ਪੜਚੋਲ ਕਰੋ

Parineeti Chopra: ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਮੰਗਣੀ 'ਚ ਪ੍ਰਿਯੰਕਾ ਚੋਪੜਾ ਵੀ ਹੋਵੇਗੀ ਸ਼ਾਮਲ, ਇਸ ਦਿਨ ਪਹੁੰਚੇਗੀ ਦਿੱਲੀ

Parineeti-Raghav Engagement: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਦੀਆਂ ਸਾਰੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਦੌਰਾਨ ਹੁਣ ਉਨ੍ਹਾਂ ਦੀ ਭੈਣ ਪ੍ਰਿਅੰਕਾ ਚੋਪੜਾ ਦੀ ਮੰਗਣੀ ਵਿੱਚ ਸ਼ਾਮਲ ਹੋਣ ਦੀ ਖ਼ਬਰ ਹੈ ।

Parineeti-Raghav Engagement: ਪਰਿਣੀਤੀ ਚੋਪੜਾ ਅਤੇ ਸਿਆਸਤਦਾਨ ਰਾਘਵ ਚੱਢਾ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਖਬਰਾਂ ਹਨ ਕਿ ਦੋਵੇਂ 13 ਮਈ ਨੂੰ ਸ਼ਾਹੀ ਅੰਦਾਜ਼ 'ਚ ਮੰਗਣੀ ਕਰਨ ਜਾ ਰਹੇ ਹਨ। ਦੋਵਾਂ ਦੀ ਮੰਗਣੀ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਹ ਕਿਵੇਂ ਹੋ ਸਕਦਾ ਹੈ ਕਿ ਪਰੀ ਦੀ ਮੰਗਣੀ 'ਚ ਉਸ ਦੀ ਭੈਣ ਪ੍ਰਿਅੰਕਾ ਚੋਪੜਾ ਸ਼ਾਮਲ ਨਾ ਹੋਵੇ।

ਇਹ ਵੀ ਪੜ੍ਹੋ: 'ਦ ਕੇਰਲਾ ਸਟੋਰੀ' ਦਾ ਬਾਕਸ ਆਫਿਸ 'ਤੇ ਧਮਾਕੇਦਾਰ ਕਲੈਕਸ਼ਨ ਜਾਰੀ, 100 ਕਰੋੜ ਦੇ ਕਰੀਬ ਪਹੁੰਚੀ ਕਮਾਈ

ਪ੍ਰਿਯੰਕਾ ਚੋਪੜਾ ਪਰਿਣੀਤੀ ਦੇ ਵਿਆਹ ਲਈ ਆਵੇਗੀ ਦਿੱਲੀ
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਨੂੰ ਲੈ ਕੇ ਚਰਚਾ ਹੈ। ਪ੍ਰਸ਼ੰਸਕ ਇਸ ਜੋੜੀ ਦੀ ਮੰਗਣੀ ਦੇ ਸਾਰੇ ਵੇਰਵੇ ਜਾਣਨ ਲਈ ਬਹੁਤ ਉਤਸੁਕ ਹਨ। ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਭੈਣ ਪਰਿਣੀਤੀ ਦੇ ਇਸ ਖਾਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਦਿੱਲੀ ਆਉਣ ਲਈ ਤਿਆਰ ਹੈ। ਆਪਣੀ ਚਚੇਰੀ ਭੈਣ ਪਰਿਣੀਤੀ ਦੀ ਮੰਗਣੀ ਲਈ, ਪ੍ਰਿਅੰਕਾ ਨੇ ਆਪਣੇ ਸਾਰੇ ਕੰਮ ਤੋਂ ਸਮਾਂ ਕੱਢ ਕੇ ਦਿੱਲੀ ਲਈ ਫਲਾਈਟ ਫੜਨ ਦੀ ਤਿਆਰੀ ਕੀਤੀ ਹੈ। ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਇਹ ਪ੍ਰਿਅੰਕਾ ਦੀ ਛੋਟੀ ਯਾਤਰਾ ਹੋਵੇਗੀ।

