੰਜਾਬੀ ਫਿਲਮ ਨਿਰਦੇਸ਼ਕ, ਲੇਖਕ ਤੇ ਸੰਵਾਦ ਲੇਖਕ ਜਗਦੀਪ ਸਿੱਧੂ ਪੰਜਾਬੀ ਫਿਲਮ ਇੰਡਸਟਰੀ ਦੀਆਂ ਕੁਝ ਉੱਤਮ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ। ਹੁਣ, ਉਨ੍ਹਾਂ ਨੇ ਮਸ਼ਹੂਰ ਪੰਜਾਬੀ ਫਿਲਮ ਅਭਿਨੇਤਰੀ ਨੀਰੂ ਬਾਜਵਾ ਦੀ ਬਾਇਓਪਿਕ ਬਣਾਉਣ ਦੀ ਆਪਣੇ ਦਿਲ ਦੀ ਇੱਛਾ ਜ਼ਾਹਰ ਕੀਤੀ ਹੈ। ਨੀਰੂ ਬਾਜਵਾ ਨਿਸ਼ਚਤ ਤੌਰ 'ਆਪਣੇ ਪ੍ਰਾਈਮ ‘ਤੇ ਹੈ ਤੇ ਫਿੱਟਨੈੱਸ ਦੇ ਮਾਮਲੇ ‘ਚ ਵੀ ਨੀਰੂ ਕਮਾਲ ਕਰ ਰਹੀ ਹੈ।

ਜਗਦੀਪ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਸਟੋਰੀ ਅਪਲੋਡ ਕੀਤੀ ਜਿਸ ਨਾਲ ਉਸ ਦੀ ਇੱਛਾ ਪ੍ਰਗਟ ਬਾਰੇ ਖੁਲਾਸਾ ਹੋਇਆ। ਇਸ ਪੋਸਟ ‘ਚ ਉਸ ਨੇ ਦੱਸਿਆ ਕਿ ਉਹ ਨੀਰੂ ਤੇ ਫਿਲਮ ਬਣਾਉਣਾ ਚਾਹੁੰਦਾ ਹੈ। ਨੀਰੂ ਬਾਜਵਾ ਵੀ ਕਹਾਣੀ ‘ਤੇ ਪ੍ਰਤੀਕ੍ਰਿਆ ਦੇਣ ਤੋਂ ਪਿੱਛੇ ਨਹੀਂ ਹਟੀ। ਉਸ ਨੇ ਸਟੋਰੀ  ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਵਿਚ ਜੋੜਦੇ ਹੋਏ ਲਿਖਿਆ ਕਿ ਜੇਕਰ ਜਗਦੀਪ ਸਿੱਧੂ ਉਸ ਦੀ ਬਾਇਓਪਿਕ ਬਣਾਉਂਦੇ ਹਨ ਤਾਂ ਇਹ ਉਸ ਲਈ ਬਹੁਤ ਵੱਡਾ ਸਨਮਾਨ ਹੋਵੇਗਾ।

ਦੱਸ ਦਈਏ ਕਿ ਇਸ ਸਮੇਂ ਜਗਦੀਪ ਸਿੱਧੂ ਯੂਕੇ ਵਿੱਚ ਹਨ। ਉਹ ਆਉਣ ਵਾਲੀ ਫਿਲਮ “ਕਿਸਮਤ 2” ਦੇ ਸਟਾਰਸ ਐਮੀ ਵਿਰਕ, ਸਰਗੁਣ ਮਹਿਤਾ ਤੇ ਤਾਨੀਆ ਸਟਾਰਰ ਨਾਲ ਵੱਖ-ਵੱਖ ਸ਼ੈਡਿਊਲ ਦੀ ਸ਼ੂਟਿੰਗ ਲਈ ਉੱਥੇ ਗਏ ਹੈ। ‘ਕਿਸਮਤ 2’ ਇਸ ਸਾਲ 24 ਸਤੰਬਰ ਨੂੰ ਸਿਨੇਮਾਘਰਾਂ 'ਚ ਆਵੇਗੀ।

ਇਸ ਦੇ ਨਾਲ ਹੀ ਫੈਨਸ ਜਗਦੀਪ ਵਲੋਂ ਪਾਈ ਇੰਸਟਾ ਸਟੋਰੀ ਕਰਕੇ ਹੋਰ ਵਧੇਰੇ ਉਤਸ਼ਾਹਿਤ ਹੋ ਗਏ ਹਨ। ਕੀ ਜਗਦੀਪ ਸਿੱਧੂ ਦੀ ਨੀਰੂ ਬਾਜਵਾ ਦੀ ਬਾਇਓਪਿਕ ਪਹਿਲਾਂ ਹੀ ਹਿੱਟ ਹੋਣ ਵਾਲੀ ਹੈ ਫਿਲਹਾਲ ਇਸ ਬਾਰੇ ਅਜੇ ਕੁਝ ਕਹਿਣਾ ਬੇਹੱਦ ਮੁਸ਼ਕਲ ਹੈ, ਪਰ ਉਦੋਂ ਤਕ ਜਦੋਂ ਇਸ ਦੀ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਹੋ ਜਾਂਦੀ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਅਕਾਲੀ ਦਲ ਦੀ ਸਰਕਾਰ 'ਚ ਹੋਏਗਾ ਦਲਿਤ ਉੱਪ ਮੁੱਖ ਮੰਤਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

