ਪੜਚੋਲ ਕਰੋ

Tania: ਤਾਨੀਆ ਨੂੰ ਕਾਲੀ ਸਾੜੀ 'ਚ ਦੇਖ ਕੇ ਫੈਨਜ਼ ਹੋਏ ਦੀਵਾਨੇ, ਬੋਲੇ- 'ਚੰਦਰਯਾਨ ਹੇਠਾਂ ਬੁਲਾ ਲਓ, ਚੰਦ ਤਾਂ ਜ਼ਮੀਨ 'ਤੇ ਹੈ...'

Tania Pics: ਤਸਵੀਰਾਂ ਤਾਨੀਆ ਕਾਲੀ ਸਾੜੀ 'ਚ ਨਜ਼ਰ ਆ ਰਹੀ ਹੈ। ਕਾਲੀ ਸਾੜੀ 'ਚ ਅਭਿਨੇਤਰੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

Tania New Pics: ਤਾਨੀਆ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਬਹੁਤ ਥੋੜੇ ਹੀ ਸਮੇਂ ਵਿੱਚ ਉਸ ਨੇ ਪੰਜਾਬੀ ਇੰਡਸਟਰੀ 'ਚ ਬੇਹੱਦ ਖਾਸ ਜਗ੍ਹਾ ਬਣਾਈ ਹੈ। ਉਸ ਨੇ ਸਾਲ 2018 'ਚ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ। ਉਹ ਕਿਸਮਤ ਫਿਲਮ 'ਚ ਐਮੀ ਵਿਰਕ ਦੇ ਨਾਲ ਨਜ਼ਰ ਆਈ ਸੀ। ਇਸ ਦੇ ਨਾਲ ਨਾਲ ਤਾਨੀਆ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੀ ਹੈ। 

ਇਹ ਵੀ ਪੜ੍ਹੋ: ਕੰਗਨਾ ਰਣੌਤ ਤੇ ਜਾਵੇਦ ਅਖਤਰ ਵਿਚਾਲੇ ਭਖਿਆ ਵਿਵਾਦ, ਕੰਗਨਾ ਦੀ ਸ਼ਿਕਾਇਤ 'ਤੇ ਅਖਤਰ ਨੂੰ ਕੋਰਟ ਤੋਂ ਨੋਟਿਸ ਜਾਰੀ

ਤਾਨੀਆ ਨੇ ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ, ਜਿਸ ਵਿੱਚ ਉਹ ਕਾਲੀ ਸਾੜੀ 'ਚ ਨਜ਼ਰ ਆ ਰਹੀ ਹੈ। ਵੀਡੀਓ 'ਚ ਤਾਨੀਆ ਦੀਆਂ ਕਾਤਿਲ ਅਦਾਵਾਂ ਦੇਖ ਕੇ ਫੈਨਜ਼ ਕਾਇਲ ਹੋ ਰਹੇ ਹਨ। ਉਹ ਕਮੈਂਟ ਕਰਕੇ ਅਦਾਕਾਰਾ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਵੀਡੀਓ 'ਚ ਤਾਨੀਆ ਕਾਲੀ ਸਾੜੀ 'ਚ ਨਜ਼ਰ ਆ ਰਹੀ ਹੈ। ਕਾਲੀ ਸਾੜੀ 'ਚ ਅਭਿਨੇਤਰੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਉਸ ਨੇ ਗੋਲਡਨ ਬਾਰਡਰ ਵਾਲੀ ਕਾਲੀ ਸਾੜੀ ਪਹਿਨੀ ਹੋਈ ਹੈ ਅਤੇ ਬਾਰਡਰ ਦੇ ਰੰਗ ਦੇ ਨਾਲ ਦੇ ਮੈਚਿੰਗ ਝੁਮਕੇ ਪਹਿਨੇ ਹਨ। ਇਸ ਲੁੱਕ ਨੂੰ ਉਸ ਨੇ ਹੈਵੀ ਮੇਕਅੱਪ ਤੇ ਖੁੱਲ੍ਹੇੁ ਵਾਲਾਂ ਦੇ ਨਾਲ ਪੂਰਾ ਕੀਤਾ ਹੈ।

View this post on Instagram
 
A post shared by TANIA (@taniazworld)

