ਪੜਚੋਲ ਕਰੋ

Babbu Maan: ਬੱਬੂ ਮਾਨ ਨੇ ਸਟੇਜ ਤੋਂ ਕਰ ਦਿੱਤਾ ਵੱਡਾ ਐਲਾਨ, ਯੂਜ਼ਰਸ ਟ੍ਰੋਲ ਕਰ ਬੋਲੇ- ਭੇਡਾਂ ਕਿੱਥੇ ਆ...

Babbu Maan: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੇ ਗੀਤਾਂ ਰਾਹੀਂ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਲੰਬੇ ਸਮੇਂ ਤੋਂ ਮਨੋਰੰਜਨ ਕਰਦੇ ਆ ਰਹੇ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਪੰਜਾਬੀ ਗਾਇਕ

Babbu Maan: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੇ ਗੀਤਾਂ ਰਾਹੀਂ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਲੰਬੇ ਸਮੇਂ ਤੋਂ ਮਨੋਰੰਜਨ ਕਰਦੇ ਆ ਰਹੇ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਪੰਜਾਬੀ ਗਾਇਕ ਆਪਣੇ ਆਸਟ੍ਰੇਲੀਆ ਵਿਖੇ ਮਿਊਜ਼ਿਕਲ ਦੌਰੇ 'ਤੇ ਹਨ। ਇਸ ਦੌਰਾਨ ਪੰਜਾਬੀ ਕਲਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਉੱਪਰ ਪ੍ਰਸ਼ੰਸਕ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਤੁਸੀ ਵੀ ਵੇਖੋ...

ਦਰਅਸਲ, ਪੰਜਾਬੀ ਗਾਇਕ ਨੇ ਕਿਸਾਨਾਂ ਲਈ 11 ਹਜ਼ਾਰ ਡਾਲਰ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਬੱਬੂ ਮਾਨ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਸ਼ਾਇਰੀ ਤੇ ਨਿੱਤ ਨਵੇਂ ਪ੍ਰੋਜੈਕਟਸ ਦੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਿਚਾਲੇ ਬੱਬੂ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਬੱਬੂ ਮਾਨ ਆਪਣੇ ਲਾਈਵ ਸ਼ੋਅ ਦੇ ਦੌਰਾਨ ਕਿਸਾਨਾਂ ਲਈ ਇੱਕ ਖਾਸ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਹਨ।

View this post on Instagram
 
A post shared by SirfPanjabiyat Media Networks | Rahul Bector (@sirfpanjabiyat)

ਇਸ ਦੌਰਾਨ ਗਾਇਕ ਨੇ ਆਸਟ੍ਰੇਲੀਆ ਦੇ ਕਿਸਾਨ ਭਰਾਵਾਂ ਲਈ 11 ਹਜ਼ਾਰ ਡਾਲਰ ਦੀ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਕਿਸਾਨਾਂ ਮਜ਼ਦੂਰ ਯੂਨੀਅਨ ਜ਼ਿੰਦਬਾਦ ਦੇ ਨਾਅਰੇ ਵੀ ਲਗਾਏ। ਫੈਨਜ਼ ਬੱਬੂ ਮਾਨ ਦੀ ਇਸ ਵੀਡੀਓ ਉੱਪਰ ਖੂਬ ਪਿਆਰ ਲੁੱਟਾ ਰਹੇ ਹਨ। ਉਨ੍ਹਾੰ ਦਾ ਕਹਿਣਾ ਹੈ ਕਿ ਗਾਇਕ ਵਿਦੇਸ਼ ਦੀ ਧਰਤੀ ਉੱਤੇ ਵੀ ਆਪਣੇ ਕਿਸਾਨ ਭਰਾਵਾਂ ਨੂੰ ਨਹੀਂ ਭੁੱਲੇ। ਗਾਇਕ ਦੇ ਇਸ ਐਲਾਨ ਮਗਰੋਂ ਉਨ੍ਹਾਂ ਦੀ ਚਾਰੇ ਪਾਸੇ ਤਰੀਫਾਂ ਹੋ ਰਹੀਆਂ ਹਨ।