MC Elections- ਚੋਣ ਜ਼ਾਬਤਾ ਹੋਇਆ ਲਾਗੂ, ਜਾਣੋ ਨਗਰ ਨਿਗਮਾਂ ਚੋਣਾਂ ਦਾ ਪੂਰਾ ਵੇਰਵਾ

Punjab News: ਨਰਾਇਣ ਚੌੜਾ ਦਾ ਤਿੰਨ ਦਿਨ ਵਧਿਆ ਰਿਮਾਂਡ, ਪੁਲਿਸ ਨੇ ਕਿਹਾ- ਹੋਰ ਹਥਿਆਰ ਕਰਵਾਉਣੇ ਨੇ ਬਰਾਮਦ, ਜਾਣੋ ਸੁਣਵਾਈ 'ਚ ਕੀ ਕੁਝ ਹੋਇਆ ?

ਸੁਖਬੀਰ ਸਿੰਘ ਬਾਦਲ ਦੇ ਅਸਤੀਫੇ 'ਤੇ ਜਥੇਦਾਰ ਦਾ ਨਵਾਂ ਫੈਸਲਾ...ਅਕਾਲੀ ਦਲ ਨੂੰ ਦੇ ਦਿੱਤਾ ਅਲਟੀਮੇਟਮ

Crime News: ਕੈਨੇਡਾ 'ਚ ਪੰਜਾਬੀ ਵਿਦਿਆਰਥੀ 'ਤੇ ਚੱਲੀਆਂ ਗੋਲ਼ੀਆਂ, ਮੌਕੇ 'ਤੇ ਹੋਈ ਮੌਤ, ਸੁਰੱਖਿਆ ਗਾਰਡ ਵਜੋਂ ਕਰਦਾ ਸੀ ਕੰਮ, ਵਾਰਦਾਤ CCTV 'ਚ ਕੈਦ

