ਪੜਚੋਲ ਕਰੋ

Gippy Grewal New Movie: ਗਿੱਪੀ ਗਰੇਵਾਲ ਦੀ ਫ਼ਿਲਮ `ਹਨੀਮੂਨ` ਦਾ ਟਰੇਲਰ ਰਿਲੀਜ਼, ਗਿੱਪੀ ਤੇ ਜੈਸਮੀਨ ਦੀ ਰੋਮਾਂਟਿਕ ਕੈਮਿਸਟਰੀ ਨੇ ਜਿੱਤਿਆ ਦਿਲ

Honeymoon Punjabi Movie Trailer: ਟਰੇਲਰ `ਚ ਗਿੱਪੀ ਗਰੇਵਾਲ, ਜੈਸਮੀਨ ਭਸੀਨ ਦੇ ਨਾਲ ਨਾਲ ਹੋਰ ਕਈ ਕਲਾਕਾਰ ਮੁੱਖ ਭੂਮਿਕਾਵਾਂ `ਚ ਨਜ਼ਰ ਆ ਰਹੇ ਹਨ। ਫ਼ਿਲਮ ਦੇ ਟਰੇਲਰ ਨੂੰ ਦੇਖ ਕਹਾਣੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

Honeymoon Punjabi Movie Trailer Out Now: ਪੰਜਾਬੀ ਇੰਡਸਟਰੀ ਲਈ ਸਾਲ 2022 ਕਾਫ਼ੀ ਚੰਗਾ ਸਾਲ ਰਿਹਾ ਹੈ। ਕਿਉਂਕਿ ਇਸ ਸਾਲ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਸਿਨੇਮਾਘਰਾਂ `ਚ ਰਿਲੀਜ਼ ਹੋਈਆਂ ਹਨ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਰਿਕਾਰਡ ਹੈ। ਹੁਣ ਇੱਕ ਹੋਰ ਪੰਜਾਬੀ ਫ਼ਿਲਮ ਤੁਹਾਡਾ ਮਨੋਰੰਜਨ ਕਰਨ ਲਈ ਤਿਆਰ ਹੈ। ਇਹ ਫ਼ਿਲਮ ਹੈ ਹਨੀਮੂਨ। ਫ਼ਿਲਮ ਦਾ ਅਧਿਕਾਰਤ ਟਰੇਲਰ ਵੀ ਰਿਲੀਜ਼ ਕਰ ਦਿਤਾ ਗਿਆ ਹੈ। 

View this post on Instagram
 
A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਫ਼ਿਲਮ ਦੇ ਟਰੇਲਰ `ਚ ਗਿੱਪੀ ਗਰੇਵਾਲ, ਜੈਸਮੀਨ ਭਸੀਨ ਦੇ ਨਾਲ ਨਾਲ ਹੋਰ ਕਈ ਕਲਾਕਾਰ ਮੁੱਖ ਭੂਮਿਕਾਵਾਂ `ਚ ਨਜ਼ਰ ਆ ਰਹੇ ਹਨ। ਫ਼ਿਲਮ ਦੇ ਟਰੇਲਰ ਨੂੰ ਦੇਖ ਕਹਾਣੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਫ਼ਿਲਮ ਦਾ ਟਰੇਲਰ ਬੇਹੱਦ ਮਜ਼ੇਦਾਰ ਹੈ। ਫ਼ਿਲਮ ਦੀ ਕਹਾਣੀ ਪਿੰਡ ਦੇ ਇੱਕ ਗਰੀਬ ਪਰਿਵਾਰ ਦੀ ਹੈ। ਜਿਨ੍ਹਾਂ ਦੇ ਬੇਟੇ ਦਾ ਨਵਾਂ ਵਿਆਹ ਹੋਇਆ ਹੈ, ਪਰ ਉਹ ਆਪਣੀ ਪਤਨੀ ਨਾਲ ਸਮਾਂ ਬਤੀਤ ਨਹੀਂ ਕਰ ਪਾ ਰਿਹਾ। ਇਸ ਤੋਂ ਬਾਅਦ ਸਾਰੀ ਫ਼ੈਮਿਲੀ ਇਕੱਠੀ ਹਨੀਮੂਨ ਤੇ ਨਿਕਲਦੀ ਹੈ। 