ਯੂਜ਼ਰ ਨੇ ਕੀਤਾ ਟ੍ਰੋਲ

ਦੱਸ ਦੇਈਏ ਕਿ sirfpanjabiyat ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤੀ ਵੀਡੀਓ ਉੱਪਰ ਯੂਜ਼ਰਸ ਵੱਲ਼ੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਭੇਡਾਂ ਕਿੱਥੇ ਆ, ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਕਦੇ ਇੰਡੀਆ ਵਿੱਚ ਵੀ ਦੇ ਦਿਓ ਇੰਨਾ... ਇਸਦੇ ਨਾਲ ਹੀ ਇੱਕ ਹੋਰ ਨੇ ਲਿਖਿਆ, ਕਿਸਾਨ ਤਾਂ ਠੀਕ ਆ ਪਰ ਤੂੰ ਮਜਦੂਰ ਪੱਕਾ ਲੱਗਦਾ ਆ ਮਾਮਾ 😂😂😂... ਇਸਦੇ ਨਾਲ ਹੀ ਇੱਕ ਹੋਰ ਨੇ ਲਿਖਿਆ ਆਸਟ੍ਰੇਲੀਆ ਦੇ ਕਿਸਾਨਾਂ ਲਈ...

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Rahul Gandhi on Sikh: ਅਮਰੀਕਾ 'ਚ ਸਿੱਖਾਂ 'ਤੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਕਿਹਾ-ਸਿੱਖ ਭਰਾਵੋ ਦੱਸੋ ਮੈਂ ਕੁਝ ਗ਼ਲਤ ਕਿਹਾ ?

Amritsar News: ਹਰਿਮੰਦਰ ਸਾਹਿਬ ਕੰਪਲੈਕਸ 'ਚ ਵਾਪਰੀ ਭਿਆਨਕ ਘਟਨਾ! ਦਹਿਸ਼ਤ ਦਾ ਮਾਹੌਲ

Crime News: ਛੋਟੇ ਭਰਾ ਨੇ ਵੱਡੇ ਭਰਾ ਦੇ ਕੀਤੇ ਟੋਟੇ, ਔਰਤ ਪਿੱਛੇ ਬੁਰੀ ਤਰ੍ਹਾਂ ਵੱਢਿਆ

Crisis in India: ਤਬਾਹੀ ਦੇ ਕੰਢੇ ਪਹੁੰਚਿਆ ਭਾਰਤ! ਜੇ ਅਜੇ ਵੀ ਨਾ ਸੰਭਲੇ ਤਾਂ ਹੋ ਜਾਏਗਾ ਸਭ ਕੁਝ ਤਬਾਹ
Crisis in India: ਤਬਾਹੀ ਦੇ ਕੰਢੇ ਪਹੁੰਚਿਆ ਭਾਰਤ! ਜੇ ਅਜੇ ਵੀ ਨਾ ਸੰਭਲੇ ਤਾਂ ਹੋ ਜਾਏਗਾ ਸਭ ਕੁਝ ਤਬਾਹ
Advertisement
ABP Premium