ਪ੍ਰਿਅੰਕਾ 13 ਮਈ ਨੂੰ ਸਵੇਰੇ ਪਹੁੰਚਗੀ ਦਿੱਲੀ
ਖਬਰਾਂ ਮੁਤਾਬਕ ਪ੍ਰਿਅੰਕਾ 13 ਮਈ ਦੀ ਸਵੇਰ ਨੂੰ ਦਿੱਲੀ ਆਵੇਗੀ। ਦੂਜੇ ਪਾਸੇ ਪ੍ਰਿਯੰਕਾ ਬੇਟੀ ਮਾਲਤੀ ਨੂੰ ਨਾਲ ਲਿਆ ਕੇ ਆਪਣੇ ਪਰਿਵਾਰ ਨੂੰ ਸਰਪ੍ਰਾਈਜ਼ ਦੇ ਸਕਦੀ ਹੈ।

ਪਰਿਣੀਤੀ ਮੰਗਣੀ 'ਚ ਇਸ ਡਿਜ਼ਾਈਨਰ ਦਾ ਡਰੈੱਸ ਪਹਿਨੇਗੀ
ਇਸ ਤੋਂ ਪਹਿਲਾਂ ਪਰਿਣੀਤੀ ਦੀ ਮੰਗਣੀ ਆਊਟਫਿਟ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਸੀ। ਇੰਡੀਆ ਟੂਡੇ ਦੀ ਖਬਰ ਮੁਤਾਬਕ ਪਰਿਣੀਤੀ ਦੇ ਕਰੀਬੀ ਸੂਤਰ ਨੇ ਦੱਸਿਆ ਕਿ ਅਦਾਕਾਰਾ ਆਪਣੀ ਮੰਗਣੀ 'ਚ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤਾ ਗਿਆ ਪਹਿਰਾਵਾ ਪਹਿਨਣ ਜਾ ਰਹੀ ਹੈ। ਇਸ ਦੇ ਲਈ ਅਭਿਨੇਤਰੀ ਨੂੰ ਕੁਝ ਦਿਨ ਪਹਿਲਾਂ ਮਨੀਸ਼ ਮਲਹੋਤਰਾ ਦੇ ਘਰ ਵੀ ਸਪਾਟ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਮੰਗਣੀ 'ਚ ਮਨੀਸ਼ ਮਲਹੋਤਰਾ ਵੀ ਮਹਿਮਾਨ ਹੋਣਗੇ।