ABP Premium

ਵੀਡੀਓਜ਼

ਪੁਲਿਸ ਦੀ ਕਾਰਵਾਈ ਵਿੱਚ 8 ਕਿਸਾਨ ਜ਼ਖ਼ਮੀ, ਜਾਣੋ ਪੰਧੇਰ ਨੇ ਕੀ ਕਿਹਾ ?ਕਿਸਾਨਾਂ ਤੇ ਚਲਾਈਆਂ ਗੋਲੀਆਂ, ਹਰਿਆਣਾ ਪੁਲਸ ਕਰ ਰਹੀ ਜੁਲਮਸ਼ੰਭੂ ਬਾਰਡਰ ਕਿਸਾਨ ਗੰਭੀਰ ਜਖਮੀ, ਪੀਜੀਆਈ ਕੀਤੇ ਰੈਫਰਕਿਸਾਨਾਂ ਨੇ ਜੱਥਾ ਵਾਪਿਸ ਬੁਲਾਇਆ, ਇਸ ਵਾਰ ਵੀ ਕਿਸਾਨ ਅਸਫਲ ਰਹੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
MC Elections- ਚੋਣ ਜ਼ਾਬਤਾ ਹੋਇਆ ਲਾਗੂ, ਜਾਣੋ ਨਗਰ ਨਿਗਮਾਂ ਚੋਣਾਂ ਦਾ ਪੂਰਾ ਵੇਰਵਾ
MC Elections- ਚੋਣ ਜ਼ਾਬਤਾ ਹੋਇਆ ਲਾਗੂ, ਜਾਣੋ ਨਗਰ ਨਿਗਮਾਂ ਚੋਣਾਂ ਦਾ ਪੂਰਾ ਵੇਰਵਾ
Punjab News: ਨਰਾਇਣ ਚੌੜਾ ਦਾ ਤਿੰਨ ਦਿਨ ਵਧਿਆ ਰਿਮਾਂਡ, ਪੁਲਿਸ ਨੇ ਕਿਹਾ- ਹੋਰ ਹਥਿਆਰ ਕਰਵਾਉਣੇ ਨੇ ਬਰਾਮਦ, ਜਾਣੋ ਸੁਣਵਾਈ 'ਚ ਕੀ ਕੁਝ ਹੋਇਆ ?
Punjab News: ਨਰਾਇਣ ਚੌੜਾ ਦਾ ਤਿੰਨ ਦਿਨ ਵਧਿਆ ਰਿਮਾਂਡ, ਪੁਲਿਸ ਨੇ ਕਿਹਾ- ਹੋਰ ਹਥਿਆਰ ਕਰਵਾਉਣੇ ਨੇ ਬਰਾਮਦ, ਜਾਣੋ ਸੁਣਵਾਈ 'ਚ ਕੀ ਕੁਝ ਹੋਇਆ ?
ਸੁਖਬੀਰ ਸਿੰਘ ਬਾਦਲ ਦੇ ਅਸਤੀਫੇ 'ਤੇ ਜਥੇਦਾਰ ਦਾ ਨਵਾਂ ਫੈਸਲਾ...ਅਕਾਲੀ ਦਲ ਨੂੰ ਦੇ ਦਿੱਤਾ ਅਲਟੀਮੇਟਮ
ਸੁਖਬੀਰ ਸਿੰਘ ਬਾਦਲ ਦੇ ਅਸਤੀਫੇ 'ਤੇ ਜਥੇਦਾਰ ਦਾ ਨਵਾਂ ਫੈਸਲਾ...ਅਕਾਲੀ ਦਲ ਨੂੰ ਦੇ ਦਿੱਤਾ ਅਲਟੀਮੇਟਮ
Crime News: ਕੈਨੇਡਾ 'ਚ ਪੰਜਾਬੀ ਵਿਦਿਆਰਥੀ 'ਤੇ ਚੱਲੀਆਂ ਗੋਲ਼ੀਆਂ, ਮੌਕੇ 'ਤੇ ਹੋਈ ਮੌਤ, ਸੁਰੱਖਿਆ ਗਾਰਡ ਵਜੋਂ ਕਰਦਾ ਸੀ ਕੰਮ, ਵਾਰਦਾਤ CCTV 'ਚ ਕੈਦ
Crime News: ਕੈਨੇਡਾ 'ਚ ਪੰਜਾਬੀ ਵਿਦਿਆਰਥੀ 'ਤੇ ਚੱਲੀਆਂ ਗੋਲ਼ੀਆਂ, ਮੌਕੇ 'ਤੇ ਹੋਈ ਮੌਤ, ਸੁਰੱਖਿਆ ਗਾਰਡ ਵਜੋਂ ਕਰਦਾ ਸੀ ਕੰਮ, ਵਾਰਦਾਤ CCTV 'ਚ ਕੈਦ
IND vs AUS 2nd Test: ਪਰਥ ਦੇ 'ਸ਼ੇਰਾਂ' ਐਡੀਲੇਡ 'ਚ ਹੋਏ ਢੇਰ ! ਜਾਣੋ ਦੂਜੇ ਟੈਸਟ 'ਚ ਟੀਮ ਇੰਡੀਆ ਦੀ 'ਸ਼ਰਮਨਾਕ' ਹਾਰ ਦੇ 3 ਵੱਡੇ ਕਾਰਨ

Punjab News: ਪੰਜਾਬ ਦੇ 20 ਪਿੰਡਾਂ 'ਚ ਫਿਰ ਤੋਂ ਹੋਣਗੀਆਂ ਪੰਚਾਇਤੀ ਚੋਣਾਂ, ਜਾਣੋ ਕਦੋਂ ਪੈਣਗੀਆਂ ਵੋਟਾਂ ?

Punjab News: ਪੰਜਾਬ ਸਰਕਾਰ ਸੂਬੇ ਭਰ ਦੇ ਕਿਸਾਨਾਂ ਲਈ ਚੁੱਕਣ ਜਾ ਰਹੀ ਵੱਡਾ ਕਦਮ, ਹੁਣ ਮਿਲੇਗੀ ਇਹ ਸਹੂਲਤ

Air Fare: ਹਵਾਈ ਯਾਤਰੀਆਂ ਲਈ Good News, ਏਅਰਲਾਈਨਜ਼ ਸਫ਼ਰ ਤੋਂ 24 ਘੰਟੇ ਪਹਿਲਾਂ ਨਹੀਂ ਵਧਾ ਸਕਣਗੀਆਂ ਕਿਰਾਏ, ਪੜ੍ਹੋ ਖਬਰ
ਹਵਾਈ ਯਾਤਰੀਆਂ ਲਈ Good News, ਏਅਰਲਾਈਨਜ਼ ਸਫ਼ਰ ਤੋਂ 24 ਘੰਟੇ ਪਹਿਲਾਂ ਨਹੀਂ ਵਧਾ ਸਕਣਗੀਆਂ ਕਿਰਾਏ, ਪੜ੍ਹੋ ਖਬਰ
Embed widget