ਵੀਡੀਓਜ਼

Kangana Ranaut Exclusive Interview ਫਿਲਮ Emergency ਬਾਰੇ ਦੱਸਿਆ ਦੁੱਖਅਮਿਤਾਬ ਬੱਚਨ ਦੀ ਪੋਤੀ ਨੇ ਆਹ ਕੀ ਕਰ ਦਿੱਤਾ , ਹੋ ਰਹੀ ViralParis ਸ਼ੋਅ ਤੋਂ ਦਿਲਜੀਤ ਨੇ ਆਹ ਕੀ Share ਕੀਤਾBaba gurinder singh kheri jattan ਮੁੜ ਵਿਵਾਦਾਂ 'ਚ ਪੁਲਿਸ ਨੇ ਕਰ ਦਿੱਤੇ ਵੱਡੇ ਖ਼ੁਲਾਸੇ ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Rahul Gandhi on Sikh: ਅਮਰੀਕਾ 'ਚ ਸਿੱਖਾਂ 'ਤੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਕਿਹਾ-ਸਿੱਖ ਭਰਾਵੋ ਦੱਸੋ ਮੈਂ ਕੁਝ ਗ਼ਲਤ ਕਿਹਾ ?
Rahul Gandhi on Sikh: ਅਮਰੀਕਾ 'ਚ ਸਿੱਖਾਂ 'ਤੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਕਿਹਾ-ਸਿੱਖ ਭਰਾਵੋ ਦੱਸੋ ਮੈਂ ਕੁਝ ਗ਼ਲਤ ਕਿਹਾ ?
Amritsar News: ਹਰਿਮੰਦਰ ਸਾਹਿਬ ਕੰਪਲੈਕਸ 'ਚ ਵਾਪਰੀ ਭਿਆਨਕ ਘਟਨਾ! ਦਹਿਸ਼ਤ ਦਾ ਮਾਹੌਲ
Amritsar News: ਹਰਿਮੰਦਰ ਸਾਹਿਬ ਕੰਪਲੈਕਸ 'ਚ ਵਾਪਰੀ ਭਿਆਨਕ ਘਟਨਾ! ਦਹਿਸ਼ਤ ਦਾ ਮਾਹੌਲ
Crime News: ਛੋਟੇ ਭਰਾ ਨੇ ਵੱਡੇ ਭਰਾ ਦੇ ਕੀਤੇ ਟੋਟੇ, ਔਰਤ ਪਿੱਛੇ ਬੁਰੀ ਤਰ੍ਹਾਂ ਵੱਢਿਆ
Crime News: ਛੋਟੇ ਭਰਾ ਨੇ ਵੱਡੇ ਭਰਾ ਦੇ ਕੀਤੇ ਟੋਟੇ, ਔਰਤ ਪਿੱਛੇ ਬੁਰੀ ਤਰ੍ਹਾਂ ਵੱਢਿਆ
Crisis in India: ਤਬਾਹੀ ਦੇ ਕੰਢੇ ਪਹੁੰਚਿਆ ਭਾਰਤ! ਜੇ ਅਜੇ ਵੀ ਨਾ ਸੰਭਲੇ ਤਾਂ ਹੋ ਜਾਏਗਾ ਸਭ ਕੁਝ ਤਬਾਹ
Crisis in India: ਤਬਾਹੀ ਦੇ ਕੰਢੇ ਪਹੁੰਚਿਆ ਭਾਰਤ! ਜੇ ਅਜੇ ਵੀ ਨਾ ਸੰਭਲੇ ਤਾਂ ਹੋ ਜਾਏਗਾ ਸਭ ਕੁਝ ਤਬਾਹ
ਮੋਬਾਈਲ ਉਪਭੋਗਤਾਵਾਂ ਨੂੰ ਰਾਹਤ! ਫਰਜ਼ੀ ਕਾਲ ਅਤੇ ਮੈਸੇਜ 'ਤੇ ਸਖ਼ਤ ਕਾਰਵਾਈ, ਸਰਕਾਰ ਨੇ ਬਦਲੇ ਨਿਯਮ

Earth End: ਧਰਤੀ ਕਦੋਂ ਹੋਏਗੀ ਤਬਾਹ! ਵਿਗਿਆਨੀਆਂ ਨੇ ਐਲਾਨਿਆ ਸਾਲ

Punjab holiday- ਪ੍ਰਸ਼ਾਸਨ ਵੱਲੋਂ ਕੱਲ੍ਹ ਛੁੱਟੀ ਦਾ ਐਲਾਨ, ਸਕੂਲ-ਕਾਲਜ ਸਣੇ ਸਾਰੇ ਅਦਾਰੇ ਰਹਿਣਗੇ ਬੰਦ

Subhadra Yojana: ਇਨ੍ਹਾਂ ਮਹਿਲਾਵਾਂ ਨੂੰ ਮਿਲਣਗੇ ਸਾਲਾਨਾ 10 ਹਜ਼ਾਰ ਰੁਪਏ, ਜਾਣੋ ਲਿਸਟ ਵਿੱਚ ਤੁਹਾਡਾ ਨਾਂ ਸ਼ਾਮਲ ਹੈ ਜਾਂ ਨਹੀਂ

Embed widget