ਲਾਈਟਾਂ ਨਾਲ ਸੱਜਿਆ ਪਰਿਣੀਤੀ ਦਾ ਘਰ
ਪਰਿਣੀਤੀ ਦੇ ਆਲੀਸ਼ਾਨ ਘਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਅਦਾਕਾਰਾ ਦੇ ਘਰ 'ਚ ਮੰਗਣੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਘਰ ਦੇ ਬਾਹਰਲੇ ਹਿੱਸੇ ਨੂੰ ਕਈ ਲਾਈਟਾਂ ਨਾਲ ਦੁਲਹਨ ਵਾਂਗ ਸਜਾਇਆ ਗਿਆ ਹੈ। ਪਰਿਣੀਤੀ ਦਾ ਘਰ ਮੁੰਬਈ ਦੇ ਬਾਂਦਰਾ ਇਲਾਕੇ 'ਚ ਸਥਿਤ ਹੈ। ਇਸ ਦੇ ਨਾਲ ਹੀ ਅਭਿਨੇਤਰੀ ਦੇ ਘਰ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਮੰਗਣੀ ਦੀਆਂ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ: ਜਦੋਂ ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੇ ਸ਼ਾਹਰੁਖ ਖਾਨ ਨੂੰ ਪਾਈ ਸੀ ਝਾੜ, ਵਜ੍ਹਾ ਕਰ ਦੇਵੇਗੀ ਹੈਰਾਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritpal Singh: ਡਿਬਰੂਗੜ੍ਹ ਜੇਲ੍ਹ 'ਚ NSA ਤਹਿਤ ਬੰਦ ਅੰਮ੍ਰਿਤਪਾਲ ਸਿੰਘ ਆਜ਼ਾਦ ਤੌਰ ’ਤੇ ਖਡੂਰ ਸਾਹਿਬ ਤੋਂ ਲੜਣਗੇ ਚੋਣ
Amritpal Singh: ਡਿਬਰੂਗੜ੍ਹ ਜੇਲ੍ਹ 'ਚ NSA ਤਹਿਤ ਬੰਦ ਅੰਮ੍ਰਿਤਪਾਲ ਸਿੰਘ ਆਜ਼ਾਦ ਤੌਰ ’ਤੇ ਖਡੂਰ ਸਾਹਿਬ ਤੋਂ ਲੜਣਗੇ ਚੋਣ
Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ
Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ
X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ
X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ
Sangrur Politics: ਪਹਿਲਾਂ ਜਿਤਾ ਕੇ ਫਿਰ ਜ਼ਮਾਨਤ ਵੀ ਜ਼ਬਤ ਕਰਵਾ ਦਿੰਦੇ ਨੇ ਸੰਗਰੂਰੀਏ ! ਪੜ੍ਹੋ ਸੀਟ ਦਾ ਇਤਿਹਾਸ
Sangrur Politics: ਪਹਿਲਾਂ ਜਿਤਾ ਕੇ ਫਿਰ ਜ਼ਮਾਨਤ ਵੀ ਜ਼ਬਤ ਕਰਵਾ ਦਿੰਦੇ ਨੇ ਸੰਗਰੂਰੀਏ ! ਪੜ੍ਹੋ ਸੀਟ ਦਾ ਇਤਿਹਾਸ
Advertisement
for smartphones
and tablets