ਦਸ ਦਈਏ ਕਿ ਇਹ ਫ਼ਿਲਮ 25 ਅਕਤੂਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ `ਚ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫ਼ਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਸੀ। ਇਸ ਦੇ ਨਾਲ ਨਾਲ ਹਾਲ ਹੀ ਗਿੱਪੀ ਗਰੇਵਾਲ ਨੇ ਲੰਡਨ `ਚ ਆਪਣੀ ਫ਼ਿਲਮ `ਕੈਰੀ ਆਬਨ ਜੱਟਾ 3` ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਫ਼ਿਲਮ 29 ਜੂਨ 2023 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।   

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jalandhar By Election: ਬੀਜੇਪੀ ਤੇ 'ਆਪ' ਦੇ ਉਮੀਦਵਾਰਾਂ ਦੀ ਖੇਡ ਨੇ ਜਲੰਧਰੀਆਂ ਨੂੰ ਉਲਝਾਇਆ! ਦਲਬਦਲੂਆਂ 'ਤੇ ਕਿੰਝ ਭਰੋਸਾ ਕਰਨਗੇ ਲੋਕ?
ਬੀਜੇਪੀ ਤੇ 'ਆਪ' ਦੇ ਉਮੀਦਵਾਰਾਂ ਦੀ ਖੇਡ ਨੇ ਜਲੰਧਰੀਆਂ ਨੂੰ ਉਲਝਾਇਆ! ਦਲਬਦਲੂਆਂ 'ਤੇ ਕਿੰਝ ਭਰੋਸਾ ਕਰਨਗੇ ਲੋਕ?
Captain Retirement: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਦਿੱਗਜ ਕਪਤਾਨ ਦੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਦਾ ਹੋਇਆ ਐਲਾਨ
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਦਿੱਗਜ ਕਪਤਾਨ ਦੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਦਾ ਹੋਇਆ ਐਲਾਨ
Punjab Police: ਤਰਨਤਾਰਨ 'ਚ ਪੁਲਿਸ ਦਾ ਐਕਸ਼ਨ ! 450 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਇੱਕੋ ਥਾਂ 'ਤੇ ਡਿਊਟੀ ਕਰਨ ਵਾਲਿਆਂ 'ਤੇ ਡਿੱਗੀ ਗਾਜ

Jalandhar By Election: 'ਆਪ' ਲਈ ਅਗਨੀ ਪ੍ਰੀਖਿਆ ਜਲੰਧਰ ਜ਼ਿਮਨੀ ਚੋਣ, ਸੀਐਮ ਭਗਵੰਤ ਮਾਨ ਨੇ ਜਲੰਧਰ 'ਚ ਹੀ ਲੈ ਲਿਆ ਘਰ

