ਪੜਚੋਲ ਕਰੋ
(Source: ECI/ABP News)
ਵਿਆਹ ਦੀ ਐਲਬਮ ਵੇਚ ਕਰੋੜਾਂ ਕਮਾਵੇਗੀ ਪ੍ਰਿਅੰਕਾ
![ਵਿਆਹ ਦੀ ਐਲਬਮ ਵੇਚ ਕਰੋੜਾਂ ਕਮਾਵੇਗੀ ਪ੍ਰਿਅੰਕਾ Priyanka Chopra's mom checks in to Jodhpur to oversee wedding preps ਵਿਆਹ ਦੀ ਐਲਬਮ ਵੇਚ ਕਰੋੜਾਂ ਕਮਾਵੇਗੀ ਪ੍ਰਿਅੰਕਾ](https://static.abplive.com/wp-content/uploads/sites/5/2018/11/17162305/madhu-chopra.jpg?impolicy=abp_cdn&imwidth=1200&height=675)
ਮੁੰਬਈ: ਪ੍ਰਿਅੰਕਾ-ਨਿੱਕ ਦੇ ਵਿਆਹ ਦੀ ਤਿਆਰੀਆਂ 30 ਨਵੰਬਰ ਤੋਂ ਸ਼ੁਰੂ ਹੋ ਜਾਣਗੀਆਂ। ਖ਼ਬਰਾਂ ਤਾਂ ਇਹ ਵੀ ਹਨ ਕਿ ਦੋਵਾਂ ਨੇ ਆਪਣੇ ਵਿਆਹ ਦੀ ਐਕਸਕਲੂਜ਼ਿਵ ਤਸਵੀਰਾਂ 18 ਕਰੋੜ ‘ਚ ਇੱਕ ਕੌਮਾਂਤਰੀ ਮੈਗਜ਼ੀਨ ਨੂੰ ਵੇਚੀਆਂ ਹਨ।
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਜਲਦੀ ਹੀ ਆਪਣੇ ਮੰਗੇਤਰ ਨਿੱਕ ਜੋਨਸ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਵਾਲੀ ਹੈ। ਖ਼ਬਰਾਂ ਹਨ ਕਿ ਦੋਵਾਂ ਦਾ ਵਿਆਹ ਇਸੇ ਸਾਲ ਦੋ ਦਸੰਬਰ ਨੂੰ ਰਾਜਸਥਾਨ ਦੇ ਜੋਧਪੁਰ ‘ਚ ਉਮੇਦ ਭਵਨ ‘ਚ ਹੋਣਾ ਹੈ। ਇਸ ਦੀਆਂ ਤਿਆਰੀਆਂ ਜ਼ੋਰਾਂ ਨਾਲ ਚਲ ਰਹੀਆਂ ਹਨ। ਧੀ ਦੇ ਵਿਆਹ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਮਾਂ ਮਧੂ ਚੋਪੜਾ ਸ਼ੁੱਕਰਵਾਰ ਨੂੰ ਉਮੇਦ ਭਵਨ ਪਹੁੰਚੀ।
![ਵਿਆਹ ਦੀ ਐਲਬਮ ਵੇਚ ਕਰੋੜਾਂ ਕਮਾਵੇਗੀ ਪ੍ਰਿਅੰਕਾ](https://static.abplive.com/wp-content/uploads/sites/5/2018/11/17162312/umed-bhawan-300x131.jpg)
ਜੀ ਹਾਂ, ਬੀਤੇ ਦਿਨੀਂ ਮਧੂ ਜੋਧਪੁਰ ਪਹੁੰਚੀ ਜਿੱਥੇ ਉਸ ਨੇ ਹੋਟਲ ਸਟਾਫ ਨਾਲ ਗੱਲ ਕੀਤੀ ਅਤੇ ਚੱਲ ਰਹੀਆਂ ਛੋਟੀਆਂ-ਵੱਡੀਆਂ ਤਿਆਰੀਆਂ ਦੇਖੀਆਂ। ਹੋਟਲ ਸਟਾਫ ਵੱਲੋਂ ਵੀ ਸਾਰੀ ਜਾਣਕਾਰੀ ਇੱਕ ਪ੍ਰੈਜ਼ੇਂਟੈਸ਼ਨ ਰਾਹੀਂ ਮਧੂ ਨੂੰ ਸਭ ਸਮਝਾਇਆ। ਇੱਥੇ ਪਹੁੰਚੀ ਮਧੂ ਨੂੰ ਮੀਡੀਆ ਨੇ ਪੁੱਛਿਆ ਕੀ ਉਨ੍ਹਾਂ ਨੇ ਪੀਸੀ ਦੇ ਵਿਆਹ ਲਈ ਉਮੇਦਪੁਰ ਨੂੰ ਹੀ ਕਿਉਂ ਚੁਣਿਆ। ਇਸ ਦਾ ਜਵਾਬ ਦਿੰਦੇ ਹੋਏ ਮਧੂ ਨੇ ਕਿਹਾ ਕਿ ਜੋਧਪੁਰ ਮੇਰਾ ਪਸੰਦੀਦਾ ਸ਼ਹਿਰ ਹੈ। ਇਹ ਸ਼ਹਿਰ ਮੇਰੇ ਦਿਲ ‘ਚ ਵੱਸਿਆ ਹੈ ਇਸੇ ਲਈਂ ਪੂਰੀ ਦੁਨੀਆ ਛੱਡ ਅਸੀਂ ਪ੍ਰਿਅੰਕਾ ਦਾ ਵਿਆਹ ਜੋਧਪੁਰ ‘ਚ ਹੋਣਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)