ਤਾਨੀਆ ਦੀਆਂ ਇਨ੍ਹਾਂ ਤਸਵੀਰਾਂ 'ਤੇ ਹੁਣ ਫੈਨਜ਼ ਦਿਲ ਹਾਰਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਤਾਨੀਆ ਦੇ ਇਸ ਵੀਡੀਓ 'ਤੇ ਕਮੈਂਟਸ ਕਰਕੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਕੋਈ ਚੰਦਰਯਾਨ ਨੂੰ ਹੇਠਾਂ ਬੁਲਾਓ, ਚੰਦਰਮਾ ਤਾਂ ਜ਼ਮੀਨ 'ਤੇ ਹੈ।' ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਅਜਿਹੀ ਪਤਨੀ ਪਾਉਣ ਲਈ ਕਿੰਨੇ ਪੈਸੇ ਕਮਾੳੇਣੇ ਪੈਂਦੇ ਹਨ।' ਕਈ ਯੂਜ਼ਰਸ ਤਾਨੀਆ ਦੀ ਇਸ ਵੀਡੀਓ 'ਤੇ ਦਿਲ ਤੇ ਅੱਗ ਵਾਲੀਆਂ ਇਮੋਜੀਆਂ ਬਣਾ ਰਹੇ ਹਨ। ਪੜ੍ਹੋ ਇਹ ਕਮੈਂਟਸ: 

Tania: ਤਾਨੀਆ ਨੂੰ ਕਾਲੀ ਸਾੜੀ 'ਚ ਦੇਖ ਕੇ ਫੈਨਜ਼ ਹੋਏ ਦੀਵਾਨੇ, ਬੋਲੇ- 'ਚੰਦਰਯਾਨ ਹੇਠਾਂ ਬੁਲਾ ਲਓ, ਚੰਦ ਤਾਂ ਜ਼ਮੀਨ 'ਤੇ ਹੈ...

ਕਾਬਿਲੇਗ਼ੌਰ ਹੈ ਕਿ ਤਾਨੀਆ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਦੇ ਦਮ 'ਤੇ ਇਹ ਮੁਕਾਮ ਹਾਸਲ ਕੀਤਾ ਹੈ। ਤਾਨੀਆ ਹਾਲ ਹੀ 'ਚ ਫਿਲਮ 'ਗੋਡੇ ਗੋਡੇ ਚਾਅ' 'ਚ ਨਿੱਕੋ ਦੇ ਕਿਰਦਾਰ 'ਚ ਨਜ਼ਰ ਆਈ ਸੀ। ਉਸ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ।

ਇਹ ਵੀ ਪੜ੍ਹੋ: ਸਟੇਜ 'ਤੇ ਡਾਂਸ ਕਰਦਾ ਹੋਇਆ ਬੁਰੀ ਤਰ੍ਹਾਂ ਡਿੱਗਿਆ ਰਣਵੀਰ ਸਿੰਘ, ਵੀਡੀਓ ਹੋ ਰਿਹਾ ਵਾਇਰਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

AAP ਨੂੰ ਵੱਡਾ ਝਟਕਾ, 8 ਵਿਧਾਇਕ ਹੋਏ BJP 'ਚ ਸ਼ਾਮਲ, ਇੱਥੇ ਦੇਖੋ ਪੂਰੀ ਲਿਸਟ

8th Pay Commission: ਕੇਂਦਰ ਸਰਕਾਰ ਨੇ 8 ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਰੁਖ਼ ਕੀਤਾ ਸਪੱਸ਼ਟ, Salary 'ਚ ਇੰਨਾ ਹੋਏਗਾ ਵਾਧਾ

IMD ਵੱਲੋਂ ਤੂਫਾਨ ਤੇ ਭਾਰੀ ਮੀਂਹ ਦਾ ਅਲਰਟ, ਪੰਜਾਬ ਸਣੇ 20 ਸੂਬਿਆਂ 'ਚ ਜਾਰੀ ਕੀਤੀ ਖਰਾਬ ਮੌਸਮ ਦੀ ਚੇਤਾਵਨੀ

Punjab News: ਕੇਂਦਰੀ ਬਜਟ 'ਤੇ ਸੁਖਬੀਰ ਬਾਦਲ ਦਾ ਆਇਆ ਬਿਆਨ, ਬੋਲੇ- 'ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਰਾ ਜ਼ੋਰ ਬਿਹਾਰ ਤੇ ਆਸਾਮ ’ਤੇ ਲਗਾ ਦਿੱਤਾ'