metaverse

ਵੀਡੀਓਜ਼

Charanjit Singh Brar Interview | 'ਮੈਂ ਇਹਨਾਂ ਪਿੱਛੇ ਕੱਪੜੇ ਪੜਵਾ ਲਏ ਪਰ ਇਹਨਾਂ ਨੇ ਕਦਰ ਨਾ ਪਾਈ!'Abohar Big Crime | 'ਪੁੱਤ ਨੇ ਵੱਢਿਆ ਮਾਂ ਦਾ ਆਸ਼ਕ, ਗੁਪਤਾਂਗ ਵੀ ਕੱਟਿਆ'Kuwait Fire Incident | ਗਮਗੀਨ ਮਾਹੌਲ 'ਚ ਹੁਸ਼ਿਆਰਪੁਰ ਦੇ ਹਿੰਮਤ ਰਾਏ ਦਾ ਅੰਤਿਮ ਸਸਕਾਰ | Hoshiarpur NewsWatch MLA Ashok Prashar Pappi Bhangra | ਢੋਲ ਦੀ ਥਾਪ ਸੁਣ ਕੇ ਖ਼ੁਦ ਨੂੰ ਰੋਕ ਨਾ ਪਾਏ ਵਿਧਾਇਕ ਪੱਪੀ, ਪਾਉਣ ਲੱਗੇ ਭੰਗੜਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar By Election: ਬੀਜੇਪੀ ਤੇ 'ਆਪ' ਦੇ ਉਮੀਦਵਾਰਾਂ ਦੀ ਖੇਡ ਨੇ ਜਲੰਧਰੀਆਂ ਨੂੰ ਉਲਝਾਇਆ! ਦਲਬਦਲੂਆਂ 'ਤੇ ਕਿੰਝ ਭਰੋਸਾ ਕਰਨਗੇ ਲੋਕ?
ਬੀਜੇਪੀ ਤੇ 'ਆਪ' ਦੇ ਉਮੀਦਵਾਰਾਂ ਦੀ ਖੇਡ ਨੇ ਜਲੰਧਰੀਆਂ ਨੂੰ ਉਲਝਾਇਆ! ਦਲਬਦਲੂਆਂ 'ਤੇ ਕਿੰਝ ਭਰੋਸਾ ਕਰਨਗੇ ਲੋਕ?
Captain Retirement: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਦਿੱਗਜ ਕਪਤਾਨ ਦੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਦਾ ਹੋਇਆ ਐਲਾਨ
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਦਿੱਗਜ ਕਪਤਾਨ ਦੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਦਾ ਹੋਇਆ ਐਲਾਨ
Punjab Police: ਤਰਨਤਾਰਨ 'ਚ ਪੁਲਿਸ ਦਾ ਐਕਸ਼ਨ ! 450 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਇੱਕੋ ਥਾਂ 'ਤੇ ਡਿਊਟੀ ਕਰਨ ਵਾਲਿਆਂ 'ਤੇ ਡਿੱਗੀ ਗਾਜ
Punjab Police: ਤਰਨਤਾਰਨ 'ਚ ਪੁਲਿਸ ਦਾ ਐਕਸ਼ਨ ! 450 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਇੱਕੋ ਥਾਂ 'ਤੇ ਡਿਊਟੀ ਕਰਨ ਵਾਲਿਆਂ 'ਤੇ ਡਿੱਗੀ ਗਾਜ
Jalandhar By Election: 'ਆਪ' ਲਈ ਅਗਨੀ ਪ੍ਰੀਖਿਆ ਜਲੰਧਰ ਜ਼ਿਮਨੀ ਚੋਣ, ਸੀਐਮ ਭਗਵੰਤ ਮਾਨ ਨੇ ਜਲੰਧਰ 'ਚ ਹੀ ਲੈ ਲਿਆ ਘਰ
Jalandhar By Election: 'ਆਪ' ਲਈ ਅਗਨੀ ਪ੍ਰੀਖਿਆ ਜਲੰਧਰ ਜ਼ਿਮਨੀ ਚੋਣ, ਸੀਐਮ ਭਗਵੰਤ ਮਾਨ ਨੇ ਜਲੰਧਰ 'ਚ ਹੀ ਲੈ ਲਿਆ ਘਰ
Team India: ਟੀਮ ਇੰਡੀਆ ਨਾਲ ਇਸ ਖਿਡਾਰੀ ਨੇ ਕੀਤੀ ਗੱਦਾਰੀ, ਭਾਰਤ ਛੱਡ ਇਸ ਵਿਦੇਸ਼ੀ ਟੀਮ ਦਾ ਫੜ੍ਹਿਆ ਪੱਲਾ

Richest Person: ਕਿਹੜੇ ਸਿਆਸੀ ਲੀਡਰ ਦੀ ਸਭ ਤੋਂ ਵੱਧ ਆਮਦਨ, ਭਾਰਤ ਦਾ ਕਿਹੜਾ ਰਾਜਨੇਤਾ ਲਿਸਟ 'ਚ ?

Punjab News: ਟਰੈਕਟਰ 'ਤੇ ਗੰਦੇ ਗਾਣੇ ਵਜਾਉਣ ਤੋਂ ਰੋਕਿਆ ਤਾਂ ਦਰੜ ਦਿੱਤੇ ਮਾਂ-ਪੁੱਤ, ਔਰਤ ਦੀ ਮੌਤ, ਮੁੰਡਾ ਮਸਾਂ ਬਚਿਆ, ਹਸਪਤਾਲ ਭਰਤੀ

jalandhar By Poll: ਜਲੰਧਰ ਪੱਛਮੀ ਤੋਂ ਭਾਜਪਾ ਨੇ ਐਲਾਨਿਆ ਉਮੀਦਵਾਰ, ਜਾਣੋ ਕਿਸ 'ਤੇ ਖੇਡਿਆ ਦਾਅ ?

Embed widget