ਵੀਡੀਓਜ਼

Anurag Verma| ਖੰਨਾ ਮੰਡੀ ਪਹੁੰਚੇ ਮੁੱਖ ਸਕੱਤਰ ਨੇ ਕੀਤੇ ਇਹ ਵੱਡੇ ਦਾਅਵੇMohinder Singh Kaypee| ਕਾਂਗਰਸ 'ਤੇ ਵਰ੍ਹੇ ਸਾਬਕਾ ਪ੍ਰਧਾਨ, ਕਹੀਆਂ ਇਹ ਗੱਲਾਂCar Accident| ਭਾਖੜਾ ਨਹਿਰ 'ਚ ਡਿੱਗੀ ਕਾਰ, ਵੇਖੋ-ਕਿਸ ਹਾਲਤ 'ਚ ਮਿਲੀSukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh: ਡਿਬਰੂਗੜ੍ਹ ਜੇਲ੍ਹ 'ਚ NSA ਤਹਿਤ ਬੰਦ ਅੰਮ੍ਰਿਤਪਾਲ ਸਿੰਘ ਆਜ਼ਾਦ ਤੌਰ ’ਤੇ ਖਡੂਰ ਸਾਹਿਬ ਤੋਂ ਲੜਣਗੇ ਚੋਣ
Amritpal Singh: ਡਿਬਰੂਗੜ੍ਹ ਜੇਲ੍ਹ 'ਚ NSA ਤਹਿਤ ਬੰਦ ਅੰਮ੍ਰਿਤਪਾਲ ਸਿੰਘ ਆਜ਼ਾਦ ਤੌਰ ’ਤੇ ਖਡੂਰ ਸਾਹਿਬ ਤੋਂ ਲੜਣਗੇ ਚੋਣ
Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ
Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ
X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ
X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ
Sangrur Politics: ਪਹਿਲਾਂ ਜਿਤਾ ਕੇ ਫਿਰ ਜ਼ਮਾਨਤ ਵੀ ਜ਼ਬਤ ਕਰਵਾ ਦਿੰਦੇ ਨੇ ਸੰਗਰੂਰੀਏ ! ਪੜ੍ਹੋ ਸੀਟ ਦਾ ਇਤਿਹਾਸ
Sangrur Politics: ਪਹਿਲਾਂ ਜਿਤਾ ਕੇ ਫਿਰ ਜ਼ਮਾਨਤ ਵੀ ਜ਼ਬਤ ਕਰਵਾ ਦਿੰਦੇ ਨੇ ਸੰਗਰੂਰੀਏ ! ਪੜ੍ਹੋ ਸੀਟ ਦਾ ਇਤਿਹਾਸ
Ludhiana News: ਲੋਕਾਂ ਨੇ ਪੀਤੀ ਤੁਪਕਾ ਤੁਪਕਾ...ਆਪ ਨੇ ਪੀਤੀ ਬਾਟੇ ਨਾਲ...ਹੁਣ ਮਜੀਠੀਆ 'ਤੇ ਭੜਕੇ ਪੱਪੀ, ਬੋਲੇ...ਮੰਜੀ ਹੇਠ ਝਾੜੂ ਫੇਰੋ, ਕਿਤੇ ਕੋਈ ਪੁੜੀ...
ਲੋਕਾਂ ਨੇ ਪੀਤੀ ਤੁਪਕਾ ਤੁਪਕਾ...ਆਪ ਨੇ ਪੀਤੀ ਬਾਟੇ ਨਾਲ...ਹੁਣ ਮਜੀਠੀਆ 'ਤੇ ਭੜਕੇ ਪੱਪੀ, ਬੋਲੇ...ਮੰਜੀ ਹੇਠ ਝਾੜੂ ਫੇਰੋ, ਕਿਤੇ ਕੋਈ ਪੁੜੀ...
Child Play Mobile Games: ਤੁਹਾਡਾ ਬੱਚਾ ਮੋਬਾਈਲ 'ਤੇ ਖੇਡਦਾ ਗੇਮਾਂ? ਤਾਂ ਸਾਵਧਾਨ! ਪੜ੍ਹਾਈ ਤੋਂ ਲੈ ਕੇ ਦਿਮਾਗ ਤੱਕ 6 ਗੰਭੀਰ ਹੁੰਦੇ ਨੁਕਸਾਨ
Child Play Mobile Games: ਤੁਹਾਡਾ ਬੱਚਾ ਮੋਬਾਈਲ 'ਤੇ ਖੇਡਦਾ ਗੇਮਾਂ? ਤਾਂ ਸਾਵਧਾਨ! ਪੜ੍ਹਾਈ ਤੋਂ ਲੈ ਕੇ ਦਿਮਾਗ ਤੱਕ 6 ਗੰਭੀਰ ਹੁੰਦੇ ਨੁਕਸਾਨ
Punjabi youth murder in Canada: ਕੈਨੇਡਾ 'ਚ ਪੰਜਾਬੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ! ਨੌਜਵਾਨ ਦਾ ਬੇਦਰਦੀ ਨਾਲ ਕਤਲ
Punjabi youth murder in Canada: ਕੈਨੇਡਾ 'ਚ ਪੰਜਾਬੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ! ਨੌਜਵਾਨ ਦਾ ਬੇਦਰਦੀ ਨਾਲ ਕਤਲ
ਜੇਕਰ ਫੋਨ ਵਿਚ ਦਿਖਣ ਇਹ 8 ਸੰਕੇਤ ਤਾਂ ਸਮਝ ਲਓ ਕੋਈ ਕਰ ਰਿਹੈ ਤੁਹਾਡੇ ਫੋਨ ਦੀ ਜਾਸੂਸੀ
ਜੇਕਰ ਫੋਨ ਵਿਚ ਦਿਖਣ ਇਹ 8 ਸੰਕੇਤ ਤਾਂ ਸਮਝ ਲਓ ਕੋਈ ਕਰ ਰਿਹੈ ਤੁਹਾਡੇ ਫੋਨ ਦੀ ਜਾਸੂਸੀ
Embed widget