ABP Premium

ਵੀਡੀਓਜ਼

Budget 2025 : ਕਿਸਾਨਾਂ ਨੇ ਬਜਟ ਤੋਂ ਪਹਿਲਾਂ ਰੱਖੀ ਇਹ ਮੰਗ|Sarwan Singh Pandher| Jagjit Singh Dhallewal|Robert Vadra | ਕੀ ਸੋਨੀਆਂ ਗਾਂਧੀ ਨੇ ਕੀਤਾ ਰਾਸ਼ਟਰਪਤੀ ਦਾ ਅਪਮਾਨ?Bhagwant Mann| ਪੰਜਾਬ ਪੁਲਸ 'ਚ ਵਾਧੇ ਲਈ ਆਪ ਸਰਕਾਰ ਨੇ ਰੱਖੀ ਵੱਡੀ ਮੰਗ|abp sanjha|harpal cheemaMahakumbh 2025 : ਮਹਾਂਕੁੰਭ 'ਚ ਫਕੀਰ ਬਣ ਕੇ ਪਹੁੰਚਿਆ ਪੰਜਾਬੀ ਗਾਇਕ |abp sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਨੂੰ ਵੱਡਾ ਝਟਕਾ, 8 ਵਿਧਾਇਕ ਹੋਏ BJP 'ਚ ਸ਼ਾਮਲ, ਇੱਥੇ ਦੇਖੋ ਪੂਰੀ ਲਿਸਟ
AAP ਨੂੰ ਵੱਡਾ ਝਟਕਾ, 8 ਵਿਧਾਇਕ ਹੋਏ BJP 'ਚ ਸ਼ਾਮਲ, ਇੱਥੇ ਦੇਖੋ ਪੂਰੀ ਲਿਸਟ
8th Pay Commission: ਕੇਂਦਰ ਸਰਕਾਰ ਨੇ 8 ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਰੁਖ਼ ਕੀਤਾ ਸਪੱਸ਼ਟ, Salary 'ਚ ਇੰਨਾ ਹੋਏਗਾ ਵਾਧਾ
8th Pay Commission: ਕੇਂਦਰ ਸਰਕਾਰ ਨੇ 8 ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਰੁਖ਼ ਕੀਤਾ ਸਪੱਸ਼ਟ, Salary 'ਚ ਇੰਨਾ ਹੋਏਗਾ ਵਾਧਾ
IMD ਵੱਲੋਂ ਤੂਫਾਨ ਤੇ ਭਾਰੀ ਮੀਂਹ ਦਾ ਅਲਰਟ, ਪੰਜਾਬ ਸਣੇ 20 ਸੂਬਿਆਂ 'ਚ ਜਾਰੀ ਕੀਤੀ ਖਰਾਬ ਮੌਸਮ ਦੀ ਚੇਤਾਵਨੀ
IMD ਵੱਲੋਂ ਤੂਫਾਨ ਤੇ ਭਾਰੀ ਮੀਂਹ ਦਾ ਅਲਰਟ, ਪੰਜਾਬ ਸਣੇ 20 ਸੂਬਿਆਂ 'ਚ ਜਾਰੀ ਕੀਤੀ ਖਰਾਬ ਮੌਸਮ ਦੀ ਚੇਤਾਵਨੀ
Punjab News: ਕੇਂਦਰੀ ਬਜਟ 'ਤੇ ਸੁਖਬੀਰ ਬਾਦਲ ਦਾ ਆਇਆ ਬਿਆਨ, ਬੋਲੇ- 'ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਰਾ ਜ਼ੋਰ ਬਿਹਾਰ ਤੇ ਆਸਾਮ ’ਤੇ ਲਗਾ ਦਿੱਤਾ'
Punjab News: ਕੇਂਦਰੀ ਬਜਟ 'ਤੇ ਸੁਖਬੀਰ ਬਾਦਲ ਦਾ ਆਇਆ ਬਿਆਨ, ਬੋਲੇ- 'ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਰਾ ਜ਼ੋਰ ਬਿਹਾਰ ਤੇ ਆਸਾਮ ’ਤੇ ਲਗਾ ਦਿੱਤਾ'
Income Tax Budget: 'ਗੋਲੀ ਦੇ ਜ਼ਖ਼ਮ 'ਤੇ ਲਾਈ ਪੱਟੀ', ਰਾਹੁਲ ਗਾਂਧੀ ਨੇ ਬਜਟ 2025 'ਤੇ ਸਾਧਿਆ ਤਿੱਖਾ ਨਿਸ਼ਾਨਾ, ਜਾਣੋ ਹੋਰ ਕੀ ਕੁਝ ਕਿਹਾ ?

ਫਗਵਾੜਾ ਨੂੰ ਮਿਲਿਆ ਨਵਾਂ ਮੇਅਰ, 'APP' ਆਗੂ ਰਾਮਪਾਲ ਉੱਪਲ ਦੇ ਹੱਥ ਆਈ ਵਾਗਡੋਰ

Union Budget 2025: ਸਰਕਾਰ ਨੇ ਅਗਨੀਵੀਰਾਂ ਲਈ ਬਜਟ ਵਿੱਚ ਵੱਡਾ ਐਲਾਨ ਕੀਤਾ, ਹਜ਼ਾਰਾਂ ਕਰੋੜ ਰੁਪਏ ਦਾ ਕੀਤਾ ਵਾਧਾ

Budget 2025: ਭਾਰਤ ਨੂੰ ਦੁਨੀਆ ਦਾ ਖਿਡੌਣਿਆਂ ਦਾ ਕੇਂਦਰ ਬਣਾਉਣ ਦਾ ਟੀਚਾ, ਵਿੱਤ ਮੰਤਰੀ ਨੇ ਬਜਟ ਵਿੱਚ ਨਵੀਂ ਯੋਜਨਾ ਦਾ ਕੀਤਾ ਐਲਾਨ

Embed widget